Punjab govt jobs   »   PPSC SO ਉੱਤਰ ਕੁੰਜੀ 2023   »   PPSC SO ਉੱਤਰ ਕੁੰਜੀ 2023
Top Performing

PPSC SO ਉੱਤਰ ਕੁੰਜੀ 2023 PDF ਡਾਊਨਲੋਡ ਕਰਨ ਲਈ ਲਿੰਕ ਪ੍ਰਾਪਤ ਕਰੋ

PPSC SO ਉੱਤਰ ਕੁੰਜੀ 2023: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ਸੈਕਸ਼ਨ ਅਫਸਰ ਦੀਆਂ ਅਸਾਮੀਆਂ ਲਈ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ। ਅੰਤਿਮ ਇਮਤਿਹਾਨ ਤੋਂ ਬਾਅਦ PPSC SO ਦੀ ਜਵਾਬ ਕੁੰਜੀ ਜਾਰੀ ਕਰ ਦਿੱਤੀ ਹੈ। ਹੇਠਾਂ ਦਿੱਤੀ ਗਈ ਜਵਾਬ ਕੁੰਜੀ ਨੂੰ ਡਾਊਨਲੋਡ ਕਰਨ ਦੇ ਤਰੀਕੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ, PPSC ਸ਼ੈਕਸ਼ਨ ਅਫਸਰ ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ। ਉਮੀਦਵਾਰ ਨਵੀ ਨਵੀ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹਿਣ।

PPSC SO ਭਰਤੀ 2022

PPSC ਸੈਕਸ਼ਨ ਅਫਸਰ ਸੰਸ਼ੋਧਿਤ ਉੱਤਰ ਕੁੰਜੀ ਜਾਰੀ

PPSC Section Officer Anwer Key: ਸਾਰੇ ਉਮੀਦਵਾਰ ਨੂੰ ਇਹ ਦਸਿਆ  ਜਾੰਦਾ ਹੈ ਕਿ ਜੋ ਉਮੀਦਵਾਰ ਇਸ ਭਰਤੀ ਵਿੱਚ ਸਾਮਿਲ ਹੋਏ ਸਨ ਉਹਨਾਂ ਦੇ ਨਤੀਜੇ ਤੋਂ ਬਾਅਦ ਪੇਪਰ ਦੀ ਫਾਇਨਲ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ ਉਮੀਦਵਾਰ ਨੂੰ ਸਲਾਹ ਦਿੱਤੀ ਜਾੰਦੀ ਹੈ ਕਿ ਉਹ ਇਸ ਲੇਖ ਨੂੰ ਚੰਗੀ ਤਰ੍ਹਾਂ ਦੇਖਣ ਅਤੇ ਹੇਠਾਂ ਦਿਤਿਆ ਦੋਨੋ PDF ਫਾਇਲਾਂ ਨੂੰ ਜਾਂਚ ਕਰਨ।

Click here to Download Revised Answer Key

Click Here to Download Notice

PPSC SO ਉੱਤਰ ਕੁੰਜੀ ਸੰਖੇਪ ਜਾਣਕਾਰੀ

PPSC SO ਉੱਤਰ ਕੁੰਜੀ 2023: ਸ਼ੈਕਸ਼ਨ ਅਫਸਰ ਭਰਤੀ ਲਈ PPSC SO ਦੇ ਪੇਪਰ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ। ਅਧਿਕਾਰਤ ਬੋਰਡ ਤੋਂ ਉਮੀਦਵਾਰ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ ਸ਼ੈਕਸ਼ਨ ਅਫਸਰ ਉੱਤਰ ਕੁੰਜੀ 2023 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

PPSC SO ਉੱਤਰ ਕੁੰਜੀ 2023: ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC)
ਪੋਸਟ ਨਾਮ ਸ਼ੈਕਸ਼ਨ ਅਫਸਰ (SO)
ਕੈਟਗਰੀ ਉੱਤਰ ਕੁੰਜੀ
ਸਥਿਤੀ ਜਾਰੀ ਕਰ ਦਿੱਤੀ ਹੈ
ਨੌਕਰੀ ਦੀ ਸਥਿਤੀ ਪੰਜਾਬ
ਅਧਿਕਾਰਤ ਸਾਈਟ https://www.ppsc.gov.in/

PPSC SO ਉੱਤਰ ਕੁੰਜੀ 2023 ਡਾਇਰੈਕਟ ਲਿੰਕ

PPSC SO ਉੱਤਰ ਕੁੰਜੀ 2023: ਉਮੀਦਵਾਰ ਸ਼ੈਕਸ਼ਨ ਅਫਸਰ ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। PPSC ਸ਼ੈਕਸ਼ਨ ਅਫਸਰ ਪ੍ਰੀਖਿਆ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹੋ। ਵਰਤਮਾਨ ਵਿੱਚ ਇਹ ਲਿੰਕ ਕੰਮ ਕਰ ਰਿਹਾ ਹੈ। ਜਿਵੇਂ ਹੀ PPSC ਸ਼ੈਕਸ਼ਨ ਅਫਸਰ ਉੱਤਰ ਕੁੰਜੀ ਦਾ ਨਤੀਜਾ ਆ ਗਿਆ ਤੁਸੀ ਇਸ ਲਿੰਕ ਤੇ ਕਲਿੱਕ ਕਰ ਕੇ ਦੇਖ ਸਕਦੇ ਹੋ।

