Punjab govt jobs   »   PSSSB Clerk IT Admit Card 2022
Top Performing

PSSSB Clerk IT Admit Card 2022 Download Clerk Admit Card

PSSSB Clerk IT Admit Card 2022

PSSSB Clerk IT Admit Card 2022: PSSSB Clerk IT Admit Card 2022: PSSSB ਨੇ 10 PSSSB Clerk IT  ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਹੁਣ ਬੋਰਡ ਵਲੋਂ PSSSB Clerk IT Admit Card 2022  18th October 2022 ਤੋਂ ਜਾਰੀ ਹੋ ਚੁੱਕੇ ਹਨ। PSSSB Clerk IT Admit Card 2022 ਡਾਊਨਲੋਡ ਕਰਨ ਲਈ ਲਿੰਕ ਇਸ ਆਰਟੀਕਲ ਵਿੱਚ ਦਿੱਤਾ ਗਿਆ ਹੈ। ਜਦੋ ਵੀ ਵਿਭਾਗ ਵਲੋਂ PSSSB Clerk IT Admit Card 2022 ਜਾਰੀ ਕੀਤਾ ਜਾਵੇਗਾ ਤਾਂ ਇਸ ਲਿੰਕ ਨੂੰ ਐਕਟੀਵੇਟ ਕਰ ਦਿੱਤਾ ਜਾਵੇਗਾ।

PSSSB Clerk IT Admit Card 2022
Organization Punjab Subordinate Service Selection Board
Post Name PSSSB Clerk IT
Vacancies 10
Category Admit Card
Status Released
PSSSB Clerk IT Admit Card 2022 Dates 18th October 2022 
PSSSB Clerk IT 2022 Exam Dates 22nd October 2022
PSSSB Clerk IT Admit Card 2022 Official Website https://sssb.punjab.gov.in

 

PSSSB Clerk IT Admit Card 2022 Download links

PSSSB Clerk IT Admit Card 2022 Download links: PSSSB Clerk IT Admit Card 2022  Download 18th October 2022 ਤੋਂ ਸ਼ੁਰੂ ਹੋ ਗਏ ਹਨ। PSSSB Clerk IT Admit Card 2022 Download ਕਰਨ ਦਾ Link ਹੇਠਾਂ ਦਿੱਤਾ ਗਿਆ ਹੈ। PSSSB Clerk IT Admit Card 2022 Download links ਅਧਿਕਾਰਿਤ ਤੌਰ ਤੇ ਜਾਰੀ ਹੁੰਦੇ ਹੀ ਇਹ ਲਿੰਕ ਐਕਟਿਵੇਟ ਕਰ ਦਿੱਤਾ ਗਿਆ ਹੈ। ਉਮੀਦਵਾਰ PSSSB Clerk IT Admit Card 2022 Download ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਨ।

Download: PSSSB Clerk IT Admit Card 2022

Read more about: PSSSB Clerk IT Exam Date 2022

PSSSB Clerk IT Admit Card 2022 Download Hall Ticket

ਜੋ ਵੀ ਉਮੀਦਵਾਰ PSSSB Clerk IT Admit Card 2022 Download ਕਰਨਾ ਚਾਹੁੰਦਾ ਹੈ ਉਹ ਹੇਠਾਂ ਦਿੱਤੇ ਨਿਰਦੇਸ਼ਾਂ ਨੂੰ ਸਮਝ ਕੇ Download ਕਰ ਸਕਦਾ ਹੈ।

PSSSB Clerk IT Admit Card 2022 PDF ਹੇਠ ਲਿਖੇ ਤਰੀਕੇ ਨਾਲ ਡਾਊਨਲੋਡ ਕਰੋ

1 PSSSB Clerk IT Admit Card 2022 Download ਕਰਨ ਲਈ  ਸਭ ਤੋਂ ਪਹਿਲਾਂ ਅਧਿਕਾਰਿਤ ਵੇੱਬਸਾਈਟ https://sssb.punjab.gov.in ਤੇ ਜਾਓ।

2 ਤੁਹਾਡੀ ਸਕਰੀਨ ਤੇ ਹੋਮ ਪੇਜ਼ ਖੁੱਲ ਜਾਵੇਗਾ। ਹੁਣ ਉੱਥੇ  PSSSB Clerk IT Admit Card 2022 ਲਈ ਦੇਖੋ ਜੋ ਕਿ “Current News Section” ਦੇ ਹੇਠਾਂ ਹੋਵੇਗਾ।

3 PSSSB Clerk IT Admit Card 2022 ਲਿੰਕ ਉੱਤੇ ਕਲਿੱਕ ਕਰੋ।

4 ਆਪਣੀ ਸਹੀ ਜਾਣਕਾਰੀ ਜਿਵੇਂ ਕਿ Registration no. ਅਤੇ ਪਾਸਵਰਡ ਭਰੋ।

5 ਸਬਮਿਟ ਬਟਨ ਤੇ ਕਲਿੱਕ ਕਰੋ। PSSSB Clerk IT Admit Card 2022 ਤੁਹਾਡੀ ਸਕਰੀਨ ਤੇ ਆ ਜਾਵੇਗਾ।

