PSPCL Electrician And Junior Plant Attendant Exam Date 2024: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਵਿੱਚ ਕੁੱਲ 176 ਅਸਾਮੀਆਂ ਪੀਐਸਪੀਸੀਐਲ ਦੁਆਰਾ ਇੱਕ ਔਨਲਾਈਨ ਪ੍ਰਕਿਰਿਆ ਰਾਹੀਂ ਭਰੀਆਂ ਜਾਣੀਆਂ ਹਨ। ਇਸ ਮੰਤਵ ਲਈ ਪੀਐਸਪੀਸੀਐਲ ਨੇ ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਲਈ ਪ੍ਰੀਖਿਆ ਦੀ ਮਿਤੀ ਜਾਰੀ ਕੀਤੀ ਸੀ, ਪਰ ਹੁਣ ਭਾਰਤ ਵਿੱਚ ਲੋਕ ਸਭਾ ਚੋਣਾਂ ਹੋਣ ਕਾਰਨ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਕਾਰਨ PSPCL ਨੇ ਅਗਲੇ ਨੋਟਿਸ ਤੱਕ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਉਮੀਦਵਾਰ ਇਸ ਲੇਖ ਤੋਂ ਪ੍ਰੀਖਿਆ ਦੀ ਨਵੀਂ ਮਿਤੀ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ
PSPCL Electrician And Junior Plant Attendant Exam Date 2024
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ PSPCL ਜੂਨੀਅਰ ਪਲਾਂਟ ਅਟੈਂਡੈਂਟ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪਰ ਹੁਣ ਲੋਕ ਸਭਾ ਚੋਣਾਂ ਕਾਰਨ, PSPCL ਨੇ ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਲਈ ਪ੍ਰੀਖਿਆ ਦੀ ਮਿਤੀ ਮੁਲਤਵੀ ਕਰ ਦਿੱਤੀ ਹੈ। ਇਸ ਪ੍ਰੀਖਿਆ ਦੀ ਤਰੀਕ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਆਉਣ ਦੀ ਉਮੀਦ ਹੈ। ਸਾਰੇ ਉਮੀਦਵਾਰ ਲੇਖ ਤੋਂ ਇਸ ਪ੍ਰੀਖਿਆ ਨੂੰ ਮੁਲਤਵੀ ਕਰਨ ਬਾਰੇ ਅਧਿਕਾਰਤ ਨੋਟੀਫਿਕੇਸ਼ਨ PDF ਪ੍ਰਾਪਤ ਕਰ ਸਕਦੇ ਹਨ।
PSPCL Electrician And Junior Plant Attendant Exam Date 2024 Overview
ਜੂਨੀਅਰ ਪਲਾਂਟ ਅਟੈਂਡੈਂਟ ਦੀ ਭਰਤੀ ਰਾਹੀਂ ਉਪਲਬਧ 176 ਅਸਾਮੀਆਂ ਨੂੰ ਭਰਨ ਲਈ PSPCL ਦੁਆਰਾ ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ ਦੀ ਮਿਤੀ 2024 ਅਜੇ ਜਾਰੀ ਨਹੀ ਕੀਤੀ ਗਈ ਹੈ। ਇਸ ਲੇਖ ਤੋਂ, ਉਮੀਦਵਾਰ ਜੂਨੀਅਰ ਪਲਾਂਟ ਅਟੈਂਡੈਂਟ ਇਮਤਿਹਾਨ ਦੀ ਮਿਤੀ ਬਾਰੇ ਸਿੱਖਣਗੇ, ਜਿਸ ਵਿੱਚ ਮਹੱਤਵਪੂਰਨ ਤਰੀਕਾਂ, ਮਹੱਤਵਪੂਰਨ ਲਿੰਕ, ਅਤੇ ਕੀ ਕਰਨਾ ਅਤੇ ਨਾ ਕਰਨਾ ਸ਼ਾਮਲ ਹੈ। ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ 2024 ਦੀ ਰੂਪਰੇਖਾ ਹੇਠਾਂ ਦਿੱਤੀ ਗਈ ਹੈ; ਕਿਰਪਾ ਕਰਕੇ ਹੇਠਾਂ ਦਿੱਤੀ ਸਾਰਣੀ ਨੂੰ ਵੇਖੋ:
PSPCL Electrician And Junior Plant Attendant Exam Date 2024: Overview | |
ਭਰਤੀ ਸੰਗਠਨ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) |
ਪੋਸਟ ਦਾ ਨਾਮ | ਜੂਨੀਅਰ ਪਲਾਂਟ ਅਟੈਂਡੈਂਟ |
