PSSSB Clerk IT Selection Process 2022 Overview
PSSSB Clerk IT Selection Process 2022 Overview: PSSSB Clerk IT Selection Process 2022 is given in the notification released by the PSSSB on its official website. If you want to get Posted as PSSSB Clerk IT 2022 then it is very important for you to know about the PSSSB Clerk IT Selection Process 2022. The Exam pattern of the PSSSB Clerk IT 2022 is simple and one has to get good marks in PSSSB Clerk IT Exam 2022 which is going to be held on 22nd October 2022 to get their names in the final merit list.
PSSSB Clerk IT Selection Process 2022 – Criteria
ਜਿਹੜੇ ਉਮੀਦਵਾਰ PSSSB Clerk IT ਪ੍ਰੀਖਿਆ ਦੇ ਚੁੱਕੇ ਹਨ ਹਨ ਉਹਨਾਂ ਨੂੰ PSSSB Clerk IT Selection Process ਦੀ ਚੰਗੀ ਸਮਝ ਹੋਣੀ ਚਾਹੀਦੀ ਹੈ। PSSSB Clerk IT Selection Process 2022 ਵਿੱਚ ਹੇਠਾਂ ਦਿੱਤੇ ਕਦਮ ਹਨ:
- PSSSB Clerk IT ਆਨਲਾਈਨ ਅਰਜ਼ੀ ਭਰਨਾ।
- PSSSB Clerk IT ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਣਾ।
- PSSSB Clerk IT ਲਿਖਤੀ ਪ੍ਰੀਖਿਆ ਮੈਰਿਟ ਸੂਚੀ ਵਿੱਚ ਸੂਚੀਬੱਧ ਹੋਣਾ।
- PSSSB Clerk IT selection process 2022 ਟਾਈਪਿੰਗ ਪ੍ਰੀਖਿਆ ਲਈ ਹਾਜ਼ਰ ਹੋਣਾ।
- PSSSB Clerk IT selection process 2022 ਕੌਮਨ ਮੈਰਿਟ ਲਿਸਟ ਵਿੱਚ ਸੂਚੀਬੱਧ ਹੋਣਾ
- PSSSB Clerk IT Selection Process 2022 ਦਸਤਾਵੇਜ਼ ਤਸਦੀਕ ਲਈ ਹਾਜ਼ਰ ਹੋਣਾ।
- PSSSB Clerk IT Selection Process 2022 ਦੀ ਫਾਈਨਲ ਮੈਰਿਟ ਸੂਚੀ ਵਿੱਚ ਸੂਚੀਬੱਧ ਹੋਣਾ।
- ਪੰਜਾਬ ਵਿੱਚ Clerk IT ਦੀ ਪੋਸਟ ਲਈ ਨਿਯੁਕਤੀ ਹੋਣਾ।
ਜੋ ਵੀ ਉਮੀਦਵਾਰ PSSSB Clerk IT Selection Process 2022 ਦਾ ਅਧਿਕਾਰਤ ਨੋਟੀਫਿਕੇਸ਼ਨ ਦੇਖਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਲਿੰਕ ਤੋਂ ਦੇਖ ਸਕਦੇ ਹਨ।
Click here to get Official Notification of Exam Pattern of PSSSB Clerk IT Selection Process 2022
Click here to get details of Exam Pattern of PSSSB Clerk IT Selection Process 2022
PSSSB Clerk IT selection process 2022 Written Examination
PSSSB Clerk IT selection process 2022 written Examination ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਜਾਏਗੀ। ਲਿਖਤੀ ਪ੍ਰੀਖਿਆ ਦਾ ਸੰਭਾਵਤ ਸਿਲੇਬਸ ਅਤੇ ਚੋਣ ਵਿਧੀ ਦਾ ਪੈਟਰਨ ਬੋਰਡ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ।
