Punjab govt jobs   »   psssb clerk   »   PSSSB Clerk Legal New Exam Date...
Top Performing

PSSSB Clerk Legal New Exam Date 2023 Check Details

PSSSB Clerk Legal New Exam Date 2023:PSSSB ਕਲਰਕ ਕਾਨੂੰਨੀ ਪ੍ਰੀਖਿਆ ਦੀ ਨਵੀਂ ਮਿਤੀ 17 ਮਈ 2023 ਨੂੰ ਪੰਜਾਬ ਦੇ ਪੰਜਾਬ ਅਧੀਨ ਚੋਣ ਸੇਵਾ ਬੋਰਡ ਦੁਆਰਾ ਜਾਰੀ ਕਰ ਦਿੱਤੀ ਗਈ ਹੈ। PSSSB ਕਲਰਕ ਕਾਨੂੰਨੀ ਭਰਤੀ 2023 ਦੀ ਲਿਖਤੀ ਪ੍ਰੀਖਿਆ 08 ਜੁਲਾਈ 2023 ਨੂੰ ਕਰਵਾਉਣੀ ਨਿਸ਼ਚਿਤ ਹੋਈ ਹੈ। ਉਮੀਦਵਾਰ ਹੇਠਾਂ ਲਿਖੇ ਲੇਖ ਵਿੱਚ PSSSB ਕਲਰਕ ਕਾਨੂੰਨੀ ਨਵੀਂ ਪ੍ਰੀਖਿਆ 2023 ਨਾਲ ਸਬੰਧਤ ਮਹੱਤਵਪੂਰਨ ਵੇਰਵੇ ਪੜ੍ਹ ਸਕਦੇ ਹਨ।

PSSSB Legal Clerk Typing Test Instruction Out

  • ਟਾਈਪਿੰਗ ਟੈਸਟ 29/08/2023 ਤੋਂ ਲਿਆ ਜਾਵੇਗਾ। ਐਡਮਿਟ ਕਾਰਡ (ਡਾਊਨਲੋਡ ਸ਼ੁਰੂ ਹੋਣ ਦੀ ਮਿਤੀ) ਸੰਬੰਧੀ ਜਾਣਕਾਰੀ ਬੋਰਡ ‘ਤੇ ਅਪਲੋਡ ਕੀਤੀ ਜਾਵੇਗੀ
  • ਕੰਪਿਊਟਰ ‘ਤੇ ਟਾਈਪਿੰਗ ਸਾਫਟਵੇਅਰ ਦੀ ਵਰਤੋਂ ਕਰਕੇ ਪੰਜਾਬੀ ਅਤੇ ਅੰਗਰੇਜ਼ੀ ਟਾਈਪ ਟੈਸਟ ਲਏ ਜਾਣਗੇ।
  • ਟਾਈਪ ਟੈਸਟ ਦਾ ਮੁਲਾਂਕਣ ਸਾਫਟਵੇਅਰ ਦੁਆਰਾ ਕੀਤਾ ਜਾਵੇਗਾ ਅਤੇ ਨਤੀਜਾ ਸਾਰੀਆਂ ਟਾਈਪਿੰਗ ਗਲਤੀਆਂ ਸਮੇਤ ਤੁਰੰਤ ਪ੍ਰਦਰਸ਼ਿਤ ਕੀਤਾ ਜਾਵੇਗਾ।
  • ਉਮੀਦਵਾਰਾਂ ਨੂੰ ਯੂਨੀਕੋਡ ਕੰਪਲੀਐਂਟ ਵਿੱਚ ਪੰਜਾਬੀ ਪਾਸ ਟਾਈਪ ਕਰਨਾ ਹੋਵੇਗਾ
  • ਪੰਜਾਬੀ ਅਤੇ ਅੰਗਰੇਜ਼ੀ ਟਾਈਪ ਟੈਸਟ ਦੀ ਮਿਆਦ ਹਰੇਕ ਟੈਸਟ ਲਈ 10 ਮਿੰਟ ਹੋਵੇਗੀ

