Punjab govt jobs   »   PSSSB Clerk Cum Data Entry Operator   »   PSSSB Clerk Cum Data Entry Operator...
Top Performing

PSSSB Clerk Cum Data Entry Operator Admit Card Out Get Link

PSSSB Clerk Cum Data Entry Operator Admit Card 2023: PSSSB board release the PSSSB Clerk Cum Entry Operator Admit Card 2023 for the PSCB Clerk Cum Data Entry Operator Recruitment Exam 2023 and PSSSB Clerk Cum Data Entry Operator Recruitment Exam 2023.

The 738 Posts of Clerk cum Data Entry Operator in Punjab State Co-operative Bank 179 Posts of Clerk cum Data Entry Operator in various Departments of PSSSB will be filled through this Exam for the PSSSB Clerk Cum Data Entry Operator Admit Card 2023 is released on 19 June 2023

PSSSB Clerk Cum Data Entry Operator Admit Card

PSSSB Clerk Cum Data Entry Operator Admit Card: PSSSB ਕਲਰਕ ਕਮ ਐਂਟਰੀ ਆਪਰੇਟਰ ਐਡਮਿਟ ਕਾਰਡ 2023 ਵੱਖ-ਵੱਖ ਵਿਭਾਗਾਂ ਵਿੱਚ ਕਲਰਕ-ਕਮ ਡਾਟਾ ਐਂਟਰੀ ਆਪਰੇਟਰ ਦੀਆਂ 917 ਅਸਾਮੀਆਂ  ਲਈ ਜਾਰੀ ਕਰ ਦਿੱਤਾ ਹੈ।

ਸਾਰੇ ਉਮੀਦਵਾਰ ਜੋ ਪ੍ਰੀਖਿਆ ਲਈ ਬੈਠਣ ਜਾ ਰਹੇ ਹਨ, PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਐਡਮਿਟ ਕਾਰਡ 2023 PSSSB ਦੀ ਅਧਿਕਾਰਤ ਵੈੱਬਸਾਈਟ https://sssb.punjab.gov.in/ ਤੋਂ ਡਾਊਨਲੋਡ ਕਰ ਸਕਦੇ ਹਨ।

PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਐਡਮਿਟ ਕਾਰਡ 2023 ਨੂੰ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਹੈ।

PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਐਡਮਿਟ ਕਾਰਡ 2023 ‘ਤੇ ਪ੍ਰੀਖਿਆ ਕੇਂਦਰ ਅਤੇ ਸਮੇਂ ਬਾਰੇ ਸਾਰੇ ਵੇਰਵਿਆਂ ਦਾ ਜ਼ਿਕਰ ਕੀਤਾ ਜਾਵੇਗਾ।

ਉਮੀਦਵਾਰਾਂ ਨੂੰ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਐਡਮਿਟ ਕਾਰਡ 2023 ਦੀ ਹਾਰਡ ਕਾਪੀ ਅਤੇ ਉਸ ਦੀ ਫੋਟੋ ਕਾਪੀ ਦੇ ਨਾਲ ਅਸਲ ਵਿੱਚ ਇੱਕ ਪਛਾਣ ਸਬੂਤ ਰੱਖਣਾ ਚਾਹੀਦਾ ਹੈ।

ਉਮੀਦਵਾਰਾਂ ਨੂੰ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਪ੍ਰੀਖਿਆ 2023 ਲਈ PSCB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਐਡਮਿਟ ਕਾਰਡ 2023 ਤੋਂ ਬਿਨਾਂ ਪ੍ਰੀਖਿਆ ਹਾਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਮੀਦਵਾਰ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਐਡਮਿਟ ਕਾਰਡ 2023 ਬਾਰੇ ਹੋਰ ਵੇਰਵਿਆਂ ਲਈ ਲੇਖ ਪੜ੍ਹ ਸਕਦੇ ਹਨ ਅਤੇ PSCB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਐਡਮਿਟ ਕਾਰਡ 2023 ਲਈ ਡਾਊਨਲੋਡ ਲਿੰਕ ਪ੍ਰਾਪਤ ਕਰ ਸਕਦੇ ਹਨ।

PSSSB Clerk Cum Data Entry Operator Admit Card 2023

PSSSB Clerk Cum Data Entry Operator Admit Card 2023: PSSSB Clerk Cum Data Entry Operator Exam 2023, 4th December 2023 ਨੂੰ ਹੋਣ ਜਾ ਰਿਹਾ ਹੈ। PSSSB Clerk Cum Data Entry Operator Recruitment 2023 ਵਿੱਚ ਕੁੱਲ 917 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। PSSSB Clerk Cum Data Entry Operator Admit Card 2023 ਦੀ ਵਧੇਰੇ ਜਾਣਕਾਰੀ ਲਈ, ਉਮੀਦਵਾਰ ਹੇਠਾਂ ਦਿੱਤੇ ਟੇੱਬਲ ਦਾ ਹਵਾਲਾ ਲੈ ਸਕਦੇ ਹਨ।

