Punjab govt jobs   »   PSSSB Clerk Cum Data Entry Operator   »   PSSSB Clerk Cum Data Entry Operator...

PSSSB Clerk Cum Data Entry Operator Selection Process 2022

PSSSB Clerk Cum Data Entry Operator Selection Process: ਇਹ ਪ੍ਰੀਖਿਆ ਪੰਜਾਬ ਦੇ ਪੰਜਾਬ ਅਧੀਨ ਚੋਣ ਸੇਵਾ ਬੋਰਡ ਦੁਆਰਾ ਕਰਵਾਈ ਜਾਂਦੀ ਹੈ। PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਚੋਣ ਪ੍ਰਕਿਰਿਆ 2022 ਦੀ ਜਾਂਚ ਕਰੋ। ਇਸ ਲੇਖ ਵਿੱਚ, ਉਮੀਦਵਾਰ ਸਾਰੀ ਮਹੱਤਵਪੂਰਨ ਜਾਣਕਾਰੀ ਪੜ੍ਹ ਸਕਦੇ ਹਨ ਜਿਵੇਂ ਕਿ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਵਿੱਚ ਕਿੰਨੇ ਦੌਰ ਹਨ, ਕੀ PSSSB ਕਲਰਕ ਵਿੱਚ ਕੋਈ ਇੰਟਰਵਿਊ ਦੌਰ ਹੈ, ਆਦਿ। ਕਮ ਡਾਟਾ ਐਂਟਰੀ ਆਪਰੇਟਰ ਚੋਣ ਪ੍ਰਕਿਰਿਆ 2022 ਉਮੀਦਵਾਰ ਦਾ ਲਿਖਤੀ ਪੇਪਰ ਤੋਂ ਬਾਅਦ ਟਾਇਪਿੰਗ ਅਤੇ ਆਖਰੀ ਪੜਾਅ ਦਸਤਾਵੇਜ ਤਸਦੀਕ ਦਾ ਹੁੰਦਾ ਹੈ।

PSSSB Clerk Cum Data Entry Operator Selection Process: Overview

PSSSB Clerk cum Data Entry Operator Selection Process: PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਭਰਤੀ ਪ੍ਰਕਿਰਿਆ 2022 ਵਿੱਚ ਦੋ ਪੜਾਅ ਹਨ। ਪਹਿਲਾ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਲਿਖਤੀ ਪ੍ਰੀਖਿਆ ਹੈ ਅਤੇ ਫਿਰ ਉਮੀਦਵਾਰਾਂ ਦੀ ਟਾਈਪਿੰਗ ਸਪੀਡ ਦਾ ਮੁਲਾਂਕਣ ਕਰਨ ਲਈ ਇੱਕ ਟਾਈਪਿੰਗ ਟੈਸਟ ਹੁੰਦਾ ਹੈ। PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੇ ਅਗਲੇ ਦੌਰ ਲਈ ਚੁਣੇ ਜਾਣਗੇ।

PSSSB Clerk Cum Data Entry Operator 2022 Notification Overview:
ਪ੍ਰੀਖਿਆ ਦਾ ਨਾਮ PSSSB Clerk Cum Data Entry Operator Recruitment 2022
ਕੰਡਕਟਿੰਗ ਬੋਰਡ PSSSB
ਅਧਿਕਾਰਤ ਨੋਟਿਫਿਕੇਸਨ Advt. No. 03/2022
ਅਧਿਕਾਰਤ ਸਾਇਟ sssb.punjab.gov.in
PSSSB ਪ੍ਰੀਖਿਆ ਆਨਲਾਇਨ
PSSSB ਕਲਰਕ ਅਸਾਮਿਆ 917
PSSSB ਕਲਰਕ ਯੋਗਤਾ ਗ੍ਰੇਜੁਏਸਨ, ਟਾਇਪਿੰਗ, ਕੰਪਿਉਟਰ ਕੋਰਸ
PSSSB ਕਲਰਕ ਉਮਰ ਸੀਮਾ 18 – 37 ਸਾਲ
PSSSB ਕਲਰਕ ਤਨਖਾਹ 19,900
PSSSB ਕਲਰਕ ਚੋਣ ਵਿਧੀ  ਲਿਖਤੀ ਅਤੇ ਟਾਇਪਿੰਗ ਟੈਸਟ

