Punjab govt jobs   »   psssb clerk IT   »   PSSSB Clerk IT Exam Date 2022
Top Performing

PSSSB Clerk IT Exam Date 2022 Out Check Typing Test Date

PSSSB Clerk IT Exam Date 2022: PSSSB in its early notification has already released the Exam Dates of almost all the exams that are being conducted by PSSSB in a Calendar. Now the PSSSB Clerk IT Exam Dates 2022 is coming closer as the exam will be held on 22nd October 2022. Get all the important information regarding Important dates of exam and other relevant events like admit card, Exam Syllabus ,Exam Pattern etc.

PSSSB Clerk IT Typing Test Instruction Out

  • ਟਾਈਪਿੰਗ ਟੈਸਟ 29/08/2023 ਤੋਂ ਲਿਆ ਜਾਵੇਗਾ। ਐਡਮਿਟ ਕਾਰਡ (ਡਾਊਨਲੋਡ ਸ਼ੁਰੂ ਹੋਣ ਦੀ ਮਿਤੀ) ਸੰਬੰਧੀ ਜਾਣਕਾਰੀ ਬੋਰਡ ‘ਤੇ ਅਪਲੋਡ ਕੀਤੀ ਜਾਵੇਗੀ
  • ਕੰਪਿਊਟਰ ‘ਤੇ ਟਾਈਪਿੰਗ ਸਾਫਟਵੇਅਰ ਦੀ ਵਰਤੋਂ ਕਰਕੇ ਪੰਜਾਬੀ ਅਤੇ ਅੰਗਰੇਜ਼ੀ ਟਾਈਪ ਟੈਸਟ ਲਏ ਜਾਣਗੇ।
  • ਟਾਈਪ ਟੈਸਟ ਦਾ ਮੁਲਾਂਕਣ ਸਾਫਟਵੇਅਰ ਦੁਆਰਾ ਕੀਤਾ ਜਾਵੇਗਾ ਅਤੇ ਨਤੀਜਾ ਸਾਰੀਆਂ ਟਾਈਪਿੰਗ ਗਲਤੀਆਂ ਸਮੇਤ ਤੁਰੰਤ ਪ੍ਰਦਰਸ਼ਿਤ ਕੀਤਾ ਜਾਵੇਗਾ।
  • ਉਮੀਦਵਾਰਾਂ ਨੂੰ ਯੂਨੀਕੋਡ ਕੰਪਲੀਐਂਟ ਵਿੱਚ ਪੰਜਾਬੀ ਪਾਸ ਟਾਈਪ ਕਰਨਾ ਹੋਵੇਗਾ
  • ਪੰਜਾਬੀ ਅਤੇ ਅੰਗਰੇਜ਼ੀ ਟਾਈਪ ਟੈਸਟ ਦੀ ਮਿਆਦ ਹਰੇਕ ਟੈਸਟ ਲਈ 10 ਮਿੰਟ ਹੋਵੇਗੀ

ਉਮੀਦਵਾਰ ਟਾਈਪਿੰਗ ਟੈਸਟ ਲਈ ਹਦਾਈਤਾਂ ਅਤੇ ਨਿਯਮ ਦੀ ਪੂਰੀ ਜਾਣਕਾਰੀ ਹੇਠਾਂ ਦਿੱਤੀ ਗਈ PDF ਵਿੱਚ ਦੇਖ ਸਕਦੇ ਹੋ।

Click Here to download Typing test instruction PDF

PSSSB Clerk IT Exam Date 2022 out

PSSSB ਵਲੋਂ PSSSB Clerk IT Exam Dates 2022 ਜਾਰੀ ਕਰ ਦਿੱਤੀਆਂ ਗਈਆਂ ਹਨ। PSSSB Clerk IT Exam ਜੋ ਕਿ 22nd October 2022 ਨੂੰ ਹੋਣਾ ਨਿਰਧਾਰਿਤ ਹੋਇਆ ਸੀ ਹੁਣ ਨੇੜੇ ਆ ਗਿਆ ਹੈ। ਇਹ ਪੇਪਰ PSSSB ਵਲੋਂ ਆਫਲਾਈਨ ਮੋਡ ਵਿੱਚ ਪੈੱਨ ਪੇਪਰ ਬੇਸਡ ਹੋਵੇਗਾ।

PSSSB Clerk IT Exam Date 2022 Important Dates

ਉਮੀਦਵਾਰ ਹੇਠਾਂ ਦਿੱਤੇ ਟੇੱਬਲ ਵਿਚੋਂ PSSSB Clerk IT Exam Dates 2022 important Dates ਦੇੱਖ ਸਕਦੇ ਹਨ :

