Punjab govt jobs   »   PSPCL Assistant Manager Recruitment 2024   »   PSPCL Assistant Manager Apply Online
Top Performing

PSPCL Assistant Manager Apply Online 2024 Get Apply Link

PSPCL Assistant Manager Apply Online 2024: PSPCL released a notification on 28 December 2023 for recruiting PSPCL Assistant Manager. The Total Number of Posts for PSPCL Assistant Manager is 10 posts. Candidates who want to take the exam for PSPCL Assistant Manager Can check this Article, which includes Complete Information about Vacancies, Important Dates, Fee Details, and Steps to apply online for the PSPCL Assistant Manager Recruitment.

PSPCL Assistant Manager Recruitment 2024 Overview

PSPCL Assistant Manager Recruitment: PSPCL Assistant Manager Recruitment is out for 10 vacancies on the official website. Aspirants can check the overview of PSPCL Assistant Manager Recruitment 2024 in the table mentioned below:

PSPCL Assistant Manager Recruitment 2023 Overview
Recruitment Organisation PSPCL
Post Name Assistant Manager
Advt No. CRA-302/23
Vacancies 10
Applying Mode Online
Last Date to Apply 30 January 2024 ( up to 5:00 PM )
Last Day to Pay Fee 30 January 2024
Whats App Channel Link Join Now
Telegram Channel Link Join Now
Selection Process Written exam, Document Verification, and Medical examination
Official Website Www.pspcl.in
Job Location Punjab

PSPCL Assistant Manager Apply Online 2024 Important Dates

PSPCL Assistant Manager Apply Online 2023: ਉਮੀਦਵਾਰ PSPCL Assistant Manager ਭਰਤੀ 2024 ਦੀਆਂ ਮਹੱਤਵਪੂਰਨ ਮਿਤੀਆਂ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ। ਮਹੱਤਵਪੂਰਨ ਮਿਤੀਆਂ ਜਿਵੇਂ: ਅਰਜ਼ੀ ਸ਼ੁਰੂ, ਅਰਜ਼ੀ ਦੀ ਸਮਾਪਤੀ ਮਿਤੀ, ਫੀਸ ਅਦਾ ਕਰਨ ਦੀ ਆਖਰੀ ਮਿਤੀ, ਆਦਿ।

PSPCL Assistant Manager Apply Online Important Dates
Events Date
PSPCL Assistant Manager Notification Released 28 December 2023
PSPCL Assistant Manager Application Start 10 January 2024
PSPCL Assistant Manager Application Ends 30 January 2024
PSPCL Assistant Manager Last date to Pay Application Fee 30 January 2024
PSPCL Assistant Manager Exam Date to be notified

PSPCL Assistant Manager Recruitment 2024 Fee Details

PSPCL Assistant Manager Recruitment 2024:  PSPCL ਅਸੀਸਟੈਂਟ ਮੇਨੇਜਰ ਦੀ ਭਰਤੀ ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਸ ਵਿੱਚ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਦੀ ਅਲੱਗ ਅਲੱਗ ਸ਼੍ਰੇਣੀ ਦੇ ਅਨੁਸਾਰ ਫੀਸਾਂ ਦੀ ਜਾਣਕਾਰੀ ਦਿੱਤੀ ਗਈ ਹੈ। ਉਹ ਸਾਰੇ ਉਮਦੀਵਾਰ ਜੋ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ। ਉਹਨਾਂ ਨੂੰ ਆਪਣੀ ਸ਼੍ਰੇਣੀ ਦੇ ਅਨੁਸਾਰ ਫੀਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਭਰਤੀ ਲਈ ਉਮਦੀਵਾਰ ਸ਼੍ਰੇਣੀ ਅਨੁਸਾਰ ਹੇਠਾਂ ਦਿੱਤੇ ਟੇਬਲ ਵਿੱਚੋਂ ਦੇਖ ਸਕਦੇ ਹਨ।