ਉਮੀਦਵਾਰ ਟਾਈਪਿੰਗ ਟੈਸਟ ਲਈ ਹਦਾਈਤਾਂ ਅਤੇ ਨਿਯਮ ਦੀ ਪੂਰੀ ਜਾਣਕਾਰੀ ਹੇਠਾਂ ਦਿੱਤੀ ਗਈ PDF ਵਿੱਚ ਦੇਖ ਸਕਦੇ ਹੋ।

Click Here to download Typing test instruction PDF

PSSSB Clerk Legal New Exam Date 2023: Overview | PSSSB ਕਾਨੂੰਨੀ ਕਲਰਕ ਪ੍ਰੀਖਿਆ ਦੀ ਮਿਤੀ 2023 ਸੰਖੇਪ ਜਾਣਕਾਰੀ

PSSSB Clerk Legal New Exam Date 2023: The Official notice of the PSSSB Legal Clerk Exam Date 2023 can be downloaded from the Link given in this article. The Official website link is given in this Article.

 PSSSB Clerk Legal Notification 2023 Overview
Name of the Exam PSSSB Legal Clerk Recruitment 2022
Conducting Body PSSSB
PSSSB Legal Clerk Notification 2022 Legal Clerk: Advt. No. 02/2022
PSSSB Website sssb.punjab.gov.in
 Category  Exam Date
Exam date  08 ਜੁਲਾਈ 2023
 Vacancy (Increased) 355 Posts
 Educational Qualification Graduation, Typing, Computer Course
 Age Limit 18 – 37 years
Salary 19,900/-

PSSSB Clerk Legal New Exam Date 2023: Important Dates | PSSSB ਕਾਨੂੰਨੀ ਕਲਰਕ ਪ੍ਰੀਖਿਆ ਦੀ ਮਿਤੀ 2023 ਮਹੱਤਵਪੂਰਨ ਤਾਰੀਖਾਂ

PSSSB Clerk Legal New Exam Date 2023: PSSSB Clerk Legal Exam Date 2023 ਦੀਆਂ ਜੋ ਵੀ ਮਹੱਤਵਪੂਰਨ ਤਾਰੀਕਾਂ ਹਨ ਉਹ ਹੇਠ ਦਿੱਤੇ ਟੇਬਲ ਵਿੱਚ ਦੇ ਦਿੱਤੀ ਗਈਆਂ ਹਨ:-

PSSSB Clerk Legal New Exam Date 2023
Events  Clerk Legal

(Advt. No. 2 of 2022)

PSSSB Legal Clerk Recruitment 2023 Written Exam Date 08 July 2023
PSSSB Legal Clerk Exam 2023 Admit Card 04 July 2023
PSSSB Legal Clerk Exam 2023 Typing Test 28 August to 6 September 2023

PSSSB Legal Clerk Exam 2023 Typing Test

PSSSB Clerk Legal Exam Date 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਲੀਗਲ ਕਲਰਕ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਦੀ ਪ੍ਰੀਖਿਆ 08 ਜੁਲਾਈ 2023 ਨੂੰ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਕਰਵਾਈ ਗਈ ਸੀ। ਉਸੇ ਸੰਬੰਧਿਤ ਮਹਿਕਮੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ PSSSB ਲੀਗਲ ਕਲਰਕ ਦੀ ਪ੍ਰੀਖਿਆ ਵਿਚੋਂ ਸ਼ਾਰਟਲਿਸਟ ਹੋਏ ਉਮੀਦਵਾਰ ਲਈ ਟਾਈਪਿੰਗ ਟੈਸਟ ਦੀ ਪ੍ਰੀਖਿਆ ਮਿਤੀ ਜਾਰੀ ਕਰ ਦਿੱਤੀ ਗਈ ਹੈ।  PSSSB ਲੀਗਲ ਕਲਰਕ ਦੀ ਟਾਈਪਿੰਗ ਟੈਸਟ ਦੀ ਪ੍ਰੀਖਿਆ ਮਿਤੀ 29 ਅਗਸਤ 2023 ਤੋਂ 4 ਸਤੰਬਰ 2023 ਤੱਕ ਕਰਵਾਈ ਜਾਵੇਗੀ। PSSSB ਲੀਗਲ ਕਲਰਕ ਦੀ ਪ੍ਰੀਖਿਆ ਵਿਚੋਂ ਸ਼ਾਰਟਲਿਸਟ ਹੋਏ ਉਮੀਦਵਾਰ ਦੀ ਸੂਚੀ ਜਲਦੀ ਹੀ ਜਾਰੀ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਨ।

