PSPCL Electrician And Junior Plant Attendant Selection Process 2024: PSPCL ਦੁਆਰਾ ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀਆਂ ਵੱਖ ਵੱਖ ਪੋਸਟਾਂ ਲਈ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। PSPCL ਦੁਆਰਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੇ ਅਹੁਦੇ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਜਾਂਦੀ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਭਰਤੀ ਦੀ ਚੋਣ ਪ੍ਰੀਕਿਰਿਆ ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ।
ਇਸ ਲੇਖ ਵਿੱਚ, ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਇਸ ਪੋਸਟ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਪਤਾ ਹੋਣਾ ਚਾਹੀਦੀ ਹੈ। ਜਿਵੇਂ ਕਿ ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟਦੀ ਚੋਣ ਪ੍ਰਕਿਰਿਆ ਵਿੱਚ ਇੱਕ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਦੌਰ ਹੈ।
PSPCL Electrician And Junior Plant Attendant Selection Process 2024 Overview
ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਪ੍ਰੀਖਿਆ ਵਿੱਚ ਖਾਲੀ ਅਸਾਮੀਆਂ ਲਈ PSPCL ਦੁਆਰਾ ਭਰਤੀ ਕਰਵਾਈ ਜਾਂਦੀ ਹੈ। PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਚੋਣ ਪ੍ਰਕਿਰਿਆ ਵਿੱਚ ਦੋ ਪੜਾਅ ਸ਼ਾਮਲ ਹਨ, ਪਹਿਲਾ ਪ੍ਰਤੀਯੋਗੀ ਲਿਖਤੀ ਪ੍ਰੀਖਿਆ ਹੈ ਅਤੇ ਦੂਜਾ ਦਸਤਾਵੇਜ਼ ਤਸਦੀਕ ਹੈ। ਉਮੀਦਵਾਰ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਚੋਣ ਪ੍ਰਕਿਰਿਆ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:
PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਚੋਣ ਪ੍ਰੀਕਿਰਿਆ 2024 ਸੰਖੇਪ ਜਾਣਕਾਰੀ | |
ਭਰਤੀ ਬੋਰਡ | PSPCL |
ਪੋਸਟ ਦਾ ਨਾਮ | ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ |
ਵਿਸ਼ਾ | ਚੋਣ ਪ੍ਰਕਿਰਿਆ |
ਚੋਣ ਪ੍ਰਕਿਰਿਆ | ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ |
What’s App Channel Link | Join Now |
Telegram Channel Link | Join Now |
ਰਾਜ | ਪੰਜਾਬ |
ਵੈੱਬਸਾਈਟ | sssb.punjab.gov.in |
PSPCL Electrician And Junior Plant Attendant Selection Process 2024 Written Exam
PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹੈ। ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੀ ਉਦੇਸ਼ ਦੀ ਕਿਸਮ ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰੇਕ ਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣਾ ਲਾਜ਼ਮੀ ਹੋਵੇਗਾ । PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਸਿਲ਼ੈਕਸ਼ਨ ਪ੍ਰੋਸੇਸ ਵਿੱਚ ਕੁਲ 4 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ। ਉਮੀਦਵਾਰਾਂ ਨੂੰ ਲਿਖਤੀ ਪੇਪਰ ਤੋਂ ਬਾਅਦ ਟਾਇਪਿੰਗ ਦਾ ਟੇਸਟ ਦੇਣਾ ਹੋਵੇਗਾ। ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੇ ਅਹੁਦੇ ਲਈ ਸ਼ਾਰਟਲਿਸਟ ਕੀਤਾ ਜਾਵੇਗਾ ।
- ਟੀਅਰ I – OMR ਸ਼ੀਟ ਅਧਾਰਤ ਟੈਸਟ (100 ਅੰਕ)
Sr. No. | Topic | No. of Questions |
---|---|---|
Part-I | Qualifying test of Punjabi Language | 50 |
