Punjab govt jobs   »   PSPCL Junior Engineer Recruitment 2024   »   PSPCL Electrician And Junior Plant Attendant...
Top Performing

PSPCL Electrician And Junior Plant Attendant Apply Online 2024 Get Direct Link

PSPCL Electrician And Junior Plant Attendant Apply Online 2024: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੁਆਰਾ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀਆਂ ਅਸਾਮੀਆਂ ਦੀ ਭਰਤੀ ਲਈ 13 ਮਾਰਚ 2024 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸੇ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹਨਾਂ ਅਸਾਮੀਆਂ ਲਈ ਐਪਲੀਕੇਸ਼ਨਾਂ ਦੀ ਆਨਲਾਈਨ ਰਜਿਸ਼ਟਰੇਸ਼ਨ ਜੋ ਕਿ 20.03.2024 ਨੂੰ ਸ਼ੁਰੂ ਹੋਣੀ ਸੀ, ਪਰ ਲੋਕ ਸਭਾ ਚੋਣਾਂ ਕਰਕੇ ਆਦਰਸ਼ ਚੋਣ ਜ਼ਾਬਤਾ ਲੱਗਣ ਕਾਰਨ PSPCL ਦੁਆਰਾਂ  ਇਹਨਾਂ ਅਸਾਮੀਆਂ ਦੀ ਆਨਲਾਈਨ ਰਜਿਸ਼ਟਰੇਸ਼ਨ ਦੀ ਮਿਤੀ ਅਗਲੇ ਨੋਟਿਸ ਤੱਕ ਮੁਲਤਵੀਂ ਕਰ ਦਿੱਤੀ ਗਈ ਹੈ। ਉਮੀਦਵਾਰ ਇਸ ਲੇਖ ਵਿੱਚ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਭਰਤੀ 2024 ਲਈ ਅਸਾਮੀਆਂ ਦੇ ਵੇਰਵਿਆਂ, ਮਹੱਤਵਪੂਰਨ ਤਾਰੀਖਾਂ, ਫ਼ੀਸ ਦੇ ਵੇਰਵਿਆਂ, ਅਤੇ ਆਨਲਾਈਨ ਅਰਜ਼ੀ ਦੇਣ ਦੇ ਕਦਮਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PSPCL Electrician And Junior Plant Attendant Apply Online 2024 Overview

ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹਨਾਂ ਵੱਖ-ਵੱਖ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦਾ ਲਿੰਕ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਬੋਰਡ ਵੱਲੋਂ ਚਾਲੂ ਕਰ ਦਿੱਤਾ ਜਾਵੇਗਾ। ਉਮੀਦਵਾਰ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਭਰਤੀ ਸਬੰਧਤ ਸਾਰੀ ਲੋੜੀਂਦੀ ਜਾਣਕਾਰੀ ਇਸ ਲੇਖ ਤੋਂ ਪ੍ਰਾਪਤ ਕਰ ਸਕਦੇ ਹਨ। ਉਮੀਦਵਾਰ ਹੇਠਾਂ ਦਿੱਤੇ ਟੇਬਲ ਤੋਂ ਇਹਨਾਂ ਅਸਾਮੀਆਂ ਸੰਬੰਧੀ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PSPCL Electrician And Junior Plant Attendant Apply Online 2024 Overview
Name of the Exam Electrician And Junior Plant Attendant 2024
Conducting Body
Punjab State Power Corporation Limited (PSPCL)
Category Apply online date postponed
PSPCL Electrician And Junior Plant Attendant 2024 Notification Released
Apply Mode Online
 Vacancy 176
 Qualification Matriculation with ITI or Degree
Whats App Channel Link Join Now
Telegram Channel Link Join Now
PSPCL Official website pspcl. in.