 ਡਾਊਨਲੋਡ ਲਿੰਕ: PPSC SO ਉੱਤਰ ਕੁੰਜੀ 2023 

PPSC SO ਉੱਤਰ ਕੁੰਜੀ 2023 ਇਤਰਾਜ਼

PPSC SO ਉੱਤਰ ਕੁੰਜੀ 2023: ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ PPSC ਦੀ ਵੈੱਬਸਾਈਟ ‘ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ ਜੇਕਰ ਉਹ ਮੰਨਦੇ ਹਨ ਕਿ ਸ਼ੈਕਸ਼ਨ ਅਫਸਰ ਜਵਾਬ ਕੁੰਜੀ 2023 ਵਿੱਚ ਕੋਈ ਗਲਤੀਆਂ ਜਾਂ ਅੰਤਰ ਹਨ। ਸ਼ੈਕਸ਼ਨ ਅਫਸਰ ਉੱਤਰ ਮੁੱਖ ਇਤਰਾਜ਼ ਸਿੱਧੇ PPSC ਦੀ ਅਧਿਕਾਰਤ ਵੈੱਬਸਾਈਟ ‘ਤੇ ਉਠਾਏ ਜਾ ਸਕਦੇ ਹਨ।

ਕਲਿੱਕ ਕਰੋ: PPSC SO ਉੱਤਰ ਕੁੰਜੀ 2023 ਇਤਰਾਜ਼ (ਵਰਤਮਾਨ ਵਿੱਚ ਅਕਿਰਿਆਸ਼ੀਲ)

PPSC SO ਉੱਤਰ ਕੁੰਜੀ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ

PPSC SO ਉੱਤਰ ਕੁੰਜੀ 2023: ਉਮੀਦਵਾਰ ਸ਼ੈਕਸ਼ਨ ਅਫਸਰ ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮਾਂ ਦੀ ਧਿਆਨ ਨਾਲ ਜਾਂਚ ਕਰ ਸਕਦੇ ਹਨ।

Step-1: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੀ ਅਧਿਕਾਰਤ ਵੈੱਬਸਾਈਟ https://www.ppsc.gov.in/ ‘ਤੇ ਜਾਓ।
Step-2: ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, ਸ਼ੈਕਸ਼ਨ ਅਫਸਰ ਉੱਤਰ ਕੁੰਜੀ 2023 ਲਿੰਕ ਦੀ ਖੋਜ ਕਰੋ
Step-3: ਇੱਕ ਵਾਰ ਜਦੋਂ ਉਮੀਦਵਾਰ ਸਹੀ ਲਿੰਕ ਲੱਭ ਲੈਂਦੇ ਹਨ ਤਾਂ ਲਿੰਕ ਤੇ ਟੈਪ ਕਰੋ
Step-4: ਹੁਣ ਅਗਲੇ ਪੰਨੇ ਤੇ ਉਮੀਦਵਾਰਾਂ ਨੂੰ ਰੀਡਾਇਰੈਕਟ ਕੀਤਾ ਜਾਵੇਗਾ
Step-5: ਹੁਣ ਉਮੀਦਵਾਰਾਂ ਨੂੰ ਜਰੂਰੀ ਵੇਰਵੇ ਦਰਜ ਕਰਨੇ ਪੈਣਗੇ
Step-6: ਸਬਮਿਟ ਟੈਬ ਤੇ ਕਲਿੱਕ ਕਰਨ ਤੋਂ ਪਹਿਲਾਂ ਉਮੀਦਵਾਰ ਆਪਣੀ ਸਾਰੀ ਲੋੜੀਂਦੀ ਜਾਣਕਾਰੀ ਧਿਆਨ ਨਾਲ ਭਰੋ।
Step-7: ਸ਼ੈਕਸ਼ਨ ਅਫਸਰ ਉੱਤਰ ਕੁੰਜੀ 2023  ਸਕ੍ਰੀਨ ‘ਤੇ ਸ਼ੋਅ ਹੋਵੇਗੀ
Step-8: ਸ਼ੈਕਸ਼ਨ ਅਫਸਰ ਉੱਤਰ ਕੁੰਜੀ 2023 ਬਿਨੈਕਾਰ ਹੁਣ ਇਸ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਇਸਦੀ ਵਰਤੋਂ ਭਵਿੱਖ ਦੇ ਸੰਦਰਭ ਲਈ ਕਰ ਸਕਦੇ ਹਨ।

adda247

Enroll Yourself: Punjab Da Mahapack Online Live Classes

Download Adda 247 App here to get the latest updates

Related Articles:

 

Read More
Latest Job Notification
Current Affairs
GK Punjab GK
PPSC SO ਉੱਤਰ ਕੁੰਜੀ 2023 PDF ਡਾਊਨਲੋਡ ਕਰਨ ਲਈ ਲਿੰਕ ਪ੍ਰਾਪਤ ਕਰੋ - Punjab govt jobs_3.1

FAQs

ਕੀ PPSC SO ਉੱਤਰ ਕੁੰਜੀ 2023 ਜਾਰੀ ਕੀਤਾ ਗਿਆ ਹੈ?

ਹਾਂ, PPSC SO ਉੱਤਰ ਕੁੰਜੀ 2023 ਜਾਰੀ ਕਰ ਦਿੱਤੀ ਹੈ।

PPSC SO ਉੱਤਰ ਕੁੰਜੀ 2023 ਕਿਵੇਂ ਪ੍ਰਾਪਤ ਕਰ ਸਕਦੇ ਹਾਂ?

PPSC ਵਿਭਾਗ ਵੱਲੋਂ PPSC SO ਉੱਤਰ ਕੁੰਜੀ 2023 ਨੂੰ ਪ੍ਰਾਪਤ ਕਰਨ ਦੇ ਲਈ ਉੱਪਰ ਦਿੱਤੇ ਗਏ ਲੇਖ ਵਿਚੋਂ ਲਿੰਕ ਪ੍ਰਾਪਤ ਕਰ ਸਕਦੇ ਹੋ।

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!