Sr.No. Category Fees
1 All Categories except SC,
Person with Disability
RS 1416+Bank Charges
applicable)
2 SC Category/ Person with
Disability Category.
RS 885+ Bank Charges (if
applicable)

PSPCL Assistant Manager Recruitment 2024 Vacancy

PSPCL Assistant Manager Recruitment: ਜਿਹੜੇ ਉਮੀਦਵਾਰ PSPCL Assistant Manager ਭਰਤੀ ਪ੍ਰੀਖਿਆ ਲਈ ਹਾਜ਼ਰ ਹੋ ਰਹੇ ਹਨ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ PSPCL Assistant Manager ਭਰਤੀ  ਦੇ ਅਧੀਨ ਕਿੰਨੀਆਂ ਅਸਾਮੀਆਂ ਹਨ। ਕੁੱਲ ਨੰ. PSPCL Assistant Manager ਭਰਤੀ ਦੇ ਅਧੀਨ ਖਾਲੀ ਅਸਾਮੀਆਂ ਦੀ ਗਿਣਤੀ 10 ਹੈ। ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰੋ:

PSPCL Assistant Manager Recruitment 2024 Vacancy Details
Category Vacancy Men/ Women Reserved
Sports Person 1/1
General 4/0
EWS 2/1
BC 1/0
XSM Self Dependent or Ex Serviceman 1/1
PWD 1/1

PSPCL Assistant Manager Apply Online 2024 Direct Link

PSPCL Assistant Manager Apply Online 2023: ਉਮੀਦਵਾਰ PSPCL Assistant Manager ਭਰਤੀ 2023 ਦੀ ਅਰਜ਼ੀ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਹੇਠਾਂ ਦਿੱਤੇ ਲਿੰਕ ਰਾਹੀਂ ਆਨਲਾਈਨ ਅਪਲਾਈ ਕਰੋ। ਲਿੰਕ ਤੇ ਕਲਿੱਕ ਕਰਕੇ ਉਮੀਦਵਾਰ ਇਸ ਭਰਤੀ ਦਾ ਫਾਰਮ ਭਰ ਸਕਦੇ ਹਨ।

Apply Online Link:  PSPCL Assistant Manager Apply online line 

Download PDF: PSPCL Assistant Manager notification PDF

How To Apply For PSPCL Assistant Manager Recruitment 2024

PSPCL Assistant Manager Recruitment: ਜਿਹੜੇ ਉਮੀਦਵਾਰ PSPCL Assistant Manager Recruitment ਦੇ ਅਹੁਦੇ ਲਈ ਹਾਜ਼ਰ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ PSPCL Assistant Manager Recruitment 2024 ਲਈ ਅਰਜ਼ੀ ਦੇਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰਨ ਦੀ ਲੋੜ ਹੈ:

  • PSPCL ਅਸਿਸਟੈਂਟ ਮੈਨੇਜਰ ਨੋਟੀਫਿਕੇਸ਼ਨ 2023 ਤੋਂ ਯੋਗਤਾ ਦੀ ਜਾਂਚ ਕਰੋ
  • ਹੇਠਾਂ ਦਿੱਤੇ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ www.pspcl.in ‘ਤੇ ਜਾਓ
  • ਅਰਜ਼ੀ ਫਾਰਮ ਭਰੋ
  • ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
  • ਫੀਸਾਂ ਦਾ ਭੁਗਤਾਨ ਕਰੋ
  • ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ

Punjab Maha Pack

Enrol Yourself: Punjab Da Mahapack Online Live Classes

PSPCL Assistant Manager Apply Online 2024 Get Apply Link_3.1

FAQs

How many post are under PSPCL Assistant Manager Recruitment 2023

There are 10 Posts under PSPCL Assistant Manager Recruitment

What is the last date for PSPCL Assistant Manager Recruitment 2023?

The last date for PSPCL Assistant Manager Recruitment is 30 January 2024