Punjab govt jobs   »   PSPCL Electrician And Junior Plant Attendant...

PSPCL Electrician And Junior Plant Attendant Recruitment 2024 Notification Out for 176 Posts

PSPCL Electrician And Junior Plant Attendant Recruitment 2024 – ਪੰਜਾਬ ਸਟੇਟ ਪਾਵਰ ਕੋਰਪੋਰੇਸ਼ਨ ਲਿਮਿਟਡ ਨੇ ਆਪਣੀ ਵੈੱਬਸਾਈਟ www.pspc;l.in ‘ਤੇ ਅਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿੱਥੇ ਅਧਿਕਾਰੀਆਂ ਨੇ ਖਾਲੀ ਅਸਾਮੀਆਂ ਅਤੇ ਜੌਬ ਪ੍ਰੋਫਾਈਲ ਦੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਬਾਰੇ ਜਾਣਨਾ ਚਾਹੁੰਦੇ ਹਨ ਤਾਂ ਉਹ ਸੰਖੇਪ ਵਿੱਚ ਜਾਣਕਾਰੀ ਇਸ ਲੇਖ ਵਿੱਚੋਂ ਪ੍ਰਾਪਤ ਕਰ ਸਕਦੇ ਹਨ। ਸਾਰੀ ਭਰਤੀ ਦੀ ਜਾਣਕਾਰੀ ਲੇਖ ਵਿੱਚ ਦਿੱਤੀ ਹੋਈ ਹੈ।

PSPCL Electrician And Junior Plant Attendant Recruitment 2024

ਪੰਜਾਬ ਬਿਜਲੀ ਬੋਰਡ (PSPCL) ਦੁਆਰਾ ਅਧਿਕਾਰਤ ਵੈੱਬਸਾਈਟ ਤੇ ਇਸਤਿਹਾਰ ਨੰ: CRA-306/24 ਰਾਂਹੀ PSPCL Electrician And Junior Plant Attendant ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਬੋਰਡ ਦੁਆਰਾ ਕੁੱਲ 176 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਨੋਟੀਫਿਕੇਸ਼ਨ ਵਿੱਚ PSPCL Electrician And Junior Plant Attendant ਭਰਤੀ ਦੀ ਯੋਗਤਾ ਮਾਪਦੰਡ, ਚੋਣ ਪ੍ਰਕੀਰਿਆ, ਤਨਖਾਹ ਸਕੇਲ ਅਤੇ ਹੋਰ ਭਰਤੀ ਸੰਬੰਧਿਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸ ਨੂੰ ਇਸ ਨੋਟੀਫਿਕੇਸ਼ਨ ਵਿੱਚ ਦਿੱਤੀ ਸਾਰੀ ਜਾਣਕਾਰੀ ਧਿਆਨ ਨਾਲ ਪੜ੍ਹ ਲੈਣੀ ਚਾਹੀਦੀ ਹੈ। ਉਮੀਦਵਾਰ ਇਸ ਭਰਤੀ ਸੰਬੰਧਿਤ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ।

PSPCL Electrician And Junior Plant Attendant Recruitment 2024 Overview

PSPCL Electrician And Junior Plant Attendant Recruitment 2024: Overview
Recruitment Board PSPCL
Post Name PSPCL Electrician And Junior Plant Attendant
Notification Date 13 March 2024
Application Mode Online
No. Of Vacancy 176
Whats App Channel Link Join Now
Telegram Channel Link Join Now
Job Location Punjab
Apply From 20.03.2024
Last Date To Apply 09.04.2024
Official Website Www.pspcl.in

PSPCL Electrician And Junior Plant Attendant Recruitment 2024 Notification PDF

ਪੰਜਾਬ ਬਿਜਲੀ ਬੋਰਡ ਦੁਆਰਾ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਭਰਤੀ ਲਈ ਅਧਿਕਾਰਤ ਵੈੱਬਸਾਈਟ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 176 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਭਰਤੀ ਦੇ ਵਿਸਥਾਰ ਵਿੱਚ ਜਾਰੀ ਹੋਏ ਨੋਟਿਸ ਨੂੰ ਡਾਊਨਲੋਡ ਕਰ ਸਕਦੇ ਹਨ। ਲਿੰਕ ਹੇਠਾਂ ਦਿੱਤਾ ਗਿਆ ਹੈ।

