Punjab govt jobs   »   PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ 2023   »   PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ 2023

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਵੇਰਵਿਆਂ ਦੀ ਜਾਂਚ ਕਰੋ

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ 2023: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਯੋਜਨਾ ਅਧਿਕਾਰੀ (Planning Officer) ਦੀ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਯੋਜਨਾ ਅਧਿਕਾਰੀ (Planning Officer) ਦੇ ਅਹੁਦੇ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਜਾਂਦੀ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ ਯੋਜਨਾ ਅਧਿਕਾਰੀ (Planning Officer) ਭਰਤੀ ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ।

ਇਸ ਲੇਖ ਵਿੱਚ, ਯੋਜਨਾ ਅਧਿਕਾਰੀ (Planning Officer) ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸਾਰੀ ਮਹੱਤਵਪੂਰਨ ਜਾਣਕਾਰੀ ਪੜ੍ਹ ਸਕਦੇ ਹਨ ਜਿਵੇਂ ਕਿ ਯੋਜਨਾ ਅਧਿਕਾਰੀ ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। ਯੋਜਨਾ ਅਧਿਕਾਰੀ ਦੀ ਚੋਣ ਪ੍ਰਕਿਰਿਆ ਵਿੱਚ ਇੱਕ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਦੌਰ ਹੈ।

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ ਯੋਜਨਾ ਅਧਿਕਾਰੀ ਭਰਤੀ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ। PPSC ਯੋਜਨਾ ਅਧਿਕਾਰੀ (Planning Officer) ਪ੍ਰੀਖਿਆ ਵਿੱਚ ਖਾਲੀ ਅਸਾਮੀਆਂ ਲਈ PPSC ਦੁਆਰਾ ਭਰਤੀ ਕਰਵਾਈ ਜਾਂਦੀ ਹੈ। ਯੋਜਨਾ ਅਧਿਕਾਰੀ (Planning Officer) ਦੀ ਚੋਣ ਪ੍ਰਕਿਰਿਆ ਵਿੱਚ ਦੋ ਪੜਾਅ ਸ਼ਾਮਲ ਹਨ, ਪਹਿਲਾ ਪ੍ਰਤੀਯੋਗੀ ਲਿਖਤੀ ਪ੍ਰੀਖਿਆ ਹੈ ਅਤੇ ਦੂਜਾ ਦਸਤਾਵੇਜ਼ ਤਸਦੀਕ ਹੈ। ਉਮੀਦਵਾਰ ਯੋਜਨਾ ਅਧਿਕਾਰੀ ਦੀ ਚੋਣ ਪ੍ਰਕਿਰਿਆ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਲੋਕ ਸੇਵਾ ਕਮਿਸ਼ਨ (PPSC)
ਪੋਸਟ ਦਾ ਨਾਮ ਯੋਜਨਾ ਅਧਿਕਾਰੀ (Planning Officer)
ਵਿਸ਼ਾ ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ, ਇੰਟਰਵਿਊ ਅਤੇ ਦਸਤਾਵੇਜ਼ ਤਸਦੀਕ
ਰਾਜ ਪੰਜਾਬ
ਵੈੱਬਸਾਈਟ https://ppsc.gov.in/ /

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ: ਉਮੀਦਵਾਰ ਯੋਜਨਾ ਅਧਿਕਾਰੀ (Planning Officer) ਦੀ ਚੋਣ ਪ੍ਰਕਿਰਿਆ ਦੀ ਲਿਖਤੀ ਪ੍ਰੀਖਿਆ ਦੇ ਲਈ ਕੁੱਲ 480 ਅੰਕ ਦੀ ਜਾਂਚ ਕਰ ਸਕਦੇ ਹਨ। ਯੋਜਨਾ ਅਧਿਕਾਰੀ (Planning Officer) ਦੀ ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ ਉਦੇਸ਼ ਕਿਸਮ ਦੇ ਬਹੁ-ਚੋਣ ਪ੍ਰਸ਼ਨ (MCQ) ‘ਤੇ ਅਧਾਰਤ ਹੋਵੇਗੀ। ਲਿਖਤੀ ਪ੍ਰੀਖਿਆ ਲਈ ਸਮਾਂ ਦੋ ਘੰਟੇ ਦਾ ਦਿੱਤਾ ਜਾਵੇਗਾ। ਉਮੀਦਵਾਰਾਂ ਦੁਆਰਾ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਵੈੱਬਸਾਈਟ ਤੇ ਅਪਲੋਡ ਕੀਤਾ ਜਾਵੇਗਾ।

