Punjab govt jobs   »   PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਨੋਟੀਫਿਕੇਸ਼ਨ ਜਾਰੀ

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਨੋਟੀਫਿਕੇਸ਼ਨ ਜਾਰੀ – ਪੰਜਾਬ ਸਟੇਟ ਪਾਵਰ ਕੋਰਪੋਰੇਸ਼ਨ ਲਿਮਿਟਡ ਨੇ ਆਪਣੀ ਵੈੱਬਸਾਈਟ www.pspcl.in ‘ਤੇ ਅਕਾਉਂਟ ਅਫਸਰ ਅਤੇ ਆਡੀਟਰ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿੱਥੇ ਅਧਿਕਾਰੀਆਂ ਨੇ ਖਾਲੀ ਅਸਾਮੀਆਂ ਅਤੇ ਜੌਬ ਪ੍ਰੋਫਾਈਲ ਦੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਬਾਰੇ ਜਾਣਨਾ ਚਾਹੁੰਦੇ ਹਨ ਤਾਂ ਉਹ ਸੰਖੇਪ ਵਿੱਚ ਜਾਣਕਾਰੀ ਇਸ ਲੇਖ ਵਿੱਚੋਂ ਪ੍ਰਾਪਤ ਕਰ ਸਕਦੇ ਹਨ। ਸਾਰੀ ਭਰਤੀ ਦੀ ਜਾਣਕਾਰੀ ਲੇਖ ਵਿੱਚ ਦਿੱਤੀ ਹੋਈ ਹੈ।

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਨੋਟੀਫਿਕੇਸ਼ਨ ਜਾਰੀ

ਪੰਜਾਬ ਬਿਜਲੀ ਬੋਰਡ (PSPCL) ਦੁਆਰਾ ਅਧਿਕਾਰਤ ਵੈੱਬਸਾਈਟ ਤੇ ਇਸਤਿਹਾਰ ਨੰ: CRA-304/24 ਰਾਂਹੀ PSPCL Account Officer and Auditor Recruitment ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਬੋਰਡ ਦੁਆਰਾ ਕੁੱਲ 94 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਨੋਟੀਫਿਕੇਸ਼ਨ ਵਿੱਚ PSPCL Account Officer and Auditor Recruitment ਭਰਤੀ ਦੀ ਯੋਗਤਾ ਮਾਪਦੰਡ, ਚੋਣ ਪ੍ਰਕੀਰਿਆ, ਤਨਖਾਹ ਸਕੇਲ ਅਤੇ ਹੋਰ ਭਰਤੀ ਸੰਬੰਧਿਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸ ਨੂੰ ਇਸ ਨੋਟੀਫਿਕੇਸ਼ਨ ਵਿੱਚ ਦਿੱਤੀ ਸਾਰੀ ਜਾਣਕਾਰੀ ਧਿਆਨ ਨਾਲ ਪੜ੍ਹ ਲੈਣੀ ਚਾਹੀਦੀ ਹੈ। ਉਮੀਦਵਾਰ ਇਸ ਭਰਤੀ ਸੰਬੰਧਿਤ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ।

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਸੰਖੇਪ ਜਾਣਕਾਰੀ

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024
Recruitment Board PSPCL
Post Name Account Officer and Auditor
Notification Date 05 March 2024
Application Mode Online
No. Of Vacancy 94
Whats App Channel Link Join Now
Telegram Channel Link Join Now
Job Location Punjab
Apply From 05 March 2024
Last Date To Apply 26 March 2024
Official Website Www.pspcl.in

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਨੋਟਿਫਿਕੇਸਨ PDF

ਪੰਜਾਬ ਬਿਜਲੀ ਬੋਰਡ ਦੁਆਰਾ PSPCL ਅਕਾਉਂਟ ਅਫਸਰ ਅਤੇ ਆਡੀਟਰ ਦੀ ਭਰਤੀ ਲਈ ਅਧਿਕਾਰਤ ਵੈੱਬਸਾਈਟ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 94 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਭਰਤੀ ਦੇ ਵਿਸਥਾਰ ਵਿੱਚ ਜਾਰੀ ਹੋਏ ਨੋਟਿਸ ਨੂੰ ਡਾਊਨਲੋਡ ਕਰ ਸਕਦੇ ਹਨ। ਲਿੰਕ ਹੇਠਾਂ ਦਿੱਤਾ ਗਿਆ ਹੈ।

ਡਾਊਨਲੋਡ ਕਰੋ- PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਨੋਟੀਫਿਕੇਸ਼ਨ ਜਾਰੀ 

