PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 : ਪੰਜਾਬ ਪਬਲਿਕ ਸਰਵਿਸ ਕਮਿਸਨ (PPSC) ਨੇ ਗੱਰੁਪ ਏ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 27 ਮਾਰਚ 2024 ਨੂੰ ਜਾਰੀ ਕੀਤੀ ਗਈ ਹੈ। ਜਿਸ ਵਿੱਚ 300 ਵੈਟਨਰੀ ਇੰਸਪੇਕਟਰ ਦੀਆਂ ਅਸਾਮੀਆਂ ਦਿਤੀਆਂ ਹੋਇਆ ਹਨ। ਉਮੀਦਵਾਰ ਵੈਟਨਰੀ ਇੰਸਪੈਕਟਰ ਦੀ ਭਰਤੀ ਦਾ ਸਾਰਾ ਵੇਰਵਾ ਇਸ ਲੇਖ ਵਿੱਚ ਦੇਖ ਸਕਦੇ ਹਨ ਜਿਵੇਂ ਕਿ ਇਸ ਦਾ ਫਾਰਮ ਕਿਵੇਂ ਭਰਨਾ ਹੈ ਅਤੇ ਆਖਿਰੀ ਮਿਤੀ ਕਦੋ ਹੈ। ਉਮੀਦਵਾਰ ਇਸ ਲੇਖ ਵਿੱਚ ਇਸ ਭਰਤੀ ਦਾ ਸਾਰਾ ਵੇਰਵਾ ਦੇਖ ਸਕਦੇ ਹਨ।
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਸੰਖੇਪ ਵਿੱਚ ਜਾਣਕਾਰੀ
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024: ਪੰਜਾਬ ਪਬਲਿਕ ਸਰਵਿਸ ਕਮਿਸਨ ਬੋਰਡ (PPSC) ਨੇ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਇੱਕ ਨੋਟਿਸ ਜਾਰੀ ਕੀਤਾ ਹੈ। ਜਿਸ ਵਿੱਚ ਗਰੁੱਪ ਬੀ ਵੈਟਨਰੀ ਇੰਸਪੇਕਟਰ ਦੀਆਂ ਕਈ ਅਸਾਮੀਆਂ ਕਵਰ ਕੀਤੀਆਂ ਜਾਣਗੀਆਂ। ਇਸ ਦਾ ਵਿਸਥਾਰ ਵਿੱਚ ਨੋਟਿਸ ਜਲਦ ਜਾਰੀ ਕੀਤਾ ਜਾਵੇਗਾ। ਉਮੀਦਵਾਰ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਗਰੁੱਪ-ਬੀ ਦੀਆਂ ਅਸਾਮੀਆਂ ਨਾਲ ਸੰਬੰਧਿਤ ਨੋਟਿਸ ਬਾਰੇ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ। ਹੇਠਾਂ ਦਿੱਤੇ ਲੇਖ ਵਿੱਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਸੰਖੇਪ ਵਿੱਚ ਜਾਣਕਾਰੀ | |
ਭਰਤੀ ਬੋਰਡ | ਪੰਜਾਬ ਪਬਲਿਕ ਸਰਵਿਸ ਕਮਿਸਨ (PPSC) |
ਪੋਸਟ ਦਾ ਨਾਮ | ਵੈਟਨਰੀ ਇੰਸਪੇਕਟਰ |
Advt.No. | 20241 |
ਅਸਾਮੀਆਂ | 300 |
ਤਨਖਾਹ | 47,600/- |
ਸ਼੍ਰੇਣੀ | ਭਰਤੀ |
ਸਥਿਤੀ | ਨੋਟਿਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ |
ਚੋਣ ਪ੍ਰਕੀਰਿਆ | ਲਿਖਤੀ ਪ੍ਰੀਖਿਆ, ਇੰਟਰਵਿੳ, ਦਸਤਾਵੇਜ਼ ਤਸਦੀਕ, ਅਤੇ ਮੈਡੀਕਲ ਪ੍ਰੀਖਿਆ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | https://www.ppsc.gov.in/ |
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਆਨਲਾਇਨ ਅਪਲਾਈ ਮਹੱਤਵਪੂਰਨ ਮਿਤੀਆਂ ਦੀ ਜਾਣਕਾਰੀ