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ
ਲੜੀ ਨੰ: ਵਿਸ਼ਾ ਕੁੱਲ ਪ੍ਰਸ਼ਨ ਅੰਕ ਸਮੇਂ ਦੀ ਮਿਆਦ
1 ਵਿਸ਼ੇ ਤੋਂ ਸਵਾਲ 90 360
2 ਘੰਟੇ
2
ਜਨਰਲ ਨਾਲੇਜ ਅਤੇ ਕਰੰਟ ਅਫੇਅਰਜ਼ ਤੋਂ ਸਵਾਲ
10 40
3
ਜਨਰਲ ਮਾਨਸਿਕ ਯੋਗਤਾ, ਲਾਜ਼ੀਕਲ ਰੀਜ਼ਨਿੰਗ ਅਤੇ ਮਾਤਰਾਤਮਕ ਯੋਗਤਾ ਤੋਂ ਸਵਾਲ
10 40
4 ਪੰਜਾਬੀ 10 40
ਕੁੱਲ 120 480 2 ਘੰਟੇ
  1. ਹਰੇਕ ਸਵਾਲ ਦਾ ਮੁੱਲ 4 ਅੰਕ ਹੈ, ਅਤੇ ਹਰੇਕ ਸਹੀ ਉੱਤਰ ਲਈ, ਉਮੀਦਵਾਰ ਨੂੰ 4 ਅੰਕ ਮਿਲਣਗੇ।
  2. ਲਿਖਤੀ ਇਮਤਿਹਾਨ ਵਿੱਚ, ਨੈਗੇਟਿਵ ਮਾਰਕਿੰਗ ਹੋਵੇਗੀ, ਹਰੇਕ ਗਲਤ ਜਵਾਬ ਵਾਲੇ ਸਵਾਲ ਲਈ 1 ਅੰਕ ਕੱਟ ਕੇ। ਦੂਜੇ ਸ਼ਬਦਾਂ ਵਿੱਚ, ਹਰੇਕ ਗਲਤ ਜਵਾਬ ਲਈ, ਕੁੱਲ ਅੰਕ ਵਿੱਚੋਂ 1 ਅੰਕ ਘਟਾਇਆ ਜਾਵੇਗਾ।
  3. ਕਿਸੇ ਸਵਾਲ ਦਾ ਜਵਾਬ ਦੇਣ ਲਈ, ਉਮੀਦਵਾਰ ਨੂੰ ਹਰੇਕ ਸਵਾਲ ਲਈ ਸਹੀ ਜਵਾਬ ਜਾਂ ਸਭ ਤੋਂ ਵਧੀਆ ਵਿਕਲਪ ਦੀ ਪਛਾਣ ਕਰਨੀ ਚਾਹੀਦੀ ਹੈ।
  4. ਲਿਖਤੀ ਪ੍ਰੀਖਿਆ ਤੋਂ ਬਾਅਦ ਉੱਤਰ ਕੁੰਜੀ PPSC ਦੀ ਵੈੱਬਸਾਈਟ ‘ਤੇ ਪੋਸਟ ਕੀਤੀ ਜਾਵੇਗੀ। ਉਮੀਦਵਾਰਾਂ ਕੋਲ ਇਤਰਾਜ਼ ਉਠਾਉਣ ਦਾ ਮੌਕਾ ਹੋਵੇਗਾ, ਜੇਕਰ ਕੋਈ ਹੋਵੇ, ਅਤੇ ਉਹਨਾਂ ਨੂੰ ਦਾਖਲ ਕਰਨ ਤੋਂ ਪਹਿਲਾਂ ਆਪਣੇ ਇਤਰਾਜ਼ਾਂ ‘ਤੇ ਵਿਚਾਰ ਕਰਨ ਲਈ ਚਾਰ ਦਿਨ ਦਾ ਸਮਾਂ ਦਿੱਤਾ ਜਾਵੇਗਾ।
  5. ਜਵਾਬ ਨਾ ਦਿੱਤੇ ਜਾਂ ਅਣਸੁਲਝੇ ਸਵਾਲਾਂ ਨੂੰ ਕੋਈ ਅੰਕ ਨਹੀਂ ਮਿਲਣਗੇ। ਜੇਕਰ ਕੋਈ ਸਵਾਲ ਹਟਾ ਦਿੱਤਾ ਜਾਂਦਾ ਹੈ, ਤਾਂ ਸਾਰੇ ਉਮੀਦਵਾਰਾਂ ਨੂੰ ਚਾਰ (04) ਅੰਕ ਦਿੱਤੇ ਜਾਣਗੇ, ਚਾਹੇ ਉਨ੍ਹਾਂ ਨੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਨਹੀਂ।