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਅਸਾਮੀਆਂ ਦੇ ਵੇਰਵੇ

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਨੋਟੀਫਿਕੇਸ਼ਨ ਜਾਰੀ :  (PSPCL) ਖਾਲੀ ਅਸਾਮੀਆਂ ਨੂੰ ਭਰਨ ਲਈ ਹਰ ਸਾਲ ਵੱਖ-ਵੱਖ ਭਰਤੀ ਨੋਟੀਫਿਕੇਸ਼ਨ ਜਾਰੀ ਕਰਦਾ ਹੈ, ਇਸ ਸਾਲ PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਨੋਟੀਫਿਕੇਸ਼ਨ ਜਾਰੀ ਦੀਆਂ ਗਤੀਵਿਧੀਆਂ ਨੂੰ ਆਮ ਤੌਰ ‘ਤੇ ਚਲਾਉਣ ਲਈ ਅਕਾਉਂਟ ਅਫਸਰ ਅਤੇ ਆਡੀਟਰ ਦੀਆਂ ਅਸਾਮੀਆਂ ਭਰਨ ਜਾ ਰਿਹਾ ਹੈ। ਹੇਠਾਂ ਅਨੁਮਾਨਿਤ ਖਾਲੀ ਅਸਾਮੀਆਂ ਦੀ ਜਾਂਚ ਕਰੋ।

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਨੋਟੀਫਿਕੇਸ਼ਨ ਜਾਰੀ 
Category Vacancy
Accounts Officer (AO) 15
Assistant Manager/HR (AM/HR) 04
Revenue Accountant (RA) 24
Internal Auditor (IA) 51

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਨੋਟੀਫਿਕੇਸ਼ਨ ਜਾਰੀ ਫੀਸ ਦੇ ਵੇਰਵੇ

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਨੋਟੀਫਿਕੇਸ਼ਨ ਜਾਰੀ :  PSPCL ਅਕਾਉਂਟ ਅਫਸਰ ਅਤੇ ਆਡੀਟਰ ਦੀ ਭਰਤੀ ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਸ ਵਿੱਚ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਦੀ ਅਲੱਗ ਅਲੱਗ ਸ਼੍ਰੇਣੀ ਦੇ ਅਨੁਸਾਰ ਫੀਸਾਂ ਦੀ ਜਾਣਕਾਰੀ ਦਿੱਤੀ ਗਈ ਹੈ। ਉਹ ਸਾਰੇ ਉਮਦੀਵਾਰ ਜੋ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ। ਉਹਨਾਂ ਨੂੰ ਆਪਣੀ ਸ਼੍ਰੇਣੀ ਦੇ ਅਨੁਸਾਰ ਫੀਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਭਰਤੀ ਲਈ ਉਮਦੀਵਾਰ ਸ਼੍ਰੇਣੀ ਅਨੁਸਾਰ ਹੇਠਾਂ ਦਿੱਤੇ ਟੇਬਲ ਵਿੱਚੋਂ ਦੇਖ ਸਕਦੇ ਹਨ।

Sr.No. Category Fees
1 All Categories except SC,
Person with Disability
RS 1416+Bank Charges
applicable)
2 SC Category/ Person with
Disability Category.
RS 885+ Bank Charges (if
applicable)

ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024 ਲਈ ਅਪਲਾਈ ਕਿਵੇਂ ਕਰਨਾ ਹੈ।

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ 2024: ਜਿਹੜੇ ਉਮੀਦਵਾਰ Recruitment ਦੇ ਅਹੁਦੇ ਲਈ ਹਾਜ਼ਰ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ Account Officer and Auditor ਲਈ ਅਰਜ਼ੀ ਦੇਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰਨ ਦੀ ਲੋੜ ਹੈ:

  • ਅਕਾਊਂਟ ਅਫਸਰ ਅਤੇ ਆਡੀਟਰ ਨੋਟੀਫਿਕੇਸ਼ਨ 2023 ਤੋਂ ਯੋਗਤਾ ਦੀ ਜਾਂਚ ਕਰੋ
  • ਹੇਠਾਂ ਦਿੱਤੇ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ www.pspcl.in ‘ਤੇ ਜਾਓ
  • ਅਰਜ਼ੀ ਫਾਰਮ ਭਰੋ
  • ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
  • ਫੀਸਾਂ ਦਾ ਭੁਗਤਾਨ ਕਰੋ
  • ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ

Punjab Maha Pack

Enrol Yourself: Punjab Da Mahapack Online Live Classes

FAQs

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ ਵਿੱਚ ਕੁੱਲ ਕਿਨਿਆ ਅਸਾਮੀਆ ਹਨ।

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ ਵਿੱਚ ਕੁੱਲ 94 ਅਸਾਮੀਆ ਹਨ

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ ਦੀ ਫਾਰਮ ਭਰਨ ਦੀ ਆਖਿਰੀ ਮਿਤੀ ਕੀ ਹੈ।

PSPCL ਅਕਾਊਂਟ ਅਫਸਰ ਅਤੇ ਆਡੀਟਰ ਭਰਤੀ ਦੀ ਫਾਰਮ ਭਰਨ ਦੀ ਆਖਿਰੀ ਮਿਤੀ 26/03/2024 ਰੱਖੀ ਗਈ ਹੈ।