Punjab govt jobs   »   ppsc senior assistant   »   PPSC Senior Assistant Selection Process
Top Performing

PPSC Senior Assistant Selection Process 2022 Step by Step

PPSC Senior Assistant Selection Process 2022: Check out the PPSC Senior Assistant Selection Process 2022. Here Aspirants can check out all the details regarding the PPSC Senior Assistant Selection Process 2022. This Exam is conducted by the Punjab Police Service Commission  of Punjab. In this Article Aspirants can read all the Important  Information about the PPSC Senior Assistant Selection Process 2022.

PPSC Senior Assistant Selection Process 2022 Overview | ਪੀ.ਪੀ.ਐਸ.ਸੀ. ਸੀਨੀਅਰ ਸਹਾਇਕ ਚੋਣ ਪ੍ਰਕਿਰਿਆ 2022 ਔਵਰਵਿਊ

PPSC Senior Assistant Selection Process 2022: PPSC Senior Assistant Selection Process 2022 Official Notification is released by the Punjab Police Service Commission  of Punjab. The procedure for selection of candidates for the post of Senior Assistant(Accounts) (Group B) in the Department of Housing and Urban Development , Government of Punjab will be in Written form.

PPSC Senior Assistant Selection Process 2022 Written competitive Examination comprising of 120 questions (4 marks for each question). The Exam Pattern of PPSC Senior Assistant Selection Process 2022 is simple and one has to get good marks in PPSC Senior Assistant Exam to get their names in the final merit list.

PPSC Senior Assistant Selection Process 2022: Written Exam | ਪੀ.ਪੀ.ਐਸ.ਸੀ. ਸੀਨੀਅਰ ਸਹਾਇਕ ਚੋਣ ਪ੍ਰਕਿਰਿਆ 2022 ਲਿੱਖੀਤ ਪੇਪਰ

PPSC Senior Assistant Selection Process 2022: PPSC Senior Assistant Selection Process 2022 ਦਾ  ਲਿਖਤੀ ਵਿੱਚ ਪੇਪਰ ਹੋਣਗੇ। PPSC Senior Assistant Selection Process 2022 ਦੇ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਜਿਸ ਵਿੱਚ 120 ਪ੍ਰਸ਼ਨ ਹੋਣਗੇ ਜਿਸ ਵਿਚ ਹਰੇਕ ਪ੍ਰਸ਼ਨ ਲਈ 4 ਅੰਕ ਹੋਣਗੇ ।ਇਸ ਪ੍ਰੀਖਿਆ ਦੇ ਵਿੱਚ ਨਕਾਰਾਤਮਕ ਚੈਕੀਂਗ ਵੀ ਹੋਣਗੀ। ਹਰ ਇਕ ਸਵਾਲ ਦੇ ਗਲਤ ਜਵਾਬ ਲਈ, ਇਕ ਅੰਕ ਕੁੱਲ ਅੰਕਾਂ ਤੋਂ ਕੱਟਿਆ ਜਾਵੇਗਾ।

ਇਹ ਪ੍ਰੀਖਿਆ ਇੱਕ ਪੈੱਨ ਅਤੇ ਪੇਪਰ ਦੇ ਅਧਾਰ ਤੇ ਹੋਣਗੀ , ਜਿਸਦਾ ਜਵਾਬ ਉਮੀਦਵਾਰ ਔ.ਐਮ. ਆਰ. ਸ਼ੀਟ ਤੇ ਦੇਣਗੇ। ਇਹ ਪ੍ਰੀਖਿਆ ਵਿੱਚ  ਕੇਵਲ ਬਾਲ ਪੁਆਇੰਟ ਪੈੱਨ ਦੀ ਵਰਤੋਂ ਕਰਕੇ ਔ.ਐਮ. ਆਰ. ਸ਼ੀਟ ਤੇ ਜਵਾਬ ਦੇਣੇ ਨੇ ਹਨ। ਇਸ ਤੋਂ ਬਾਦ ਇਕ ਟਾਈਪੀਗ ਟੈਸਟ ਵੀ ਹੋਣਗਾ।

PPSC Senior Assistant Selection Process 2022: Exam pattern | ਪੀ.ਪੀ.ਐਸ.ਸੀ. ਸੀਨੀਅਰ ਸਹਾਇਕ ਚੋਣ ਪ੍ਰਕਿਰਿਆ 2022 ਪ੍ਰੀਖਿਆ ਪੈਟਰਨ

PPSC Senior Assistant Selection Process 2022: PPSC Senior Assistant Selection Process 2022 ਦੀ ਪ੍ਰੀਖਿਆ ਪੈਟਰਨ ਤੁੱਸੀ ਨਿਚੇ ਦਿੱਤੇ ਗਏ ਟੇਬਲ ਵਿਚ ਵੇਖ ਸਕਦੇ ਹਨ । ਇਹ ਪ੍ਰੀਖਿਆ ਇੱਕ ਪੈੱਨ ਅਤੇ ਪੇਪਰ ਦੇ ਅਧਾਰ ਤੇ ਔ.ਐਮ. ਆਰ. ਸ਼ੀਟ ਤੇ ਜਵਾਬ ਦੇਣੇ ਨੇ ਹਨ।

