PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਯੋਗਤਾ ਮਾਪਦੰਡ: PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਦੇ ਤਹਿਤ, ਅਕਾਊਂਟ ਅਫਸਰ ਅਤੇ ਆਡੀਟਰ ਲਈ ਸੰਭਾਵਿਤ ਯੋਗਤਾ ਮਾਪਦੰਡ ਹੇਠਾਂ ਦਿੱਤੇ ਗਏ ਹਨ। ਇਸ ਵਿੱਚ ਉਮਰ ਸੀਮਾ, ਵਿਦਿਅਕ ਯੋਗਤਾ, ਕੋਸ਼ਿਸ਼ਾਂ ਦੀ ਗਿਣਤੀ, ਅਤੇ PSPCL ਅਕਾਉਂਟ ਅਫਸਰ ਅਤੇ ਆਡੀਟਰ ਦੀ ਕੌਮੀਅਤ ਵਰਗੀਆਂ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਸ਼ਾਮਲ ਹਨ। ਇਮਤਿਹਾਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਅਕਾਊਂਟ ਅਫਸਰ ਅਤੇ ਆਡੀਟਰ ਯੋਗਤਾ ਮਾਪਦੰਡ ਬਾਰੇ ਜਾਣਨ ਦੀ ਲੋੜ ਹੁੰਦੀ ਹੈ। ਇਸ ਦੇ ਵੇਰਵੇ ਇਸ ਲੇਖ ਵਿੱਚ ਦੇਖੋ।
PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਯੋਗਤਾ ਮਾਪਦੰਡ ਸੰਖੇਪ ਜਾਣਕਾਰੀ
ਬਿਨੈ-ਪੱਤਰ ਜਮ੍ਹਾਂ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਯੋਗਤਾ ਦੇ ਸਾਰੇ ਮਾਪਦੰਡ ਕਾਰਕਾਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਜੇਕਰ ਇਹ ਪਾਇਆ ਜਾਂਦਾ ਹੈ ਕਿ ਕੋਈ ਉਮੀਦਵਾਰ ਅਰਜ਼ੀ ਵਿੱਚ ਗਲਤ ਵੇਰਵੇ ਭਰਦਾ ਹੈ, ਤਾਂ ਉਸਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ। ਇਸ ਅਹੁਦੇ ਲਈ ਬਿਨੈ ਕਰਨ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਦੁਆਰਾ ਯੋਗਤਾ ਇੱਕ ਮਹੱਤਵਪੂਰਨ ਕਾਰਕ ਹੈ। ਅਕਾਉਂਟ ਅਫਸਰ ਅਤੇ ਆਡੀਟਰ ਯੋਗਤਾ ਮਾਪਦੰਡ ਨਾਲ ਸਬੰਧਤ ਕਾਰਕਾਂ ਦਾ ਹੇਠਾਂ ਜ਼ਿਕਰ ਕੀਤਾ ਗਿਆ ਹੈ:
PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਯੋਗਤਾ ਮਾਪਦੰਡ 2024 | |
ਭਰਤੀ ਸੰਗਠਨ | PSPCL |
ਪੋਸਟ ਦਾ ਨਾਮ | ਅਕਾਉਂਟ ਅਫਸਰ ਅਤੇ ਆਡੀਟਰ |
Advt No. | CRA-304/24 |
ਅਸਾਮੀਆਂ | 94 |
Whats App Channel Link | Join Now |
Telegram Channel Link | Join Now |
ਕੈਟਾਗਰੀ | ਯੋਗਤਾ ਮਾਪਦੰਡ |
ਆਖਿਰੀ ਮਿਤੀ | 26 ਮਾਰਚ 2024 |
ਅਧਿਕਾਰਤ ਸਾਇਟ | pspcl.in. |
PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਯੋਗਤਾ ਮਾਪਦੰਡ ਉਮਰ ਸੀਮਾ
PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਯੋਗਤਾ ਮਾਪਦੰਡ: ਇਸ ਭਰਤੀ ਦੇ ਯੋਗਤਾ ਮਾਪਦੰਢ ਦੇ ਤਹਿਤ ਘੱਟੋ-ਘੱਟ ਉਮਰ 18 ਸਾਲ ਹੈ ਜਦੋਂ ਕਿ ਵੱਧ ਤੋਂ ਵੱਧ ਉਮਰ ਸੀਮਾ 01 ਜਨਵਰੀ 2024 ਨੂੰ 37 ਸਾਲ ਹੈ। ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਸੀਮਾ ਵਿੱਚ ਢਿੱਲ ਦਿੱਤੀ ਜਾਵੇਗੀ।
- ਐਸ.ਸੀ ਅਤੇ ਪਿਛੜੀ ਜਾਤੀ ਨੂੰ 5 ਸਾਲ ਦੀ ਛੁੱਟ ਹੈ
- ਅਪਾਹਿਜ ਨੂੰ 10 ਸਾਲ ਦੀ ਛੁੱਟ ਹੈ
- ਤਲਾਕਸੁਦਾ ਅਤੇ ਵਿਧਵਾ 40 ਸਾਲ ਤੱਕ ਇਸ ਭਰਤੀ ਦਾ ਫਾਰਮ ਭਰ ਸਕਦੀ ਹੈ
PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਸਿਖਿਆ ਯੋਗਤਾ
PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਯੋਗਤਾ ਮਾਪਦੰਡ: ਜਿਹੜੇ ਉਮੀਦਵਾਰ PSPCL ਅਕਾਉਂਟ ਅਫਸਰ ਅਤੇ ਆਡੀਟਰ ਦੀਆਂ ਭਰਤੀ ਦੀਆਂ ਵੱਖ-ਵੱਖ ਅਸਾਮੀਆਂ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਵਿਦਿਅਕ ਯੋਗਤਾ ਦੀ ਲੋੜ ਨੂੰ ਪਤਾ ਹੋਣਾ ਚਾਹੀਦਾ ਹੈ। PSPCL ਯੋਗਤਾ ਮਾਪਦੰਡ ਦੇ ਤਹਿਤ- ਹੇਠ ਲਿਖੇ ਅਨੁਸਾਰ ਵਿਦਿਅਕ ਯੋਗਤਾ ਦੀ ਲੋੜ ਹੈ:
PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਯੋਗਤਾ ਮਾਪਦੰਡ | |
Accounts Officer (AO) | CA/ICWA |
Assistant Manager/HR (AM/HR) |
2 years Full Time regular MBA with at least 60% marks from a recognized University with specialization in HR/IR Or Regular PSPCL/PSTCL employee having 2/3 years MBA with atleast 60% marks through regular/correspondence or Distance Education mode duly recognized by AICTE with specialization in HR/IR and having atleast 3 years total experience in PSPCL/PSTCL |
Revenue Accountant (RA) | Full time regular B.Com. with minimum 60% marks Or Full time regular M.Com. with minimum 50% marks Or CA Inter or ICWAI Inter` |
Internal Auditor (IA) | Full time regular B.Com. with minimum 60% marks Or Fulltime regular M.Com. with minimum 50% marks Or CA Inter or ICWA Inter |
PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਯੋਗਤਾ ਮਾਪਦੰਡ ਮੌਕੇ
PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਯੋਗਤਾ ਮਾਪਦੰਡ 2023: ਇਸ ਭਰਤੀ ਦੇ ਤਹਿਤ ਅਕਾਉਂਟ ਅਫਸਰ ਅਤੇ ਆਡੀਟਰ ਦੇ ਅਹੁਦੇ ਲਈ ਬਿਨੈ ਕਰਨ ਦੀ ਕੋਈ ਸੀਮਾ ਨਹੀਂ ਹੈ। ਬੋਰਡ ਨੇ PSPCL ਅਕਾਉਂਟ ਅਫਸਰ ਭਰਤੀ ਵਿੱਚ ਹਾਜ਼ਰ ਹੋਣ ਦੀਆਂ ਕੋਸ਼ਿਸ਼ਾਂ ਦੀ ਗਿਣਤੀ ‘ਤੇ ਕੋਈ ਸੀਮਾ ਜਾਰੀ ਨਹੀਂ ਕੀਤੀ ਹੈ। ਉਮੀਦਵਾਰ ਉਦੋਂ ਤੱਕ ਅਪਲਾਈ ਕਰ ਸਕਦੇ ਹਨ ਜਦੋਂ ਤੱਕ ਉਹ ਸ਼੍ਰੇਣੀ ਅਤੇ ਹੋਰ ਯੋਗਤਾ ਸ਼ਰਤਾਂ ਅਨੁਸਾਰ ਆਪਣੀ ਵੱਧ ਤੋਂ ਵੱਧ ਉਮਰ ਸੀਮਾ ਨੂੰ ਪਾਰ ਨਹੀਂ ਕਰ ਲੈਂਦੇ।
PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਯੋਗਤਾ ਮਾਪਦੰਡ 2023 ਕੋਮਿਅਤ
ਇਸ ਭਰਤੀ ਦੇ ਤਹਿਤ, ਉਮੀਦਵਾਰਾਂ ਨੂੰ ਭਾਰਤੀ ਨਾਗਰਿਕ ਹੋਣ ਦੀ ਲੋੜ ਹੈ। PSPCL ਅਕਾਉਂਟ ਅਫਸਰ ਅਤੇ ਆਡੀਟਰ ਪੋਸਟ ਨੂੰ ਸੁਰੱਖਿਅਤ ਕਰਨ ਦੇ ਇੱਛੁਕ ਉਮੀਦਵਾਰ ਪੋਸਟ ਲਈ ਅਰਜ਼ੀ ਦੇਣ ਵੇਲੇ ਭਾਰਤੀ ਨਾਗਰਿਕ ਹੋਣੇ ਚਾਹੀਦੇ ਹਨ। ਪੰਜਾਬ ਦੇ ਦੇਵਸਨਿਕਾਂ ਨੂੰ ਹੀ ਰਾਖਵੇਂਕਰਨ ਦਾ ਲਾਭ ਮਿਲੇਗਾ
Enrol Yourself: Punjab Da Mahapack Online Live Classes