Part-II | Questions related to the concerned course | 70 |
Part-II | General Knowledge + Reasioning + English | 30 |
Total | 150 |
- ਸਵਾਲ ਦਾ ਸਹੀ ਉੱਤਰ ਲਈ 4 ਅੰਕ ਦਾ ਮੁੱਲ ਹੋਵੇਗਾ, ਅਤੇ ਹਰ ਗਲਤ ਉੱਤਰ ਲਈ 1 ਦੀ ਨਕਾਰਾਤਮਕ ਮਾਰਕਿੰਗ ਲਾਗੂ ਕੀਤੀ ਜਾਵੇਗੀ।
- ਟੀਅਰ-1 ਪੇਪਰ ਵਿੱਚ ਸਾਰੀਆਂ ਸ਼੍ਰੇਣੀਆਂ ਲਈ ਘੱਟੋ ਘੱਟ 33% ਦੀ ਯੋਗਤਾ ਕੱਟ-ਆਫ ਹੋਵੇਗੀ।
PSPCL Electrician And Junior Plant Attendant Selection Process 2024 Marks wise Details
ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੁਆਰਾ ਜਾਰੀ ਭਰਤੀ ਲਈ ਜੋ ਉਮੀਦਵਾਰ ਲਿਖਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਪ੍ਰੀਖਿਆ ਵਿੱਚ ਪੁੱਛੇ ਜਾਂਦੇ ਸਾਰੇ ਵਿਸ਼ਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜੋ ਹੇਠ ਲਿਖੇ ਟੇਬਲ ਵਿੱਚ ਵਿਸ਼ਿਆਂ ਬਾਰੇ ਵਿਆਖਿਆ ਕੀਤੀ ਗਈ ਹੈ।
Sr. No | Topic | No. of Questions | Marks (Each Question carries 1 Marks) | Type of Questions |
---|---|---|---|---|
1 | ਪਾਰਟ ਪਹਿਲੇ ਵਿੱਚੋ ਪ੍ਰਸਨ | 50 | – | MCQs (ਮਲਟੀਪਲ ਚੁਆਇਸ ਸਵਾਲ) |
2 | Questions related to the concerned course | 70 | – | MCQs (ਮਲਟੀਪਲ ਚੁਆਇਸ ਸਵਾਲ) |
3 | General Knowledge + Reasioning + English | 30 | – | MCQs (ਮਲਟੀਪਲ ਚੁਆਇਸ ਸਵਾਲ) |
TOTAL | 150 | MCQs (ਮਲਟੀਪਲ ਚੁਆਇਸ ਸਵਾਲ) |
ਟੀਅਰ-1 ਲਈ ਪ੍ਰਸ਼ਨ ਪੱਤਰ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਉਪਲਬਧ ਹੋਣਗੇ। ਹਰੇਕ ਉਮੀਦਵਾਰ ਨੂੰ ਔਨਲਾਈਨ ਅਰਜ਼ੀ ਪ੍ਰਕਿਰਿਆ ਦੌਰਾਨ ਚੁਣੀ ਗਈ ਭਾਸ਼ਾ ਵਿੱਚ ਹੀ ਟੈਸਟ ਪੇਪਰ ਪ੍ਰਾਪਤ ਹੋਵੇਗਾ। ਭਾਸ਼ਾ ਦੇ ਮਾਧਿਅਮ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
PSPCL Electrician And Junior Plant Attendant Selection Process 2024 Document Verification
ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਭਰਤੀ ਦੀ ਚੋਣ ਪ੍ਰਕਿਰਿਆ ਦੀ ਵਿੱਚ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਟਾਇਪਿੰਗ ਟੇਸਟ ਲਈ ਬੁਲਾਇਆ ਜਾਵੇਗਾ ਅਤੇ ਬਾਅਦ ਵਿੱਚ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।
- 10ਵੀਂ, 12ਵੀਂ, ਮਾਰਕ ਸ਼ੀਟ
- ਗ੍ਰੈਜੂਏਸ਼ਨ ਦੀ ਡਿਗਰੀ
- ਆਧਾਰ ਕਾਰਡ
- ਪੈਨ ਕਾਰਡ
- ਕਾਸਟ ਸਰਟੀਫਿਕੇਟ
- ਰਿਹਾਇਸ਼ੀ ਸਰਟੀਫਿਕੇਟ
PSPCL Electrician And Junior Plant Attendant Selection Process 2024 Medical
ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਭਰਤੀ ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।
PSPCL Electrician And Junior Plant Attendant Selection Process 2024 Final List
ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ PSPCL ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਚੋਣ ਪ੍ਰਕਿਰਿਆ ਦੀ ਅੰਤਿਮ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਅਨੁਸਾਰ ਹੀ ਬਣੇਗੀ। ਇਹ ਅੰਤਿਮ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ ਇਲੈਕਟ੍ਰੀਸ਼ੀਅਨ ਅਤੇ ਜੂਨੀਅਰ ਪਲਾਂਟ ਅਟੈਂਡੈਂਟ ਦੀ ਚੋਣ ਪ੍ਰਕਿਰਿਆ 2024 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।
Enrol Yourself: Punjab Da Mahapack Online Live Classes