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ 2023 ਇੰਟਰਵਿਊ

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਯੋਜਨਾ ਅਧਿਕਾਰੀ ਲਈ ਨਵੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਯੋਜਨਾ ਅਧਿਕਾਰੀ ਦੀ ਭਰਤੀ ਵਿੱਚ ਅਧਿਕਾਰਤ ਸਾਈਟ ਵੱਲੋਂ ਸਿਰਫ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ। ਲਿਖਤੀ ਪ੍ਰੀਖਿਆ ਤੋਂ ਬਾਅਦ ਇੰਟਰਵਿਊ PPSC ਵੱਲੋਂ ਕਰਵਾਈਆ ਜਾਵੇਗਾ। ਜੋ ਵੀ ਉਮੀਦਵਾਰ ਲਿਖਤੀ ਪ੍ਰੀਖਿਆ ਪਾਸ ਕਰੇਗਾ ਉਸ ਨੂੰ ਸਿੱਧਾ ਇੰਟਰਵਿਊ ਅਤੇ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਅੰਤਿਮ ਵਿੱਚ PPSC ਵੱਲੋ ਚੁਣੇ ਗਏ ਉਮੀਦਵਾਰ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇਗੀ।

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ 2023 ਦਸਤਾਵੇਜ਼ ਤਸਦੀਕ

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ: ਯੋਜਨਾ ਅਧਿਕਾਰੀ (Planning Officer) ਭਰਤੀ ਦੀ ਚੋਣ ਪ੍ਰਕਿਰਿਆ ਦੀ ਵਿੱਚ ਯੋਗਤਾ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਯੋਜਨਾ ਅਧਿਕਾਰੀ (Planning Officer) ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕ ਸ਼ੀਟ
  2. ਗ੍ਰੈਜੂਏਸ਼ਨ ਦੀ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ 2023 ਮੈਡੀਕਲ ਪ੍ਰੀਖਿਆ

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ: ਯੋਜਨਾ ਅਧਿਕਾਰੀ ਭਰਤੀ ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ ਯੋਜਨਾ ਅਧਿਕਾਰੀ (Planning Officer) ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ 2023 ਅੰਤਿਮ ਸੂਚੀ

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ ਯੋਜਨਾ ਅਧਿਕਾਰੀ (Planning Officer) ਦੀ ਚੋਣ ਪ੍ਰਕਿਰਿਆ ਦੀ ਅੰਤਿਮ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਅੰਤਿਮ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ ਯੋਜਨਾ ਅਧਿਕਾਰੀ (Planning Officer) ਦੀ ਚੋਣ ਪ੍ਰਕਿਰਿਆ 2023 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।

adda247

Enroll Yourself: Punjab Da Mahapack Online Live Classes

Upcoming Exams
Punjab Police Sub Inspector Recruitment 2023 Punjab Police Constable Recruitment 2023
PPSC Assistant Town Planner Recruitment PSPCL Lineman Apprenticeship Recruitment 2023
PPSC Naib Tehsildar Recruitment  Chandigarh Junior Auditor Recruitment 2023
PSPCL Apprentice Recruitment 2023 PSSSB Stenographer Recruitment 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App 
PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਵੇਰਵਿਆਂ ਦੀ ਜਾਂਚ ਕਰੋ_3.1

FAQs

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ ਦੇ ਅਧੀਨ ਕਿਹੜੇ ਪੜਾਅ ਹਨ?

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ ਅਧੀਨ ਇਹ ਹੇਠ ਲਿਖੇ ਪੜਾਅ ਹਨ
1. ਲਿਖਤੀ ਪ੍ਰੀਖਿਆ
2. ਇੰਟਰਵਿਊ ਅਤੇ ਦਸਤਾਵੇਜ਼ ਤਸਦੀਕ

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ ਅਧੀਨ ਕਿੰਨੇ ਪੜਾਅ ਹਨ?

PPSC ਯੋਜਨਾ ਅਧਿਕਾਰੀ ਚੋਣ ਪ੍ਰਕਿਰਿਆ ਅਧੀਨ ਦੋ ਪੜਾਅ ਹਨ।