Punjab govt jobs   »   ppsc senior assistant   »   PPSC Senior Assistant Syllabus

PPSC Senior Assistant Syllabus 2022 and Exam Pattern

PPSC Senior Assistant Syllabus 2022: PPSC ਸੀਨੀਅਰ ਸਹਾਇਕ ਸਿਲੇਬਸ 2022 ਅਤੇ ਪ੍ਰੀਖਿਆ ਦੀ ਮਿਤੀ ਲਈ PPSC ਸੀਨੀਅਰ ਸਹਾਇਕ ਦੇ ਅਹੁਦੇ ਲਈ ਪ੍ਰੀਖਿਆ ਪੈਟਰਨ ਜਲਦੀ ਹੀ ਘੋਸ਼ਿਤ ਕੀਤਾ ਜਾਵੇਗਾ। ਜਿਹੜੇ ਉਮੀਦਵਾਰ PPSC ਸੀਨੀਅਰ ਅਸਿਸਟੈਂਟ ਪ੍ਰੀਖਿਆ ਦੇਣ ਦਾ ਇਰਾਦਾ ਰੱਖਦੇ ਹਨ, ਉਹ PPSC ਦੀ ਅਧਿਕਾਰਤ ਵੈੱਬਸਾਈਟ ਤੋਂ PPSC ਸੀਨੀਅਰ ਸਹਾਇਕ ਪ੍ਰੀਖਿਆ ਪੈਟਰਨ ਅਤੇ ਸਿਲੇਬਸ 2022 ਪ੍ਰਾਪਤ ਕਰ ਸਕਦੇ ਹਨ।

ਟੈਸਟ ਨੂੰ ਹਾਸਲ ਕਰਨ ਲਈ, ਯਕੀਨੀ ਬਣਾਓ ਕਿ ਤੁਸੀਂ PPSC ਸੀਨੀਅਰ ਅਸਿਸਟੈਂਟ ਸਿਲੇਬਸ 2022 ਅਤੇ ਟੈਸਟ ਪੈਟਰਨ ਬਾਰੇ ਸਭ ਕੁਝ ਜਾਣਦੇ ਹੋ। ਇਸ ਲੇਖ ਵਿੱਚ PPSC ਸੀਨੀਅਰ ਅਸਿਸਟੈਂਟ ਸਿਲੇਬਸ 2022 ਅਤੇ ਪ੍ਰੀਖਿਆ ਪੈਟਰਨ ਦੇ ਨਾਲ-ਨਾਲ PPSC ਸੀਨੀਅਰ ਸਹਾਇਕ ਸਿਲੇਬਸ 2022 ਅਤੇ ਪ੍ਰੀਖਿਆ ਪੈਟਰਨ ਲਈ ਸਿੱਧੇ ਡਾਊਨਲੋਡ ਲਿੰਕਾਂ ਬਾਰੇ ਜਾਣਕਾਰੀ ਸ਼ਾਮਲ ਹੈ।

PPSC Senior Assistant Syllabus 2022- Overview | PPSC ਸੀਨੀਅਰ ਸਹਾਇਕ ਸਿਲੇਬਸ 2022- ਸੰਖੇਪ ਜਾਣਕਾਰੀ

PPSC Senior Assistant Syllabus 2022:  ਬੋਰਡ ਵਲੋਂ PPSC ਸੀਨੀਅਰ ਸਹਾਇਕ ਪ੍ਰੀਖਿਆ 2022 ਲਈ PPSC ਸੀਨੀਅਰ ਸਹਾਇਕ ਸਿਲੇਬਸ 2022 ਅਤੇ ਪ੍ਰੀਖਿਆ ਪੈਟਰਨ, ਜੋ ਕਿ ਬਹੁਤ ਜਲਦੀ ਹੀ ਹੋਣ ਜਾ ਰਿਹਾ ਹੈ, ਲਈ ਜਾਰੀ ਕਰ ਦਿੱਤਾ ਗਿਆ ਹੈ। ਜੋ ਵੀ ਉਮੀਦਵਾਰ PPSC ਸੀਨੀਅਰ ਸਹਾਇਕ ਸਿਲੇਬਸ 2022 ਅਤੇ ਪ੍ਰੀਖਿਆ ਪੈਟਰਨ ਡਾਊਨਲੋਡ ਕਰਨਾ ਚਾਹੁੰਦੇ ਹਨ ਉਹ ਬੋਰਡ ਦੀ ਅਧਿਕਾਰਤ ਵੈੱਬਸਾਈਟ https://ppsc.gov.in/ ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ।

ਇਸ ਤੋਂ ਬਿਨਾ ਉਮੀਦਵਾਰਾਂ ਦੀ ਅਸਾਨੀ ਲਈ ਅਸੀ PPSC ਸੀਨੀਅਰ ਸਹਾਇਕ ਸਿਲੇਬਸ 2022 ਅਤੇ ਪ੍ਰੀਖਿਆ ਪੈਟਰਨ ਲੋੜੀਂਦੀ ਜਾਣਕਾਰੀ ਦੇ ਰਹੇਂ ਹਾਂ।

PPSC Senior Assistant Exam Pattern 2022

PPSC Senior Assistant Syllabus 2022: PPSC ਸੀਨੀਅਰ ਸਹਾਇਕ ਸਿਲੇਬਸ 2022 ਅਤੇ ਪ੍ਰੀਖਿਆ ਪੈਟਰਨ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ। PPSC ਸੀਨੀਅਰ ਸਹਾਇਕ ਸਿਲੇਬਸ 2022 ਅਤੇ ਪ੍ਰੀਖਿਆ ਪੈਟਰਨ ਦੇ ਦੋ ਮੁੱਖ ਭਾਗ ਹੇਠ ਲਿੱਖੇ ਅਨੁਸਾਰ ਹਨ।

