PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024: ਪੰਜਾਬ ਪਬਲਿਕ ਸਰਵਿਸ ਕਮਿਸਨ (PPSC) ਨੇ ਗਰੁਪ ਏ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 27 ਫਰਵਰੀ 2024 ਨੂੰ ਜਾਰੀ ਕੀਤੀ ਗਈ ਹੈ। ਜਿਸ ਵਿੱਚ 300 ਵੈਟਨਰੀ ਇੰਸਪੇਕਟਰ ਦੀਆਂ ਅਸਾਮੀਆਂ ਦਿਤੀਆਂ ਹੋਇਆ ਹਨ। ਇਸ ਭਰਤੀ ਲਈ ਫਾਰਮ ਭਰਨ ਦੀ ਸੁਰੂਆਤ 1 ਮਾਰਚ ਨੂੰ ਹੋਵੇਗੀ ਅਤੇ ਅੰਤਿਮ ਮਿਤੀ 28 ਮਾਰਚ ਰੱਖੀ ਗਈ ਹੈ। ਉਮੀਦਵਾਰ ਇਸ ਲੇਖ ਵਿੱਚ ਇਸ ਭਰਤੀ ਦਾ ਸਾਰਾ ਵੇਰਵਾ ਦੇਖ ਸਕਦੇ ਹਨ।
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਸੰਖੇਪ ਵਿੱਚ ਜਾਣਕਾਰੀ
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PPSC) ਨੇ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਨੋਟਿਸ ਜਾਰੀ ਕੀਤਾ ਹੈ। ਜਿਸ ਵਿੱਚ ਗਰੁੱਪ
ਏ ਵੈਟਨਰੀ ਇੰਸਪੇਕਟਰ ਦੀਆਂ ਕਈ ਅਸਾਮੀਆਂ ਕਵਰ ਕੀਤੀਆਂ ਗਈਆ ਹਨ। ਜਿਸ ਦਾ ਵਿਸਥਾਰ ਨੋਟਸ ਬੋਰਡ ਵੱਲੋ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਗਰੁੱਪ-ਏ ਦੀਆਂ ਅਸਾਮੀਆਂ ਨਾਲ ਸੰਬੰਧਿਤ ਭਰਤੀ ਬਾਰੇ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ। ਹੇਠਾਂ ਦਿੱਤੇ ਲੇਖ ਵਿੱਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਸੰਖੇਪ ਵਿੱਚ ਜਾਣਕਾਰੀ | |
ਭਰਤੀ ਬੋਰਡ | ਪੰਜਾਬ ਪਬਲਿਕ ਸਰਵਿਸ ਕਮਿਸਨ (PPSC) |
ਪੋਸਟ ਦਾ ਨਾਮ | ਵੈਟਨਰੀ ਇੰਸਪੇਕਟਰ |
Advt.No. | 20241 |
ਅਸਾਮੀਆਂ | 300 |
ਤਨਖਾਹ | 47,600/- |
ਸ਼੍ਰੇਣੀ | ਭਰਤੀ |
ਸਥਿਤੀ | ਨੋਟਿਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ |
ਚੋਣ ਪ੍ਰਕੀਰਿਆ | ਲਿਖਤੀ ਪ੍ਰੀਖਿਆ, ਇੰਟਰਵਿੳ, ਦਸਤਾਵੇਜ਼ ਤਸਦੀਕ, ਅਤੇ ਮੈਡੀਕਲ ਪ੍ਰੀਖਿਆ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | https://www.ppsc.gov.in/ |
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਲਿਖਤੀ ਪ੍ਰੀਖਿਆ
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024: PPSC ਵੈਟਰਨਰੀ ਇੰਸਪੈਕਟਰ ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹੈ। PPSC ਵੈਟਰਨਰੀ ਇੰਸਪੈਕਟਰ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੀ ਉਦੇਸ਼ ਦੀ ਕਿਸਮ ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰੇਕ ਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣਾ ਲਾਜ਼ਮੀ ਹੋਵੇਗਾ । PPSC ਵੈਟਰਨਰੀ ਇੰਸਪੈਕਟਰ ਸਿਲ਼ੈਕਸ਼ਨ ਪ੍ਰੋਸੇਸ ਵਿੱਚ ਕੁਲ 4 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ। ਉਮੀਦਵਾਰਾਂ ਨੂੰ ਲਿਖਤੀ ਪੇਪਰ ਤੋਂ ਬਾਅਦ PPSC ਵੈਟਰਨਰੀ ਇੰਸਪੈਕਟਰ ਦੇ ਅਹੁਦੇ ਲਈ ਸ਼ਾਰਟਲਿਸਟ ਕੀਤਾ ਜਾਵੇਗਾ ।
- ਟੀਅਰ I – OMR ਸ਼ੀਟ ਅਧਾਰਤ ਟੈਸਟ (100 ਅੰਕ)
ਨੰਬਰ | ਵਿਸ਼ਾ ਵਿਚ ਪ੍ਰਸ਼ਨਾਵਲੀ | ਪ੍ਰਸ਼ਨਾਂ ਦੀ ਗਿਣਤੀ | ਕੁੱਲ ਅੰਕ |
---|---|---|---|
1 | ਲਿਖਤੀ ਮਿਜ਼ਾਜ ਦੀ ਮੁਕਾਬਲਾ ਪ੍ਰਸ਼ਨਾਵਲੀ | 120 | 480 |
2 | ਇੰਟਰਵਿਊ | 60 | |
ਕੁੱਲ ਅੰਕ – | 540 |
- ਸਵਾਲ ਦਾ ਸਹੀ ਉੱਤਰ ਲਈ 4 ਅੰਕ ਦਾ ਮੁੱਲ ਹੋਵੇਗਾ, ਅਤੇ ਹਰ ਗਲਤ ਉੱਤਰ ਲਈ 1 ਦੀ ਨਕਾਰਾਤਮਕ ਮਾਰਕਿੰਗ ਲਾਗੂ ਕੀਤੀ ਜਾਵੇਗੀ।
- ਟੀਅਰ-1 ਪੇਪਰ ਵਿੱਚ ਸਾਰੀਆਂ ਸ਼੍ਰੇਣੀਆਂ ਲਈ ਘੱਟੋ ਘੱਟ 33% ਦੀ ਯੋਗਤਾ ਕੱਟ-ਆਫ ਹੋਵੇਗੀ।