ਅਸਾਮੀਆਂ ਦੀ ਗਿਣਤੀ | 176 |
ਕੈਟਾਗਰੀ | ਪ੍ਰੀਖਿਆ ਮਿਤੀ |
ਨੋਕਰੀ ਦਾ ਸਥਾਨ | ਪੰਜਾਬ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਇਟ | https://www.pspcl.in |
PSPCL Electrician And Junior Plant Attendant Exam Date 2024 Important Dates
PSPCL Electrician And Junior Plant Attendant Exam Date 2024: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੁਆਰਾ ਇਸ ਅਸਾਮੀ ਸੰਬੰਧਿਤ ਜੋ ਵੀ ਮਹੱਤਵਪੂਰਨ ਮਿਤੀਆਂ ਹਨ ਉਹ ਉਮੀਦਵਾਰਾਂ ਦੀ ਸਹੂਲਤ ਲਈ ਹੇਠਾਂ ਦਿੱਤੇ ਟੇਬਲ ਵਿੱਚ ਦੇ ਦਿੱਤੀਆਂ ਗਈਆਂ ਹਨ।
PSPCL Electrician And Junior Plant Attendant Exam Date 2024 | |
ਜੂਨੀਅਰ ਪਲਾਂਟ ਅਟੈਂਡੈਂਟ 2024 ਸੁਰੂਆਤੀ ਮਿਤੀ | 20.03.2024 |
PSPCL ਜੂਨੀਅਰ ਪਲਾਂਟ ਅਟੈਂਡੈਂਟ 2024 ਆਖਿਰੀ ਮਿਤੀ | 09.04.2024 |
PSPCL ਜੂਨੀਅਰ ਪਲਾਂਟ ਅਟੈਂਡੈਂਟ 2024 ਲਿਖਤੀ ਪ੍ਰੀਖਿਆ ਮਿਤੀ | ਜਾਰੀ ਨਹੀ ਕੀਤੀ ਗਈ |
PSPCL ਜੂਨੀਅਰ ਪਲਾਂਟ ਅਟੈਂਡੈਂਟ 2024 ਐਡਮਿਟ ਕਾਰਡ | 3-5 ਦਿਨ ਪ੍ਰੀਖਿਆ ਤੋਂ ਪਹਿਲਾਂ |
PSPCL ਜੂਨੀਅਰ ਪਲਾਂਟ ਅਟੈਂਡੈਂਟ ਨਤੀਜਾ 2024 | ਜਾਰੀ ਨਹੀ ਕੀਤੀ ਗਈ |
PSPCL Electrician And Junior Plant Attendant Exam Date 2024 PDF Download
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ PSPCL ਜੂਨੀਅਰ ਪਲਾਂਟ ਅਟੈਂਡੈਂਟ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸੇ ਸੰਬੰਧਿਤ PSPCL ਦੁਆਰਾ ਜੂਨੀਅਰ ਪਲਾਂਟ ਅਟੈਂਡੈਂਟ ਦੀ ਪ੍ਰੀਖਿਆ ਜਲਦ ਹੀ ਆਯੋਜਿਤ ਕਰਵਾਈ ਜਾਵੇਗੀ। ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਉਮੀਦਵਾਰ ਇਸ ਅਸਾਮੀ ਦੇ ਮੁਲਤਵੀ ਹੋਣ ਸੰਬੰਧੀ ਅਧਿਕਾਰਤ ਨੋਟਿਸ ਦਾ PDF ਡਾਊਨਲੋਡ ਕਰ ਸਕਦੇ ਹਨ।
Click Here: PSPCL Electrician And Junior Plant Attendant Exam Date 2024 (Not Released)
PSPCL Electrician And Junior Plant Attendant Exam Date 2024 Do’s & Don’ts
PSPCL ਦੁਆਰਾ ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਭਰਤੀ ਰਾਹੀਂ ਭਰੀਆਂ ਜਾਣੀਆਂ 176 ਅਸਾਮੀਆਂ ਲਈ ਪ੍ਰੀਖਿਆ ਦੀ ਮਿਤੀ ਦਾ ਅਧਿਕਾਰਿਤ ਨੋਟੀਫਿਕਸ਼ਨ ਜਾਰੀ ਕੀਤਾ ਹੈ। ਇਸ ਪੰਨੇ ਵਿੱਚ, ਉਮੀਦਵਾਰ ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਪ੍ਰੀਖਿਆ ਦੌਰਾਨ ਕਿੰਨ੍ਹਾ ਗੱਲਾਂ ਦਾ ਧਿਆਨ ਰੱਖਣਾ ਹੈ, ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ ਆਦਿ ਬਾਰੇ ਜਾਣਨਗੇ। ਸੋ ਜਿਹੜੇ ਉਮੀਦਵਾਰ ਇਸ ਅਸਾਮੀ ਲਈ ਪ੍ਰੀਖਿਆ ਦੇਣ ਲਈ ਜਾ ਰਹੇ ਹਨ, ਉਹ ਹੇਠਾਂ ਦਿੱਤੀਆਂ ਮਹੱਤਵਪੂਰਨ ਗੱਲਾਂ ਇੱਕ ਵਾਰ ਜ਼ਰੂਰ ਪੜ੍ਹਨ ਤਾਂ ਜੋ ਤੁਹਾਨੂੰ ਪ੍ਰੀਖਿਆ ਦੌਰਾਨ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
