PSSSB Clerk Admit Card 2023: PSSSB ਦੁਆਰਾ PSSSB ਕਲਰਕ ਭਰਤੀ ਪ੍ਰੀਖਿਆ 2023 ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਹੈ। ਪੰਜਾਬ ਰਾਜ ਅਧੀਨ ਚੋਣ ਬੋਰਡ ਦੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕ ਦੀਆਂ 705 ਅਸਾਮੀਆਂ ਇਸ PSSSB ਕਲਰਕ ਪ੍ਰੀਖਿਆ 2023 ਰਾਹੀਂ ਭਰੀਆਂ ਜਾਣਗੀਆਂ, ਜਿਸ ਲਈ PSSSB ਕਲਰਕ ਦੀ ਭਰਤੀ ਲਈ ਐਡਮਿਟ ਕਾਰਡ ਜਾਰੀ ਹੋ ਗਿਆ ਹੈ। PSSSB ਕਲਰਕ ਐਡਮਿਟ ਕਾਰਡ 2023 ਨੂੰ ਉਹਨਾਂ ਦੀ ਅਧਿਕਾਰਤ ਵੈੱਬਸਾਈਟ @https://sssb.punjab.gov.in/ ‘ਤੇ ਪ੍ਰੀਖਿਆ ਦੀ ਮਿਤੀ ਤੋਂ 5 ਤੋਂ 7 ਦਿਨ ਪਹਿਲਾਂ ਆਰਜ਼ੀ ਤੌਰ ‘ਤੇ ਜਾਰੀ ਕੀਤਾ ਕਰ ਦਿੱਤਾ ਗਿਆ ਹੈ। ਉਮੀਦਵਾਰ PSSSB ਕਲਰਕ ਭਰਤੀ 2023 ਦੇ ਪੂਰੇ ਵੇਰਵਿਆਂ ਲਈ adda247.com/pa ਵੈੱਬਸਾਈਟ ‘ਤੇ ਜਾ ਸਕਦੇ ਹਨ।
Read in English: PSSSB Clerk Admit Card 2023
PSSSB Clerk Admit Card 2023: Overview | PSSSB ਕਲਰਕ ਐਡਮਿਟ ਕਾਰਡ 2023 ਸੰਖੇਪ ਜਾਣਕਾਰੀ
PSSSB Clerk Admit Card 2023: PSSSB Clerk Exam 2023, 06 ਅਗਸਤ 2023 ਨੂੰ ਹੋਣ ਜਾ ਰਿਹਾ ਹੈ। PSSSB Clerk Recruitment 2023 ਵਿੱਚ ਕੁੱਲ 704 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। PSSSB Clerk Admit Card 2023 ਦੀ ਵਧੇਰੇ ਜਾਣਕਾਰੀ ਲਈ, ਉਮੀਦਵਾਰ ਹੇਠਾਂ ਦਿੱਤੇ ਟੇੱਬਲ ਦਾ ਹਵਾਲਾ ਲੈ ਸਕਦੇ ਹਨ।
PSSSB ਕਲਰਕ ਐਡਮਿਟ ਕਾਰਡ ਸੰਖੇਪ ਜਾਣਕਾਰੀ | |
ਪੋਪਰ ਦਾ ਨਾਮ | ਕਲਰਕ |
ਭਰਤੀ ਸੰਗਠਨ | PSSSB |
PSSSB ਕਲਰਕ 2022 ਨੋਟਿਫਿਕੇਸ਼ਨ ਨੰ | Advt. No. 15/2022 |
ਕੈਟਾਗਰੀ | ਐਡਮਿਟ ਕਾਰਡ |
PSSSB ਕਲਰਕ ਪ੍ਰੀਖਿਆ ਮਿਤੀ | 06 ਅਗਸਤ 2023 |
ਸਥਿਤੀ | ਜਾਰੀ ਕਰ ਦਿੱਤਾ ਗਿਆ ਹੈ |
ਅਸਾਮਿਆ | 704 ਪੋਸਟਾਂ |
ਅਧਿਕਾਰਤ ਸਾਇਟ | sssb.punjab.gov.in |
PSSSB Clerk Admit Card 2023: Download Link | PSSSB ਕਲਰਕ ਐਡਮਿਟ ਕਾਰਡ 2023 ਲਿੰਕ ਡਾਊਨਲੋਡ ਕਰੋ