- ਸਿਰਫ਼ ਉਹ ਉਮੀਦਵਾਰ ਜੋ ਟੀਅਰ-1 ਟੈਸਟ ਵਿੱਚ ਘੱਟੋ-ਘੱਟ ਯੋਗਤਾ ਅੰਕ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਅਗਲੇ ਪੜਾਅ ਲਈ ਇੰਟਰਵਿਊ ਟੇਸਟ ਲਈ ਬੁਲਾਇਆ ਜਾਵੇਗਾ।
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ ਚੋਣ ਪ੍ਰੀਕਿਰਿਆ 2024 ਵਿਸ਼ੇ ਬਾਰੇ ਜਾਣਕਾਰੀ
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024: PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਦੁਆਰਾ ਜਾਰੀ ਭਰਤੀ ਲਈ ਜੋ ਉਮੀਦਵਾਰ ਲਿਖਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਪ੍ਰੀਖਿਆ ਵਿੱਚ ਪੁੱਛੇ ਜਾਂਦੇ ਸਾਰੇ ਵਿਸ਼ਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜੋ ਹੇਠ ਲਿਖੇ ਟੇਬਲ ਵਿੱਚ ਵਿਸ਼ਿਆਂ ਬਾਰੇ ਵਿਆਖਿਆ ਕੀਤੀ ਗਈ ਹੈ।
Sr. No | Topic | No. of Questions | Marks (Each Question carries 4 Marks) | Type of Questions |
---|---|---|---|---|
1 | General Mental Ability, Logical Reasoning and Quantitative Aptitude (Part C) | 120 | 480 | MCQs (Multiple Choice Questions) |
2 | Interview | – | 60 | MCQs (Multiple Choice Questions) |
Total | 120 | 540 |
ਟੀਅਰ-1 ਲਈ ਪ੍ਰਸ਼ਨ ਪੱਤਰ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਉਪਲਬਧ ਹੋਣਗੇ। ਹਰੇਕ ਉਮੀਦਵਾਰ ਨੂੰ ਔਨਲਾਈਨ ਅਰਜ਼ੀ ਪ੍ਰਕਿਰਿਆ ਦੌਰਾਨ ਚੁਣੀ ਗਈ ਭਾਸ਼ਾ ਵਿੱਚ ਹੀ ਟੈਸਟ ਪੇਪਰ ਪ੍ਰਾਪਤ ਹੋਵੇਗਾ। ਭਾਸ਼ਾ ਦੇ ਮਾਧਿਅਮ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ ਚੋਣ ਪ੍ਰੀਕਿਰਿਆ 2024 ਦਸਤਾਵੇਜ਼ ਤਸਦੀਕ
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024: PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 ਦੀ ਚੋਣ ਪ੍ਰਕਿਰਿਆ ਦੀ ਵਿੱਚ ਯੋਗਤਾ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰ ਨੂੰ ਬਾਅਦ ਵਿੱਚ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।
- 10ਵੀਂ, 12ਵੀਂ, ਮਾਰਕ ਸ਼ੀਟ
- ਗ੍ਰੈਜੂਏਸ਼ਨ ਦੀ ਡਿਗਰੀ
- ਆਧਾਰ ਕਾਰਡ
- ਪੈਨ ਕਾਰਡ
- ਕਾਸਟ ਸਰਟੀਫਿਕੇਟ
- ਰਿਹਾਇਸ਼ੀ ਸਰਟੀਫਿਕੇਟ
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਚੋਣ ਪ੍ਰੀਕਿਰਿਆ 2024 ਮੈਡੀਕਲ ਪ੍ਰੀਖਿਆ
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਚੋਣ ਪ੍ਰਕਿਰਿਆ 2024: PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਚੋਣ ਪ੍ਰੀਕਿਰਿਆ 2024 ਅੰਤਿਮ ਸੂਚੀ 2024
PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਚੋਣ ਪ੍ਰੀਕਿਰਿਆ 2024: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਦੀ ਚੋਣ ਪ੍ਰਕਿਰਿਆ ਦੀ ਅੰਤਿਮ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਅੰਤਿਮ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ ਜੂਨੀਅਰ ਇੰਜੀਨੀਅਰ ਗਰੁੱਪ ਬੀ ਦੀ ਚੋਣ ਪ੍ਰਕਿਰਿਆ 2023 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।
Enroll Yourself: PPSC ADO Agriculture Development Officer Online Live Classes