Punjab govt jobs   »   ppsc senior assistant   »   PPSC Senior Assistant Salary
Top Performing

PPSC Senior Assistant Salary 2022 Check Job Profile, Grade Pay

PPSC Senior Assistant Salary 2022,Check Job Profile and Grade Pay. The basic Pay for the selected candidates of PPSC Senior Assistant Salary 2022 starts from 35,400. The Punjab Police Service Commission (PPSC) Senior Assistant salary 2022 will be paid till the duration of Probation Period is over.

PPSC Senior Assistant Salary 2022: Overview

PPSC Senior Assistant Salary 2022: The minimum pay for the post of PPSC Senior Assistant will be as per Government of Punjab. The basic pay will be paid without any allowance to the selected Candidates. The Fixed Amount equal to minimum pay without any allowance , will be paid during the time of Probation Period. 35,400/- this is a fixed amount of salary will be paid till the Probation Period is over.

PPSC Senior Assistant Salary 2022: Grade Pay | ਪੀ.ਸੀ.ਐਸ.ਸੀ. ਸੀਨੀਅਰ ਸਹਾਇਕ ਤਨਖਾਹ 2022-ਗਰੇਡ ਪੇਏ

PPSC Senior Assistant Salary 2022:  ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ 2022 ਦੇ ਚੁਣੇ ਗਏ ਉਮੀਦਵਾਰਾਂ ਨੂੰ ਪਰਖਕਾਲ ਖਤਮ ਹੋ ਜਾਣ ਤੋਂ ਬਾਅਦ ਓਹਨਾਂ ਦੀ ਤਨਖਾਹ ਵੱਧ ਸਕਦੀ ਹੈ। ਪੀ.ਪੀ.ਐਸ.ਸੀ. ਦੀ ਸੀਨੀਅਰ ਸਹਾਇਕ ਪਰਖਕਾਲ ਤੋਂ ਬਾਦ  ਇਸ ਪੋਸਟ ਵਿਚ ਕੋਈ ਭੱਤਾ ਨਹੀ ਮਿਲਦਾ। ਇਹ ਰਾਸ਼ੀ ਚੁਣੇ ਹੋਏ ਉਮੀਦਵਾਰਾਂ ਨੂੰ ਬਿਨਾਂ ਕਿਸੇ ਭੱਤੇ ਦੇ ਦਿੱਤੀ ਜਾਂਦੀ ਹੈ।

PPSC Senior Assistant Salary 2022: Probations Period | ਪੀ. ਪੀ. ਐਸ. ਸੀ. ਦੇ ਸੀਨੀਅਰ ਸਹਾਇਕ ਤਨਖਾਹ 2022 – ਅਜ਼ਮਾਇਸ਼ ਦੀ ਮਿਆਦ

PPSC Senior Assistant Salary 2022: ਪੀ.ਪੀ.ਐਸ.ਸੀ. ਦੀ ਸੀਨੀਅਰ ਸਹਾਇਕ 2022 ਦਾ ਪਰਖਕਾਲ ਪਹਿਲੇ 3 ਸਾਲਾਂ ਲਈ ਹੂੰਦਾ ਹੈ। ਪੀ. ਪੀ. ਐਸ. ਸੀ. ਦੇ ਸੀਨੀਅਰ ਸਹਾਇਕ (ਕਾਨੂੰਨੀ) ਅਤੇ ਕਾਨੂੰਨੀ ਸਹਾਇਕ ਤਨਖਾਹ ਸਥਿਰ 35,400 ਰੁਪਏ ਰਹੇਗੀ।

ਪੀ.ਪੀ. ਐਸ. ਸੀ. ਦੇ ਸੀਨੀਅਰ ਸਹਾਇਕ ਪਰਖਕਾਲ ਵਿੱਚ ਇਹ ਹੁੰਦਾ ਹੈ ਕੀ ਜੇੜੇ ਵਿ ਉਮੀਦਵਾਰਾਂ ਹੁੰਦੇ ਨੇ ਔਹਨਾਂ ਨੂੰ ਪਰਖੀਆ ਜਾਂਦਾ ਹੈ। ਇਹ ਰਾਸ਼ੀ ਉਦੋਂ ਤੱਕ ਅਦਾ ਕੀਤੀ ਜਾਵੇਗੀ ਜਦੋਂ ਤੱਕ ਚੁਣੇ ਗਏ ਉਮੀਦਵਾਰਾਂ ਦੀ ਪਰਖਕਾਲ ਖਤਮ ਨਹੀਂ ਹੋ ਜਾਂਦਾ।

:

PPSC Senior Assistant Probations Period Salary Details | ਪੀ. ਸੀ. ਐਸ. ਸੀ. ਦੇ ਸੀਨੀਅਰ ਸਹਾਇਕ ਦੀ ਤਨਖਾਹ ਦਾ ਵੇਰਵਾ

PPSC Senior Assistant Salary 2022: ਪੀ.ਪੀ.ਐਸ.ਸੀ. ਸੀਨੀਅਰ ਸਹਾਇਕ ਦੀ ਪਰਖਕਾਲ ਤਨਖਾਹ 35,400 ਰੁਪਏ ਹੈ। ਪੀ.ਪੀ.ਐਸ.ਸੀ. ਦੀ ਸੀਨੀਅਰ ਸਹਾਇਕ 2022 ਦੇ ਪਰਖਕਾਲ ਵਿਚ ਇਹ ਰਾਸ਼ੀ ਚੁਣੇ ਹੋਏ ਉਮੀਦਵਾਰਾਂ ਨੂੰ ਬਿਨਾਂ ਕਿਸੇ ਭੱਤੇ ਦੇ ਉਮੀਦਵਾਰਾਂ ਨੂੰ ਦਿੱਤੀ ਜਾਵੇਗੀ। ਪੀ.ਪੀ.ਐਸ.ਸੀ. ਸੀਨੀਅਰ ਸਹਾਇਕ ਦਾ ਇਕ ਸਥਿਰ ਤਨਖਾਹ 35,400 ਰੁਪਏ ਹੀ  ਦਿੱਤੀ ਜਾਂਦੀ ਹੈ।