PSSSB Clerk Cum Data Entry Operator Selection Process: Written Exam

PSSSB Clerk Cum Data Entry Operator Selection Process: PSSSB Clerk Cum DEO Selection Process ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹਨ। PSSSB Clerk Cum Data Entry Operator Selection Process ਵਿੱਚ ਉਮੀਦਵਾਰਾਂ ਦੀ Objective Type ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣ ਲਈ ਘੱਟ ਤੋਂ ਘੱਟ 40 ਫਿਸਦੀ ਅੰਕ ਪ੍ਰਾਪਤ ਕਰਨਾ ਜ਼ਰੂਰੀ ਹਨ। PSSSB Clerk Cum DEO Selection Process ਵਿੱਚ ਕੁਲ 6 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ।

ਉਮੀਦਵਾਰ ਨੂੰ ਪਹਲਿ ਪੰਜਾਬੀ ਲਾਜਮੀ ਦਾ ਪੇਪਰ ਕਲਿਅਰ ਕਰਨਾ ਲਾਜਮੀ ਹੋਵੇਗਾ ਫਿਰ ਹੀ ਉਸ ਦੇ ਦੁਜੇ ਪੇਪਰ ਦੇ ਨੰਬਰ ਗਿਣੇ ਜਾਣਗੇ। ਜੇਕਰ ਉਮੀਦਵਾਰ ਪਹਿਲੇ ਪੇਪਰ ਵਿੱਚ ਪਾਸ ਨਹੀ ਹੁੰਦਾ ਹੈ ਤਾਂ ਉਸ ਦਾ ਦੁਜਾ ਪੇਪਰ ਚੈਕ ਨਹੀ ਕੀਤਾ ਜਾਵੇਗਾ। ਪਹਿਲਾ ਪੇਪਰ 50 ਨੰਬਰ ਦਾ ਹੋਵੇਗਾ ਜਿਸ ਵਿੱਚ ਕੋਈ ਵੀ ਨੈਗਿਟਿਵ ਮਾਰਕਿੰਗ ਨਹੀ ਹੋਵੇਗੀ। ਇਸ ਪੇਪਰ ਵਿੱਚ ਉਮੀਦਵਾਰ ਨੂੰ 25 ਨੰਬਰ ਲੈ ਕੇ ਆਉਣੇ ਲਾਜਮੀ ਹੋਣਗੇ। ਇਸ ਲਈ ਪਹਿਲਾ ਪੇਪਰ ਉਮੀਦਵਾਰ ਨੂੰ ਧਿਆਨ ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

PSSSB Clerk Cum Data Entry Operator Selection Process: Typing Test

PSSSB Clerk Cum Data Entry Operator Selection Process:  PSSSB Clerk Cum DEO Selection Process ਦੀ ਦੂਜੇ ਸਟੇਜ ਵਿੱਚ ਟਾਈਪਿੰਗ ਟੈਸਟ ਦੀ ਪ੍ਰੀਖਿਆ ਹਨ।

ਲਿਖਤੀ ਪ੍ਰੀਖਿਆ ਪਾਸ ਉਮੀਦਵਾਰਾਂ ( ਘੁੱਟ ਤੋਂ ਘੁੱਟ 40% ਅੰਕ ਪਰਾਪਤ ਕਰਨ ਵਾਲੇ ਉਮੀਦਵਾਰ) ਵਿੱਚੋਂ ਸਮਰੱਥ ਅਥਾਰਟੀ ਵੁੱਲੋਂ ਲਏ ਗਏ ਫੈਸਲੇ ਅਨੁਸਾਰ ਨਿਰਧਾਰਤ ਗਿਣਤੀ ਵਿੱਚ ਬੁਲਾਏ ਜਾਣ ਵਾਲੇ ਉਮੀਦਵਾਰਾਂ ਦਾ ਅੰਗਰੇਜੀ ਅਤੇ ਪੰਜਾਬੀ ਵਿੱਚ 30 ਸ਼ਬਦ ਪਰਤੀ ਮਿੰਟ ਦੀ ਸਪੀਡ ਨਾਲ ਟਾਈਪਿੰਗ ਟੈਸਟ ਲਿਆ ਜਾਵੇਗਾ। ਟਾਈਪਿੰਗ ਟੈਸਟ ਦੀ ਤਿਆਰੀ ਲਈ ਉਮੀਦਵਾਰਾਂ ਨੂੰ ਕੋਈ ਵੱਖਰਾਂ ਸਮਾਂ ਨਹੀ ਦਿੱਤਾ ਜਾਵੇਗਾ।

