Punjab govt jobs   »   PSSSB Clerk Accounts Recruitment 2022   »   PSSSB Clerk Accounts Previous Year Cut...
Top Performing

PSSSB Clerk Accounts Previous Year Cut off Download PDF

PSSSB Clerk accounts Previous Year Cut off: Cut-off marks are the minimum marks or percentage that a candidate requires to pass any Govt. Exam. Candidates can prepare well for their Exam by knowing the previous year’s exam cut-off. PSSSB Clerk Accounts Recruitment 2022 notification was released for the recruitment of 21 posts of Clerk accounts. Many Interested Candidates applied for PSSSB Clerk Accounts Recruitment.

Candidates who are preparing for PSSSB Clerk Accounts Recruitment 2022 can check PSSSB Clerk Accounts Previous Year Cutoff in this article. For now, check the article for full details about PSSSB Clerk Accounts Recruitment 2022.

PSSSB Clerk Accounts 

PSSSB Clerk Accounts Previous Year Cut off Overview | PSSSB ਕਲਰਕ ਅਕਾਂਉਟ ਪਿਛਲੇ ਸਾਲ ਦੀ ਕੱਟ ਆਫ ਬਾਰੇ ਸੰਖੇਪ ਜਾਣਕਾਰੀ

PSSSB Clerk Accounts Previous Year Cut Off: ਉਮੀਦਵਾਰ ਜੋ PSSSB ਅਕਾਂਉਟ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ ਇਸ ਲੇਖ ਵਿੱਚ PSSSB ਅਕਾਂਉਟ ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਰ ਸਕਦੇ ਹਨ। PSSSB Clerk Accounts Previous year Cut off, ਅਕਾਂਉਟ ਦੀ ਭਰਤੀ ਲਈ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। PSSSB ਦੁਆਰਾ ਕਲਰਕ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ PSSSB ਕਲਰਕ ਅਕਾਂਉਟ ਭਰਤੀ ਦੀ ਪਿੱਛਲੇ ਸਾਲ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਮੀਦਵਾਰ ਜੋ PSSSB ਅਕਾਂਉਟ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ ਇਸ ਲੇਖ ਵਿੱਚ PSSSB ਅਕਾਂਉਟ ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਰ ਸਕਦੇ ਹਨ।

PSSSB Clerk Previous Year Cut off: Overview
 Organization Punjab Subordinate Service Selection Board
 Post Name PSSSB Clerk Accounts
Category Cut-Off
Job Location Punjab
Selection Process Written Exam, Typing Test
Official Website https://sssb.punjab.gov.in/

PSSSB Clerk Accounts Previous Year Cut off Marks | PSSSB ਅਕਾਂਉਟ ਪਿਛਲੇ ਸਾਲ ਦੇ ਕੱਟ ਆਫ ਅੰਕ

PSSSB Clerk Accounts Previous Year Cut Off: PSSSB ਨੇ Clerk Accounts Recruitment ਦੇ ਪਿੱਛਲੇ ਸਾਲ ਦੇ ਕੱਟ-ਆਫ ਅੰਕ ਜਾਰੀ ਕੀਤੇ ਸਨ। ਜਿਹੜੇ ਉਮੀਦਵਾਰ ਅਕਾਂਉਟ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ PSSSB ਅਕਾਂਉਟ ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ Clerk Accounts ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ Clerk Accounts ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਲਈ ਦੇਖਣ ਲਈ ਇੰਟਰਨੈਟ ਉੱਪਰ ਸਮਾਂ ਬਰਬਾਦ ਨਾ ਕਰੋ।

PSSSB Clerk Accounts Previous Year Cut-Off Marks
Category Maximum cut off
General 70.34
OBC 66.05
SC/ST 63.03

PSSSB Clerk Accounts Previous Year Cut off Categories Wise | PSSSB ਅਕਾਂਉਟ ਦੀ ਪਿਛਲੇ ਸਾਲ ਸ਼੍ਰੇਣੀਆਂ ਅਨੁਸਾਰ ਕਟ ਆਫ

PSSSB Clerk Accounts Previous Year Cut Off: PSSSB ਨੇ Clerk Accounts recruitment ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਜਾਰੀ ਕੀਤੇ ਗਏ ਸਨ। ਜਿਹੜੇ ਉਮੀਦਵਾਰ PSSSB Clerk ਅਕਾਂਉਟ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ PSSSB ਅਕਾਂਉਟ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ PSSSB ਅਕਾਂਉਟ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ PSSSB ਅਕਾਂਉਟ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

Clerk Accounts Previous year Cut off Categories Wise
Category Cut off marks
General 70.34
BC 66.05
SC 63.03
ESM(General) 61.51
ESM(BC) 53.50
ESM (SC) 51.93
Sports (General) 52.94
Sports (SC) 49.16
Physical Handicapped 48.91
Freedom Fighter 48.40

Clerk Accounts Previous Year Cut off Estimated Calculation | PSSSB ਅਕਾਂਉਟ ਦੇ ਪਿਛਲੇ ਸਾਲ ਅਨੁਮਾਨਿਤ ਗਣਨਾ ਕੱਟ ਆਫ