PSPCL Electrician And Junior Plant Attendant Exam Date 2024: PSPCL ਨੇ ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ ਦੋਰਾਨ ਜਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ, ਉਹ ਹੇਠਾਂ ਲਿਖੇ ਹਨ-
PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ ਲਈ ਕੀ ਕਰੀਏ –
- ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ: PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ, ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹੋ ਅਤੇ ਸਮਝੋ।
- ਆਪਣੇ ਸਮੇਂ ਦਾ ਪ੍ਰਬੰਧਨ ਕਰੋ: PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ ਦੌਰਾਨ ਸਮਝਦਾਰੀ ਨਾਲ ਆਪਣਾ ਸਮਾਂ ਨਿਰਧਾਰਿਤ ਕਰੋ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਾਰੇ ਪ੍ਰਸ਼ਨਾਂ ਲਈ ਕੋਸ਼ਿਸ਼ ਕਰ ਸਕਦੇ ਹੋ।
- ਸਾਰੇ ਸਵਾਲਾਂ ਦੇ ਜਵਾਬ ਦਿਓ: PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ, ਭਾਵੇਂ ਤੁਸੀਂ ਸਹੀ ਜਵਾਬ ਬਾਰੇ ਯਕੀਨੀ ਨਾ ਹੋਵੋ।
- ਆਪਣੇ ਜਵਾਬਾਂ ਦੀ ਦੋ ਵਾਰ ਜਾਂਚ ਕਰੋ: PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ ਨੂੰ ਪੂਰਾ ਕਰਨ ਤੋਂ ਬਾਅਦ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਹੀ ਵਿਕਲਪਾਂ ਦੀ ਨਿਸ਼ਾਨਦੇਹੀ ਕੀਤੀ ਹੈ, ਉਹਨਾਂ ਦੀ ਦੋ ਵਾਰ ਜਾਂਚ ਕਰੋ।
PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ ਲਈ ਕੀ ਨਾ ਕਰੀਏ –
- ਘਬਰਾਓ ਨਾ: PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ ਦੌਰਾਨ ਸ਼ਾਂਤ ਅਤੇ ਚੌਕੰਨੇ ਰਹੋ, ਚਿੰਤਾ ਜਾਂ ਤਣਾਅ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਵੋ।
- ਸਮਾਂ ਬਰਬਾਦ ਨਾ ਕਰੋ: PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ ਦੋਰਾਨ ਆਪਣੇ ਸਮੇਂ ਦੀ ਸਮਝਦਾਰੀ ਨਾਲ ਵਰਤੋਂ ਕਰੋ ਅਤੇ ਇੱਕ ਸਵਾਲ ‘ਤੇ ਜ਼ਿਆਦਾ ਸਮਾਂ ਬਰਬਾਦ ਕਰਨ ਤੋਂ ਬਚੋ।
- ਕਿਸੇ ਵੀ ਸਵਾਲ ਦਾ ਜਵਾਬ ਨਾ ਛੱਡੋ: ਭਾਵੇਂ ਤੁਸੀਂ ਸਹੀ ਜਵਾਬ ਬਾਰੇ ਯਕੀਨੀ ਨਾ ਹੋਵੋ, ਪਰ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ।
Enroll Yourself: Punjab Da Mahapack Online Live Classes