Punjab govt jobs   »   PSPCL Assistant Manager Recruitment 2024
Top Performing

PSPCL Assistant Manager Recruitment 2024 Notification Out for 10 Posts

PSPCL Assistant Manager Recruitment 2024 – ਪੰਜਾਬ ਸਟੇਟ ਪਾਵਰ ਕੋਰਪੋਰੇਸ਼ਨ ਲਿਮਿਟਡ ਨੇ ਆਪਣੀ ਵੈੱਬਸਾਈਟ www.pspc;l.in ‘ਤੇ ਅਸੀਸਟੈਂਟ ਮੇਨੇਜਰ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿੱਥੇ ਅਧਿਕਾਰੀਆਂ ਨੇ ਖਾਲੀ ਅਸਾਮੀਆਂ ਅਤੇ ਜੌਬ ਪ੍ਰੋਫਾਈਲ ਦੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਬਾਰੇ ਜਾਣਨਾ ਚਾਹੁੰਦੇ ਹਨ ਤਾਂ ਉਹ ਸੰਖੇਪ ਵਿੱਚ ਜਾਣਕਾਰੀ ਇਸ ਲੇਖ ਵਿੱਚੋਂ ਪ੍ਰਾਪਤ ਕਰ ਸਕਦੇ ਹਨ। ਸਾਰੀ ਭਰਤੀ ਦੀ ਜਾਣਕਾਰੀ ਲੇਖ ਵਿੱਚ ਦਿੱਤੀ ਹੋਈ ਹੈ।

PSPCL Assistant Manager Recruitment 2024

ਪੰਜਾਬ ਬਿਜਲੀ ਬੋਰਡ (PSPCL) ਦੁਆਰਾ ਅਧਿਕਾਰਤ ਵੈੱਬਸਾਈਟ ਤੇ ਇਸਤਿਹਾਰ ਨੰ: CRA-302/23 ਰਾਂਹੀ PSPCL Assistant Manager Recruitment ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਬੋਰਡ ਦੁਆਰਾ ਕੁੱਲ 10 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਨੋਟੀਫਿਕੇਸ਼ਨ ਵਿੱਚ PSPCL Assistant Manager Recruitment ਭਰਤੀ ਦੀ ਯੋਗਤਾ ਮਾਪਦੰਡ, ਚੋਣ ਪ੍ਰਕੀਰਿਆ, ਤਨਖਾਹ ਸਕੇਲ ਅਤੇ ਹੋਰ ਭਰਤੀ ਸੰਬੰਧਿਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸ ਨੂੰ ਇਸ ਨੋਟੀਫਿਕੇਸ਼ਨ ਵਿੱਚ ਦਿੱਤੀ ਸਾਰੀ ਜਾਣਕਾਰੀ ਧਿਆਨ ਨਾਲ ਪੜ੍ਹ ਲੈਣੀ ਚਾਹੀਦੀ ਹੈ। ਉਮੀਦਵਾਰ ਇਸ ਭਰਤੀ ਸੰਬੰਧਿਤ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ।

PSPCL Assistant Manager Recruitment 2024: Overview

PSPCL Assistant Manager Recruitment Recruitment 2024: Overview
Recruitment Board PSPCL
Post Name Assistant Manager
Notification Date 28 December 2023
Application Mode Online
No. Of Vacancy 10
Whats App Channel Link Join Now
Telegram Channel Link Join Now
Job Location Punjab
Apply From 9 January 2024
Last Date To Apply 30 January 2024
Official Website Www.pspcl.in

PSPCL Assistant Manager Recruitment  2024 Notification PDF

ਪੰਜਾਬ ਬਿਜਲੀ ਬੋਰਡ ਦੁਆਰਾ PSPCL ਅਸੀਸਟੈਂਟ ਮੇਨੇਜਰ ਦੀ ਭਰਤੀ ਲਈ ਅਧਿਕਾਰਤ ਵੈੱਬਸਾਈਟ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 10 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਭਰਤੀ ਦੇ ਵਿਸਥਾਰ ਵਿੱਚ ਜਾਰੀ ਹੋਏ ਨੋਟਿਸ ਨੂੰ ਡਾਊਨਲੋਡ ਕਰ ਸਕਦੇ ਹਨ। ਲਿੰਕ ਹੇਠਾਂ ਦਿੱਤਾ ਗਿਆ ਹੈ।