  1. ਅੰਗਰੇਜੀ ਅਤੇ ਪੰਜਾਬੀ ਦਾ ਟਾਈਪਿੰਗ ਟੈਸਟ ਕੰਪਿਊਟਰ ਤੇ ਲਿਆ ਜਾਵੇਗਾ। ਪੰਜਾਬੀ ਦਾ ਟਾਈਪ ਟੈਸਟ Unicode Compliant Font Raavi ਵਿੱਚ ਲਿਆ ਜਾਵੇਗਾ।
  2. ਟਾਈਪ ਟੈਸਟ ਵਿੱਚ ਪਾਸ ਉਮੀਦਵਾਰਾਂ ਵਿੱਚੋਂ ਸਮਰੁੱਥ ਅਥਾਰਟੀ ਵੁੱਲੋਂ ਲਏ ਗਏ ਫੈਸਲੇ ਅਨੁਸਾਰ ਨਿਰਧਾਰਤ ਗਣਤੀ ਵਿੱਚ ਉਮੀਦਵਾਰਾਂ ਨੂੰ ਕੌਂਸਵਲੰਗ ਲਈ ਬੁਲਾਇਆ ਜਾਵੇਗਾ।
  3. ਲਿਖਤੀ ਪ੍ਰੀਖਿਆ ਵਿੱਚੋ ਜੇਕਰ ਮੈਰਿਟ ਦੀ ਬਰਾਬਰਤਾ ਸਬੰਧੀ ਕੋਈ ਮਾਮਲਾ ਸਾਮਣੇ ਆਉਂਦਾ ਹੈ ਤਾਂ ਇਸ ਸਬੰਧੀ ਬਰਾਬਰ ਅੰਕ ਹਾਸਿਲ ਉਮੀਦਵਾਰਾਂ ਦੀ ਜਨਮ ਮਿੱਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੁੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  4. ਜੇਕਰ ਬਰਾਬਰ ਮੈਰਿਟ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਮੁਤਾਬਿਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਉਮੀਦਵਾਰ ਦੀ ਮੰਗੀ ਵਿਦਿਅਕ ਯੋਗਤਾ ਦੀ ਪ੍ਰਤੀਸ਼ਤਤਾਂ ਨੂੰ ਵਿਚਾਰ ਦੇ ਹੋਏ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  5. ਅਤੇ ਜੇਕਰ ਉਪਰੋਕਤ ਦੋਵੇਂ ਸਥਿਤੀਆਂ ਵਿੱਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀ ਸਲੁਝਦਾ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰ ਦੇ ਹੋਏ ਮੈਟ੍ਰਿਕ ਵਿੱਚ ਵੱਧ ਅੰਕ ਹਾਸਿਲ ਕਰਲ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।

PSSSB Clerk Cum Data Entry Operator Selection Process: Interview

PSSSB Clerk Cum Data Entry Operator Selection Process: PSSSB Clerk Cum Data Entry Operator Selection Process ਵਿੱਚ ਟਾਈਪਿੰਗ ਟੈਸਟ ਤੋਂ ਬਾਦ ਕੋਈ ਇੰਟਰਵਿਊ ਨਹੀ ਹੁੰਦਾ ਹਨ। PSSSB Clerk Cum Data Entry Operator Selection Process ਵਿੱਚ ਟਾਈਪਿੰਗ ਟੈਸਟ ਤੋਂ ਬਾਦ ਸਿਧਾ ਸੈਲੇਕਸ਼ਨ ਹੁੰਦਾ ਹੈ। ਇੰਟਰਵਿਉ ਦਾ ਇਸ ਭਰਤੀ ਨਾਲ ਕੋਈ ਲੈਣਾ ਦੇਨਾ ਨਹੀ ਹੈ।

PSSSB Clerk Cum Data Entry Operator Selection Process

PSSSB Clerk cum Data Entry Operator 2022 Notification pdf

Read More: PSSSB Clerk Cum Data Entry Operator

PSSSB Clerk Cum Data Entry Operator Selection Process: Documentations

PSSSB Clerk Cum Data Entry Operator Selection Process: PSSSB Clerk Cum Data Entry Operator Selection Process ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕਸ਼ੀਟ
  2. ਗ੍ਰੈਜੂਏਸ਼ਨ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

