PSPCL ਜੂਨੀਅਰ ਇੰਜੀਨਿਅਰ ਭਰਤੀ 2024 ਪੰਜਾਬ ਸਟੇਟ ਪਾਵਰ ਕੋਰਪੋਰੇਸ਼ਨ ਲਿਮਿਟਡ ਨੇ ਆਪਣੀ ਵੈੱਬਸਾਈਟ www.pspcl.in ‘ਤੇ PSPCL ਜੂਨੀਅਰ ਇੰਜੀਨਿਅਰ ਭਰਤੀ 2024 ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿੱਥੇ ਅਧਿਕਾਰੀਆਂ ਨੇ ਖਾਲੀ ਅਸਾਮੀਆਂ ਅਤੇ ਜੌਬ ਪ੍ਰੋਫਾਈਲ ਦੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਦੇ ਸਿਲੇਬਸ ਬਾਰੇ ਜਾਣਨਾ ਚਾਹੁੰਦੇ ਹਨ ਤਾਂ ਉਹ ਸੰਖੇਪ ਵਿੱਚ ਜਾਣਕਾਰੀ ਇਸ ਲੇਖ ਵਿੱਚੋਂ ਪ੍ਰਾਪਤ ਕਰ ਸਕਦੇ ਹਨ। ਸਾਰੀ ਭਰਤੀ ਦੀ ਜਾਣਕਾਰੀ ਲੇਖ ਵਿੱਚ ਦਿੱਤੀ ਹੋਈ ਹੈ।
PSPCL ਜੂਨੀਅਰ ਇੰਜੀਨਿਅਰ ਭਰਤੀ 2024 ਸੰਖੇਪ ਜਾਣਕਾਰੀ
PSPCL ਜੂਨੀਅਰ ਇੰਜੀਨਿਅਰ ਭਰਤੀ 2024 ਦਾ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦੇ ਮਹੱਤਵਪੂਰਨ ਵਿਸ਼ਿਆਂ ਦੀ ਸੂਚੀ ਨੂੰ ਉਜਾਗਰ ਕਰਦਾ ਹੈ ਜਿਨ੍ਹਾਂ ਤੋਂ ਪ੍ਰੀਖਿਆ ਵਿੱਚ ਪ੍ਰਸ਼ਨ ਪੁੱਛੇ ਜਾਂਦੇ ਹਨ। PSPCL ਜੂਨੀਅਰ ਇੰਜੀਨਿਅਰ ਭਰਤੀ 2024 ਦੇ ਲਈ ਉਮੀਦਵਾਰ ਨੂੰ ਵਿਭਾਗ ਦੀ PSPCL ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰਨ ਤੋਂ ਪਹਿਲਾਂ ਸਿਲੇਬਸ ਨੂੰ ਜਾਣਨਾ ਜ਼ਰੂਰੀ ਹੈ। ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਇਸ ਭਰਤੀ ਦੇ ਸਿਲੇਬਸ ਦੀ ਜਾਣਕਾਰੀ ਦੇਖ ਸਕਦੇ ਹਨ।
PSPCL ਜੂਨੀਅਰ ਇੰਜੀਨਿਅਰ ਭਰਤੀ 2024 | |
ਭਰਤੀ ਸੰਗਠਨ | PSPCL |
ਪੋਸਟ ਦਾ ਨਾਮ | ਜੂਨੀਅਰ ਇੰਜੀਨਿਅਰ |
ਨੋਟਿਫਿਕੇਸਨ ਮਿਤੀ | 09 ਫਰਵਰੀ 2024 |
ਐਪਲਾਈ ਕਿਵੇਂ ਕਰਨਾ ਹੈ | Online |
ਅਸਾਮੀਆਂ ਦੀ ਗਿਣਤੀ | 544 |
ਕੈਟਾਗਰੀ | ਸਿਲੈਬਸ |
Whats App Channel Link | Join Now |
Telegram Channel Link | Join Now |
ਨੋਗਰੀ ਦਾ ਸਥਾਨ | ਪੰਜਾਬ |
PSPCL ਜੂਨੀਅਰ ਇੰਜੀਨਿਅਰ ਭਰਤੀ 2024 ਸਿਲੇਬਸ ਵਿਸ਼ੇ ਅਨੁਸਾਰ
