Punjab govt jobs   »   PSPCL ਸਹਾਇਕ ਲਾਇਨਮੈਨ ਭਰਤੀ 2024
Top Performing

PSPCL ਸਹਾਇਕ ਲਾਇਨਮੈਨ ਭਰਤੀ 2024 ਅਧਿਕਾਰਤ ਉੱਤਰ ਕੁੰਜੀ ਜਾਰੀ

PSPCL ਸਹਾਇਕ ਲਾਇਨਮੈਨ ਭਰਤੀ 2024: ਪੰਜਾਬ ਸਟੇਟ ਪਾਵਰ ਕੋਆਪਰੇਸ਼ਨ ਲਿਮਟਿਡ (PSPCL) ਨੇ ਅਸੀਸਟੈਂਟ ਲਾਈਨਮੈਨ ਅਪ੍ਰੈਂਟਿਸਸ਼ਿਪ ਦੀਆਂ ਅਸਾਮੀਆਂ ਲਈ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। ਲਾਈਨਮੈਨ ਅਪ੍ਰੈਂਟਿਸਸ਼ਿਪ ਉੱਤਰ ਕੁੰਜੀ ਅੰਤਿਮ ਪ੍ਰੀਖਿਆ ਤੋਂ ਬਾਅਦ ਜਾਰੀ ਕੀਤੀ ਗਈ ਹੈ। ਹੇਠਾਂ ਦਿੱਤੀ ਗਈ ਲਾਈਨਮੈਨ ਅਪ੍ਰੈਂਟਿਸਸ਼ਿਪ ਉੱਤਰ ਕੁੰਜੀ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ, PSPCL ਅਸਿਸਟੈਂਟ ਲਾਈਨਮੈਨ ਜਵਾਬ ਕੁੰਜੀ 2024 ਨੂੰ ਡਾਉਨਲੋਡ ਕਰਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ। ਉਮੀਦਵਾਰ ਸਰਕਾਰੀ ਨੌਕਰੀਆਂ ਬਾਰੇ ਨਵੇਂ ਅਪਡੇਟਾਂ ਲਈ ਸਾਡੇ ਪੰਨੇ ਨਾਲ ਜੁੜੇ ਰਹੋ।

PSPCL Lineman Apprenticeship Recruitment 2024

PSPCL ਸਹਾਇਕ ਲਾਇਨਮੈਨ ਭਰਤੀ 2024 ਸੰਖੇਪ ਜਾਣਕਾਰੀ

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਭਰਤੀ ਲਈ ਇਸ ਦੇ ਪੇਪਰ ਤੋਂ ਬਾਅਦ ਅੱਜ ਮਿਤੀ 03/07/2024 ਨੂੰ ਇਸ ਦੀ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ। ਅਧਿਕਾਰਤ ਬੋਰਡ ਤੋਂ ਉਮੀਦਵਾਰ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਉੱਤਰ ਕੁੰਜੀ 2024 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

PSPCL ਸਹਾਇਕ ਲਾਇਨਮੈਨ ਭਰਤੀ 2024
ਭਰਤੀ ਸੰਗਠਨ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਿਟਡ (PSPCL)
ਪੋਸਟ ਨਾਮ  ਸਹਾਇਕ ਲਾਇਨਮੈਨ ਅਪ੍ਰੈੰਟਿਸਿਪ
ਕੈਟਾਗਰੀ ਉਤਰ ਕੁੰਜੀ
ਸਟੈਟਸ ਜਾਰੀ ਕਰ ਦਿੱਤੀ ਗਈ ਹੈ
ਨੋਕਰੀ ਦਾ ਸਥਾਨ ਪੰਜਾਬ
ਅਧਿਕਾਰਤ ਸਾਇਟ https://pspcl.in/

PSPCL ਸਹਾਇਕ ਲਾਇਨਮੈਨ ਭਰਤੀ 2024 ਉੱਤਰ ਕੁੰਜੀ ਸਿੱਧੇ ਲਿੰਕ

ਉਮੀਦਵਾਰ PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਪ੍ਰੀਖਿਆ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹੋ। ਵਰਤਮਾਨ ਵਿੱ  ਚ ਇਹ ਲਿੰਕ ਚਾਲੂ ਹੈ। ਉਮੀਦਵਾਰ ਹੇਂਟਾਂ ਲਿੰਕ ਤੋਂ ਇਸਨੂੰ ਡਾਉਨਲੋਡ ਕਰੋ।

 Download Link: PSPCL Assistant Lineman Answer Key 2024 

PSPCL ਸਹਾਇਕ ਲਾਇਨਮੈਨ ਭਰਤੀ 2024 ਉਬਜੇਕਸਨ ਲਿੰਕ

ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ PSPCL ਦੀ ਵੈੱਬਸਾਈਟ ‘ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ ਜੇਕਰ ਉਹ ਮੰਨਦੇ ਹਨ ਕਿ PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਜਵਾਬ ਕੁੰਜੀ 2024 ਵਿੱਚ ਕੋਈ ਗਲਤੀਆਂ ਜਾਂ ਅੰਤਰ ਹਨ। PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਉੱਤਰ ਮੁੱਖ ਇਤਰਾਜ਼ ਸਿੱਧੇ PSPCL ਦੀ ਅਧਿਕਾਰਤ ਵੈੱਬਸਾਈਟ ‘ਤੇ ਉਠਾਏ ਜਾ ਸਕਦੇ ਹਨ।