PSPCL Electrician And Junior Plant Attendant Apply Online 2024 Important Dates

PSPCL Electrician And Junior Plant Attendant Apply Online 2024: ਉਮੀਦਵਾਰ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਭਰਤੀ 2024 ਦੀਆਂ ਮਹੱਤਵਪੂਰਨ ਮਿਤੀਆਂ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ। ਮਹੱਤਵਪੂਰਨ ਮਿਤੀਆਂ ਜਿਵੇਂ: ਅਰਜ਼ੀ ਸ਼ੁਰੂ, ਅਰਜ਼ੀ ਦੀ ਸਮਾਪਤੀ ਮਿਤੀ, ਫੀਸ ਅਦਾ ਕਰਨ ਦੀ ਆਖਰੀ ਮਿਤੀ, ਆਦਿ।

PSPCL Electrician And Junior Plant Attendant Apply Online Important Dates
Events Date
PSPCL Electrician And Junior Plant Attendant Notification Released 13.03.2024
PSPCL Electrician And Junior Plant Attendant Application Start date 20.03.2024 (Postponed)
PSPCL Electrician And Junior Plant Attendant New Application Start date Soon
PSPCL Electrician And Junior Plant Attendant Application Ends 09.04.2024
PSPCL Electrician And Junior Plant Attendant Last date to Pay Application Fee 09.04.2024
PSPCL Electrician And Junior Plant Attendant Exam Date to be notified

ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਹਨਾਂ ਅਸਾਮੀਆਂ ਸੰਬੰਧੀ ਆਨਲਾਈਨ ਅਪਲਾਈ ਮਿਤੀ ਸੰਬੰਧਤ ਅਧਿਕਾਰਤ ਨੋਟਿਸ ਡਾਊਨਲੋਡ ਕਰ ਸਕਦੇ ਹਨ।

Download Pdf: PSPCL Electrician And Junior Plant Attendant Notice PDF 

PSPCL Electrician And Junior Plant Attendant Apply Online 2024 Fee Details

PSPCL Electrician And Junior Plant Attendant Apply Online 2024: ਅਰਜ਼ੀ ਦੀ ਪ੍ਰਕਿਰਿਆ ਔਨਲਾਈਨ ਮੋਡ ਰਾਹੀਂ ਹੁੰਦੀ ਹੈ।ਜਿਹੜੇ ਉਮੀਦਵਾਰ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਹਨਾਂ ਨੂੰ ਸ਼੍ਰੇਣੀ-ਵਾਰ ਐਪਲੀਕੇਸ਼ਨ ਫੀਸ ਦੇ ਵੇਰਵਿਆਂ ਲਈ ਹੇਠਾਂ ਦਿੱਤੇ ਟੈਬਲਰ ਦੀ ਜਾਂਚ ਕਰਨੀ ਚਾਹੀਦੀ ਹੈ:

PSPCL Electrician And Junior Plant Attendant Apply Online 2024 Fees Details
Sr. no Category  Application Fees Applicable GST @ 18% Total
1 All candidates except Schedule Cast and
Person with Disability category
Rs.1200/-
per
Application
216 Rs 1416 +
Bank Charges
(if applicable)
2 Candidates Schedule Cast and Person with Disability Category Rs. 750/-
per
Application
135 Rs 885 +
Bank Charges
(if applicable)

PSPCL Electrician And Junior Plant Attendant Apply Online 2024 Vacancy Details

PSPCL Electrician And Junior Plant Attendant Apply Online 2024: ਜਿਹੜੇ ਉਮੀਦਵਾਰ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਹਨਾਂ ਨੂੰ ਸ਼੍ਰੇਣੀ-ਵਾਰ ਖਾਲੀ ਵੇਰਵਿਆਂ ਲਈ ਹੇਠਾਂ ਦਿੱਤੇ ਟੇਬਲ ਦੀ ਜਾਂਚ ਕਰਨੀ ਚਾਹੀਦੀ ਹੈ:

Sr. No Name of Post No. of Vacancies
1 Electrician Grade-II 88
2 Junior Plant Attendant 75
3 Junior Plant Attendant (Chemical) 07
4 Law Officer Grade-II 06

