PPSC Naib Tehsildar Syllabus and Exam Pattern: ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ PPSC ਨਾਇਬ ਤਹਿਸੀਲਦਾਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅਤੇ ਉਮੀਦਵਾਰਾ ਨੂੰ ਸਿਲੇਬਸ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਕਰਨ ਅਤੇ ਤੁਰੰਤ ਸਹੀ ਤਿਆਰੀ ਸ਼ੁਰੂ ਕਰਨ ਦੀ ਲੋੜ ਹੈ। ਕਿਉਂਕਿ PPSC ਨਾਇਬ ਤਹਿਸੀਲਦਾਰ ਦੀ ਪ੍ਰੀਖਿਆ 18 ਜੂਨ 2023 ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਕਰਵਾਈ ਜਾਣੀ ਹੈ। ਇਸ ਲਈ ਉਹ ਉਮੀਦਵਾਰ ਜੋ PPSC ਨਾਇਬ ਤਹਿਸੀਲਦਾਰ ਦੇ ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ ਬਾਰੇ ਹੋਰ ਜਾਣਨਾ ਚਾਹੁੰਦੇ ਹਨ ਤਾਂ ਜੋ ਨਾਇਬ ਤਹਿਸੀਲਦਾਰ ਪ੍ਰੀਖਿਆ ਵਿੱਚ ਵਧੇਰੇ ਭਾਰ ਰੱਖਣ ਵਾਲੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਪ੍ਰਾਪਤ ਕੀਤਾ ਜਾ ਸਕੇ।
PPSC Naib Tehsildar Syllabus 2023 Overview | PPSC ਨਾਇਬ ਤਹਿਸੀਲਦਾਰ ਸਿਲੇਬਸ 2023 ਸੰਖੇਪ ਜਾਣਕਾਰੀ
PPSC Naib Tehsildar Syllabus: ਉਮੀਦਵਾਰ, ਹੇਠਾਂ ਦਿੱਤੇ ਟੇਬਲ ਵਿੱਚ ਤੁਸੀਂ PPSC ਨਾਇਬ ਤਹਿਸੀਲਦਾਰ ਅਸਾਮੀ ਦੇ ਵੇਰਵੇ ਬਾਰੇ ਜਾਣ ਸਕਦੇ ਹਨ। ਜਿਸ ਪੇਪਰ ਲੈਣ ਵਾਲੀ ਸੰਸਥਾ, ਨੋਟਿਫਿਕੇਸ਼ਨ ਮਿਤੀ, ਉੱਮਰ, ਵੇਤਨ, ਔਫੀਸ਼ਿਅਲ ਵੈੱਬਸਾਈਟ ਬਾਰੇ ਜਾਣਕਾਰੀ ਦਿੱਤੀ ਗਈ ਹੈ।
PPSC ਨਾਇਬ ਤਹਿਸੀਲਦਾਰ ਸਿਲੇਬਸ ਬਾਰੇ ਸੰਖੇਪ ਜਾਣਕਾਰੀ | |
ਸੰਗਠਨ | ਪੰਜਾਬ ਲੋਕ ਸੇਵਾ ਕਮਿਸ਼ਨ |
ਪੋਸਟ | ਨਾਇਬ ਤਹਿਸੀਲਦਾਰ |
ਖਾਲੀ ਥਾਂ | 78+ |
ਉਮਰ | 18-37 |
ਸ਼੍ਰੇਣੀ | ਸਿਲੇਬਸ |
ਅਧਿਕਾਰਤ ਵੈੱਬਸਾਈਟ | www.ppsc.gov.in |
ਨੌਕਰੀ ਦੀ ਸਥਿਤੀ | ਪੰਜਾਬ |
PPSC Naib Tehsildar Syllabus Exam Pattern | PPSC ਨਾਇਬ ਤਹਿਸੀਲਦਾਰ ਸਿਲੇਬਸ ਪ੍ਰੀਖਿਆ ਪੈਟਰਨ
PPSC Naib Tehsildar Syllabus: ਇਸ ਟੇਬਲ ਦੇ ਵਿੱਚ ਉਮੀਦਵਾਰ ਪੇਪਰ ਦੇ ਪੈਟਰਨ ਨੂੰ ਵੇਖ ਸਕਦੇ ਹਨ। PPSC ਨਾਇਬ ਤਹਿਸੀਲਦਾਰ ਦਾ ਪੇਪਰ ਲਿਖਿਤੀ ਹੋਵੇਗਾ ਜੋ ਕੁੱਲ 300 ਨੰਬਰਾਂ ਦਾ ਹੋਵੇਗਾ। ਪੇਪਰ ਦੋ ਭਾਗ ਹੋਵੇਗੇ।
PPSC Naib Tehsildar Syllabus Exam Pattern | |||
Sr. No. | Subject Name | Question | Marks |
1. | ਜਨਰਲ ਨੋਲੇਜ | 80 | 200 |
2. | ਮੈਨਟਲ ਐਬਲਿਟੀ ਅਤੇ ਗਨੀਤ | 40 | 100 |
Total | 120 | 300 |
PPSC Naib Tehsildar Syllabus Subject Wise | PPSC ਨਾਇਬ ਤਹਿਸੀਲਦਾਰ ਵਿਸ਼ੇ ਅਨੁਸਾਰ ਸਿਲੇਬਸ
PPSC Naib Tehsildar Syllabus: ਜੋ ਵੀ ਉਮੀਦਵਾਰ PPSC ਨਾਇਬ ਤਹਿਸੀਲਦਾਰ Syllabus ਵਿਸਥਾਰ ਵਿੱਚ ਦੇਖਣਾ ਚਾਹੁੰਦੇ ਹਨ ਉਹ ਹੇਠ ਬਣੇ ਟੇਬਲ ਨੂੰ ਦੇਖ ਕੇ PPSC ਨਾਇਬ ਤਹਿਸੀਲਦਾਰ Syllabus ਜਾਣ ਸਕਦੇ ਹਨ।
PPSC Naib Tehsildar Syllabus: Subject Wise | |
General Knowledge | Political issues, Geography, Indian Constitution, Complete General Studies of Basic Science, Polity, Economy Current Affairs of Last 6 months, India, International, Punjab GK Punjab Current Affairs, |