PSSSB Clerk IT Selection Process 2022 ਲਈ ਕਰਵਾਈ ਗਈ ਲਿਖਤੀ ਪ੍ਰੀਖਿਆ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਨੂੰ ਪ੍ਰਾਪਤ ਅੰਕਾਂ ਦੇ ਆਧਾਰ ਬਣੀ ਮੈਰਿਟ ਮੁਤਾਬਿਕ ਬੋਰਡ ਵੱਲੋਂ ਲਏ ਗਏ ਫੈਸਲੇ ਦੇ ਅਧਾਰ ਤੇ Typing Test ਲਈ ਬੁਲਾਇਆ ਜਾਵੇਗਾ।
PSSSB Clerk IT selection process 2022 Typing Test
Objective type (MCQ) ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਹੀ ਅਸਾਮੀਆਂ ਦਾ 3 ਗੁਣਾ ਜਾਂ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਮੀਦਵਾਰ ਨੂੰ ਹਰ ਤਰ੍ਹਾਂ ਦੇ PSSSB Clerk IT selection process 2022 Typing Test ਲਈ ਬੁਲਾਇਆ ਜਾਵੇਗਾ। PSSSB Clerk IT selection process 2022 Typing Test ਉਪਰੰਤ Common Merit List ਟਾਈਪ ਟੈਸਟ ਪਾਸ ਉਮੀਦਵਾਰਾਂ ਦੇ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ਤੇ ਤਿਆਰ ਕੀਤੀ ਜਾਵੇਗੀ।
ਲਿਖਤੀ ਪ੍ਰੀਖਿਆ ਵਿੱਚੋਂ ਸਮਰੱਥ ਅਥਾਰਟੀ ਦੇ ਫੈਸਲੇ ਅਨੁਸਾਰ ਬੁਲਾਏ ਜਾਣ ਵਾਲੇ ਉਮੀਦਵਾਰਾਂ ਦਾ ਅੰਗਰੇਜੀ ਅਤੇ ਪੰਜਾਬੀ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਨਾਲ ਟਾਈਪ ਟੈਸਟ ਲਿਆ ਜਾਵੇਗਾ।
ਅੰਗਰੇਜੀ ਅਤੇ ਪੰਜਾਬੀ ਦਾ ਟਾਈਪ ਟੈਸਟ ਕੰਪਿਊਟਰ ਤੋਂ ਲਿਆ ਜਾਵੇਗਾ। ਪੰਜਾਬੀ ਦਾ ਟਾਈਪ ਟੈਸਟ Unicode Compliant Font Raavi ਵਿੱਚ ਲਿਆ ਜਾਵੇਗਾ।
ਅੰਗਰੇਜੀ ਅਤੇ ਪੰਜਾਬੀ ਦਾ ਟਾਇਪ ਟੈਸਟ ਕੇਵਲ Qualifying Nature ਦਾ ਹੋਵੇਗਾ ਅਤੇ ਇਹ ਟਾਈਪ ਟੈਸਟ Qualify ਕਰਨਾ ਲਾਜਮੀ ਹੋਵੇਗਾ।
PSSSB Clerk IT selection process 2022 Documentation Verification
PSSSB Clerk IT selection process 2022 Documentation Verification : Typing Test ਤੋਂ ਬਾਅਦ ਸਫਲ ਪਾਏ ਗਏ ਉਮੀਦਵਾਰ ਦੀ Typing Test ਅਤੇ Objective type (MCQ) ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਹੀ ਅਸਾਮੀਆਂ ਦਾ 3 ਗੁਣਾ ਜਾਂ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਮੀਦਵਾਰ ਨੂੰ ਹਰ ਤਰ੍ਹਾਂ ਦੇ PSSSB Clerk IT selection process 2022 Documentation Verification ਲਈ ਬੁਲਾਇਆ ਜਾਵੇਗਾ।
Documentation Verification ਉਪਰੰਤ ਮੁਕੰਲ ਤੌਰ ਤੇ ਸਫਲ ਪਾਏ ਗਏ ਉਮੀਦਵਾਰਾਂ ਦੇ ਨਾਮ, ਅਸਾਮੀਆਂ ਦੀ ਉਸ ਸਮੇਂ ਦੀ ਮੌਜੂਦਾ ਗਿਣਤੀ ਅਨੁਸਾਰ ਸਬੰਧਤ ਵਿਭਾਗ ਨੂੰ ਸਿਫਾਰਿਸ਼ ਕੀਤੇ ਜਾਣਗੇ।
ਮੌਜੂਦਾ ਗਿਣਤੀ ਕਿਸੇ ਵੀ ਸਮੇਂ ਸਬੰਧਤ ਵਿਭਾਗ ਦੇ ਹੁਕਮਾਂ ਅਨੁਸਾਰ ਭਰਤੀ ਪ੍ਰਕੀਰਿਆ ਦੋਰਾਨ ਕਿਸੇ ਵੀ ਸਮੇਂ ਗਿਣਤੀ ਘਟਾਈ ਜਾਂ ਵਧਾਈ ਜਾ ਸਕਦੀ ਹੈ।
Click here to get Official Notification of PSSSB Clerk IT Selection Process
PSSSB Clerk IT Selection Process 2022 Tie Breaking Resolving Principle