6 PSSSB Clerk IT Admit Card 2022 ਨੂੰ Download ਕਰੋ ਅਤੇ ਇਸਦਾ print ਲੈ ਲਵੋ।

PSSSB Clerk IT Admit Card 2023 Out For Typing Test

PSSSB Clerk IT Admit Card 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਕਲਰਕ IT ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ 10 ਕਲਰਕ IT ਦੀ ਭਰਤੀਆਂ ਕੀਤੀਆਂ ਜਾਣੀਆਂ ਸਨ ਅਤੇ ਬੋਰਡ ਦੁਆਰਾ ਇਸ ਕਲਰਕ IT ਦੀ ਪ੍ਰੀਖਿਆ ਕਰਵਾਈ ਗਈ ਸੀ। ਉਸੇ ਸੰਬੰਧਿਤ ਮਹਿਕਮੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ  ਕਲਰਕ IT ਦੀ ਪ੍ਰੀਖਿਆ ਦਾ ਨਤੀਜਾ ਅਤੇ ਸ਼ਾਰਟਲਿਸਟ ਬਿਨੈਕਾਰ ਦੀ ਸੂਚੀ ਜਾਰੀ  ਕੀਤੇ ਜਾਣ ਤੋਂ ਬਾਅਦ ਅੱਜ ਇਸ ਦਾ ਟਾਈਪਿੰਗ ਟੈਸਟ ਲਈ ਐਡਮਿਟ ਕਾਰਡ ਵੀ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਆਪਣਾ ਐਡਮਿਟ ਕਾਰਨ ਡਾਊਨਲੋਡ ਕਰ ਸਕਦੇ ਹਨ

ਕਲਿੱਕ ਕਰੋ- PSSSB Clerk Admit Card Out For Typing Test 

PSSSB Clerk IT Admit Card 2022: FAQ’s

ਪ੍ਰ: PSSSB Clerk IT Admit Card 2022 ਦੀਆਂ ਆਉਣ ਵਾਲੀਆਂ ਮਹੱਤਵਪੂਰਨ ਮਿਤੀਆਂ ਕੀ ਹਨ?

ਉ: PSSSB Clerk IT Admit Card 2022 ਆਉਣ ਵਾਲੀਆਂ ਮਹੱਤਵਪੂਰਨ ਮਿਤੀਆਂ ਦਾ ਵੇਰਵਾ ਸਾਡੇ ਇਕ ਹੋਰ ਆਰਟਿਕਲ ਵਿੱਚ  ਦਿੱਤਾ ਗਿਆ ਹੈ। ਜਿਸਦਾ ਲਿੰਕ ਇਸ ਆਰਟਿਕਲ ਵਿੱਚ ਦਿੱਤਾ ਗਿਆ ਹੈ।

ਪ੍ਰ: PSSSB Clerk IT Admit Card 2022 ਡਾਊਨਲੋਡ ਕਿਵੇਂ ਕਿਤਾ ਜਾ ਸਕਦਾ ਹੈ?

ਉ: PSSSB Clerk IT Admit Card 2022 ਡਾਊਨਲੋਡ ਕਰਨ ਲਈ ਲਿੰਕ ਉਪਰ ਦਿੱਤਾ ਗਿਆ ਹੈ।

ਪ੍ਰ: PSSSB Clerk IT Admit Card 2022 ਕਦੋਂ ਤੱਕ ਜਾਰੀ ਹੋਣ ਦੀ ਸੰਭਾਵਨਾ ਹੈ?

ਉ: PSSSB Clerk IT Admit Card 2022 ਬਹੁਤ 18th October 2022 ਤੋਂ ਡਾਊਨਲੋਡ ਹੋਣੇ ਸ਼ੂਰੁ ਹੋ ਚੁੱਕੇ ਹਨ। ਕਿਉਂਕਿ ਇਹ ਪ੍ਰੀਖਿਆ 22nd October 2022 ਨੂੰ ਹੋਣ ਜਾ ਰਹੀ ਹੈ।

ਪ੍ਰ: ਕੀ PSSSB Clerk IT Admit Card 2022 ਜਾਰੀ ਹੋ ਚੁੱਕਿਆ ਹੈ?

ਉ:  PSSSB Clerk IT Admit Card 2022 18th October 2022 ਤੋਂ ਜਾਰੀ ਹੋ ਚੁੱਕੇ ਹਨ।

Check PSSSB Exams:

PSSSB Recruitment 2022
PSSSB Clerk PSSSB Excise Inspector
PSSSB Clerk Accounts PSSSB Gram Sevak/ V.D.O
PSSSB Clerk IT PSSSB Forest Guard
PSSSB Clerk Cum Data Entry Operator PSSSB School Librarian

 

Read More:
Punjab Govt Jobs
Punjab Current Affairs
Punjab GK
PSSSB Clerk IT Admit Card 2022 Download Clerk Admit Card_3.1

FAQs

What are the upcoming important dates of PSSSB Clerk IT Admit Card 2022?

PSSSB Clerk IT Admit Card 2022 upcoming important dates are detailed in our another article. The link of which is given in this article.

How to download PSSSB Clerk IT Admit Card 2022?

The link to download PSSSB Clerk IT Admit Card 2022 is given above or one can download the article from the official website.

When is the PSSSB Clerk IT Admit Card 2022 likely to be released?

PSSSB Clerk IT Admit Card 2022 is released on 18th October 2022. Because this exam is going to be held on 22nd October 2022.

Has the PSSSB Clerk IT Admit Card 2022 been released?

PSSSB Clerk IT Admit Card 2022 is released on 18th October 2022