PSSSB Clerk Cum Data Entry Operator Selection Process: FAQ’S

PSSSB Clerk Cum Data Entry Operator Selection Process
PSSSB Clerk Cum Data Entry Operator Selection Process

Q. PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ?

A. PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਚੋਣ ਪ੍ਰਕਿਰਿਆ ਵਿੱਚ ਦੋ ਪ੍ਰੀਖਿਆ ਹੋਣਗੀ।

Q. PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਲਿਖਤੀ ਪ੍ਰੀਖਿਆ ਲਈ ਯੋਗਤਾ ਪੂਰੀ ਕਰਨ ਲਈ ਕਿੰਨੇ ਅੰਕਾਂ ਦੀ ਲੋੜ ਹੈ?

A. PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਲਿਖਤੀ ਪ੍ਰੀਖਿਆ ਲਈ  40% ਅੰਕ ਹੋਣੇ ਜ਼ਰੀ ਹਨ।

Q. PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਪ੍ਰੀਖਿਆ ਲਈ ਟਾਈਪਿੰਗ ਪ੍ਰਕਿਰਿਆ ਕੀ ਹੈ?

A. PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਪ੍ਰੀਖਿਆ ਲਈ ਟਾਈਪਿੰਗ ਪ੍ਰਕਿਰਿਆ ਹੇੱਠ ਅਨੁਸਾਰ:-

  1. ਉਮੀਦਵਾਰਾਂ ਦਾ ਅੰਗਰੇਜੀ ਅਤੇ ਪੰਜਾਬੀ ਵਿੱਚ 30 ਸ਼ਬਦ ਪਰਤੀ ਮਿੰਟ ਦੀ ਸਪੀਡ ਨਾਲ ਟਾਈਪਿੰਗ ਟੈਸਟ ਲਿਆ ਜਾਵੇਗਾ।
  2. ਅੰਗਰੇਜੀ ਅਤੇ ਪੰਜਾਬੀ ਦਾ ਟਾਈਪਿੰਗ ਟੈਸਟ ਕੰਪਿਊਟਰ ਤੇ ਲਿਆ ਜਾਵੇਗਾ।
  3. ਪੰਜਾਬੀ ਦਾ ਟਾਈਪ ਟੈਸਟ Unicode Compliant Font Raavi ਵਿੱਚ ਲਿਆ ਜਾਵੇਗਾ।

Q. ਕੀ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਚੋਣ ਪ੍ਰਕਿਰਿਆ ਵਿੱਚ ਕੋਈ ਇੰਟਰਵਿਊ ਦੌਰ ਹੈ?

A. PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਚੋਣ ਪ੍ਰਕਿਰਿਆ ਵਿੱਚ ਕੋਈ ਇੰਟਰਵਿਊ ਦੌਰ ਨਹੀ ਹਨ।

 

Check PSSSB Exams:

PSSSB Recruitment 2022
PSSSB Clerk Cum Data Entry Operator PSSSB Excise Inspector
PSSSB Clerk Cum Data Entry Operator Exam Dates PSSSB Excise Inspector Exam Dates
PSSSB Clerk Cum Data Entry Operator Exam Pattern PSSSB Excise Inspector Syllabus and Exam Pattern
Complete Syllabus of PSSSB Clerk Cum DEO Syllabus 2022 PSSSB Excise Inspector Eligibility Criteria

 

Read More:
Punjab Govt Jobs
Punjab Current Affairs
Punjab GK
PSSSB Clerk Cum Data Entry Operator Selection Process 2022_3.1

FAQs

How many rounds are there in PSSSB Clerk Cum Data Entry Operator Selection Process?

There are two rounds in PSSSB Clerk Cum Data Entry Operator Selection Process.

How many marks are required to qualify for the PSSSB Clerk Cum Data Entry Operator Written Exam?

To qualify for the PSSSB Clerk Cum Data Entry Operator Written Exam Candidates need to get 40% marks in the Written Exam.

What is the typing process for the PSSSB Clerk Cum Data Entry Operator exam?

PSSSB Clerk Cum Data Entry Operator Typing Procedure as below:-

1. Candidates will be given a typing test in English and Punjabi at a speed of 30 words per minute.
2. Typing test in English and Punjabi will be conducted on the computer.
3. Punjabi typing test will be conducted in Unicode Compliant Font Raavi.

Is there any interview round in PSSSB Clerk Cum Data Entry Operator Selection Process?

There is no interview round in PSSSB Clerk cum Data Entry Operator selection process.