 Download Link: PSPCL Assistant Lineman Answer Key 2024 objection Link

PSPCL ਸਹਾਇਕ ਲਾਇਨਮੈਨ ਭਰਤੀ 2024 ਉੱਤਰ ਕੁੰਜੀ ਕਿਵੇਂ ਡਾਉਨਲੋਡ ਕਰਨੀ ਹੈ।

ਉਮੀਦਵਾਰ PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਉੱਤਰ ਕੁੰਜੀ 2024 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮਾਂ ਦੀ ਜਾਂਚ ਕਰ ਸਕਦੇ ਹਨ।

Step-1: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੀ ਅਧਿਕਾਰਤ ਵੈੱਬਸਾਈਟ https://pspcl.in/ ਤੇ ਜਾਓ।
Step-2: ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਉੱਤਰ ਕੁੰਜੀ 2024 ਲਿੰਕ ਦੀ ਖੋਜ ਕਰੋ
Step-3: ਜਦੋਂ ਉਮੀਦਵਾਰ ਇੱਕ ਵਾਰ ਸਹੀ ਲਿੰਕ ਲੱਭ ਲੈਂਦੇ ਹਨ ਤਾਂ ਲਿੰਕ ਤੇ ਕਲਿੱਕ ਕਰੋ
Step-4:ਉਮੀਦਵਾਰਾਂ ਨੂੰ ਹੁਣ ਅਗਲੇ ਪੰਨੇ ਤੇ Redirect ਕੀਤਾ ਜਾਵੇਗਾ
Step-5: ਹੁਣ ਉਮੀਦਵਾਰਾਂ ਨੂੰ ਜਰੂਰੀ ਵੇਰਵੇ ਦਰਜ ਕਰਨੇ ਪੈਣਗੇ
Step-6: ਉਮੀਦਵਾਰ ਨੂੰ ਆਪਣੀ ਸਾਰੀ ਲੋੜੀਂਦੀ ਜਾਣਕਾਰੀ ਧਿਆਨ ਨਾਲ ਭਰਕੇ ਫਿਰ ਸਬਮਿਟ ਟੈਬ ਤੇ ਕਲਿੱਕ ਕਰਨਾ ਚਾਹੀਦਾ ਹੈ।

Step-7: PSPCL ਸਹਾਇਕ ਲਾਇਨਮੈਨ ਸਕ੍ਰੀਨ ‘ਤੇ ਸ਼ੋਅ ਹੋਵੇਗੀ
Step-8: PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਉੱਤਰ ਕੁੰਜੀ 2024 ਬਿਨੈਕਾਰ ਹੁਣ ਇਸ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਇਸਦੀ ਵਰਤੋਂ ਭਵਿੱਖ ਦੇ ਸੰਦਰਭ ਲਈ ਕਰ ਸਕਦੇ ਹਨ।

pdpCourseImg

 

Enroll Yourself: Punjab Da Mahapack Online Live Classes

Download Adda 247 App here to get the latest updates

Related Articles:
PSPCL Lineman Apprenticeship Recruitment 2024
PSPCL Lineman Apprenticeship Selection Process 2024
PSPCL Lineman Apprenticeship Syllabus 2024
PSPCL Lineman Apprenticeship Admit Card 2024

PSPCL ਸਹਾਇਕ ਲਾਇਨਮੈਨ ਭਰਤੀ 2024 ਅਧਿਕਾਰਤ ਉੱਤਰ ਕੁੰਜੀ ਜਾਰੀ_3.1

FAQs

ਕੀ PSPCL ਸਹਾਇਕ ਲਾਇਨਮੈਨ ਭਰਤੀ 2024 ਅਧਿਕਾਰਤ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ

ਹਾਂ PSPCL ਸਹਾਇਕ ਲਾਇਨਮੈਨ ਭਰਤੀ 2024 ਅਧਿਕਾਰਤ ਉੱਤਰ ਕੁੰਜੀ ਜਾਰੀ ਮਿਤੀ 03/07/2024 ਨੂੰ ਜਾਰੀ ਕਰ ਦਿੱਤੀ ਗਈ ਹੈ।

PSPCL ਸਹਾਇਕ ਲਾਇਨਮੈਨ ਭਰਤੀ 2024 ਦਾ ਉਬਜੇਕਸਨ ਲਿੰਕ ਕਦੋ ਜਾਰੀ ਕੀਤਾ ਜਾਵੇਗਾ।

PSPCL ਸਹਾਇਕ ਲਾਇਨਮੈਨ ਭਰਤੀ 2024 ਦਾ ਉਬਜੇਕਸਨ ਲਿੰਕ ਬੋਰਡ ਵੱਲੋ ਜਾਰੀ ਕਰ ਦਿੱਤਾ ਗਿਆ ਹੈ।

TOPICS: