PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024: ਪੰਜਾਬ ਪਬਲਿਕ ਸਰਵਿਸ ਕਮਿਸਨ (PPSC) ਨੇ ਗਰੁਪ ਏ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 27 ਫਰਵਰੀ 2024 ਨੂੰ ਜਾਰੀ ਕੀਤੀ ਗਈ ਹੈ। ਜਿਸ ਵਿੱਚ 300 ਵੈਟਨਰੀ ਇੰਸਪੇਕਟਰ ਦੀਆਂ ਅਸਾਮੀਆਂ ਦਿਤੀਆਂ ਹੋਇਆ ਹਨ। ਉਮੀਦਵਾਰ ਇਸ ਲੇਖ ਵਿੱਚ ਇਸ ਭਰਤੀ ਦਾ ਸਾਰਾ ਵੇਰਵਾ ਦੇਖ ਸਕਦੇ ਹਨ।
ਇਹਨਾਂ ਸਭ ਅਸਾਮੀਆਂ ਦੀ ਸਿੱਧੀ ਭਰਤੀ ਰਾਂਹੀ ਭਰਨ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੀ ਅਧਿਕਾਰਤ ਸਾਈਟ https:/sssb.punjab.gov.in/ ਤੇ ਆਨਲਾਈਨ ਅਰਜ਼ੀਆਂ ਦੀ ਮੰਗ 01 ਮਾਰਚ 2024 ਨੂੰ ਸ਼ੁਰੂ ਕੀਤੀ ਜਾਵੇਗੀ। ਅਤੇ ਇਸ ਭਰਤੀ ਦੀ ਅੰਤਿਮ ਮਿਤੀ 28/03/2024 ਰੱਖੀ ਗਈ ਹੈ। ਇਸ ਭਰਤੀ ਦਾ ਵਿਸਥਾਰ ਪੂਰਵਕ ਨੋਟਿਸ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਭਰਤੀ ਅਧੀਨ 300 ਅਸਾਮੀਆਂ ਜਾਰੀ ਕੀਤੀਆਂ ਗਈਆ ਹਨ।
Click Here to Download Complete PDF File
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਸੰਖੇਪ ਵਿੱਚ ਜਾਣਕਾਰੀ
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PPSC) ਨੇ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਇੱਕ ਛੋਟਾ ਨੋਟਿਸ ਜਾਰੀ ਕੀਤਾ ਹੈ। ਜਿਸ ਵਿੱਚ ਗਰੁੱਪ ਬੀ ਵੈਟਨਰੀ ਇੰਸਪੇਕਟਰ ਦੀਆਂ ਕਈ ਅਸਾਮੀਆਂ ਕਵਰ ਕੀਤੀਆਂ ਜਾਣਗੀਆਂ। ਇਸ ਦਾ ਵਿਸਥਾਰ ਵਿੱਚ ਨੋਟਿਸ ਜਲਦ ਜਾਰੀ ਕੀਤਾ ਜਾਵੇਗਾ। ਉਮੀਦਵਾਰ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਗਰੁੱਪ-ਬੀ ਦੀਆਂ ਅਸਾਮੀਆਂ ਨਾਲ ਸੰਬੰਧਿਤ ਨੋਟਿਸ ਬਾਰੇ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ। ਹੇਠਾਂ ਦਿੱਤੇ ਲੇਖ ਵਿੱਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਸੰਖੇਪ ਵਿੱਚ ਜਾਣਕਾਰੀ | |
ਭਰਤੀ ਬੋਰਡ | ਪੰਜਾਬ ਪਬਲਿਕ ਸਰਵਿਸ ਕਮਿਸਨ (PPSC) |
ਪੋਸਟ ਦਾ ਨਾਮ | ਵੈਟਨਰੀ ਇੰਸਪੇਕਟਰ |
Advt.No. | 20241 |
ਅਸਾਮੀਆਂ | 300 |
ਤਨਖਾਹ | 47,600/- |
ਸ਼੍ਰੇਣੀ | ਭਰਤੀ |
ਸਥਿਤੀ | ਨੋਟਿਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ |
ਚੋਣ ਪ੍ਰਕੀਰਿਆ | ਲਿਖਤੀ ਪ੍ਰੀਖਿਆ, ਇੰਟਰਵਿੳ, ਦਸਤਾਵੇਜ਼ ਤਸਦੀਕ, ਅਤੇ ਮੈਡੀਕਲ ਪ੍ਰੀਖਿਆ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | https://www.ppsc.gov.in/ |
