Punjab govt jobs   »   PSPCL Junior Engineer Recruitment 2024
Top Performing

PSPCL ਜੂਨੀਅਰ ਇੰਜੀਨਿਅਰ ਭਰਤੀ 544 ਅਸਾਮੀਆਂ ਦੀ ਪੂਰੀ ਜਾਣਕਾਰੀ ਪ੍ਰਾਪਤ ਕਰੋ

PSPCL ਜੂਨੀਅਰ ਇੰਜੀਨਿਅਰ ਭਰਤੀ 2024: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨੇ ਆਪਣੀ ਅਧਿਕਾਰਤ ਵੈੱਬਸਾਈਟ @https://pspcl.in/ ‘ਤੇ PSPCL ਜੂਨੀਅਰ ਇੰਜੀਨੀਅਰ ਭਰਤੀ 2024 ਦੀਆਂ 544 ਅਸਾਮੀਆਂ ਦੀ ਭਰਤੀ ਲਈ 6 ਫਰਵਰੀ 2024 ਨੂੰ ਭਰਤੀ ਲਈ ਅਧਿਕਾਰਤ ਸਾਇਟ ਤੇ ਇਕ ਛੋਟਾ ਨੋਟਿਸ ਪ੍ਰਕਾਸ਼ਿਤ ਕੀਤਾ। PSPCL ਜੂਨੀਅਰ ਇੰਜੀਨੀਅਰ ਭਰਤੀ 2024 ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ 9 ਫਰਵਰੀ 2024 ਰੱਖੀ ਗਈ ਹੈ ਅਤੇ PSPCL ਜੂਨੀਅਰ ਇੰਜੀਨੀਅਰ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 1 ਮਾਰਚ 2024 ਹੈ।

PSPCL ਭਰਤੀ 2024 ਦੇ ਅਧੀਨ ਵੱਖ-ਵੱਖ ਅਸਾਮੀਆਂ ਹਨ PSPCL ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਅਤੇ ਸਿਵਲ ਭਰਤੀ ਲਈ ਉਮੀਦਵਾਰ  ਵੱਖ-ਵੱਖ ਅਸਾਮੀਆਂ ਦੀ ਜਾਂਚ ਕਰ ਸਕਦੇ ਹਨ।

PSPCL ਜੂਨੀਅਰ ਇੰਜੀਨਿਅਰ ਭਰਤੀ 2024 ਸੰਖੇਪ ਜਾਣਕਾਰੀ

PSPCL ਜੂਨੀਅਰ ਇੰਜੀਨਿਅਰ ਭਰਤੀ 2024: PSPCL ਜੁਨਿਅਰ ਇੰਜੀਨਿਅਰ ਭਰਤੀ 2024 ਅਧਿਕਾਰਤ ਵੈੱਬਸਾਈਟ ‘ਤੇ PSPCL ਜੂਨੀਅਰ ਇੰਜੀਨਿਅਰ ਭਰਤੀ ਦੀਆਂ ਵੱਖ-ਵੱਖ ਅਸਾਮੀਆਂ ਲਈ 544 ਅਸਾਮੀਆਂ ਦੀ ਭਰਤੀ ਲਈ ਬਾਹਰ ਹੈ। ਚਾਹਵਾਨ ਹੇਠਾਂ ਦਿੱਤੀ ਸਾਰਣੀ ਵਿੱਚ PSPCL ਜੂਨੀਅਰ ਇੰਜੀਨਿਅਰ ਭਰਤੀ 2024 ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ। ਹੇਠਾਂ ਦਿੱਤੀ ਸਾਰਣੀ ਵਿੱਚ ਭਰਤੀ ਸੰਸਥਾ, ਪੋਸਟ ਦਾ ਨਾਮ, ਕੁੱਲ ਅਸਾਮੀਆਂ ਦੀ ਗਿਣਤੀ, ਅਤੇ ਅਪਲਾਈ ਕਰਨ ਦੀ ਆਖਰੀ ਮਿਤੀ ਹੇਠਾਂ ਦਿੱਤੀ ਗਈ ਹੈ:

PSPCL ਜੂਨੀਅਰ ਇੰਜੀਨਿਅਰ ਭਰਤੀ 2024 Overview
ਭਰਤੀ ਸੰਗਠਨ ਪੰਜਾਬ ਬਿਜਲੀ ਬੋਰਡ
ਪੋਸਟ ਦਾ ਨਾਮ ਵਖਰੀਆਂ ਵਖਰੀਆਂ
ਪੋਸਟਾ ਦੀ ਗਿਣਤੀ 544
ਪੋਸਟ ਦਾ ਨਾਮ ਜੁਨਿਅਰ ਇੰਜੀਨਿਅਰ
ਯੋਗਤਾ ਡਿਪਲੋਮਾ ਜਾ ਡਿਗਰੀ
ਕਿਵੇਂ ਅਪਲਾਈ ਕਰਨਾ ਹੈ। ਆਨਲਾਇਨ
What’s App Channel Link Join Now
Telegram Channel Link Join Now
ਸੁੁਰੁਆਤੀ ਮਿਤੀ 09 ਫਰਵਰੀ 2024
ਆਖਰੀ ਮਿਤੀ 1 ਮਾਰਚ 2024
ਅਧਿਕਾਰਤ ਸਾਇਟ @https://pspcl.in/