Clerk Accounts Previous Year Cut Off: ਹਰ ਇਮਤਿਹਾਨ ਦਾ ਕੱਟ-ਆਫ ਕੁਝ ਅਜਿਹਾ ਹੁੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ, ਉਮੀਦਵਾਰ ਜਿਸ ਸ਼੍ਰੇਣੀ ਨਾਲ ਸਬੰਧਤ ਹੈ, ਸੀਟ ਮੈਟ੍ਰਿਕਸ, ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਆਦਿ ‘ਤੇ ਨਿਰਭਰ ਕਰਦਾ ਹੈ। PSSSB ਅਕਾਂਉਟ ਦੇ ਪਿਛਲੇ ਸਾਲ ਦੀ ਕੱਟ ਆਫ ਦੇ ਸ਼੍ਰੇਣੀ ਨਾਲ ਸਬੰਧਤ ਵੱਧ ਤੋਂ ਵੱਧ ਅੰਕ 70 ਅਤੇ ਘੱਟ ਤੋਂ ਘੱਟ ਅੰਕ 48 ਰਹੀ ਹੈ। PSSSB ਅਕਾਂਉਟ ਦੇ ਪਿਛਲੇ ਸਾਲ ਦੀ ਕੱਟ ਆਫ ਤੋ Clerk Accounts Recruitment 2023 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 68 ਤੋ 70 ਅਤੇ ਘੱਟ ਤੋਂ ਘੱਟ ਅੰਕ 48 ਤੋ 50 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

How to Check Clerk Accounts previous year Cut off? | PSSSB ਅਕਾਂਉਟ ਦੀ ਪਿਛਲੇ ਸਾਲ ਦੀ ਕਟ ਆਫ ਦੀ ਜਾਂਚ ਕਿਵੇਂ ਕਰੀਏ?

Clerk Accounts Previous Year Cut Off: ਅਸੀਂ PSSSB Clerk Accounts ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ Clerk Accounts ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ। ਉਮੀਦਵਾਰ ਅਕਾਂਉਟ ਦੇ Previous year cut off ਦੇਖਣ ਲਈ ਹੇਠ ਲਿਖੇ ਕਦਮਾਂ ਦੀ ਜਾਂਚ ਕਰ ਸਕਦੇ ਹਨ।

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਈਟ ਤੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
  3. ਹੁਣ Clerk Accounts Recruitment 2023 ਦੇ ਵਿਕਲਪ ‘ਤੇ ਕਲਿੱਕ ਕਰੋ।
  4. ਫਿਰ PSSSB Clerk Accounts Previous Year Cut off ਦੇ ਵਿਕਲੱਪ ‘ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ਤੇ ਜਾ ਕੇ PSSSB Clerk Accounts Previous Year Cutoff ਦੀ ਜਾਂਚ ਕਰ ਸਕਦੇ ਹਨ।

Why previous year’s Cut off is important to analyze? | ਪਿਛਲੇ ਸਾਲ ਦੀ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

Clerk Accounts Previous Year Cut Off: ਕੱਟ ਆਫ ਅੰਕਾਂ ਦੀ ਘੱਟੋ-ਘੱਟ ਸੰਖਿਆ ਹੈ ਜੋ ਕਿਸੇ ਨੂੰ ਨੌਕਰੀ ਲਈ ਵਿਚਾਰੇ ਜਾਣ ਲਈ ਟੈਸਟ ਜਾਂ ਕੋਈ ਵੀ ਇਮਤਿਹਾਨ ਪਾਸ ਕਰਨ ਲਈ ਲੋੜੀਂਦਾ ਹੈ। ਪਿਛਲੇ ਸਾਲ ਦਾ ਕੱਟ-ਆਫ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪਿਛਲੇ ਸਾਲ ਦੀ ਕਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ ਇਸ ਸੰਬੰਧੀ ਹੇਠਾਂ ਸੰਖੇਪ ਵਰਨਣ ਕੀਤਾ ਹੈ।

  1. Exam ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਹੋ ਸਕਦੇ ਹਨ।
  2. Exam ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਤਿਆਰੀ ਲਈ ਵਧੀਆਂ ਢੰਗ ਨਾਲ ਯੋਜਨਾ ਬਣਾਉਣ ਤੇ ਵਿਚਾਰ ਕਰ ਸਕਦੇ ਹਨ।
  3. Exam ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਪ੍ਰੀਖਿਆ ਦੇ ਮੁਸ਼ਕਲ ਪੱਧਰ ਦਾ ਅਨੁਮਾਨ ਲਗਾ ਸਕਦੇ ਹਨ।

adda247

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Related Articles
PSSSB Clerk PSSSB Excise Inspector
PSSSB Clerk Accounts PSSSB Gram Sevak/ V.D.O
PSSSB Clerk IT PSSSB Forest Guard
PSSSB Clerk Cum Data Entry Operator PSSSB School Librarian

 

Read More
Latest Job Notification Punjab Govt Jobs
Current Affairs Punjab Current Affairs
GK Punjab GK

 

PSSSB Clerk Accounts Previous Year Cut off Download PDF_3.1

FAQs

How to Check the PSSSB Clerk Accounts Previous Year Cut off?

The PSSSB Clerk Accounts Previous Year Cutoff List is given in the above article.

Is PSSSB Clerk Accounts 2023 Cut off released ?

No, PSSSB Clerk Accounts 2023 Cut off released After the Written Exam and the Result.