PPSC Senior Assistant: Job Profile | ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਦੀ ਨੌਕਰੀ ਦਾ ਵੇਰਵਾ

PPSC Senior Assistant Job Profile: ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਦੀ ਨੌਕਰੀ ਦਾ ਵੇਰਵਾ:

1. ਸੀਨੀਅਰ ਮੈਨੇਜਰਾਂ ਦੀ ਸਹਾਇਕ ਕਰਨਾ

2. ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਰੋਜ਼ਾਨਾ ਸੰਗਠਨਾਤਮਕ ਕਾਰਜਾਂ ਵਿੱਚ ਸਹਾਇਤਾ ਕਰਨਾ।

PPSC Senior Assistant Important PDF Link | ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਤਨਖਾਹ 2022 – ਪਿਡਿਐਫ਼ ਲਿੰਕ

PPSC Senior Assistant Salary 2022: ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਤਨਖਾਹ 2022- ਪਿਡਿਐਫ਼ ਲਿੰਕ ਤੁਹਾਂਨੂੰ ਨਿੱਚੇ ਦਿੱਤਾ ਗੀਆ ਹੈ। ਤੁੱਸੀ ਉਸ ਲਿੰਕ ਤੇ ਕਲਿਕ ਕਰ ਕੇ ਪਿਡਿਐਫ਼ ਨੂੰ ਵੇਖ ਸਕਦੇ ਹੋ।

PPSC Senior Assistant 2022 Notification pdf

Read More: PPSC Senior Assistant 2022

PPSC Senior Assistant Salary 2022: FAQ’s

Q. ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਦੀ ਤਨਖਾਹ ਕੀ ਹੈ ?

A. ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਦੀ ਤਨਖਾਹ 35,400 ਰੁਪਿਆ ਹੈ ।

Q. ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਦੀ ਨੌਕਰੀ ਦਾ ਵੇਰਵਾ ਕੀ ਹੈ ?

A. ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਦੀ ਨੌਕਰੀ ਦਾ ਵੇਰਵਾ:

1. ਸੀਨੀਅਰ ਮੈਨੇਜਰਾਂ ਦੀ ਸਹਾਇਕ ਕਰਨਾ

2. ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਰੋਜ਼ਾਨਾ ਸੰਗਠਨਾਤਮਕ ਕਾਰਜਾਂ ਵਿੱਚ ਸਹਾਇਤਾ ਕਰਨਾ।

Q. ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਦੀ ਅਜ਼ਮਾਇਸ਼  ਦੇ ਕਿੰਨੇ ਸਾਲ ਹੋ ਸਕਦੇ ਹਨ।

A. ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਦੀ ਅਜ਼ਮਾਇਸ਼ ਦੇ 3 ਸਾਲ ਹੋ ਸਕਦੇ ਹਨ ।

Q. ਪੀ.ਪੀ.ਐਸ.ਸੀ ਦੇ ਸੀਨੀਅਰ ਸਹਾਇਕ ਦੀ ਪਿਡਿਐਫ਼ ਲਿੰਕ ?

A. ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਦੀ ਪਿਡਿਐਫ਼ ਲਿੰਕ ਤੂਹਾਂਨੁ ਇਸ ਆਰਟੀਕਲ ਵਿੱਚ ਮਿਲ ਜਾਣਗੀ।

Q. ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਤਨਖਾਹ 2022 ਲਈ ਕਿਸ ਗਰੇਡ ਪੇਅ ਦੀ ਉਮੀਦ ਹੈ?

A. ਪੀ.ਪੀ.ਐਸ.ਸੀ. ਦੇ ਸੀਨੀਅਰ ਸਹਾਇਕ ਤਨਖਾਹ 2022 ਦੇ ਗਰੇਡ ਪੇਅ ਲਈ ਕੋਈ ਭੱਤਾ ਨਹੀ ਹੈ।

Check PSSSB Exams:

PSSSB Recruitment 2022
PSSSB Clerk PSSSB Excise Inspector
PSSSB Clerk Accounts PSSSB Gram Sevak/ V.D.O
PSSSB Clerk IT PSSSB Forest Guard
PSSSB Clerk Cum Data Entry Operator PSSSB School Librarian

Read More:

 Job Notification Punjab Govt Jobs
Current Affairs Punjab Current Affairs
GK Punjab GK

 

PPSC Senior Assistant Salary 2022 Check Job Profile, Grade Pay_3.1

FAQs

What is the in hand salary of PPSC Senior Assistant?

The in hand salary of PPSC Senior Assistant is Rs.35,400.

What is the job profile of PPSC Senior Assistant?

Senior Administrative Assistant responsibilities are:
1. Assist senior managers
2. Assist and senior executives with their daily organizational tasks.

How many years of probations period are there in PPSC Senior Assistant ?

The PPSC Senior Assistant probation period is for 3 years.

What is the expected Grade pay for PPSC Senior Assistant Salary 2022?

There is no Grade pay for PPSC Senior Assistant Salary 2022.

PPSC Senior Assistant 2022 PDF Link?

PPSC Senior Assistant 2022 PDF Link is given in this article.