PSSSB ਅਕਾਉਂਟਸ ਕਲਰਕ ਨਤੀਜਾ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਕਰਵਾਏ ਗਏ ਲਿਖਤੀ ਟੈਸਟ ਤੋਂ ਬਾਅਦ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤਾ ਗਿਆ ਹੈ। PSSSB ਅਕਾਉਂਟਸ ਕਲਰਕ ਦੇ ਨਤੀਜਿਆਂ ਦੀ ਸੂਚੀ ਵਿੱਚ ਉਹਨਾਂ ਸਾਰੇ ਉਮੀਦਵਾਰਾਂ ਦੇ ਨਾਮ ਸ਼ਾਮਲ ਹਨ ਜੋ PSSSB ਅਕਾਉਂਟਸ ਕਲਰਕ ਭਰਤੀ 2023 ਵਿੱਚ ਚੁਣੇ ਗਏ ਹਨ। ਉਮੀਦਵਾਰ ਆਪਣੇ ਨਤੀਜੇ ਵਿੱਚ ਆਪਣਾ ਨਾਮ ਦੇਖ ਸਕਦੇ ਹਨ। ਹੇਠਾਂ ਦਿੱਤੇ ਗਏ ਲਿੰਕ ਦੀ ਜਾਂਚ ਕਰੋ। ਉਮੀਦਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਸਮੇ ਸਮੇਂ ਤੇ ਸਾਡੀ ਵੇਬਸਾਇਟ ਨੂੰ ਦੇਖਦੇ ਰਹਿਣ ਤਾਂ ਜੋ ਕਿ ਵੀ ਅਪਟੇਡ ਬੋਰਡ ਵਲੋਂ ਆਏ ਤਾਂ ਉਸ ਦੀ ਜਾਣਕਾਰੀ ਤੁਹਾਨੂੰ ਸਮੇ ਸੀਰ ਮਿਲਦੀ ਰਹੇ।
PSSSB ਅਕਾਉਂਟਸ ਕਲਰਕ ਉਡੀਕ ਸੂਚੀ ਜਾਰੀ
PSSSB ਅਕਾਉਂਟਸ ਕਲਰਕ ਨਤੀਜਾ 2023: PSSSB ਕਲਰਕ ਦਾ ਨਤੀਜਾ ਟਾਈਪਿੰਗ ਟੈਸਟ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕਰ ਦਿੱਤਾ ਗਿਆ ਸੀ ਉਮੀਦਵਾਰ ਦਾ ਦਸਤਾਵੇਜ ਤਸਦੀਕ ਹੋਣ ਤੋਂ ਬਾਅਦ ਉਹਨਾਂ ਨੂੰ ਭਰਤੀ ਕਰ ਲਿਆ ਗਿਆ ਸੀ । ਹੁਣ ਉਸ ਵਿੱਚੋਂ ਕੁੱਝ ਬੱਚੇ ਹੋਏ ਉਮੀਦਵਾਰਾਂ ਨੂੰ ਬੁਲਾਇਆ ਗਿਆ ਹੈ। ਜਿਹਨਾਂ ਦੀ ਉਡੀਕ ਸੂਚੀ ਜਾ ਵੈਟਿੰਗ ਲਿਸਟ ਜਾਰੀ ਹੋ ਚੁੱਕੀ ਹੈ। ਉਮੀਦਵਾਰ ਇਸ ਲਿਸਟ ਵਿੱਚ ਆਪਣਾ ਨਾਮ ਦੇਖ ਸਕਦੇ ਹਨ। ਇਸ ਦਾ ਲਿੰਕ ਹੇਠਾਂ ਦਿੱਤਾ ਹੋਇਆ ਹੈ। ਉਮੀਦਵਾਰ ਇਸ ਲਿੰਕ ਨੂੰ ਧਿਆਨ ਨਾਲ ਦੇਖਣ ਤਾਂ ਜੋ ਉਹਨਾਂ ਨੂੰ ਆਪਣਾ ਸਿਲੇਕਸਨ ਦਾ ਪੱਤਾ ਲੱਗ ਸਕੇ।
Click Here To Download the waiting list
PSSSB ਅਕਾਉਂਟਸ ਕਲਰਕ ਨਤੀਜਾ 2023 ਸੰਖੇਪ ਜਾਣਕਾਰੀ
PSSSB ਅਕਾਉਂਟਸ ਕਲਰਕ ਨਤੀਜਾ 2023: PSSSB ਕਲਰਕ ਦਾ ਨਤੀਜਾ ਇਮਤਿਹਾਨ ਅਤੇ ਟਾਈਪਿੰਗ ਟੈਸਟ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕਰ ਦਿੱਤਾ ਗਿਆ ਹੈ। ਇਸ ਲੇਖ ਵਿੱਚ, ਉਮੀਦਵਾਰ ਡਾਇਰੈਕਟ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ, ਅਤੇ PSSSB ਕਲਰਕ 2023 ਦਾ ਨਤੀਜਾ ਡਾਊਨਲੋਡ ਕਰਨ ਲਈ ਕਦਮ ਦੇਖ ਸਕਦੇ ਹਨ। ਜਿਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਉਸ ਤੋਂ ਬਾਅਦ ਟਾਇਪਿੰਗਟ ਟੈਸਟ ਪਾਸ ਕਰਕੇ ਆਏ ਹਨ। ਉਹਨਾਂ ਉਮੀਦਵਾਰਾਂ ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ।