PPSC Senior Assistant Selection Process 2022 Exam Pattern
Paper Name Questions Marks Time
General Knowledge and Current Affairs 40 160 2 Hours
Mental Ability & Reasoning 80 320
Total 120 480

PPSC Senior Assistant Selection Process 2022: Exam Syllabus | ਪੀ.ਪੀ.ਐਸ.ਸੀ. ਸੀਨੀਅਰ ਸਹਾਇਕ ਚੋਣ ਪ੍ਰਕਿਰਿਆ 2022 ਦਾ ਪ੍ਰੀਖਿਆ ਸਾਰ

PPSC Senior Assistant Selection Process 2022: PPSC Senior Assistant Selection Process 2022 ਦੇ ਸਿਲੇਬਸ ਵਿੱਚ ਜਨਰਲ ਜਾਣਕਾਰੀ, ਮੌਜੂਦਾ ਮਾਮਲਿਆਂ, ਮਾਨਸਿਕ ਯੋਗਤਾ ਤੇ ਤਰਕ ਵਿਸ਼ੇ ਸ਼ਾਮਲ ਹਨ।

ਟਾਈਪਿੰਗ ਟੈਸਟ ਲਈ ਚੁਣੇ ਜਾਣ ਲਈ ਉਮੀਦਵਾਰਾਂ ਨੂੰ ਘੱਟੋ-ਘੱਟ ਕੱਟ-ਆਫ ਅੰਕ ਹਾਸਲ ਕਰਨੇ ਹੋਣਗੇ। ਪੀ. ਪੀ. ਐਸ. ਸੀ. ਦੇ ਸੀਨੀਅਰ ਸਹਾਇਕ ਭਰਤੀ 2022 ਦੇ ਸਿਲੇਬਸ ਹੇਠ ਲਿਖੇ ਅਨੁਸਾਰ ਹੋਣਗੇ :

  • ਜ਼ੁਬਾਨੀ ਅਤੇ ਗੈਰ-ਜ਼ੁਬਾਨੀ ਤਰਕ ਵਿਸ਼ਿਆਂ ਜਿਵੇਂ ਕਿ ਸਮਾਨਤਾ, ਬੁਝਾਰਤ ਸੈੱਟ, ਕੋਡਿੰਗ-ਡੀਕੋਡਿੰਗ, ਖੂਨ ਦੇ ਸੰਬੰਧ, ਦਾਅਵੇ ਅਤੇ ਤਰਕ, ਵੇਨ ਡਾਇਆਗ੍ਰਾਮ, ਡਾਟਾ ਸੰਤੋਖ, ਕਿਊਬ ਅਤੇ ਡਾਇਸ, ਪਾਣੀ ਦੀਆਂ ਤਸਵੀਰਾਂ, ਲੜੀਵਾਰ, ਵਿਸ਼ਲੇਸ਼ਣ ਤਰਕ।
  • ਪੰਜਾਬ ਅਤੇ ਭਾਰਤ (ਪ੍ਰਸਿੱਧ ਸਥਾਨਾਂ, ਇਤਿਹਾਸ, ਭੂਗੋਲ, ਅਰਥ ਵਿਵਸਥਾ, ਰਾਜ-ਵਿਵਸਥਾ) ਬਾਰੇ ਆਮ ਜਾਣਕਾਰ।
  • ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਦੇ ਮੌਜੂਦਾ ਮਾਮਲੇ।
  • ਮਾਨਸਿਕ ਸਮਰੱਥਾ ਅਤੇ ਤਾਰਕਿਕ ਤਰਕ ਵਿਸ਼ੇ (ਪ੍ਰਮਾਣਕ ਤਰਕ, ਵਰਗੀਕਰਣ, ਮੌਜੂਦਾ ਵਿਵਸਥਾ, ਰੈਂਕਿੰਗ ਆਦਿ)

Punjab and Haryana High Court Clerk Admit Card 2022

Read More: PPSC Senior Assistant Syllabus and Exam Pattern

PPSC Senior Assistant Recruitment 2022 Notification pdf

PPSC Senior Assistant Selection Process 2022 : Documentation | ਪੀ.ਪੀ.ਐਸ.ਸੀ. ਸੀਨੀਅਰ ਸਹਾਇਕ ਚੋਣ ਪ੍ਰਕਿਰਿਆ 2022 ਦੇ ਦਸਤਾਵੇਜ਼