1) General Knowledge & Current Affairs

2) General Mental Ability, Logical Reasoning & Quantitative Aptitude

Sr No. Subject Questions Total Marks Negative marking Exam Duration
1 Logical reasoning and mental ability 40 160 -1 for every wrong answer 2 hours
2 GK & Current Affairs of National & International Importance 80 320
Total 120 480

PPSC Senior Assistant Syllabus 2022

PPSC Senior Assistant Syllabus 2022
PPSC Senior Assistant Syllabus 2022 and Exam Pattern

PPSC Senior Assistant Syllabus 2022: ਜੋ ਵੀ ਉਮੀਦਵਾਰ PPSC ਸੀਨੀਅਰ ਸਹਾਇਕ ਸਿਲੇਬਸ 2022 ਵਿਸਥਾਰ ਵਿੱਚ ਦੇਖਣਾ ਚਾਹੁੰਦੇ ਹਨ ਉਹ ਹੇਠ ਬਣੇ ਟੇਬਲ ਨੂੰ ਦੇਖ ਕੇ PPSC ਸੀਨੀਅਰ ਸਹਾਇਕ ਸਿਲੇਬਸ 2022 ਜਾਣ ਸਕਦੇ ਹਨ।

PPSC Senior Assistant Syllabus 2022
1. General Knowledge 
Political issues,
Environment issues,
Current Affairs,
Science and Technology,
Economic issues,
History of India with special reference to Indian freedom struggle movement.
History of Punjab- 14th century onwards.
Cinema and Literature.
Sports,
2. Logical Reasoning & Mental Ability
Verbal Reasoning
Non-Verbal Reasoning
Data Sufficiency
Puzzles
Analytical Reasoning
Data Interpretation
Logical Reasoning
Percentages
Numbers and Ages
Odd Man Out
Volumes
Volumes
Problems on Numbers
Problems on L.C.M and H.C.F
Probability
Mensuration
Quadratic Equations
Simple Interest
Ratio and Proportion
Averages
Areas
Time and Distance
Time and Work Partnership
Simple Equations
Indices and Surds
Permutations and Combinations
Simplification and Approximation
Compound Interest
Profit and Loss
Mixtures and Allegations

PPSC Senior Assistant Syllabus 2022 PDF Download

PPSC Senior Assistant Syllabus 2022: ਜੋ ਵੀ ਉਮੀਦਵਾਰ PPSC ਸੀਨੀਅਰ ਸਹਾਇਕ ਸਿਲੇਬਸ 2022 PDF download ਕਰਨਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ PPSC ਸੀਨੀਅਰ ਸਹਾਇਕ ਸਿਲੇਬਸ 2022 PDF download ਕਰ ਸਕਦੇ ਹਨ।

PPSC Senior Assistant Syllabus 2022 And Exam Pattern 2022
PPSC Senior Assistant Syllabus 2022 And Exam Pattern 2022

PPSC Senior Assistant Syllabus 2022 and Exam Pattern

PPSC Senior Assistant Syllabus 2022: FAQS

ਪ੍ਰ: PPSC Senior Assistant Recruitment 2022 ਵਿੱਚ ਕਿੰਨੇ ਵਿਸ਼ੇ ਹਨ?

ਉ: PPSC Senior Assistant ਦੇ ਦੋ ਮੁੱਖ ਭਾਗ ਹੇਠ ਲਿੱਖੇ ਅਨੁਸਾਰ ਹਨ।

General Knowledge ਅਤੇ Current Affairs ਨਾਲ ਸਬੰਧਤ ਵਿਸ਼ੇ

Logical Reasoning and Mental Ability ਨਾਲ ਸਬੰਧਤ ਵਿਸ਼ੇ

ਪ੍ਰ: PPSC ਸੀਨੀਅਰ ਸਹਾਇਕ ਸਿਲੇਬਸ ਹਰ ਸਾਲ ਬਦਲਦਾ ਹੈ?

ਉ: ਨਹੀਂ, PPSC ਸੀਨੀਅਰ ਸਹਾਇਕ ਸਿਲੇਬਸ 2022, ਪੁਰਾਣੇ ਸੀਨੀਅਰ ਸਹਾਇਕ ਪ੍ਰੀਖਿਆ ਦੇ ਸਮਾਨ ਹੀ ਹੈ।

ਪ੍ਰ: PPSC Senior Assistant 2022 ਦੀ ਪ੍ਰੀਖਿਆ ਦੀ ਮਿਤੀ ਕੀ ਹੈ?

ਉ: PPSC Senior Assistant 2022 ਦੀ ਪ੍ਰੀਖਿਆ ਦੀ ਮਿਤੀ ਹੱਲੇ ਜਾਰੀ ਨਹੀਂ ਕੀਤੀ ਗਈ ਹੈ।

adda247

Enroll Yourself: Punjab Da Mahapack Online Live Classes

Upcoming Exams
Punjab Police Sub Inspector Recruitment 2023 Punjab Police Constable Recruitment 2023
PPSC Assistant Town Planner Recruitment PSPCL Lineman Apprenticeship Recruitment 2023
PPSC Naib Tehsildar Recruitment  Chandigarh Junior Auditor Recruitment 2023
PSPCL Apprentice Recruitment 2023 PSSSB Stenographer Recruitment 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App 
PPSC Senior Assistant Syllabus 2022 and Exam Pattern_3.1