PSSSB ਅਕਾਉਂਟਸ ਕਲਰਕ ਨਤੀਜਾ 2023 ਸੰਖੇਪ ਜਾਣਕਾਰੀ | |
ਭਰਤੀ ਸੰਗਠਨ | ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) |
ਪੋਸਟ ਦਾ ਨਾਮ | ਅਕਾਊਂਟਸ ਕਲਰਕ |
ਕੈਟਾਗਰੀ | ਨਤੀਜਾ |
ਅਕਾਊਂਟਸ ਕਲਰਕ ਨਤੀਜਾ | ਜਾਰੀ ਕਰ ਦਿੱਤਾ ਗਿਆ ਹੈ |
ਨੋਕਰੀ ਦਾ ਸਥਾਨ | ਪੰਜਾਬ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | @sssb.punjab.gov.in |
PSSSB ਅਕਾਉਂਟਸ ਕਲਰਕ ਨਤੀਜਾ 2023 ਸਿੱਧੇ ਲਿੰਕ
PSSSB ਅਕਾਉਂਟਸ ਕਲਰਕ ਨਤੀਜਾ 2023: ਇਮਤਿਹਾਨ ਹੋਣ ਤੋਂ ਬਾਅਦ ਬੋਰਡ ਨੇ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇਆਂ ਦਿਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰ ਦਿਤਿਆਂ ਗਈਆ ਹਨ। ਪਹਿਲਾਂ ਸਾਰੇ ਉਮੀਦਵਾਰਾਂ ਦੀ ਲਿਖਤੀ ਇਮਤਿਹਾਨ ਹੋਇਆ ਸੀ ਉਸ ਤੋਂ ਬਾਅਦ ਪਾਸ ਹੋਏ ਉਮੀਦਵਾਰਾਂ ਨੂੰ ਟਾਇਪਿੰਗ ਟੈਸਟ ਲਈ ਬੁਲਾਇਆ ਗਿਆ ਸੀ ਉਸ ਨੂੰ ਪਾਸ ਕਰਨ ਵਾਲੇ ਉਮੀਦਵਾਰ ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਆਪਣਾ ਨਤੀਜਾ ਹੇਠਾਂ ਦਿੱਤੇ ਗਏ ਲਿੰਕ ਤੋਂ ਦੇਖ ਸਕਦੇ ਹਨ। ਹੇਠਾ ਸਾਰੇ ਲਿੰਕ ਦਿੱਤੇ ਹੋਏ ਹਨ
Click Here: Official Site Link
Click Here Download Result PDF file
PSSSB ਅਕਾਉਂਟਸ ਕਲਰਕ ਨਤੀਜਾ 2023 ਮੈਰਿਟ ਸੂਚੀ
PSSSB ਅਕਾਉਂਟਸ ਕਲਰਕ ਨਤੀਜਾ 2023: ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 15/2022 ਅਧੀਨ ਕਲਰਕ ਲੇਖਾ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਤੋਂ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਸੀ। ਜਿਸ ਕਰਕੇ ਮਹਿਕਮੇ ਵੱਲੋਂ ਉਪਰੋਕਤ ਪੋਸਟਾਂ ਲਈ ਵੱਖ ਵੱਖ ਮਿਤੀਆਂ ਨੂੰ ਲਿਖਤੀ ਪ੍ਰੀਖਿਆ ਆਯੋਜਿਤ ਕਰਵਾਈ ਗਈ ਸੀ। ਲਿਖਤੀ ਪ੍ਰੀਖਿਆ ਤੇ ਟਾਈਪਿੰਗ ਟੈਸਟ ਪ੍ਰੀਖਿਆ ਕਰਵਾਉਣ ਤੋਂ ਉਸ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਸੀ ਤੇ ਵੱਖ ਵੱਖ ਮਿਤੀਆਂ ਨੂੰ ਕਾਊਂਸਲਿੰਗ ਲਈ ਬੁਲਾਇਆ ਗਿਆ ਸੀ।
ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ PSSSB ਕਲਰਕ ਭਰਤੀਆਂ ਲੇਖਾ ਲਈ ਆਰਜ਼ੀ ਕਾਮਨ ਮੈਰਿਟ ਸੂਚੀ/ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ PSSSB ਕਲਰਕ ਲੇਖਾ ਭਰਤੀਆਂ ਲਈ ਜਾਰੀ ਕਾਮਨ ਮੈਰਿਟ ਸੂਚੀ/ਨਤੀਜਾ ਦੇਖ ਸਕਦੇ ਹਨ।
ਕਲਿੱਕ ਕਰੋ-PSSSB ਕਲਰਕ ਲੇਖਾ ਮੈਰਿਟ ਲਿਸਟ ਲਿੰਕ
PSSSB ਅਕਾਉਂਟਸ ਕਲਰਕ ਨਤੀਜਾ 2023 ਕੱਟ-ਆਫ ਅੰਕ
PSSSB ਅਕਾਉਂਟਸ ਕਲਰਕ ਨਤੀਜਾ 2023: PSSSB Clerk ਕੱਟ ਆਫ 2023 ਹਲੇ Clerk ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। PSSSB Clerk ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਅਜੇ ਸਿਰਫ ਇਸ ਪੇਪਰ ਦਾ ਨਤੀਜਾ ਜਾਰੀ ਕੀਤਾ ਗਿਆ ਹੈ। ਜਿਸਦਾ ਲਿੰਕ ਹੇਠਾਂ ਦਿੱਤਾ ਹੋਇਆ ਹੈ। ਉਮੀਦਵਾਰ ਆਪਣਾ ਨਤੀਜਾ ਹੇਠਾਂ ਦਿੱਤੇ ਗਏ ਲਿੰਕ ਤੋਂ ਦੇਖ ਸਕਦੇ ਹਨ। ਬੋਰਡ ਵੱਲੋ ਇਸ ਪੇਪਰ ਦੀ ਫਾਇਨਲ ਕੱਟ ਆਫ ਟਾਇਪਿੰਗ ਦੇ ਪੇਪਰ ਤੋਂ ਬਾਅਦ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਸਮੇ ਸੀਰ ਸਾਡੀ ਵੇਬਸਾਇਟ ਨੂੰ ਦੇਖਦੇ ਰਹਿਣ।
PSSSB ਅਕਾਉਂਟਸ ਕਲਰਕ ਨਤੀਜਾ 2023 ਡਾਊਨਲੋਡ ਕਰਨ ਲਈ ਕਦਮ
PSSSB ਅਕਾਉਂਟਸ ਕਲਰਕ ਨਤੀਜਾ: PSSSB ਅਕਾਉਂਟਸ ਅਕਾਉਂਟਸ ਕਲਰਕ ਨਤੀਜਾ ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-
- ਸਭ ਤੋ ਪਹਿਲਾ sssb.punjab.gov.in ‘ਤੇ PSSSB Portal ‘ਤੇ ਜਾਓ।
- ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
- ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
- ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
- ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
- ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
- ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।
Enroll Yourself: Punjab Da Mahapack Online Live Classes