PPSC Senior Assistant Selection Process 2022: PPSC Senior Assistant Selection Process 2022 ਵਿੱਚ ਸਾਰੇ ਉਮੀਦਵਾਰ ਜਿਹੜੇ ਇਸ ਪ੍ਰੀਖਿਆ ਵਿਚ ਹਿੱਸਾ ਲੈਣ ਲਈ ਅਪਲਾਈ ਕਰਦੇ ਹਨ। ਉਹ ਇਹ ਜਾਣ ਲੈਣ ਕੀ ਇਸ ਪੜਾਅ ‘ਤੇ ਐਪਲੀਕੇਸ਼ਨ ਸਵੀਕਾਰ ਕਰਨਾ ਅਤੇ ਪੀ. ਪੀ. ਐਸ. ਸੀ. ਵੱਲੋਂ ਰੋਲ ਨੰਬਰਾਂ ਦੀ ਵੰਡ ਹੋਣਾ, ਉਮੀਦਵਾਰੀ ਮਨਜ਼ੂਰ ਕੀਤੇ ਜਾਣ ਦਾ ਸੰਕੇਤ ਨਹੀਂ ਦਿੰਦੀ ਕਿਉਂਕਿ ਲਿਖਤੀ ਪ੍ਰੀਖਿਆ ਤੋਂ ਪਹਿਲਾਂ ਦਸਤਾਵੇਜ਼ਾਂ ਦੀ ਕੋਈ ਜਾਂਚ ਨਹੀਂ ਕੀਤੀ ਗਈ।

ਪ੍ਰੀਖਿਆ ਤੋਂ ਬਾਅਦ ਦਸਤਾਵੇਜ਼ ਦੀ ਜਾਂਚ ਹੋਵੇਗੀ। ਪੜਤਾਲ ਦੀ ਪ੍ਰਕਿਰਿਆ ਦੌਰਾਨ ਅਰਜ਼ੀ ਫਾਰਮ ਅਤੇ ਹੋਰ ਸਬੰਧਤ ਦਸਤਾਵੇਜ਼, ਸਰਟੀਫਿਕੇਟ, ਆਦਿ. ਉਮੀਦਵਾਰਾਂ ਦੀ ਯੋਗਤਾ ਦਾ ਪਤਾ ਲਗਾਉਣ ਲਈ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਯੋਗਤਾ ਮਾਪਦੰਡ ਨੂੰ ਪੂਰਾ ਨਾ ਕਰਨ ਵਾਲੇ ਉਮੀਦਵਾਰਾਂ ਨੂੰ ਰੱਦ ਕਰ ਦਿੱਤਾ ਜਾਵੇਗਾ।

PPSC Senior Assistant Selection Process 2022: FAQ’s

Q. PPSC Senior Assistant Selection Process 2022 ਦੇ ਕਿੰਨੇ ਹਿੱਸੇ ਹੋਣਗੇ?

A. PPSC Senior Assistant Selection Process 2022 ਦੇ ਦੋ ਹਿੱਸੇ ਹੋਣਗੇ।

Q. PPSC Senior Assistant  ਪ੍ਰੀਖਿਆ ਔ.ਐਮ. ਆਰ. ਸ਼ੀਟ ਤੇ ਹੋਣਗੀ ਜਾਂ ਲਿੱਖੀਤ ਵਿਚ ਹੋਣਗਿ।

A. PPSC Senior Assistant ਪ੍ਰੀਖਿਆ ਔ.ਐਮ. ਆਰ. ਸ਼ੀਟ ਤੇ ਹੋਣਗੀ।

Q. PPSC Senior Assistant Selection Process 2022 ਲਈ ਦਸਤਾਵੇਜ਼ਾਂ ਦੀ ਜਾਂਚ ਕੰਦੌਂ ਹੋਂਣਗੀ।

A. PPSC Senior Assistant Selection Process 2022 ਲਈ ਦਸਤਾਵੇਜ਼ਾਂ ਦੀ ਜਾਂਚ ਲਿੱਖੀਤ ਪ੍ਰੀਖਿਆ ਤੋਂ ਬਾਅਦ ਹੋਣਗੀਆ।

Q. PPSC Senior Assistant Selection Process 2022 ਦਾ ਸੂਚਨਾਵਾਂ ਦੀ ਪੀਡੀਅਫ ਲਿਂਕ ?

A. PPSC Senior Assistant Selection Process 2022 ਦਾ ਸੂਚਨਾਵਾਂ ਦੀ ਪੀਡੀਅਫ ਲਿਂਕ ਤੁਹਾਨੂੰ ਇਸ ਆਰਟੀਕਲ ਵਿੱਚ ਮਿਲ ਜਾਣਗਾ।

Read More :

PPSC Senior Assistant Selection Process 2022 Step by Step_4.1

FAQs

PPSC Senior Assistant Selection Process 2022 is held in how many parts ?

PPSC Senior Assistant Selection Process 2022 is held in two parts.

PPSC Senior Assistant Exam 2022 is conducted in OMR or written test ?

PPSC Senior Assistant Exam 2022 is conducted in OMR Sheets.

When will PPSC Senior Assistant Selection Process 2022 Documentation held?

PPSC Senior Assistant Selection Process 2022 will held after the exam.

PPSC Senior Assistant Selection Process 2022 PDF link ?

PPSC Senior Assistant Selection Process 2022 PDF link is already given in this article.