PSSSB Clerk DEO Result 2023: The Punjab Subordinates Service Selection Board (PSSSB) has released the Punjab SSSB Clerk DEO Result 2023 on its official website, after the written test. The PSSSB Clerk DEO Result list consists of all candidates selected in the PSSSB Clerk DEO Recruitment 2023. Candidates can check the Cut off Marks, Merit list, and steps to check the PSSSB Clerk DEO Result 2023
Read in English: PSSSB Clerk DEO Result 2023
PSSSB Clerk DEO Result 2023 Overview
PSSSB Clerk DEO Result 2023: ਅਧਿਕਾਰਤ ਬੋਰਡ ਪ੍ਰੀਖਿਆ ਤੋਂ ਬਾਅਦ PSSSB ਕਲਰਕ DEO ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਲੇਖ ਵਿੱਚ, ਉਮੀਦਵਾਰ PSSSB ਕਲਰਕ DEO 2023 ਦੇ ਨਤੀਜੇ ਨੂੰ ਡਾਉਨਲੋਡ ਕਰਨ ਲਈ ਡਾਇਰੈਕਟ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ ਅਤੇ ਕਦਮਾਂ ਦੀ ਜਾਂਚ ਕਰ ਸਕਦੇ ਹਨ। ਜਿਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ ਉਨ੍ਹਾਂ ਨੂੰ PSSSB ਕਲਰਕ DEO ਟਾਈਪਿੰਗ ਟੈਸਟ ਦੌਰ ਲਈ ਬੁਲਾਇਆ ਜਾਵੇਗਾ। ਜਿਸ ਦੀਆਂ ਤਰੀਕਾਂ ਜਲਦੀ ਹੀ ਸੂਚਿਤ ਕਰ ਦਿੱਤੀਆਂ ਜਾਣਗੀਆਂ। PSSSB ਕਲਰਕ DEO ਨਤੀਜੇ ਦੀ ਸੰਖੇਪ ਜਾਣਕਾਰੀ ਲਈ ਹੇਠਾਂ ਦਿੱਤੀ ਟੇਬਲ ਦੇਖੋ:
PSSSB Clerk DEO Result 2023 Overview | |
ਬੋਰਡ ਦਾ ਨਾਮ | ਪੰਜਾਬ ਪਬਲਿਕ ਸਰਵਿਸ ਕਮਿਸ਼ਨ (PSSSB) |
ਪੋਸਟ ਦਾ ਨਾਮ | ਕਲਰਕ DEO |
Advt. No. | 03/2022 |
ਕੈਟਾਗਰੀ | Result |
ਕਲਰਕ DEO ਨਤੀਜਾ | ਜਾਰੀ ਕਰ ਦਿੱਤਾ ਗਿਆ ਹੈ |
ਨੋਕਰੀ ਦਾ ਸਥਾਨ | ਪੰਜਾਬ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | @sssb.punjab.gov.in |
PSSSB Clerk DEO 2023 Result Direct Links
PSSSB Clerk DEO Result 2023: ਇਮਤਿਹਾਨ ਹੋਣ ਤੋਂ ਬਾਅਦ PSSSB ਆਪਣੀ ਸਾਇਟ ਤੇ PSSSB ਕਲਰਕ DEO Recruitment 2023 ਦੇ ਨਤੀਜੇਆਂ ਦੀਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰੇਗਾ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਹਾਨ ਲਿਆ ਜਾਵੇਗਾ । ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਤੁਸੀ PSSSB ਕਲਰਕ DEO ਨਤੀਜੇ ਦੀ PDF ਫਾਇਲ ਥੱਲੇ ਦਿੱਤੇ ਲਿੰਕ ਤੋਂ ਡਾਉਨਲੋਡ ਕਰ ਸਕਦੇ ਹੋ।
Click Here: Official Site Link
Click Here: Download the Result PDF file
PSSSB Clerk DEO Result 2023 Merit List
PSSSB Clerk DEO Result 2023: ਮਹਿਕਮੇ ਵੱਲੋਂ PSSSB ਕਲਰਕ DEO ਭਰਤੀ ਲਈ 25.06.2023 ਨੂੰ ਲਿਖਤੀ ਪ੍ਰੀਖਿਆ ਆਯੋਜਿਤ ਕਰਵਾਈ ਗਈ ਸੀ। ਲਿਖਤੀ ਪ੍ਰੀਖਿਆ ਵਿੱਚ ਸ਼ਾਰਟਲਿਸਟ ਹੋਏ ਉਮੀਦਵਾਰਾਂ ਦੀ ਕਲਰਕ DEO ਭਰਤੀ ਲਈ ਅੰਗਰੇਜੀ ਅਤੇ ਪੰਜਾਬੀ ਟਾਈਪ ਟੈਸਟ ਦੀ ਪ੍ਰੀਖਿਆ ਆਯੋਜਿਤ ਕਰਵਾਈ ਗਈ ਸੀ। ਫਿਰ ਉਸ ਵਿੱਚ ਵੀ ਚੁਣੇ ਗਏ ਉਮੀਦਵਾਰਾਂ ਨੂੰ ਵੱਖ ਵੱਖ ਮਿਤੀਆਂ ਨੂੰ ਕਾਊਂਸਲਿੰਗ ਲਈ ਬੁਲਾਇਆ ਗਿਆ ਸੀ।
ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ ਜੋ PSSSB ਕਲਰਕ DEO ਭਰਤੀ ਲਈ ਆਰਜ਼ੀ ਕਾਮਨ ਮੈਰਿਟ ਸੂਚੀ/ਨਤੀਜਾ 13 ਅਕਤੂਬਰ 2023 ਨੂੰ ਜਾਰੀ ਕਰ ਦਿੱਤਾ ਗਿਆ ਸੀ। ਉਸ ਨਤੀਜੇ ਨੂੰ ਹੀ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ 12 ਦਸੰਬਰ 2023 ਨੂੰ ਫਾਈਨਰ ਘੋਸ਼ਿਤ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ PSSSB ਕਲਰਕ DEO ਭਰਤੀ ਲਈ ਜਾਰੀ ਕਾਮਨ ਮੈਰਿਟ ਸੂਚੀ/ਨਤੀਜਾ ਦੇਖ ਸਕਦੇ ਹਨ।
Download PDF: PSSSB Clerk DEO Provisional Merit list
Click Here: PSSSB Clerk DEO Result Notice
ਕਿਰਪਾ ਕਰਕੇ ਆਪਣੀ ਸ਼ਾਨਦਾਰ ਯਾਤਰਾ ਨੂੰ ਸਾਂਝਾ ਕਰਨ ਲਈ ਇੱਥੇ ਕਲਿੱਕ ਕਰੋ।
PSSSB Clerk DEO Result 2023 Councelling Schedule List Out
ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਕਲਰਕ ਕਮ ਡਾਟਾ ਆਪਰੇਟਰ (DEO) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਆਨਲਾਈਨ ਪ੍ਰਕਿਰਿਆ ਰਾਹੀਂ ਕੁੱਲ 939 ਅਸਾਮੀਆਂ ਭਰੀਆਂ ਗਈਆਂ ਹਨ। ਇਸ ਉਦੇਸ਼ ਲਈ, PSSSB ਨੇ ਇੱਕ ਔਫਲਾਈਨ ਪ੍ਰਕਿਰਿਆ ਦੁਆਰਾ 25 ਜੂਨ 2023 ਨੂੰ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ। ਨਾਲ ਹੀ, ਬੋਰਡ ਨੇ ਕਲਰਕ ਡੀਈਓ ਦੇ ਨਤੀਜੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤੇ ਹਨ
ਉਸ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਰਾਜ ਸਹਿਕਾਰੀ ਬੈਂਕ ਅਤੇ ਸਾਰੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਵਿੱਚ ਕਲਰਕ-ਕਮ-ਡਾਟਾ ਐਂਟਰੀ ਆਪਰੇਟਰਾਂ ਦੀਆਂ ਅਸਾਮੀਆਂ ਲਈ 665 ਯੋਗ ਉਮੀਦਵਾਰ ਜੋ ਚੁਣੇ ਗਏ ਹਨ ਉਹਨਾਂ ਦੀ ਕੌਂਸਲਿੰਗ 19.12.2023 ਅਤੇ 20.12.2023 ਨੂੰ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਿਡ, ਐਸ.ਸੀ.ਓ. ਵਿਖੇ ਹੋਵੇਗੀ। ਉਮੀਦਵਾਰਾਂ ਨੂੰ ਕਾਉਂਸਲਿੰਗ ਦੇ ਦਿਨ ਸਵੇਰੇ 10.30 ਵਜੇ ਸਥਾਨ ‘ਤੇ ਰਿਪੋਰਟ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਜੋ ਵੀ ਦਸਤਾਵੇਜ ਲੈ ਕੇ ਆਉਣ ਲਈ ਕਿਹਾ ਗਿਆ ਹੈ ਉਹ ਸਾਰੇ ਦਸਤਾਵੇਜਾਂ ਦੀ PDF ਚੁਣੇ ਗਏ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ।
ਕਲਿੱਕ ਕਰੋ: PSSSB Clerk DEO 2023 Councelling Schedule Out
PSSSB Clerk DEO Result 2023 Cut-Off Marks
PSSSB Clerk DEO Result 2023: PSSSB ਕਲਰਕ DEO ਕੱਟ ਆਫ 2023 ਹਲੇ ਕਲਰਕ DEO ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। PSSSB Clerk DEO ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਲਿਖਤੀ ਅਤੇ ਟਾਇਪਿੰਗ ਪੇਪਰ ਤੋਂ ਬਾਅਦ ਇਸ ਦੀ ਕੱਟ ਆਫ ਆਵੇਗੀ।
PSSSB Clerk DEO Result 2023 Steps To Download
PSSSB Clerk DEO Result 2023: PSSSB ਕਲਰਕ DEO 2023 ਦੇ ਨਤੀਜੇ ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:
- ਸਭ ਤੋ ਪਹਿਲਾ sssb.punjab.gov.in ‘ਤੇ PSSSB Portal ‘ਤੇ ਜਾਓ।
- ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
- PSSSB ਕਲਰਕ DEO Result ‘ਤੇ ਕਲਿੱਕ ਕਰੋ।
- ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
- ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।
Enrol Yourself: Punjab Da Mahapack Online Live Classes
Download the Adda 247 App here to get the latest updates