PSSSB Clerk Cum Data Entry Operator: Overview
Name of the Exam PSSSB Clerk cum Data Entry Operator Recruitment 2023
Name of the Other Exams Included in PSSSB Clerk Cum Data Entry Operator Exam 2023 PSCB Clerk Cum Data Entry Operator Recruitment 2023
Conducting Body PSSSB
PSSSB Clerk cum Data Entry Operator 2023 Notification Advt. No. 03/2023
Category Punjab Govt Job
PSSSB Website sssb.punjab.gov.in
PSSSB Clerk cum Data Entry Operator 2023 Application Mode Online
PSCB Clerk cum Data Entry Operator 2023 Vacancy 738
PSSSB Clerk cum Data Entry Operator 2023 Vacancy 179
Total Clerk cum Data Entry Operator 2023 Vacancy 917
PSSSB Clerk cum Data Entry Operator Exam Date 2023 25 June 2023
PSSSB Clerk cum Data Entry Operator Admit Card 2023 19 June 2023
PSSSB Clerk cum Data Entry Operator Result Date 2023 Yet to be Notified

PSSSB Clerk Cum Data Entry Operator Admit Card 2023: Download Link

PSSSB Clerk Cum Data Entry Operator Admit Card 2023, PSSSB ਦੀ ਅਧਿਕਾਰਤ ਵੈੱਬਸਾਈਟ ਤੇ 19 June 2023 ਤੱਕ ਅਪਲੋਡ ਕਰ ਦਿੱਤੇ ਜਾਣਗੇ। ਉਮੀਦਵਾਰ, PSSSB Clerk Cum Data Entry Operator Admit Card 2023 ਜਾਰੀ ਹੁੰਦੇ ਹੀ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ। ਇਹ ਲਿੰਕ ਤਹਾਨੂੰ PSSSB ਦੀ ਅਧਿਕਾਰਤ ਵੈੱਬਸਾਈਟ @https://sssb.punjab.gov.in/ ਤੇ ਲੈ ਜਾਵੇਗਾ ਜਿਥੋਂ ਕਿ ਤੁਸੀਂ ਲੋਗਇਨ ਕਰਕੇ PSSSB Clerk Cum Data Entry Operator Admit Card 2023 ਡਾਊਨਲੋਡ ਕਰ ਸਕਦੇ ਹੋਂ।

PSSSB Clerk Cum Data Entry Operator Admit Card 2023 

PSSSB Clerk DEO Admit Card 2023 Out For Typing Test

PSSSB Clerk DEO Admit Card 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਕਲਰਕ DEO ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ 939 ਕਲਰਕ DEOਦੀ ਭਰਤੀਆਂ ਕੀਤੀਆਂ ਜਾਣੀਆਂ ਸਨ। ਇਸ ਲਈ ਕਲਰਕ DEO ਦੀ ਪ੍ਰੀਖਿਆ 25 ਜੂਨ 2023 ਨੂੰ ਕਰਵਾਈ ਗਈ ਸੀ। ਉਸੇ ਸੰਬੰਧਿਤ ਬਿਨੈਕਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਕਲਰਕ ਦੀ ਪ੍ਰੀਖਿਆ ਦਾ ਨਤੀਜਾ ਅਤੇ ਸ਼ਾਰਟਲਿਸਟ ਬਿਨੈਕਾਰ ਦੀ ਸੂਚੀ ਵੀ ਜਾਰੀ ਕੀਤੇ ਜਾਣ ਤੋਂ ਬਾਅਦ ਹੁਣ ਕਲਰਕ DEO ਭਰਤੀ ਦੀ ਟਾਈਪਿੰਗ ਟੈਸਟ ਲਈ ਐਡਮਿਟ ਕਾਰਡ ਵੀ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਆਪਣਾ ਐਡਮਿਟ ਕਾਰਨ ਡਾਊਨਲੋਡ ਕਰ ਸਕਦੇ ਹਨ

ਕਲਿੱਕ ਕਰੋ- PSSSB Clerk DEO Admit Card Out For Typing Test 

Steps to Download PSSSB Clerk Cum Data Entry Operator Admit Card 2023

ਜੋ ਵੀ ਉਮੀਦਵਾਰ PSSSB Clerk Cum DEO Admit Card 2023 Download ਕਰਨਾ ਚਾਹੁੰਦਾ ਹੈ ਉਹ ਹੇਠਾਂ ਦਿੱਤੇ ਨਿਰਦੇਸ਼ਾਂ ਨੂੰ ਸਮਝ ਕੇ Download ਕਰ ਸਕਦਾ ਹੈ।