Download PDF: PSPCL Electrician And Junior Plant Attendant Notification PDF

PSPCL Electrician And Junior Plant Attendant Recruitment 2024 Vacancy Details

PSPCL Electrician And Junior Plant Attendant Recruitment 2024:  (PSPCL) ਖਾਲੀ ਅਸਾਮੀਆਂ ਨੂੰ ਭਰਨ ਲਈ ਹਰ ਸਾਲ ਵੱਖ-ਵੱਖ ਭਰਤੀ ਨੋਟੀਫਿਕੇਸ਼ਨ ਜਾਰੀ ਕਰਦਾ ਹੈ, ਇਸ ਸਾਲ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀਆਂ ਗਤੀਵਿਧੀਆਂ ਨੂੰ ਆਮ ਤੌਰ ‘ਤੇ ਚਲਾਉਣ ਲਈ ਅਸੀਸਟੈਂਟ ਮੇਨੇਜਰ ਦੀਆਂ ਅਸਾਮੀਆਂ ਭਰਨ ਜਾ ਰਿਹਾ ਹੈ। ਹੇਠਾਂ ਅਨੁਮਾਨਿਤ ਖਾਲੀ ਅਸਾਮੀਆਂ ਦੀ ਜਾਂਚ ਕਰੋ।

Sr. No Name of Post No. of vacancies
1. Electrician Grade-II 88
2. Junior Plant Attendant 75
3. Junior Plant Attendant (Chemical) 7
4. Law Officer Grade-II 6

PSPCL Electrician And Junior Plant Attendant Recruitment 2024 Eligibility Criteria

PSPCL Electrician And Junior Plant Attendant Recruitment 2024: ਇਸ ਲੇਖ ਵਿੱਚ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਸੰਬੰਧੀ ਯੋਗਤਾ ਮਾਪਦੰਡ ਜਿਵੇਂ ਕਿ ਇਸਦੀ ਉਮਰ ਸੀਮਾ, ਵਿਦਿਅਕ ਯੋਗਤਾ ਆਦਿ ਦੇ ਨਾਲ ਵਿਸਥਾਰ ਵਿੱਚ ਪ੍ਰਦਾਨ ਕੀਤੇ ਹਨ। ਉਮੀਦਵਾਰਾਂ ਨੂੰ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ 2024 ਯੋਗਤਾ ਮਾਪਦੰਡ ਦੇ ਵੇਰਵੇ ਲਈ ਹੇਠਾਂ ਦੇਖਣਾ ਚਾਹੀਦਾ ਹੈ।

ਉਮਰ ਦੀ ਸੀਮਾਂ 

 01/01/2024 ਨੂੰ 18 ਤੋਂ 37 ਸਾਲ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਗਈ ਹੈ।

Sr. No. No Name of Post
Basic and Professional qualification
1 Electrician Grade-II
Matriculation and Regular ITI in any branch of Electrical discipline with minimum 60% marks.
OR
Diploma in Electrical Engineering with minimum 50% marks.
2 Junior Plant Attendant
Matriculation with Regular ITI in any discipline with a minimum of 60% marks.
OR
Regular Diploma in any Engineering discipline with minimum 50% marks.
3 Junior Plant Attendant
(Chemical)
B.Sc with Chemistry as the main subject with minimum 60% marks
OR
M.Sc (Chemistry) with minimum 50% marks.
4 Law Officer Grade-II
Full-time Graduation with minimum 60% marks & full-time regular Graduation in Law with
professional 3-year course with minimum 60% marks OR 5 years integrated degree Graduation in
law with professional course with minimum 60% marks, with three years post qualification
experience in law matters.
Note: 3 years post qualification experience should be as under:
a) Enrollment with the State Bar-council or Bar Council of India.
b) Experience certificate issued by Bar Association of Civil Courts or District Courts or State High Courts or Supreme Court.

PSPCL Electrician And Junior Plant Attendant Recruitment 2024 Application Fees

PSPCL Electrician And Junior Plant Attendant Recruitment 2024: PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਭਰਤੀ ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਸ ਵਿੱਚ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਦੀ ਅਲੱਗ ਅਲੱਗ ਸ਼੍ਰੇਣੀ ਦੇ ਅਨੁਸਾਰ ਫੀਸਾਂ ਦੀ ਜਾਣਕਾਰੀ ਦਿੱਤੀ ਗਈ ਹੈ। ਉਹ ਸਾਰੇ ਉਮਦੀਵਾਰ ਜੋ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ। ਉਹਨਾਂ ਨੂੰ ਆਪਣੀ ਸ਼੍ਰੇਣੀ ਦੇ ਅਨੁਸਾਰ ਫੀਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਭਰਤੀ ਲਈ ਉਮਦੀਵਾਰ ਸ਼੍ਰੇਣੀ ਅਨੁਸਾਰ ਹੇਠਾਂ ਦਿੱਤੇ ਟੇਬਲ ਵਿੱਚੋਂ ਦੇਖ ਸਕਦੇ ਹਨ।