PSSSB Clerk IT Exam Dates 2022 important Dates Overview:
Name of the Exam PSSSB Clerk IT Recruitment 2022
Conducting Body PSSSB
PSSSB Clerk IT Recruitment 2022 Notification Advt. No. 15/2022
PSSSB Website sssb.punjab.gov.in
PSSSB Clerk IT Recruitment 2022 Application Mode Online
PSSSB Clerk IT Recruitment 2022 Apply Online (Starts) 29th June 2022
PSSSB Clerk IT Recruitment 2022 Apply Online (Ends) 29th July 2022
PSSSB Clerk IT Exam Dates 2022 Exam Dates 22nd October 2022
PSSSB Clerk IT Recruitment 2022 Vacancy 10
PSSSB Clerk IT Recruitment 2022 Educational Qualification B.Tech in IT/CS/ECE or MCA
PSSSB Clerk IT Recruitment 2022 Age Limit 18 – 37 years
PSSSB Clerk IT Recruitment 2022 Salary 19,900

 

PSSSB Clerk IT New Exam Date 2023 Typing Test

PSSSB Clerk IT Exam Date 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਕਲਰਕ IT ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਦੀ ਪ੍ਰੀਖਿਆ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਕਰਵਾਈ ਗਈ ਸੀ। ਉਸੇ ਸੰਬੰਧਿਤ ਮਹਿਕਮੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ PSSSB ਕਲਰਕ IT ਦੀ ਪ੍ਰੀਖਿਆ ਵਿਚੋਂ ਸ਼ਾਰਟਲਿਸਟ ਹੋਏ ਉਮੀਦਵਾਰ ਲਈ ਟਾਈਪਿੰਗ ਟੈਸਟ ਦੀ ਪ੍ਰੀਖਿਆ ਮਿਤੀ ਜਾਰੀ ਕਰ ਦਿੱਤੀ ਗਈ ਹੈ।  PSSSB ਕਲਰਕ IT ਦੀ ਟਾਈਪਿੰਗ ਟੈਸਟ ਦੀ ਪ੍ਰੀਖਿਆ ਮਿਤੀ 29 ਅਗਸਤ 2023 ਤੋਂ 4 ਸਤੰਬਰ 2023 ਤੱਕ ਕਰਵਾਈ ਜਾਵੇਗੀ। PSSSB ਕਲਰਕ IT ਦੀ ਪ੍ਰੀਖਿਆ ਵਿਚੋਂ ਸ਼ਾਰਟਲਿਸਟ ਹੋਏ ਉਮੀਦਵਾਰ ਦੀ ਸੂਚੀ ਜਲਦੀ ਹੀ ਜਾਰੀ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਨ।

ਕਲਿੱਕ ਕਰੋ- PSSSB Clerk IT Typing Test Date Out

PSSSB ਕਲਰਕ IT 2023 ਟਾਈਪਿੰਗ ਟੈਸਟ ਲਈ ਸ਼ਾਰਟਲਿਸਟ ਉਮੀਦਵਾਰ ਦੀ ਸੂਚੀ

PSSSB Clerk DEO Result 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਕਲਰਕ IT ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਲਈ ਕਲਰਕ IT ਦੀ ਪ੍ਰੀਖਿਆ ਕਰਵਾਈ ਗਈ ਸੀ। ਜਿਸ ਦਾ ਨਤੀਜਾ ਵੀ PSSSB ਦੁਆਰਾ ਜਾਰੀ ਕਰ ਦਿੱਤਾ ਗਿਆ ਸੀ। ਹੁਣ ਉਸੀ ਮਹਿਕਮੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਕਲਰਕ IT ਪੋਸਟ ਦੀ ਟਾਈਪਿੰਗ ਟੈਸਟ ਦੇ ਲਈ ਚੁਣੇ ਗਏ ਬਿਨੈਕਾਰਾਂ ਦੀ ਸੁੂਚੀ ਜਾਰੀ ਕਰ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦਾ ਹੈ।