PSSSB Clerk Admit Card 2023: PSSSB ਦੀ ਅਧਿਕਾਰਤ ਵੈੱਬਸਾਈਟ ਤੇ exam ਤੋ ਪਹਿਲਾ ਐਡਮਿਟ ਕਾਰਡ ਅਪਲੋਡ ਕਰ ਦਿੱਤਾ ਗਿਆ ਹੈ। ਉਮੀਦਵਾਰ, PSSSB Clerk Admit Card 2023 ਜਾਰੀ ਹੁੰਦੇ ਹੀ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ। ਇਸ ਲਿੰਕ ਰਾਂਹੀ ਤੁਸੀਂ Login ਕਰਕੇ PSSSB Clerk Admit Card 2023 ਨੂੰ Download ਕਰ ਸਕਦੇ ਹੋਂ।
Download Link: PSSSB Clerk Admit Card 2023
PSSSB Clerk Admit Card 2023: Important Links | PSSSB ਕਲਰਕ ਐਡਮਿਟ ਕਾਰਡ 2023 ਮਹੱਤਵਪੂਰਨ ਲਿੰਕ
PSSSB Clerk Admit Card 2023: Here candidates can check some important articles and PDFs related to PSSSB Clerk Exam 2023. Click on the Links to check the following links given below:
Official Notice: PSSSB Clerk New Exam Date Calendar 2023
PSSSB Clerk New Exam Date 2023
PSSSB Clerk Syllabus and Exam Pattern 2023
PSSSB Clerk Admit Card 2023 Out For Typing Test | PSSSB ਕਲਰਕ ਐਡਮਿਟ ਕਾਰਡ 2023 ਟਾਈਪਿੰਗ ਟੈਸਟ ਲਈ ਜਾਰੀ
PSSSB Clerk Admit Card 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਕਲਰਕ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ 749 ਕਲਰਕ ਦੀ ਭਰਤੀਆਂ ਕੀਤੀਆਂ ਜਾਣੀਆਂ ਸਨ। ਜਿਸ ਕਰਕੇ ਇਸ ਦੀ ਕਲਰਕ ਦੀ ਪ੍ਰੀਖਿਆ 06 ਅਗਸਤ 2023 ਨੂੰ ਕਰਵਾਈ ਗਈ ਸੀ। ਉਸੇ ਸੰਬੰਧਿਤ ਬਿਨੈਕਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਕਲਰਕ ਦੀ ਪ੍ਰੀਖਿਆ ਦਾ ਨਤੀਜਾ ਅਤੇ ਸ਼ਾਰਟਲਿਸਟ ਬਿਨੈਕਾਰ ਦੀ ਸੂਚੀ ਵੀ ਜਾਰੀ ਕੀਤੇ ਜਾਣ ਬਾਅਦ ਹੁਣ ਕਲਰਕ ਭਰਤੀ ਦੀ ਟਾਈਪਿੰਗ ਟੈਸਟ ਲਈ ਐਡਮਿਟ ਕਾਰਡ ਵੀ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਆਪਣਾ ਐਡਮਿਟ ਕਾਰਨ ਡਾਊਨਲੋਡ ਕਰ ਸਕਦੇ ਹਨ
ਕਲਿੱਕ ਕਰੋ- PSSSB Clerk Admit Card Out For Typing Test
PSSSB Clerk Admit Card 2023: Steps to Download | PSSSB ਕਲਰਕ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ
PSSSB Clerk Admit Card 2023: PSSSB Clerk Admit Card ਨੂੰ download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ। ਇਸ ਲੇਖ ਵਿਚ ਹੇਠਾਂ ਦੱਸੇ ਗਏ ਕਦਮਾਂ ਦੀ ਜਾਂਚ ਕਰੋ:
1. PSSSB Clerk Admit Card 2023 ਨੂੰ ਡਾਊਨਲੋਡ ਕਰਨ ਲਈ ਪਹਿਲਾਂ ਅਧਿਕਾਰਤ ਵੈੱਬਸਾਈਟ https://sssb.punjab.gov.in ‘ਤੇ ਜਾਓ। ਇਸ ਲੇਖ ਵਿੱਚ ਦਿੱਤਾ ਗਿਆ ਹੈ
2. ਹੋਮ ਪੇਜ ਤੁਹਾਡੀ ਸਕ੍ਰੀਨ ‘ਤੇ ਖੁੱਲ੍ਹੇਗਾ, ਹੁਣ PSSSB Clerk Admit Card 2023 ਦੀ ਭਾਲ ਕਰੋ, ਜੋ ਕਿ “ਮੌਜੂਦਾ ਨਿਊਜ਼ ਸੈਕਸ਼ਨ” ਦੇ ਅਧੀਨ ਹੋਵੇਗਾ।
3. PSSSB Clerk Admit Card 2023 ਲਿੰਕ ‘ਤੇ ਕਲਿੱਕ ਕਰੋ।
4. ਤੁਹਾਡੀ ਸਹੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰ. ਅਤੇ ਪਾਸਵਰਡ ਦਰਜ ਕਰੋ।
5. “SUBMIT” ਬਟਨ ‘ਤੇ ਕਲਿੱਕ ਕਰੋ। ਤੁਹਾਡੀ ਸਕਰੀਨ ‘ਤੇ PSSSB Clerk Admit Card 2023 ਦਿਖਾਈ ਦੇਵੇਗਾ।
6. PSSSB Clerk Admit Card 2023 ਨੂੰ ਡਾਊਨਲੋਡ ਕਰੋ ਅਤੇ ਇਸਦਾ ਪ੍ਰਿੰਟ ਲਓ।
PSSSB Clerk Admit Card 2023 Details | PSSSB ਕਲਰਕ ਐਡਮਿਟ ਕਾਰਡ 2023 ਦੇ ਵੇਰਵੇ
PSSSB Clerk Admit Card 2022 Details: ਜਿਵੇਂ ਹੀ ਉਮੀਦਵਾਰ ਆਪਣਾ PSSSB Clerk Admit Card 2023 ਊਨਲੋਡ ਕਰਦੇ ਹਨ, ਉਨ੍ਹਾਂ ਨੂੰ ਇਸ ‘ਤੇ ਛਾਪੇ ਗਏ ਸਾਰੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਜੇਕਰ ਕੋਈ ਗਲਤੀ ਹੈ ਤਾਂ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ ਪ੍ਰੀਖਿਆ ਅਥਾਰਟੀ ਨਾਲ ਸੰਪਰਕ ਕਰੋ।
ਉਮੀਦਵਾਰ ਦਾ ਨਾਮ, ਲਿੰਗ, ਰੋਲ ਨੰਬਰ/ਰਜਿਸਟ੍ਰੇਸ਼ਨ ਨੰ, ਬਿਨੈਕਾਰ ਦੀ ਫੋਟੋ, ਇਮਤਿਹਾਨ ਦੀ ਮਿਤੀ, ਪ੍ਰੀਖਿਆ ਅਤੇ ਸਮਾਂ, ਉਮੀਦਵਾਰ ਦੀ ਜਨਮ ਮਿਤੀ, ਪਿਤਾ ਦਾ ਨਾਮ ਅਤੇ ਮਾਤਾ ਦਾ ਨਾਮ, ਸ਼੍ਰੇਣੀਆਂ ਅਤੇ ਉਪ-ਸ਼੍ਰੇਣੀਆਂ, ਪ੍ਰੀਖਿਆ ਕੇਂਦਰ ਦਾ ਨਾਮ, ਪ੍ਰੀਖਿਆ ਕੇਂਦਰ ਦਾ ਪਤਾ, ਪੋਸਟ ਨੂੰ ਲਾਗੂ ਕੀਤਾ ਗਿਆ ਹੈ। ਟੈਸਟ ਦਾ ਨਾਮ, ਪ੍ਰੀਖਿਆ ਦੀ ਮਿਆਦ, ਪ੍ਰੀਖਿਆ ਕੇਂਦਰ ਕੋਡ, ਪ੍ਰੀਖਿਆਵਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼, ਉਮੀਦਵਾਰ ਅਤੇ ਪ੍ਰੀਖਿਆ ਸਲਾਹਕਾਰ ਦੇ ਦਸਤਖਤ।
Visit Us on Adda247 | |
Punjab Govt Jobs Punjab Current Affairs Punjab GK Download Adda 247 App |