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਆਨਲਾਇਨ ਅਪਲਾਈ: PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਨੇ ਅਕਾਉਂਟ ਅਫਸਰ ਅਤੇ ਆਡੀਟਰ ਦੀਆਂ ਅਸਾਮੀਆਂ ਦੀ ਭਰਤੀ ਲਈ ਪੂਰਾ ਨੋਟਿਫਿਕੇਸਨ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਅਕਾਉਂਟ ਅਫਸਰ ਅਤੇ ਆਡੀਟਰ ਦੀਆਂ 300 ਅਸਾਮੀਆਂ ਕਵਰ ਕੀਤੀਆਂ ਜਾਣਗੀਆਂ। ਇਸ ਸੰਬੰਧੀ ਮਹੱਤਵਪੂਰਨ ਮਿਤੀਆਂ ਦੀ ਜਾਣਕਾਰੀ ਤੁਸੀ ਹੇਠਾਂ ਲਿਖੇ ਟੇਬਲ ਵਿੱਚੋਂ ਲੈ ਸਕਦੇ ਹੋ।
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਆਨਲਾਇਨ ਅਪਲਾਈ ਮਹੱਤਵਪੂਰਨ ਮਿਤੀਆਂ | |
ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ | 5 ਮਾਰਚ 2024 |
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ | 5 ਮਾਰਚ 2024 |
ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ | 26 ਮਾਰਚ 2024 |
ਫੀਸ ਭਰਨ ਦੀ ਆਖਰੀ ਮਿਤੀ | 26 ਮਾਰਚ 2024 |
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਐਪਲਿਕੇਸਨ ਫੀਸ
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 : ਉਮੀਦਵਾਰ PPSC Veterinary Inspector Recruitment 2024 ਲਈ ਬਿਨੈ-ਪੱਤਰ ਫੀਸਾਂ ਦੀ ਜਾਂਚ ਕਰ ਸਕਦੇ ਹਨ। ਸ਼੍ਰੇਣੀ ਅਨੁਸਾਰ ਅਰਜ਼ੀ ਫੀਸਾਂ ਦਾ ਜ਼ਿਕਰ ਹੇਠਾਂ ਦਿੱਤੀ ਸਾਰਣੀ ਵਿੱਚ ਕੀਤਾ ਗਿਆ ਹੈ:
PSSSB Veterinary Inspector Recruitment 2024 | |
Ex-Serviceman, Economically Weaker Sections (EWS), Persons with Disabilities (PWD) and Lineal Descendants of Ex-Serviceman (LDESM) of Punjab State only | Rs. 500/- |
Scheduled Castes/Scheduled Tribes of all States and Backward Classes of Punjab State only |
Rs. 750/- |
All Other Categories. | Rs. 1500/- |
Paying Method | Online |
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਅਸਾਮੀਆਂ ਦਾ ਵਰਗੀਕਰਨ