PSSSB Clerk IT Selection Process 2022 ਲਈ ਕਰਵਾਈ ਗਈ ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਦੀ ਬਰਾਬਰਤਾ ਸਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਸਬੰਧੀ ਬਰਾਬਰ ਅੰਕ ਹਾਸਲ ਕਰਨ ਵਾਲੇ ਉਮੀਦਵਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉਪਰ ਮੰਨੀ ਜਾਵੇਗੀ।
ਜੇਕਰ ਬਰਾਬਰ ਮੈਰਿਟ ਹਾਸਲ ਉਮੀਦਵਾਰਾਂ ਦੀ ਜਨਮ ਮਿਤੀ ਮੁਤਾਬਿਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਉਮੀਦਵਾਰਾਂ ਦੀ ਮੰਗੀ ਗਈ ਵਿਦਿਅਕ ਯੋਗਤਾ ਦੀ ਪ੍ਰਤੀਸ਼ਤਤਾ ਨੂੰ ਵਿਚਾਰਦੇ ਹੋਏ ਵੱਧ ਅੰਕ ਹਾਸਲ ਉਮੀਦਵਾਰ ਦੀ ਮੈਰਿਟ ਉਪਰ ਮੰਨੀ ਜਾਵੇਗੀ
ਜੇਕਰ ਉਪਰੋਕਤ ਦੋਵੇਂ ਸਥਿਤੀਆਂ ਵਿੱਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀਂ ਸੁਲਝਦਾ ਹੈ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰਦੇ ਹੋਏ ਵੱਧ ਮੈਟ੍ਰਿਕ ਅੰਕ ਹਾਸਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉਪਰ ਮੰਨੀ ਜਾਵੇਗੀ।
PSSSB Clerk IT Selection Process 2022: FAQ’s
ਪ੍ਰ: PSSSB Clerk IT 2022 ਚੋਣ ਪ੍ਰਕਿਰਿਆ ਕੀ ਹੈ?
ਉੱ: PSSSB Clerk IT 2022 ਚੋਣ ਪ੍ਰਕਿਰਿਆ:
1.ਲਿਖਤੀ ਪ੍ਰੀਖਿਆ
- ਟਾਈਪਿੰਗ ਟੈਸਟ
3.ਦਸਤਾਵੇਜ਼ ਤਸਦੀਕ
ਪ੍ਰ: PSSSB ਦਾ ਪੂਰਾ ਰੂਪ ਕੀ ਹੈ?
ਉੱ: PSSSB ਦਾ ਅਰਥ ਹੈ ਪੰਜਾਬ ਸੁਬਾਰਡੀਨੇਟ ਸਟਾਫ ਸਿਲੈਕਸ਼ਨ ਬੋਰਡ।
ਪ੍ਰ: PSSSB ਕਲਰਕ IT ਚੋਣ ਪ੍ਰਕਿਰਿਆ 2022 ਲਈ ਲੋੜੀਂਦੇ ਮੁੱਖ ਦਸਤਾਵੇਜ਼ ਕੀ ਹਨ?
ਉ: PSSSB ਕਲਰਕ IT ਚੋਣ ਪ੍ਰਕਿਰਿਆ 2022 ਲਈ ਲੋੜੀਂਦੇ ਦਸਤਾਵੇਜ਼ਾਂ ਦੀ ਇਹ ਸੂਚੀ ਦਸਤਾਵੇਜ਼ਾਂ ਦੀ ਪੁਸ਼ਟੀ ਲਈ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ, ਇਸਦੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਅੱਪਲੋਡ ਕੀਤੀ ਜਾਵੇਗੀ।
ਪ੍ਰ: PSSSB ਕਲਰਕ IT ਚੋਣ ਪ੍ਰਕਿਰਿਆ 2022 ਲਈ ਲੋੜੀਂਦੇ ਮੁੱਖ ਦਸਤਾਵੇਜ਼ ਕੀ ਹਨ?
ਉ: PSSSB ਕਲਰਕ IT ਚੋਣ ਪ੍ਰਕਿਰਿਆ 2022 ਲਈ ਲੋੜੀਂਦੇ ਦਸਤਾਵੇਜ਼ਾਂ ਦੀ ਇਹ ਸੂਚੀ ਦਸਤਾਵੇਜ਼ਾਂ ਦੀ ਪੁਸ਼ਟੀ ਲਈ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ, ਇਸਦੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਅੱਪਲੋਡ ਕੀਤੀ ਜਾਵੇਗੀ।
Check PSSSB Exams:
PSSSB Recruitment 2022 | |
PSSSB Clerk | PSSSB Excise Inspector |
PSSSB Clerk Accounts | PSSSB Gram Sevak/ V.D.O |
PSSSB Clerk IT | PSSSB Forest Guard |
PSSSB Clerk Cum Data Entry Operator | PSSSB School Librarian |
Read More:
Latest Job Notification | Punjab Govt Jobs |
Current Affairs | Punjab Current Affairs |
GK | Punjab GK |