ਡਾਊਨਲੋਡ ਕਰੋ- PSPCL Assistant Manager Recruitment 2024 Official Notification 

PSPCL Assistant Manager Recruitment 2024 Apply Online

PSPCL Assistant Manager Recruitment 2024: ਪੰਜਾਬ ਸਟੇਟ ਪਾਵਰ ਕੋਰਪੋਰੇਸ਼ਨ ਲਿਮਿਟਡ ਨੇ ਆਪਣੀ ਵੈੱਬਸਾਈਟ www.pspc;l.in ‘ਤੇ ਅਸੀਸਟੈਂਟ ਮੇਨੇਜਰ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਲਈ ਅਪਲਾਈ ਕਰਨ ਦੀ ਮਿਤੀ 10 ਜਨਵਰੀ 2024 ਤੋਂ ਸ਼ੁਰੂ ਹੋਣ ਜਾ ਰਹੀ ਹੈ। ਤੇ ਬੋਰਡ ਦੁਆਰਾ ਨਿਸ਼ਚਿਤ ਕੀਤੀ ਆਖਰੀ ਮਿਤੀ 30 ਜਨਵਰੀ 2024 ਹੈ। ਇਸ ਲਈ ਜੋ ਉਮੀਦਵਾਰ PSPCL ਅਸੀਸਟੈਂਟ ਮੇਨੇਜਰ ਦੀ ਖਾਲੀ ਅਸਾਮੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ। ਉਹਨਾਂ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਨਾ ਚਾਹੀਦਾ ਹੈ। 

ਕਲਿੱਕ ਕਰੋ: PSPCL Assistant Manager Recruitment 2024 Apply Online 

PSPCL Assistant Manager Recruitment Recruitment 2024 Vacancy Details

PSPCL Assistant Manager Recruitment 2024:  (PSPCL) ਖਾਲੀ ਅਸਾਮੀਆਂ ਨੂੰ ਭਰਨ ਲਈ ਹਰ ਸਾਲ ਵੱਖ-ਵੱਖ ਭਰਤੀ ਨੋਟੀਫਿਕੇਸ਼ਨ ਜਾਰੀ ਕਰਦਾ ਹੈ, ਇਸ ਸਾਲ PSPCL Assistant Manager Recruitment 2024 ਦੀਆਂ ਗਤੀਵਿਧੀਆਂ ਨੂੰ ਆਮ ਤੌਰ ‘ਤੇ ਚਲਾਉਣ ਲਈ ਅਸੀਸਟੈਂਟ ਮੇਨੇਜਰ ਦੀਆਂ ਅਸਾਮੀਆਂ ਭਰਨ ਜਾ ਰਿਹਾ ਹੈ। ਹੇਠਾਂ ਅਨੁਮਾਨਿਤ ਖਾਲੀ ਅਸਾਮੀਆਂ ਦੀ ਜਾਂਚ ਕਰੋ।

PSPCL Assistant Manager Recruitment 2024 Vacancy Details
Category Vacancy Men/ Women Reserved
Sports Person 1/1
General 4/0
EWS 2/1
BC 1/0
XSM Self Dependent or Ex Serviceman 1/1
PWD 1/1

PSPCL Assistant Manager Recruitment 2024 Eligibility Criteria

PSPCL Assistant Manager Recruitment 2024: ਇਸ ਲੇਖ ਵਿੱਚ PSPCL Assistant manager ਸੰਬੰਧੀ ਯੋਗਤਾ ਮਾਪਦੰਡ ਜਿਵੇਂ ਕਿ ਇਸਦੀ ਉਮਰ ਸੀਮਾ, ਵਿਦਿਅਕ ਯੋਗਤਾ ਆਦਿ ਦੇ ਨਾਲ ਵਿਸਥਾਰ ਵਿੱਚ ਪ੍ਰਦਾਨ ਕੀਤੇ ਹਨ। ਉਮੀਦਵਾਰਾਂ ਨੂੰ PSPCL Assistant Manager Recruitment 2024 ਯੋਗਤਾ ਮਾਪਦੰਡ ਦੇ ਵੇਰਵੇ ਲਈ ਹੇਠਾਂ ਦੇਖਣਾ ਚਾਹੀਦਾ ਹੈ।

ਉਮਰ ਦੀ ਸੀਮਾਂ

1 ਜਨਵਰੀ, 2022 ਨੂੰ 18 ਤੋਂ 37 ਸਾਲ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਗਈ ਹੈ।

PSPCL Assistant Manager Recruitment 2024 Educational Qualification
Name of Post Academic qualification Knowledge Qualification of Punjabi
Assistant Manager/ IT Systems Engineering in Computer Science/IT with a minimum 60% marks or equivalent degree in respective discipline recognized by AlCTE or Full time reqular MCA with
atleast 60% marks or Full time
regular Masters degree in IT
Qualification of Punjabi is essential for all posts. For this purpose, the candidates must have passed Punjabi
of at least Matriculation or its equivalent