Mental Ability & Reasoning | Statements & Arguments, Statement & Conclusion, Arithmetic Reasoning, Data Interpretation, Verbal Reasoning, Non-Verbal Reasoning, Data Sufficiency, Analytical Reasoning, Common Topics in Mathematics, Numbers and Ages, Volumes, Mensuration, Quadratic Equations, Permutations and Combinations, Simplification and Approximation |
PPSC Naib Tehsildar Syllabus: Expected Cut off | PPSC ਨਾਇਬ ਤਹਿਸੀਲਦਾਰ ਉਮੀਦ ਅਨੁਸਾਰ ਕੱਟ ਆਫ
PPSC Naib Tehsildar Expected Cut off 2023: ਇਸ ਟੇਬਲ ਦੇ ਵਿੱਚ PPSC ਨਾਇਬ ਤਹਿਸੀਲਦਾਰ Expected Cut off 2023 ਦਾ ਹੇਠਾਂ ਵੇਰਵਾ ਦਿੱਤਾ ਗਿਆ ਹੈ।
PPSC Naib Tehsildar Cutoff 2023 | ||||
Category | General | OBC | SC | ST |
Cutoff (Expected) | 280-270 | 275-270 | 270-260 | 260-255 |
PPSC Naib Tehsildar: Important Links | PPSC ਨਾਇਬ ਤਹਿਸੀਲਦਾਰ ਮੱਹਤਵਪੂਰਨ ਲਿੰਕ
PPSC Naib Tehsildar Syllabus: ਉਮੀਦਵਾਰ ਹੇਠ ਦਿੱਤੇ ਟੇਬਲ ਵਿੱਚ ਔਫੀਸ਼ਿਲ PPSC ਨਾਇਬ ਤਹਿਸੀਲਦਾਰ Notification ਅਤੇ PPSC ਨਾਇਬ ਤਹਿਸੀਲਦਾਰ ਦੇ ਹੋਰ ਜਰੂਰੀ ਜਾਣਕਾਰੀ ਦਾ ਡਾਉਨਲੋਡ ਦਾ ਲਿੰਕ ਲਗਾਇਆ ਗਿਆ ਹੈ। ਉਮੀਦਵਾਰ ਡਾਉਨਲੋਡ ਲਿੰਕ ਤੇ ਕਲਿੱਕ ਕਰਕੇ ਡਾਉਨਲੋਡ ਕਰ ਸਕਦੇ ਹਨ।
PPSC Naib Tehsildar: Important Books | PPSC ਨਾਇਬ ਤਹਿਸੀਲਦਾਰ ਮੱਹਤਵਪੂਰਨ ਕਿਤਾਬਾਂ
PPSC Naib Tehsildar Important Books: ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਮਹੱਤਵਪੂਰਨ ਕਿਤਾਬਾਂ ਦੀ ਜਾਣਕਾਰੀ ਅਤੇ ਸਾਡੇ Adda247 ਦੇ ਕੁਆਲੀਫਾਈ ਸਟਾਫ ਤੋਂ ਆਪਣੀ ਤਿਆਰੀ ਨੂੰ ਹੋਰ ਵਧਿਆ ਢੰਗ ਨਾਲ ਕਰ ਸਕਦੇ ਹਨ।
PPSC Naib Tehsildar: Important Books | ||||
Subject | Important Books | Author | Adda247 Best Faculty Lectures. | Description |
Reasoning | Verbal and Nonverbal Reasoning. | R.S. Aggarwal | Mahender sir | Reference books And Lectures helpful for PPSC Naib Tehsildar Exam |
Mental Ability | Quantitative Aptitude | R.S. Aggarwal | Muskan Kashyap Mam | |
Current Affairs | Lucent | Gagandeep sir |
Click Here: PPSC Naib Tehsildar Books 2023
Enroll Yourself: Punjab Da Mahapack Online Live Classes
which offers upto 75% Discount on all Important Exam
Download Adda 247 App here to get the latest updates
Read More | |
Punjab Govt Jobs Punjab Current Affairs Punjab GK |