Punjab govt jobs   »   PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ...

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ ਅਤੇ ਉਮਰ ਸੀਮਾ ਦੀ ਜਾਂਚ ਕਰੋ

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ: ਪੰਜਾਬ ਪਬਲਿਕ ਸਰਵਿਸ ਕਮਿਸਨ (PPSC) ਨੇ ਵੱਖ ਵੱਖ ਭਰਤੀਆਂ ਦੇ ਅਹੁਦੇ ਲਈ ਆਪਣੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਯੋਗਤਾ ਮਾਪਦੰਡ ਜਾਰੀ ਕੀਤੇ ਹਨ ਜਿਸ ਵਿੱਚ ਉਮਰ ਸੀਮਾ, ਸਿੱਖਿਆ ਯੋਗਤਾ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ਾਂ ਦੀ ਤਸਦੀਕ ਸ਼ਾਮਲ ਹਨ। ਇਸ ਲੇਖ ਵਿੱਚ, ਉਮੀਦਵਾਰ PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ 2024 ਦੇ ਸਾਰੇ ਵੇਰਵਿਆਂ ਦੀ ਜਾਂਚ ਕਰਦੇ ਹਨ।

ਚਾਹਵਾਨ ਉਮੀਦਵਾਰਾਂ ਲਈ PPSC ਵੈਟਨਰੀ ਇੰਸਪੈਕਟਰ 2024 ਭਰਤੀ ਲਈ ਅਪਲਾਈ ਕਰਨ ਤੋਂ ਪਹਿਲਾਂ PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ 2024 ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। PPSC ਭਰਤੀ ਬਾਰੇ ਹੋਰ ਵੇਰਵਿਆਂ ਲਈ ਪੂਰਾ ਲੇਖ ਦੇਖੋ।

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ 2024 ਸੰਖੇਪ ਜਾਣਕਾਰੀ

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ: PPSC ਵੈਟਨਰੀ ਇੰਸਪੈਕਟਰ ਭਰਤੀ ਦੇ ਯੋਗਤਾ ਮਾਪਦੰਡ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਇਸ ਲੇਖ ਵਿੱਚ ਹੈ ਜਿਸ ਵਿੱਚ ਉਮਰ ਸੀਮਾ, ਵਿਦਿਅਕ ਲੋੜਾਂ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ ਤਸਦੀਕ ਸ਼ਾਮਲ ਹਨ। PPSC ਵੈਟਨਰੀ ਇੰਸਪੈਕਟਰ 2024 ਦੇ ਯੋਗਤਾ ਮਾਪਦੰਡ ਬਾਰੇ ਸੰਖੇਪ ਜਾਣਕਾਰੀ ਲਈ ਇਸ ਲੇਖ ਨੂੰ ਚੰਗੀ ਤਰ੍ਹਾਂ ਪੜ੍ਹੋ। ਇਹ ਤੁਹਾਨੂੰ ਵੈਟਨਰੀ ਇੰਸਪੈਕਟਰ 2024 ਭਰਤੀ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮਦਦ ਕਰੇਗਾ।

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ2024
ਭਰਤੀ ਸੰਸਥਾ PPSC
ਪੋਸਟ ਦਾ ਨਾਮ ਵੈਟਨਰੀ ਇੰਸਪੈਕਟਰ
ਉਮਰ ਸੀਮਾ 18-37 ਸਾਲ ਦੇ ਵਿਚਕਾਰ
ਸ਼੍ਰੇਣੀ ਯੋਗਤਾ ਮਾਪਦੰਡ
ਨੌਕਰੀ ਦੀ ਸਥਿਤੀ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਵੈੱਬਸਾਈਟ https://www.ppsc.gov.in/

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ 2024 ਉਮਰ ਸੀਮਾ

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ: PPSC  ਦੇ ਤਹਿਤ ਬਿਨੈਕਾਰ ਦੀ ਉਮਰ ਨਾ ਤਾ 18 ਸਾਲਾਂ ਤੋਂ ਘੱਟ ਅਤੇ ਨਾ ਹੀ 37 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 01 ਜਨਵਰੀ 2024 ਤੱਕ ਕੀਤੀ ਜਾਵੇਗੀ।