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਚੋਣ ਪ੍ਰੀਕਿਰਿਆ
- ਪ੍ਰਕਾਸ਼ਿਤ ਕੀਤੀਆਂ ਵੱਖ ਵੱਖ ਅਸਾਮੀਆਂ ਲਈ ਸਫਲਤਾਪੂਰਵਕ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ Objective Type {Multiple Choice Question(MCQ)} ਲਿਖਤੀ ਪ੍ਰੀਖਿਆ ਲਈ ਜਾਏਗੀ। ਉਪਰੇਜਰ ਦੀ ਅਸਾਮੀ ਲਈ ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਤਿੰਨ ਪੜਾਅ (three stages) ਵਿੱਚ ਪ੍ਰੀਖਿਆ ਹੋਵੇਗੀ ਜੋ ਕਿ ਕ੍ਰਮਵਾਰ ਲਿਖਤੀ ਪ੍ਰੀਖਿਆ,ਹੋਵੇਗੀ।
- ਲਿਖਤੀ ਪ੍ਰੀਖਿਆ ਤੋਂ ਬਾਅਦ ਉਮੀਦਵਾਰ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ। ਉਮੀਦਵਾਰ 2 ਗੁਣਾ ਇੰਟਰਵਿਊ ਲਈ ਬੁਲਾਏ ਜਾਣਗੇ।
- ਪਹਿਲੇ ਪੜਾਅ ਵਿੱਚ ਹੋਣ ਵਾਲੀ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਅਤੇ ਇੰਟਰਵਿਉ ਵਿੱਚ ਪ੍ਰਾਪਤ ਅੰਕ ਦੇ ਆਧਾਰ ਤੇ ਉਮੀਦਵਾਰਾਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਏਗੀ। ਇਸ ਮੈਰਿਟ ਸੂਚੀ ਵਿੱਚ ਮੌਜੂਦ ਉਮੀਦਵਾਰਾਂ ਨੂੰ ਅਸਾਮੀ ਲਈ ਪੂਰਾ ਕਰਨ ਤੇ ਹੀ ਚੋਣ ਲਈ ਵਿਚਾਰਿਆ ਜਾਏਗਾ। ਇਸ ਮੰਤਵ ਲਈ ਦੂਜੇ ਪੜਾਅ ਵਿੱਚ ਮੈਰਿਟ ਦੇ ਆਧਾਰ ਤੇ ਉਮੀਦਵਾਰਾਂ ਨੂੰ ਅਗਲੇ ਪੜਾਅ ਲਈ ਬੁਲਾਇਆ ਜਾਵੇਗਾ।
- ਇਸ ਦੇ ਸਬੰਧਤ ਹੋਰ ਜਾਣਕਾਰੀ ਲੈਣ ਲਈ ਹੇਠਾਂ ਦਿੱਤੀ ਗਈ PDF ਨੂੰ ਡਾਉਨਲੋਡ ਕਰੋ।
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਯੋਗਤਾ ਮਾਪਦੰਡ
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024: ਗਰੁਪ A ਦੀਆਂ ਸਾਰੀਆਂ ਅਸਾਮੀਆਂ ਲਈ ਯੋਗਤਾ ਮਾਪਦੰਡ ਵੱਖ ਵੱਖ ਰਖੀ ਗਈ ਹੈ। ਉਮੀਦਵਾਰ ਆਪਣੀ ਪੋਸਟ ਦੇ ਹਿਸਾਬ ਨਾਲ ਇਸ ਦੇ ਯੋਗਤਾ ਮਾਪਦੰਡ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਹੇਠਾਂ ਦਿੱਤੇ ਗਏ ਲਿੰਕ ਰਾਹੀ ਉਮੀਦਵਾਰ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ
ਉਮੀਦਵਾਰ ਨੂੰ ਕੋਈ ਵੀ ਭਰਤੀ ਦੇ ਲਈ ਫਾਰਮ ਭਰਨ ਲਈ ਪੰਜਾਬੀ ਭਾਸਾ ਦਾ ਗਿਆਨ ਹੋਣਾ ਲਾਜਮੀ ਹੈ। ਬਿਨਾਂ ਪੰਜਾਬੀ ਦਾ ਪੇਪਰ ਪਾਸ ਕਰੇ ਉਮੀਦਵਾਰ ਕੋਈ ਵੀ ਪੰਜਾਬ ਵਿੱਚ ਭਰਤੀ ਲਈ ਫਾਰਮ ਨਹੀ ਭਰ ਸਕਦੇ।
PPSC ਗਰੁੱਪ ਵੈਟਨਰੀ ਇੰਸਪੇਕਟਰ ਭਰਤੀ 2024 – ਸਿੱਖਿਆ ਯੋਗਤਾ | |
Post Name | Qualification |
ਵੈਟਨਰੀ ਇੰਸਪੇਕਟਰ | ਕਿਸੇ ਮਾਨਤਾ ਪ੍ਰਾਪਤ ਯੂਨਿਵਰਸਿਟੀ ਤੋਂ ਵੈਟਰਨਰੀ ਸਾਇੰਸ ਅਤੇ ਪਸ਼ੂ ਪਾਲਣ ਵਿੱਚ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ ਵੈਟਰਨਰੀ ਕੌਂਸਲ ਆਫ਼ ਇੰਡੀਆ ਦੁਆਰਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ; ਅਤੇ (ii) ਪੰਜਾਬ ਵੈਟਰਨਰੀ ਕੌਂਸਲ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ। |
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਅਸਾਮੀਆਂ ਦਾ ਵਰਗੀਕਰਨ
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024: ਪੰਜਾਬ ਪਬਲਿਕ ਸਰਵੀਸ ਕਮਿਸ਼ਨ (PPSC) ਦੁਆਰਾ ਗਰੁੱਪ-ਸੀ ਭਰਤੀਆਂ ਦੀ ਭਰਤੀ ਲਈ ਇੱਕ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਿਭਾਗ ਦੀਆਂ ਵੱਖ- ਵੱਖ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਅਸਾਮੀਆਂ ਦੇ ਵਰਗੀਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਅਸਾਮੀਆਂ ਦਾ ਵਰਗੀਕਰਨ | |
ਵੈਟਨਰੀ ਇੰਸਪੈਕਟਰ | 300 |
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਸਿਲੇਬਸ ਅਤੇ ਐਗਜਾਮ ਪੈਟਰਨ
PSSSB Veterinary Inspector Recruitment 2024: ਉਮੀਦਵਾਰਾਂ ਨੂੰ ਕਿਸੇ ਵੀ ਇਮਤਿਹਾਨ ਤੋਂ ਪਹਿਲਾਂ Syllabus and Exam Pattern ਨੂੰ ਜਾਣਨਾ ਚਾਹੀਦਾ ਹੈ। Syllabus ਨੂੰ ਜਾਣਨ ਨਾਲ ਇਮਤਿਹਾਨ ਦੇ ਵਿਸ਼ੇ-ਵਾਰ ਵਿਸ਼ਿਆਂ ਬਾਰੇ ਇੱਕ ਵਿਚਾਰ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ, ਜਿਨ੍ਹਾਂ ਤੋਂ exam ਵਿੱਚ ਪ੍ਰਸ਼ਨ ਪੁੱਛੇ ਜਾਣਗੇ, ਜਦੋਂ ਕਿ Exam Pattern ਮਾਰਕਿੰਗ ਸਕੀਮ, ਸੈਕਸ਼ਨਲ ਵੇਟੇਜ ਆਦਿ ਦਾ ਇੱਕ ਵਿਚਾਰ ਪ੍ਰਦਾਨ ਕਰਦਾ ਹੈ। ਇਸ ਲੇਖ ਵਿੱਚ ਉਮੀਦਵਾਰ ਇਸ ਬਾਰੇ ਸਪਸ਼ਟ ਗਿਆਨ ਪ੍ਰਾਪਤ ਕਰ ਸਕਦੇ ਹਨ।
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਐਪਲਿਕੇਸਨ ਫੀਸ
PSSSB Veterinary Inspector Recruitment 2024: ਉਮੀਦਵਾਰ PSSSB Veterinary Inspector Recruitment 2023 ਲਈ ਬਿਨੈ-ਪੱਤਰ ਫੀਸਾਂ ਦੀ ਜਾਂਚ ਕਰ ਸਕਦੇ ਹਨ। ਸ਼੍ਰੇਣੀ ਅਨੁਸਾਰ ਅਰਜ਼ੀ ਫੀਸਾਂ ਦਾ ਜ਼ਿਕਰ ਹੇਠਾਂ ਦਿੱਤੀ ਸਾਰਣੀ ਵਿੱਚ ਕੀਤਾ ਗਿਆ ਹੈ:
PSSSB Veterinary Inspector Recruitment 2023 | |