ਕਲਿੱਕ ਕਰੋ- PSSSB ਕਲਰਕ ਟਾਈਪਿੰਗ ਟੈਸਟ ਲਈ ਸ਼ਾਰਟਲਿਸਟ ਉਮੀਦਵਾਰ ਸੂਚੀ ਜਾਰੀ

PSSSB Clerk IT Exam Dates 2022 Important links

PSSSB Clerk IT Exam Dates 2022

PSSSB Clerk IT Exam Dates 2022 ਦੇ ਲਈ ਜੋ ਵੀ  Important links ਉਹ ਹੇਠਾਂ ਦਿਤੇ ਗਏ ਹਨ।

PSSSB Clerk IT Exam Dates 2022 ਦਾ ਅਧਿਕਾਰਤ ਲਿੰਕ ਹੇਠਾਂ ਦਿੱਤਾ ਗਿਆ ਹੈ।

PSSSB Clerk IT Exam Dates 2022

Click here to Download Official Notification of PSSSB Clerk IT Exam Dates 2022

PSSSB Clerk IT Exam 2022 ਨੋਟੀਫਿਕੇਸ਼ਨ ਦਾ ਅਧਿਕਾਰਿਤ ਲਿੰਕ ਹੇਠਾਂ ਦਿੱਤਾ ਗਿਆ ਹੈ।

PSSSB Clerk IT Exam Dates 2022
PSSSB Clerk IT Exam Dates 2022

Click here to Download Official Notification of PSSSB Clerk IT Exam 2022

PSSSB Clerk IT Exam 2022 ਦਾ Exam Pattern ਅਤੇ ਸਿਲੇਬਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ।

Click here to get the Detailed syllabus and Exam Pattern for the Exam of PSSSB Clerk 

Step to check online PSSSB Clerk IT Exam Dates 2022

ਜੋ ਵੀ ਉਮੀਦਵਾਰ PSSSB Clerk IT Exam Dates 2022 ਦੀ ਅਧਿਕਾਰਿਤ ਨੋਟੀਫਿਕੇਸ਼ਨ ਦੇਖਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਨਿਰਦੇਸ਼ਾਂ ਦਾ ਪਾਲਣ ਕਰਕੇ PSSSB Clerk IT Exam Dates 2022 ਦੇਖ ਸਕਦੇ ਹਨ

  1. ਸਭ ਤੋਂ ਪਹਿਲਾਂ PSSSB ਦਾ ਅਧਿਕਾਰਿਤ ਵੈਬਸਾਈਟ ਤੇ ਜਾਉ – sssb.punjab.gov.in
  2. ਉਸ ਤੋਂ ਬਾਅਦ Advertisements ਟੈਬ ਤੇ ਕਲਿੱਕ ਕਰੋ।
  3. Advertisements ਕਰਨ ਤੋਂ ਬਾਅਦ “Notice Regarding Exam dates of various Exams conducted by PSSSB” ਲਭੋ।
  4. “Notice Regarding Exam dates of various Exams conducted by PSSSB” ਤੇ ਕਲਿੱਕ ਕਰਦੇ ਹੀ PSSSB Clerk IT Exam Dates 2022 ਅਤੇ ਹੋਰ Exams ਜਾ ਕਲੈਂਡਰ ਡਾਉਨਲੋਡ ਹੋ ਜਾਵੇਗਾ।

PSSSB Clerk IT Exam Dates 2022: FAQ’s

ਪ੍ਰ: ਕੀ PSSSB Clerk IT Exam Date 2022 ਅਧਿਕਾਰਤ ਤੌਰ ਤੇ ਜਾਰੀ ਹੋ ਚੁੱਕੀ ਹੈ?

ਉ: ਬੋਰਡ ਦੁਆਰਾ PSSSB Clerk IT Exam Date 2022 ਅਧਿਕਾਰਤ ਤੌਰ ਤੇ ਜਾਰੀ ਹੋ ਚੁੱਕੀ ਹੈ

ਪ੍ਰ: PSSSB Clerk IT Exam Date 2022 ਲਈ ਪ੍ਰੀਖਿਆ ਦੀ ਮਿਤੀ ਕੀ ਹੈ?

ਉ: PSSSB Clerk IT Exam Date 2022 ਲਈ ਪ੍ਰੀਖਿਆ ਦੀ ਮਿਤੀ 22nd October 2022 ਹੈ।

Check PSSSB Exams:

PSSSB Recruitment 2022
PSSSB Clerk PSSSB Excise Inspector
PSSSB Clerk Accounts PSSSB Gram Sevak/ V.D.O
PSSSB Clerk IT PSSSB Forest Guard
PSSSB Clerk Cum Data Entry Operator PSSSB School Librarian

Read More:

Latest Job Notification Punjab Govt Jobs
Current Affairs Punjab Current Affairs
GK Punjab GK

 

PSSSB Clerk IT Exam Date 2022 Out Check Typing Test Date_3.1

FAQs

is PSSSB Clerk IT typing test date released?

Yes the typing test in on 28 June 2023

When will PSSSB Clerk IT Final Result Declared?

The final result will be declared after the typing test