ਪੰਜਾਬ ਅਧੀਨ ਸੇਵਾ ਚੋਣ ਬੋਰਡ (PPSC) ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਦੀ ਸ਼ਰਤ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ, ਇਹ ਢਿੱਲ ਰਾਜ ਸਰਕਾਰ ਦੇ ਹੁਕਮਾ ਉਨਸਾਰ ਵੱਖ-ਵੱਖ ਸ੍ਰੇਣੀਆਂ ਨੂੰ ਦਿੱਤੀ ਗਈ ਹੈ। ਹੇਠਾਂ ਦਿੱਤੀ ਟੇਬਲ ਵਿੱਚੋਂ ਉਮੀਦਵਾਰ ਉਮਰ ਸੀਮਾ ਬਾਰੇ ਪੂਰੀ ਜਾਣਕਾਰੀ ਦੇਖ ਸਕਦੇ ਹਨ।

  • ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ, ਘੱਟ ਅਤੇ 37 ਸਾਲ ਤੋਂ, ਵੱਧ ਨਹੀ ਹੋਣੀ ਚਾਹੀਦੀ।
  • ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ ਸੀਮਾ 42 ਸਾਲ ਹੋਵੇਗੀ।
  • ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ, ਵੱਧ ਉਮਰ ਸੀਮਾ 45 ਸਾਲ ਹੋਵੇਗੀ।
  • ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉਪਰਲੀ ਉਮਰ ਸੀਮਾ Punjab Recruitment of Ex-servicemen Rules, 1982 ਵਿੱਚ ਸਮੇਂ-ਸਮੇਂ ਹੋਈਆਂ ਸੋਧਾਂ ਅਨੁਸਾਰ ਹੋਵੇਗੀ। ਇਹ ਉਮਰ ਸੀਮਾ ਉਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨਾਂ ਦੀ ਉਮਰ ਵਿੱਚ, ਘਟਾਉਣ ਤੋਂ, ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲ ਅਨੁਸਾਰ ਅਸਾਮੀ ਦੀ ਉਪਰਲੀ ਉਮਰ ਸੀਮਾ ਤੋਂ, 3 ਸਾਲ ਤੋਂ, ਵੱਧ ਨਹੀ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਉਮਰ ਸੀਮਾ ਦੀਆਂ ਸ਼ਰਤਪੂਰੀਆਂ ਕਰਦਾ ਹੈ।
  • ਪੰਜਾਬ ਦੇ ਵਸਨੀਕ ਅੰਗਹੀਣ ਲਈ ਉਪਰਲੀ ਉਮਰ ਸੀਮਾ ਵਿੱਚ 10 ਸਾਲ ਛੋਟ ਦਿੰਦੇ ਹੋਏ ਵੱਧ ਤੋਂ, ਵੱਧ ਉਮਰ ਸੀਮਾ 47 ਸਾਲ ਹੋਵੇਗੀ।

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ 2024 ਸਿੱਖਿਆ ਯੋਗਤਾ

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ: ਪੰਜਾਬ ਅਧੀਨ ਸੇਵਾ ਚੋਣ ਬੋਰਡ (PPSC) ਦੀ ਅਥਾਰਟੀ ਦੁਆਰਾ ਜਾਰੀ ਕੀਤੀ ਗਏ ਇਸਤਿਹਾਰ ਅਨੁਸਾਰ PPSC ਵੈਟਨਰੀ ਇੰਸਪੈਕਟਰ 2024 ਲਈ ਯੋਗ ਹੋਣ ਲਈ, ਉਮੀਦਵਾਰ ਕੋਲ ਹੇਠ ਲਿਖੀ ਯੋਗਤਾ ਹੋਣੀ ਚਾਹੀਦੀ ਹੈ।

PPSC ਗਰੁੱਪ ਵੈਟਨਰੀ ਇੰਸਪੇਕਟਰ ਭਰਤੀ 2024 – ਸਿੱਖਿਆ ਯੋਗਤਾ
Post Name Qualification
ਵੈਟਨਰੀ ਇੰਸਪੇਕਟਰ
  • ਕਿਸੇ ਮਾਨਤਾ ਪ੍ਰਾਪਤ ਯੂਨਿਵਰਸਿਟੀ ਤੋਂ ਵੈਟਰਨਰੀ ਸਾਇੰਸ ਅਤੇ ਪਸ਼ੂ ਪਾਲਣ ਵਿੱਚ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ
  • ਵੈਟਰਨਰੀ ਕੌਂਸਲ ਆਫ਼ ਇੰਡੀਆ ਦੁਆਰਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ; ਅਤੇ