PSPCL ਜੂਨੀਅਰ ਇੰਜੀਨਿਅਰ ਭਰਤੀ 2024 ਅਸਾਮੀਆ

PSPCL ਜੁਨੀਅਰ ਇੰਜੀਨਿਅਰ : PSPCL ਜੂਨੀਅਰ ਇੰਜੀਨਿਅਰ ਭਰਤੀ 2024 ਲਈ ਅਪਲਾਈ ਕਰਨ ਵਾਲੇ ਉਮੀਦਵਾਰ PSPCL ਜੁਨੀਅਰ ਇੰਜੀਨਿਅਰ ਦੇ ਅਧੀਨ ਖਾਲੀ ਅਸਾਮੀਆਂ ਦੇ ਸਪਸ਼ਟ ਗਿਆਨ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ। PSPCL ਵਿੱਚ ਅਸਾਮੀਆਂ ਦੇ ਵੇਰਵਾ ਹੇਠਾਂ ਦਿੱਤਾ ਹੋਇਆ ਹੈ।

PSPCL ਜੂਨੀਅਰ ਇੰਜੀਨਿਅਰ ਭਰਤੀ 2024 Vacancy
ਕੈਟਾਗਰੀ ਕੁੱਲ ਸਿਟਾ
 ਸਬ ਸਟੇਸਨ ਜੂਨੀਅਰ ਇੰਜੀਨਿਅਰ 112
ਜੂਨੀਅਰ ਇੰਜੀਨਿਅਰ ਸੀਵਲ 54
ਜੂਨੀਅਰ ਇੰਜੀਨਿਅਰ ਇਲੇਕਟ੍ਰਿਰਕਲ 378
ਕੁੱਲ਼ ਅਸਾਮੀਆਂ 544

PSPCL ਜੂਨੀਅਰ ਇੰਜੀਨਿਅਰ ਭਰਤੀ 2024 ਫੀਸ ਦੇ ਵੇਰਵੇ

PSPCL ਜੁਨੀਅਰ ਇੰਜੀਨਿਅਰ : PSPCL ਜੂਨੀਅਰ ਇੰਜੀਨਿਅਰ ਭਰਤੀ 2024 ਦੇ ਤਹਿਤ PSPCL ਜੂਨੀਅਰ ਇੰਜੀਨਿਅਰ ਭਰਤੀ ਪ੍ਰੀਖਿਆ ਫੀਸਾਂ ਬਾਰੇ ਹੇਠਾ ਦਿੱਤੇ ਟੇਬਲ ਵਿੱਚ ਦੇਖ ਸਕਦੇ ਹਨ।

PSPCL ਜੁਨੀਅਰ ਇੰਜੀਨਿਅਰ ਫੀਸ ਦੇ ਵੇਰਵੇ
Sr. No. Category Application Fees Applicable GST Total
1 All candidates except
Schedule Cast and Person
with Disability category
Rs.1200/-
per
Application
216 Rs 1416 +
Bank Charges
(if applicable)
2 Schedule Cast and Person
with Disability Category
Rs. 750/-
per
Application
135 Rs 885 +
Bank Charges
(if applicable)

PSPCL ਜੂਨੀਅਰ ਇੰਜੀਨਿਅਰ ਭਰਤੀ 2024 ਅਪਲਾਈ ਆਨਲਾਇਨ

PSPCL ਜੁਨੀਅਰ ਇੰਜੀਨਿਅਰ: ਜਿਹੜੇ ਉਮੀਦਵਾਰ PSPCL ਜੂਨੀਅਰ ਇੰਜੀਨਿਅਰ ਭਰਤੀ ਪ੍ਰੀਖਿਆ ਵਿੱਚ ਭਾਗ ਲੈਣ ਦਾ ਮੌਕਾ ਚਾਹੁੰਦੇ ਹਨ, ਉਹ PSPCL ਜੂਨੀਅਰ ਇੰਜੀਨਿਅਰ ਭਰਤੀ 2024 ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ। ਔਨਲਾਈਨ ਐਪਲੀਕੇਸ਼ਨ ਲਿੰਕ 20 ਜਨਵਰੀ 2024 ਤੋਂ 20 ਮਾਰਚ 2024 ਤੱਕ ਕਿਰਿਆਸ਼ੀਲ ਰਹੇਗਾ। ਇਸ ਲਈ, ਜੋ ਉਮੀਦਵਾਰ PSPCL ਜੂਨੀਅਰ ਇੰਜੀਨਿਅਰ ਭਰਤੀ ਲਈ ਅਰਜ਼ੀ ਦੇ ਰਹੇ ਹਨ। 2024 ਲਿੰਕ ‘ਤੇ ਕਲਿੱਕ ਕਰਕੇ ਔਨਲਾਈਨ ਅਪਲਾਈ ਕਰ ਸਕਦੇ ਹਨ।