PSPCL ਜੂਨੀਅਰ ਇੰਜੀਨਿਅਰ ਭਰਤੀ 2024 ਉਮੀਦਵਾਰਾਂ ਨੂੰ ਬਿਹਤਰ ਤਿਆਰੀ ਕਰਨ ਲਈ ਪ੍ਰੀਖਿਆ ਦੇ ਪੈਟਰਨ, ਯੋਗਤਾ ਜਾਂ ਸਿਲੇਬਸ ਬਾਰੇ ਜਾਣਨਾ ਮਹੱਤਵਪੂਰਨ ਹੈ ਕਿਉਂਕਿ ਸਿਲੇਬਸ ਦੁਆਰਾ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਪ੍ਰੀਖਿਆ ਵਿੱਚ ਕਿੰਨੇ ਵਿਸ਼ੇ ਸ਼ਾਮਲ ਹਨ ਅਤੇ ਪ੍ਰੀਖਿਆ ਵਿੱਚ ਕਿੰਨੇ ਪ੍ਰਸ਼ਨ ਪੁੱਛੇ ਜਾਣਗੇ, ਇਸ ਸਭ ਦੀ ਜਾਣਕਾਰੀ ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਜਾਣ ਸਕਦੇ ਹਨ।
ਵਿਸ਼ੇ ਦਾ ਨਾਮ | ਵਿਸ਼ੇ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਵਿਸ਼ੇ |
ਇਲੇਕਟ੍ਰਿਕਲ ਵਿਸੇ ਨਾਲ ਸਬੰਧਤ ਸਿਲੇਬਸ |
|
ਆਮ ਗਿਆਨ |
|
ਗਣਿਤ |
|
PSPCL ਜੂਨੀਅਰ ਇੰਜੀਨਿਅਰ ਭਰਤੀ 2024 ਪ੍ਰੀਖਿਆ ਪੈਟਰਨ
ਉਮੀਦਵਾਰ ਪ੍ਰੀਖਿਆ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ ਜੇਕਰ ਉਹ PSPCL ਜੂਨੀਅਰ ਇੰਜੀਨਿਅਰ ਭਰਤੀ 2024 ਤੋਂ ਜਾਣੂ ਹਨ। ਚੋਣ ਪ੍ਰਕਿਰਿਆ ਵਿੱਚ ਇਕ ਲਿਖਤੀ ਪ੍ਰੀਖਿਆ ਅਤੇ ਇਕ ਇੰਟਰਵਿਉ ਟੈਸਟ ਹੋਵੇਗਾ। PSPCL ਜੂਨੀਅਰ ਇੰਜੀਨਿਅਰ ਭਰਤੀ 2024 ਦੀਆਂ ਅਸਾਮੀਆਂ ਸਾਰੇ ਪੜਾਵਾਂ ਲਈ ਇਮਤਿਹਾਨ ਦੇ ਪੈਟਰਨ ਬਾਰੇ ਹੇਠਾਂ ਵਿਸਥਾਰ ਵਿੱਚ ਚਰਚਾ ਕੀਤੀ ਗਈ ਹੈ
Sr No. | Topic | No. of Questions |
Part-I | Professional Knowledge | 70 |
Part-II | General Knowledge | 10 |
Reasoning | 10 | |
General English | 10 |
PSPCL ਜੂਨੀਅਰ ਇੰਜੀਨਿਅਰ ਭਰਤੀ 2024 ਪ੍ਰੀਖਿਆ ਪੈਟਰਨ PDF
PSPCL ਜੂਨੀਅਰ ਇੰਜੀਨਿਅਰ ਭਰਤੀ 2024 ਉਮੀਦਵਾਰ ਹੇਠ ਦਿੱਤੇ ਟੇਬਲ ਵਿੱਚ ਔਫੀਸ਼ਿਲ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਿਟਡ ਦੁਆਰਾ ਜੂਨੀਅਰ ਇੰਜੀਨਿਅਰ ਭਰਤੀ 2024 ਲਈ ਸਲੇਬਸ ਅਤੇ ਇਗਜਾਮ ਪੈਟਰਨ ਦਾ ਲਿੰਕ ਲਗਾਇਆ ਗਿਆ ਹੈ। ਇਸ ਭਰਤੀ ਅਧਿਨ ਇਸ ਦੇ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦੀ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਤੋਂ ਡਾਉਨਲੋਡ ਕਰ ਸਕਦੇ ਹਨ।
ਕਲਿੱਕ ਕਰੋ PSPCL ਜੂਨੀਅਰ ਇੰਜੀਨਿਅਰ ਭਰਤੀ ਪ੍ਰੀਖਿਆ ਪੈਟਰਨ
Enrol Yourself: Punjab Da Mahapack Online Live Classes