1 PSSSB Clerk Cum DEO Admit Card 2023 Download ਕਰਨ ਲਈ  ਸਭ ਤੋਂ ਪਹਿਲਾਂ ਅਧਿਕਾਰਿਤ ਵੇੱਬਸਾਈਟ https://sssb.punjab.gov.in ਤੇ ਜਾਓ।

2 ਤੁਹਾਡੀ ਸਕਰੀਨ ਤੇ ਹੋਮ ਪੇਜ਼ ਖੁੱਲ ਜਾਵੇਗਾ। ਹੁਣ ਉੱਥੇ  PSSSB Clerk Cum Data Entry Operator Admit Card 2023 ਲਈ ਦੇਖੋ ਜੋ ਕਿ “Current News Section” ਦੇ ਹੇਠਾਂ ਹੋਵੇਗਾ।

3 PSSSB Clerk Cum Data Entry Operator Admit Card 2023 ਲਿੰਕ ਉੱਤੇ ਕਲਿੱਕ ਕਰੋ।

4 ਆਪਣੀ ਸਹੀ ਜਾਣਕਾਰੀ ਜਿਵੇਂ ਕਿ Registration no. ਅਤੇ ਪਾਸਵਰਡ ਭਰੋ।

5 ਸਬਮਿਟ ਬਟਨ ਤੇ ਕਲਿੱਕ ਕਰੋ। PSSSB PSSSB Clerk Cum Data Entry Operator Admit Card 2023 ਤੁਹਾਡੀ ਸਕਰੀਨ ਤੇ ਆ ਜਾਵੇਗਾ।

6 PSSSB PSSSB Clerk Cum Data Entry Operator Admit Card 2023 ਨੂੰ Download ਕਰੋ ਅਤੇ ਇਸਦਾ print ਲੈ ਲਵੋ।

PSSSB Clerk Cum Data Entry Operator Admit Card 2023 FAQ’s

PSSSB Clerk Cum Data Entry Operator Admit Card 2022
PSSSB Clerk Cum Data Entry Operator Admit Card 2023

ਪ੍ਰ: PSSSB Clerk DEO Admit Card 2023 ਡਾਊਨਲੋਡ ਕਿਵੇਂ ਕਿਤਾ ਜਾ ਸਕਦਾ ਹੈ?

ਉ: PSSSB Clerk Cum DEO Admit Card 2023, PSSSB ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਡਾਊਨਲੋਡ ਕੀਤਾ ਜਾ ਸਕਦਾ ਹੈ।

ਪ੍ਰ: PSSSB Clerk DEO Admit Card 2023  ਕਦੋਂ ਤੱਕ ਜਾਰੀ ਹੋਣ ਦੀ ਸੰਭਾਵਨਾ ਹੈ?

ਉ: PSSSB Clerk Cum DEO Admit Card 2023 ਬਹੁਤ ਜਲਦੀ ਹੀ ਜਾਰੀ ਹੋਣ ਦੀ ਸੰਭਾਵਨਾ ਹੈ। ਕਿਉਂਕਿ ਇਹ ਪ੍ਰੀਖਿਆ June 2023 ਨੂੰ ਹੋਣ ਜਾ ਰਹੀ ਹੈ। ਉਮੀਦ ਹੈ ਕਿ PSSSB Clerk Cum DEO Admit Card 2023, 15th June 2023 ਤੱਕ ਜਾਰੀ ਹੋ ਜਾਣਗੇ।

ਪ੍ਰ: PSSSB Clerk Cum DEO Admit Card 2023 ਜਾਰੀ ਹੋ ਚੁੱਕਿਆ ਹੈ?

ਉ:  PSSSB Clerk Cum DEO Admit Card 2023 ਜਾਰੀ ਹੋ ਗਏ ਹਨ।

Check PSSSB Exams:

PSSSB Recruitment 2023
PSSSB Clerk Cum Data Entry Operator PSSSB Excise Inspector
PSSSB Clerk Cum Data Entry Operator Exam Dates PSSSB Excise Inspector Exam Dates
PSSSB Clerk Cum Data Entry Operator Exam Pattern PSSSB Excise Inspector Syllabus and Exam Pattern
Complete Syllabus of PSSSB Clerk Cum DEO Syllabus 2023 PSSSB Excise Inspector Eligibility Criteria

Read More:

Latest Job Notification Punjab Govt Jobs
Current Affairs Punjab Current Affairs
GK Punjab GK

PSSSB Clerk Cum Data Entry Operator Admit Card Out Get Link_3.1

FAQs

How to download PSSSB Clerk Cum Data Entry Operator Admit Card 2023?

PSSSB Clerk Cum Data Entry Operator Admit Card 2023 can be downloaded by visiting the official website of PSSSB.

When is the PSSSB Clerk Cum Data Entry Operator Admit Card 2023 likely to be released?

PSSSB Clerk Cum Data Entry Operator Admit Card 2023 is released on 19 June 2023.

what is the exam date for PSSSB Clerk ?

The Exam is on 25 June 2023