Ex-Serviceman, Economically Weaker Sections (EWS), Persons with Disabilities (PWD) and Lineal Descendants of Ex-Serviceman (LDESM) of Punjab State only |
Rs. 500/- |
Scheduled Castes/Scheduled Tribes of all States and Backward Classes of Punjab State only |
Rs. 750/- |
All Other Categories. | Rs. 1500/- |
Paying Method | Online |
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਆਨਲਾਈਨ ਅਪਲਾਈ ਅਰਜ਼ੀ ਕਿਵੇਂ ਦੇਣੀ ਹੈ
PPSC ਵੈਟਨਰੀ ਇੰਸਪੇਕਟਰ ਗਰੁੱਪ ਬੀ ਵੈਟਨਰੀ ਇੰਸਪੇਕਟਰ ਭਰਤੀ ਪ੍ਰੀਖਿਆ ਲਈ ਅਰਜ਼ੀ ਦੇਣ ਲਈ, ਤੁਸੀਂ ਇਹਨਾਂ ਕਦਮਾਂ ਦੀ ਪਾਲਣਾ ਕਰ ਸਕਦੇ ਹੋ:
- ਯੋਗਤਾ ਜਾਂਚ: ਅਰਜ਼ੀ ਦੇਣ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਸੀਂ ਵੈਟਨਰੀ ਇੰਸਪੇਕਟਰ ਭਰਤੀ ਪ੍ਰੀਖਿਆ ਲਈ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ। ਬੁਨਿਆਦੀ ਯੋਗਤਾ ਵਿੱਚ ਆਮ ਤੌਰ ‘ਤੇ ਉਮਰ ਦੇ ਮਾਪਦੰਡ, ਵਿਦਿਅਕ ਯੋਗਤਾਵਾਂ, ਅਤੇ ਕੌਮੀਅਤ ਦੀਆਂ ਲੋੜਾਂ ਸ਼ਾਮਲ ਹੁੰਦੀਆਂ ਹਨ।
- ਔਨਲਾਈਨ ਰਜਿਸਟ੍ਰੇਸ਼ਨ: ਇਸ ਭਰਤੀ ਦੀ ਅਧਿਕਾਰਤ ਸਾਇਟ /https://www.ppsc.gov.in/ ‘ਤੇ ਜਾਓ।
- “ਆਨਲਾਈਨ ਅਪਲਾਈ ਕਰੋ” ਲਿੰਕ ‘ਤੇ ਕਲਿੱਕ ਕਰੋ: ਚੰਡੀਗੜ੍ਹ ਮਾਸਟਰ ਭਰਤੀ ਅਰਜ਼ੀ ਫਾਰਮ ਲਈ ਲਿੰਕ ਲੱਭੋ ਅਤੇ ਇਸ ‘ਤੇ ਕਲਿੱਕ ਕਰੋ।
- ਨਵੀਂ ਰਜਿਸਟ੍ਰੇਸ਼ਨ: ਜੇਕਰ ਤੁਸੀਂ ਪਹਿਲੀ ਵਾਰ ਬਿਨੈਕਾਰ ਹੋ, ਤਾਂ “ਨਵੀਂ ਰਜਿਸਟ੍ਰੇਸ਼ਨ” ਬਟਨ ‘ਤੇ ਕਲਿੱਕ ਕਰੋ। ਤੁਹਾਨੂੰ ਮੁੱਢਲੀ ਜਾਣਕਾਰੀ ਜਿਵੇਂ ਕਿ ਨਾਮ, ਈਮੇਲ ਆਈਡੀ, ਸੰਪਰਕ ਨੰਬਰ, ਆਦਿ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਇੱਕ ਆਰਜ਼ੀ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਤਿਆਰ ਕੀਤਾ ਜਾਵੇਗਾ, ਜੋ ਤੁਹਾਡੇ ਰਜਿਸਟਰਡ ਈਮੇਲ ਅਤੇ ਮੋਬਾਈਲ ਨੰਬਰ ‘ਤੇ ਭੇਜਿਆ ਜਾਵੇਗਾ।
- ਅਰਜ਼ੀ ਫਾਰਮ ਭਰੋ: ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ। ਆਪਣੇ ਨਿੱਜੀ ਵੇਰਵਿਆਂ, ਵਿਦਿਅਕ ਯੋਗਤਾਵਾਂ, ਕੰਮ ਦਾ ਤਜਰਬਾ (ਜੇ ਕੋਈ ਹੈ), ਅਤੇ ਹੋਰ ਲੋੜੀਂਦੀ ਜਾਣਕਾਰੀ ਦੇ ਨਾਲ ਅਰਜ਼ੀ ਫਾਰਮ ਭਰੋ।
Enroll Yourself: PPSC ADO Agriculture Development Officer Online Live Classes