PSPCL Electrician And Junior Plant Attendant Apply Online 2024 Direct Link

PSPCL Electrician And Junior Plant Attendant Apply Online 2024: ਇਹਨਾਂ ਅਸਾਮੀਆਂ ਸੰਬੰਧੀ ਆਨਲਾਈਨ ਅਪਲਾਈ ਲਿੰਕ ਲੋਕ ਸਭਾ ਚੋਣਾਂ ਤੋਂ ਬਾਅਦ ਐਕਟਿਵ ਕਰ ਦਿੱਤਾ ਜਾਵੇਗਾ। ਲਿੰਕ ਚਾਲੂ ਹੋਣ ਤੋਂ ਬਾਅਦ ਉਮੀਦਵਾਰ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਭਰਤੀ 2024 ਦੀ ਅਰਜ਼ੀ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਕੇ ਕਰ ਸਕਣਗੇ।

Apply Online Link: PSPCL Electrician And Junior Plant Attendant  2024 Apply Online link Not Active

Download PDF: PSPCL Electrician And Junior Plant Attendant Notification PDF

How To Apply Online For PSPCL Electrician And Junior Plant Attendant 2024

PSPCL Electrician And Junior Plant Attendant Apply Online 2024: ਉਮੀਦਵਾਰ ਇੱਥੇ ਦਿੱਤੇ ਗਏ ਕਦਮਾਂ ਦੀ ਪਾਲਣਾ ਕਰਕੇ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਪੋਸਟ ਲਈ ਅਰਜ਼ੀ ਦੇ ਸਕਦੇ ਹਨ:

  1. PSPCL ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
  2. PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਭਰਤੀ 2024 ਲਈ ਅਪਲਾਈ ਕਰਨ ਲਈ ਲਿੰਕ ‘ਤੇ ਕਲਿੱਕ ਕਰੋ।
  3. ਆਪਣੇ ਆਪ ਨੂੰ ਰਜਿਸਟਰ ਕਰੋ। ਲਾਈਨਮੈਨ ਦੇ ਅਹੁਦੇ ਲਈ ਅਪਲਾਈ ਕਰਨ ਤੋਂ ਪਹਿਲਾਂ ਸਾਰੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ।
  4. ਅਰਜ਼ੀ ਫਾਰਮ ਵਿੱਚ ਪੁੱਛੇ ਗਏ ਸਾਰੇ ਵੇਰਵੇ ਭਰੋ। ਫੋਟੋ, ਦਸਤਖਤ ਅਤੇ ਦਸਤਾਵੇਜ਼ ਅੱਪਲੋਡ ਕਰੋ।
  5. ਅਰਜ਼ੀ ਫੀਸ ਦਾ ਭੁਗਤਾਨ ਕਰੋ ਅਤੇ ਫਿਰ ਇਸਨੂੰ ਜਮ੍ਹਾਂ ਕਰੋ।
  6. ਹੁਣ ਭਵਿੱਖ ਦੇ ਸੰਦਰਭ ਲਈ ਪਹਿਲਾਂ ਹੀ ਭਰੇ ਹੋਏ ਅਰਜ਼ੀ ਫਾਰਮ ਦਾ ਪ੍ਰਿੰਟਆਊਟ ਲਓ।

pdpCourseImg

Enroll Yourself: Punjab Da Mahapack Online Live Classes

Download Adda 247 App here to get the latest updates

PSPCL Electrician And Junior Plant Attendant Apply Online 2024 Get Direct Link_3.1

FAQs

How can we apply for PSPCL Electrician And Junior Plant Attendant Apply Online 2024?

Candidate can check all the details regarding apply online in the article above.

How many posts are there under PSPCL Electrician And Junior Plant Attendant 2024?

There are total 176 posts under PSPCL Electrician And Junior Plant Attendant 2024.