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024: ਪੰਜਾਬ ਪਬਲਿਕ ਸਰਵੀਸ ਕਮਿਸ਼ਨ (PPSC) ਦੁਆਰਾ ਗਰੁੱਪ-ਸੀ ਭਰਤੀਆਂ ਦੀ ਭਰਤੀ ਲਈ ਇੱਕ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਿਭਾਗ ਦੀਆਂ ਵੱਖ- ਵੱਖ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਅਸਾਮੀਆਂ ਦੇ ਵਰਗੀਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਅਸਾਮੀਆਂ ਦਾ ਵਰਗੀਕਰਨ | |
ਵੈਟਨਰੀ ਇੰਸਪੈਕਟਰ | 300 |
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਆਨਲਾਈਨ ਅਪਲਾਈ ਅਰਜ਼ੀ ਕਿਵੇਂ ਦੇਣੀ ਹੈ
PPSC ਵੈਟਰਨੀ ਇੰਸਪੈਕਟਰ (ਗਰੁੱਪ A) ਭਰਤੀ 2024 ਭਰਤੀ ਪ੍ਰੀਖਿਆ ਲਈ ਅਰਜ਼ੀ ਦੇਣ ਲਈ, ਤੁਸੀਂ ਇਹਨਾਂ ਕਦਮਾਂ ਦੀ ਪਾਲਣਾ ਕਰ ਸਕਦੇ ਹੋ:
- ਯੋਗਤਾ ਜਾਂਚ: ਅਰਜ਼ੀ ਦੇਣ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਸੀਂ ਵੈਟਨਰੀ ਇੰਸਪੇਕਟਰ ਭਰਤੀ ਪ੍ਰੀਖਿਆ ਲਈ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ। ਬੁਨਿਆਦੀ ਯੋਗਤਾ ਵਿੱਚ ਆਮ ਤੌਰ ‘ਤੇ ਉਮਰ ਦੇ ਮਾਪਦੰਡ, ਵਿਦਿਅਕ ਯੋਗਤਾਵਾਂ, ਅਤੇ ਕੌਮੀਅਤ ਦੀਆਂ ਲੋੜਾਂ ਸ਼ਾਮਲ ਹੁੰਦੀਆਂ ਹਨ।
- ਔਨਲਾਈਨ ਰਜਿਸਟ੍ਰੇਸ਼ਨ: ਇਸ ਭਰਤੀ ਦੀ ਅਧਿਕਾਰਤ ਸਾਇਟ /https://www.ppsc.gov.in/ ‘ਤੇ ਜਾਓ।
- “ਆਨਲਾਈਨ ਅਪਲਾਈ ਕਰੋ” ਲਿੰਕ ‘ਤੇ ਕਲਿੱਕ ਕਰੋ: ਚੰਡੀਗੜ੍ਹ ਮਾਸਟਰ ਭਰਤੀ ਅਰਜ਼ੀ ਫਾਰਮ ਲਈ ਲਿੰਕ ਲੱਭੋ ਅਤੇ ਇਸ ‘ਤੇ ਕਲਿੱਕ ਕਰੋ।
- ਨਵੀਂ ਰਜਿਸਟ੍ਰੇਸ਼ਨ: ਜੇਕਰ ਤੁਸੀਂ ਪਹਿਲੀ ਵਾਰ ਬਿਨੈਕਾਰ ਹੋ, ਤਾਂ “ਨਵੀਂ ਰਜਿਸਟ੍ਰੇਸ਼ਨ” ਬਟਨ ‘ਤੇ ਕਲਿੱਕ ਕਰੋ। ਤੁਹਾਨੂੰ ਮੁੱਢਲੀ ਜਾਣਕਾਰੀ ਜਿਵੇਂ ਕਿ ਨਾਮ, ਈਮੇਲ ਆਈਡੀ, ਸੰਪਰਕ ਨੰਬਰ, ਆਦਿ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਇੱਕ ਆਰਜ਼ੀ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਤਿਆਰ ਕੀਤਾ ਜਾਵੇਗਾ, ਜੋ ਤੁਹਾਡੇ ਰਜਿਸਟਰਡ ਈਮੇਲ ਅਤੇ ਮੋਬਾਈਲ ਨੰਬਰ ‘ਤੇ ਭੇਜਿਆ ਜਾਵੇਗਾ।
- ਅਰਜ਼ੀ ਫਾਰਮ ਭਰੋ: ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ। ਆਪਣੇ ਨਿੱਜੀ ਵੇਰਵਿਆਂ, ਵਿਦਿਅਕ ਯੋਗਤਾਵਾਂ, ਕੰਮ ਦਾ ਤਜਰਬਾ (ਜੇ ਕੋਈ ਹੈ), ਅਤੇ ਹੋਰ ਲੋੜੀਂਦੀ ਜਾਣਕਾਰੀ ਦੇ ਨਾਲ ਅਰਜ਼ੀ ਫਾਰਮ ਭਰੋ।
Enroll Yourself: PPSC ADO Agriculture Development Officer Online Live Classes