Sr. No. Category Application Fees GST @ 18% Total (Application Fees + GST)
1 All candidates except Schedule Cast and Person with Disability category Rs. 1200/- per Application Rs. 216 Rs. 1416 + Bank Charges (if applicable)
2 Schedule Cast and Person with Disability Category Rs. 750/- per Application Rs. 135 Rs. 885 + Bank Charges (if applicable)

PSPCL Electrician And Junior Plant Attendant Recruitment  2024 Selection Process

PSPCL Electrician And Junior Plant Attendant Recruitment 2024 ਦੀ ਚੋਣ ਪ੍ਰਕਿਰਿਆ ਹੇਠਾਂ ਵੇਰਵੇ ਵਿੱਚ ਦਿੱਤੀ ਗਈ ਹੈ। ਉਮੀਦਵਾਰ ਨੂੰ ਇਸ ਭਰਤੀ ਲਈ ਇਕ ਲਿਖਤੀ ਪ੍ਰੀਖਿਆ ਦੇਣੀ ਹੋਵੇਗੀ। ਜੋ ਕਿ 150 ਨੰਬਰ ਦੀ ਹੋਵੇਗੀ। ਇਸ ਦੇ ਨਾਲ ਨਾਲ ਉਮੀਦਵਾਰ ਦਾ 50 ਨੰਬਰ ਦਾ ਪੰਜਾਬੀ ਦਾ ਲਾਜਮੀ ਪੇਪਰ ਵੀ ਹੋਵੇਗਾ। ਜਿਸ ਦਾ ਵੇਰਵਾ ਹੇਠਾਂ ਦਿੱਤਾ ਹੋਇਆ ਹੈ। ਉਮੀਦਵਾਰ ਇਸ ਲੇਖ ਦੀ ਚੋਣ ਪ੍ਰਕਿਰਿਆ ਹੇਠਾਂ ਦਿੱਤਾ ਹੋਇਆ ਟੇਬਲ ਵਿੱਚ ਦੇਖੋ।

Sr. No. Topic No. of Questions
Part-I Qualifying test of Punjabi Language 50
Part-II Questions related to the concerned course 70
Part-II General Knowledge + Reasioning + English 30
Total 150

PSPCL Electrician And Junior Plant Attendant Recruitment 2024 Salary

PSPCL Electrician And Junior Plant Attendant Recruitment 2024: PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਭਰਤੀ ਦੇ ਅਨੂਸਾਰ ਭਰਤੀ ਨੋਟੀਫਿਕੇਸ਼ਨ ਵਿੱਚ ਸੂਚੀਬੱਧ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਭਰਤੀ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰ ਨੂੰ ਪੰਜਾਬ ਸਰਕਾਰ ਦੇ ਪੈਅ ਸਕੇਲ ਦੇ ਅਧਿਨ ਤਨਖਾਹ ਮਿਲੇਗੀ। 

Pay Scale to be paid on this post shall be as per instructions issued by Govt. of Punjab, Department of Finance (Finance Personnel-1 Branch) vide its letter No. 7/42/2020 5FP1/741-746, Chandigarh dated 17.07.2020. Any clarification/amendment, in this regard issued from time to time by Punjab Government shall be applicable.

How To Apply For PSPCL Electrician And Junior Plant Attendant Recruitment 2024

PSPCL Electrician And Junior Plant Attendant Recruitment: ਜਿਹੜੇ ਉਮੀਦਵਾਰ ਭਰਤੀ ਦੇ ਅਹੁਦੇ ਲਈ ਹਾਜ਼ਰ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਲਈ ਅਰਜ਼ੀ ਦੇਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰਨ ਦੀ ਲੋੜ ਹੈ:

  • ਅਸਿਸਟੈਂਟ ਮੈਨੇਜਰ ਨੋਟੀਫਿਕੇਸ਼ਨ 2023 ਤੋਂ ਯੋਗਤਾ ਦੀ ਜਾਂਚ ਕਰੋ
  • ਹੇਠਾਂ ਦਿੱਤੇ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ www.pspcl.in ‘ਤੇ ਜਾਓ
  • ਅਰਜ਼ੀ ਫਾਰਮ ਭਰੋ
  • ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
  • ਫੀਸਾਂ ਦਾ ਭੁਗਤਾਨ ਕਰੋ
  • ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ

Punjab Maha Pack

Enrol Yourself: Punjab Da Mahapack Online Live Classes

PSPCL Electrician And Junior Plant Attendant Recruitment 2024 Notification Out for 176 Posts_3.1

FAQs

How many post are under PSPCL Electrician And Junior Plant Attendant Recruitment 2024?

There Are 176 Posts under PSPCL Electrician And Junior Plant Attendant r Recruitment 2024

What is the last date for PSPCL Electrician And Junior Plant Attendant Recruitment 2024?

The last date for filling up the form is 09.04.2024