PSPCL ਜੂਨੀਅਰ ਇੰਜੀਨਿਅਰ ਭਰਤੀ 2024 ਅਪਲਾਈ ਆਨਲਾਇਨ 

PSPCL ਜੁਨੀਅਰ ਇੰਜੀਨਿਅਰ ਭਰਤੀ 2024

PSPCL ਜੁਨੀਅਰ ਇੰਜੀਨਿਅਰ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ ਨੇ PSPCL ਵਿੱਚ ਲਾਈਨਮੈਨ ਵਪਾਰ ਵਿੱਚ ਜੁਨਿਅਰ ਇੰਜੀਨਿਅਰ ਲਈ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਲੈਕਟ੍ਰੀਸ਼ੀਅਨ ਪਾਸ ITI ਵਾਲੇ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਕੁੱਲ 544 ਸੀਟਾਂ ਨੂੰ ਨੋਟੀਫਾਈ ਕੀਤਾ ਗਿਆ ਹੈ। PSPCL ਲਾਈਨਮੈਨ ਆਨਲਾਈਨ ਅਰਜ਼ੀ PSPCL @www.pspcl.in ਦੇ ਅਧਿਕਾਰਤ ਪੋਰਟਲ ‘ਤੇ 27 ਫਰਵਰੀ 2024 ਨੂੰ ਸ਼ੁਰੂ ਹੁੰਦੀ ਹੈ। PSPCL ਲਾਈਨਮੈਨ ਭਰਤੀ 2024 ਪ੍ਰਕਿਰਿਆ ਵਿੱਚ ਇੱਕ ਔਨਲਾਈਨ ਟੈਸਟ ਅਤੇ ਦਸਤਾਵੇਜ਼ ਤਸਦੀਕ ਸ਼ਾਮਲ ਹੁੰਦੇ ਹਨ। PSPCL ਜੁਨਿਅਰ ਇੰਜੀਨਿਅਰ ਦੀ ਅਰਜ਼ੀ ਅਤੇ ਪ੍ਰੀਖਿਆ ਆਨਲਾਈਨ ਕਰਵਾਈ ਜਾਵੇਗੀ।

 PSPCL ਜੂਨੀਅਰ ਇੰਜੀਨਿਅਰ ਭਰਤੀ 2024 ਨੋਟਿਫਿਕੇਸਨ PDF 

ਜੁਨੀਅਰ ਇੰਜੀਨਿਅਰ ਭਰਤੀ 2024 ਲਈ ਅਪਲਾਈ ਕਿਵੇਂ ਕਰਨਾ ਹੈ

PSPCL ਜੂਨੀਅਰ ਇੰਜੀਨਿਅਰ ਭਰਤੀ 2024: ਜਿਹੜੇ ਉਮੀਦਵਾਰ Recruitment ਦੇ ਅਹੁਦੇ ਲਈ ਹਾਜ਼ਰ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ Assistant Manager ਲਈ ਅਰਜ਼ੀ ਦੇਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰਨ ਦੀ ਲੋੜ ਹੈ:

  • PSPCL ਜੂਨੀਅਰ ਇੰਜੀਨਿਅਰ ਪਾਵਰ 2024 ਤੋਂ ਯੋਗਤਾ ਦੀ ਜਾਂਚ ਕਰੋ
  • ਹੇਠਾਂ ਦਿੱਤੇ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ www.pspcl.in ‘ਤੇ ਜਾਓ
  • ਅਰਜ਼ੀ ਫਾਰਮ ਭਰੋ
  • ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
  • ਫੀਸਾਂ ਦਾ ਭੁਗਤਾਨ ਕਰੋ
  • ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ

pdpCourseImg

Enrol Yourself: Punjab Da Mahapack Online Live Classes

PSPCL ਜੂਨੀਅਰ ਇੰਜੀਨਿਅਰ ਭਰਤੀ 2024, 544 ਅਸਾਮੀਆਂ ਦੀ ਪੂਰੀ ਜਾਣਕਾਰੀ ਪ੍ਰਾਪਤ ਕਰੋ_3.1

FAQs

ਕੀ PSPCL ਜੂਨੀਅਰ ਇੰਜੀਨਿਅਰ ਭਰਤੀ 2024 ਦਾ ਨੋਟਿਫਿਕੇਸ਼ਨ ਆ ਗਿਆ ਹੈ।

ਹਾਂ PSPCL ਜੂਨੀਅਰ ਇੰਜੀਨਿਅਰ ਭਰਤੀ 2024 ਦਾ ਨੋਟਿਫਿਕੇਸਨ ਮਿਤੀ 06/02/2024 ਨੂੰ ਜਾਰੀ ਕਰ ਦਿੱਤਾ ਗਿਆ ਹੈ।

PSPCL ਜੂਨੀਅਰ ਇੰਜੀਨਿਅਰ ਭਰਤੀ 2024 ਅਧੀਨ ਕਿਨਿਆ ਅਸਾਮੀਆ ਹਨ।

PSPCL ਜੂਨੀਅਰ ਇੰਜੀਨਿਅਰ ਭਰਤੀ 2024 ਅਧੀਨ 544 ਅਸਾਮੀਆ ਹਨ