(ii) ਪੰਜਾਬ ਵੈਟਰਨਰੀ ਕੌਂਸਲ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ।

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ 2024 ਕੋਸ਼ਿਸ਼ਾਂ ਦੀ ਗਿਣਤੀ

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ: ਵੈਟਨਰੀ ਇੰਸਪੈਕਟਰ 2024 ਲਈ ਕੋਸ਼ਿਸ਼ਾਂ ਦੀ ਗਿਣਤੀ ‘ਤੇ ਪੰਜਾਬ ਅਧੀਨ ਸੇਵਾ ਚੋਣ ਬੋਰਡ (PPSC) ਦੁਆਰਾ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ। ਉਮੀਦ ਅਨੁਸਾਰ PPSC ਵੈਟਨਰੀ ਇੰਸਪੈਕਟਰ 2024 ਭਰਤੀ ਲਈ ਕੋਸ਼ਿਸ਼ਾਂ ਦੀ ਗਿਣਤੀ ਅਸੀਮਤ ਹੈ। ਉਮੀਦਵਾਰ ਜਿੰਨੀ ਵਾਰ ਚਾਹੇ PPSC  ਭਰਤੀ ਲਈ ਕੋਸ਼ਿਸ਼ ਕਰ ਸਕਦੇ ਹਨ।

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ 2024 ਦਸਤਾਵੇਜ਼ਾਂ ਦੀ ਪੜਤਾਲ

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਯੋਗਤਾ ਮਾਪਦੰਡ: PPSC ਭਰਤੀ ਬਿਨੈ ਪੱਤਰਾਂ ਦੀ ਪੜਤਾਲ ਲਿਖਤੀ ਪ੍ਰੀਖਿਆ ਦੇ ਆਯੋਜਨ ਤੋਂ ਬਾਅਦ ਕੀਤੀ ਜਾਵੇਗੀ। ਅਰਜ਼ੀ ਫਾਰਮ ਅਤੇ ਹੋਰ ਸੰਬੰਧਿਤ ਸਰਟੀਫਿਕੇਟਾਂ, ਦਸਤਾਵੇਜ਼ਾਂ ਆਦਿ ਦੀ ਜਾਂਚ ਉਮੀਦਵਾਰਾਂ ਦੀ ਯੋਗਤਾ ਨਿਰਧਾਰਤ ਕਰਨ ਲਈ ਕੀਤੀ ਜਾਵੇਗੀ।

ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰ ਕਮਿਸ਼ਨ ਦੁਆਰਾ ਦਸਤਾਵੇਜਾਂ ਦੀ ਪੜਤਾਲ ਲਈ ਆਪਣੇ ਅਸਲ ਸਰਟੀਫਿਕੇਟ ਪੇਸ਼ ਕਰੇਗਾ। ਪੜਤਾਲ ਪ੍ਰਕਿਰਿਆ ਤੋਂ ਬਾਅਦ ਜੋ ਉਮੀਦਵਾਰ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਦੇ ਹੋਣ ਉਹਨਾਂ ਉਮੀਦਵਾਰਾਂ ਨੂੰ ਕਿਸੇ ਵੀ ਸਮੇਂ ਅਯੋਗ ਪਾਏ ਜਾਣ ਤੇ ਰੱਦ ਕਰਾਰ ਦਿੱਤਾ ਜਾਵੇਗਾ।

 

pdpCourseImg

Enroll Yourself: PPSC ADO Agriculture Development Officer Online Live Classes 

FAQs

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਵਿੱਚ ਘੱਟ ਤੋਂ ਘੱਟ ਕੀ ਸਿਖਿਆ ਯੋਗਤਾ ਹੋਣੀ ਚਾਹੀਦੀ ਹੈ।

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਵਿੱਚ ਗ੍ਰੇਜੁਏਟ ਪਾਸ ਹੋਣ ਲਾਜਮੀ ਹੈ।

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਲਈ ਆਖਿਰੀ ਉਮਰ ਸੀਮਾ ਕੀ ਰੱਖੀ ਗਈ ਹੈ।

PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਲਈ ਆਖਿਰੀ ਉਮਰ ਸੀਮਾ 37 ਸਾਲ ਰੱਖੀ ਗਈ ਹੈ