PSPCL Assistant Manager Recruitment 2024 Application Fees

PSPCL Assistant Manager Recruitment 2024:  PSPCL ਅਸੀਸਟੈਂਟ ਮੇਨੇਜਰ ਦੀ ਭਰਤੀ ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਸ ਵਿੱਚ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਦੀ ਅਲੱਗ ਅਲੱਗ ਸ਼੍ਰੇਣੀ ਦੇ ਅਨੁਸਾਰ ਫੀਸਾਂ ਦੀ ਜਾਣਕਾਰੀ ਦਿੱਤੀ ਗਈ ਹੈ। ਉਹ ਸਾਰੇ ਉਮਦੀਵਾਰ ਜੋ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ। ਉਹਨਾਂ ਨੂੰ ਆਪਣੀ ਸ਼੍ਰੇਣੀ ਦੇ ਅਨੁਸਾਰ ਫੀਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਭਰਤੀ ਲਈ ਉਮਦੀਵਾਰ ਸ਼੍ਰੇਣੀ ਅਨੁਸਾਰ ਹੇਠਾਂ ਦਿੱਤੇ ਟੇਬਲ ਵਿੱਚੋਂ ਦੇਖ ਸਕਦੇ ਹਨ।

Sr.No. Category Fees
1 All Categories except SC,
Person with Disability
RS 1416+Bank Charges
applicable)
2 SC Category/ Person with
Disability Category.
RS 885+ Bank Charges (if
applicable)

PSPCL Assistant Manager Recruitment  2024 Selection Process

PSPCL Assistant Manager Recruitment 2024 ਦੀ ਚੋਣ ਪ੍ਰਕਿਰਿਆ ਹੇਠਾਂ ਵੇਰਵੇ ਵਿੱਚ ਦਿੱਤੀ ਗਈ ਹੈ। ਉਮੀਦਵਾਰ ਨੂੰ ਇਸ ਭਰਤੀ ਲਈ ਕਿਸੇ ਕਿਸਮ ਦੀ ਲਿਖਤੀ ਪ੍ਰੀਖਿਆ ਨਹੀ ਦੇਣੀ ਹੈ । ਇਹ ਭਰਤੀ ਉਮੀਦਵਾਰ ਦੇ 2024 ਦੇ GATE ਦੇ ਨੰਬਰ ਤੇ ਹੋਵੇਗੀ। 100 ਨੰਬਰ ਦੇ GATE ਦੇ ਪੇਪਰ ਵਿੱਚ ਜਿਸ ਉਮੀਦਵਾਰ ਦੇ ਜਿਆਦਾ ਨੰਵਰ ਹੋਣਗੇ ਉਸਨੂੰ ਫਾਇਨਲ ਮੈਰਿਟ ਲਿਸਟ ਵਿੱਚ ਵਿਚਆਰਿਆ ਜਾਵੇਗਾ। ਜਿਸ ਦੇ ਲਈ ਉਮੀਦਵਾਰ ਹੇਠਾਂ ਦਿੱਤਾ ਹੋਇਆ ਟੇਬਲ ਦੇਖ ਸਕਦੇ ਹਨ।

PSPCL Assistant Manager Recruitment 2024 Selection Process
General 32.5
EWS 29.2
Ex- Serviceman 29.2
BC 29.2
SPORTS 29.2
PWD 21.6

PSPCL Assistant Manager Recruitment  2024 Salary

PSPCL Assistant Manager Recruitment 2024: ਅਸੀਸਟੈਂਟ ਮੇਨੇਜਰ ਦੇ ਅਨੂਸਾਰ ਭਰਤੀ ਨੋਟੀਫਿਕੇਸ਼ਨ ਵਿੱਚ ਸੂਚੀਬੱਧ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ PSPCL ਅਸੀਸਟੈਂਟ ਮੇਨੇਜਰ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰ ਨੂੰ ਪੰਜਾਬ ਸਰਕਾਰ ਦੇ ਪੈਅ ਸਕੇਲ ਦੇ ਅਧਿਨ ਤਨਖਾਹ ਮਿਲੇਗੀ।

Pay Scale to be paid on this post shall be as per instructions issued by Govt. of Punjab, Department of Firnance (Finance Personnel-1 Branch) vide its letter No. 7/42/2020 5FP1/741-746, Chandigarh dated 17.07.2020. Any clarification/amendment, in this regard issued from time to time by Punjab Government shall be applicable.

How To Apply For PSPCL Assistant Manager Recruitment 2024

PSPCL Assistant Manager Recruitment: ਜਿਹੜੇ ਉਮੀਦਵਾਰ Recruitment ਦੇ ਅਹੁਦੇ ਲਈ ਹਾਜ਼ਰ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ Assistant Manager ਲਈ ਅਰਜ਼ੀ ਦੇਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰਨ ਦੀ ਲੋੜ ਹੈ:

  • Check the eligibility from the Assistant Manager Notification 2023
  • Click on the Apply Online link given below or visit the website www.pspcl.in
  • Fill out the application form
  • Upload the required documents
  • Pay Fees
  • Print the Application Form

Punjab Maha Pack

Enrol Yourself: Punjab Da Mahapack Online Live Classes

PSPCL Assistant Manager Recruitment 2024 Notification Out for 10 Posts_3.1

FAQs

How many post are under PSPCL Assistant Manager Recruitment 2024?

There Are 10 Posts under PSPCL Assistant Manager Recruitment 2024

What is the last date for PSPCL Assistant Manager Recruitment 2024?

The last date for filling up the form is 30 January 2024