ਕਲਿੱਕ ਕਰੋ- PSSSB Legal Clerk Typing Test Date Out

PSSSB Clerk Legal New Exam Date 2023: Important Links | PSSSB ਕਾਨੂੰਨੀ ਕਲਰਕ ਪ੍ਰੀਖਿਆ ਦੀ ਮਿਤੀ 2023 ਮਹੱਤਵਪੂਰਨ ਲਿੰਕ

PSSSB Clerk Legal New Exam Date 2023: PSSSB Clerk Legal New Exam Date ਦੇ ਲਈ ਮਹੱਤਵਪੂਰਨ ਲਿੰਕ ਹਨ ਜਿਵੇਂ ਕਿ PSSSB Clerk Legal New Exam Date 2023 ਦਾ ਅਧਿਕਾਰਿਤ ਨੋਟੀਫੇਕਸ਼ਨ Download ਕਰਨ ਲਈ link ਅਤੇ PSSSB Clerk Legal New Exam Date 2023 ਦਾ Admit Card ਦਾ ਲਿੰਕ ਉਹ ਹੇਠਾਂ ਦੇ ਦਿੱਤੇ ਗਏ ਹਨ।

PSSSB junior Draftsman Exam 2022 Overview

PSSSB Clerk Legal syllabus 2023

PSSSB Clerk Legal Eligibility Criteria 2023

PSSSB Clerk Legal Selection Process 2023

PSSSB Clerk Legal  Admit Card 2023

PSSSB Clerk Legal New Exam Date 2023: PDF Links | PSSSB ਕਾਨੂੰਨੀ ਕਲਰਕ ਪ੍ਰੀਖਿਆ ਦੀ ਮਿਤੀ 2023 PDF ਲਿੰਕ

PSSSB Clerk Legal New Exam Date:- PSSSB Clerk Legal 2022 PDF Link ਹੇਠਾਂ ਦਿੱਤੇ ਗਏ ਹਨ:-

PSSSB Clerk Legal Exam date 2022

PSSSB Clerk Legal Recruitment 2022 Notification pdf

Notice: PSSSB Clerk New Exam Date 2023

PSSSB Clerk Legal New Exam Date 2023: FAQs

PSSSB Clerk Legal Exam 2022
PSSSB Clerk Legal Exam 2022

Q. ਕੀ PSSSB ਕਲਰਕ ਕਾਨੂੰਨੀ ਪ੍ਰੀਖਿਆ ਦੀ ਨਵੀਂ ਮਿਤੀ 2023 ਜਾਰੀ ਕੀਤੀ ਗਈ ਹੈ?

A. PSSSB ਕਲਰਕ ਕਾਨੂੰਨੀ ਪ੍ਰੀਖਿਆ ਦੀ ਨਵੀਂ ਮਿਤੀ 2023 ਜਾਰੀ ਕਰ ਦਿੱਤੀ ਗਈ ਹੈ। Clerk Legal ਪ੍ਰੀਖਿਆ 21st  January 2023 ਨੂੰ  ਹਨ।

Q. PSSSB Clerk Legal ਵਿੱਚ ਕਿੰਨੀਆਂ ਪੋਸਟਾਂ ਹਨ?

A. PSSSB Clerk Legal ਵਿੱਚ 704 ਪੋਸਟਾਂ ਹਨ।

Q. ਕੀ PSSSB Clerk Legal Exam 2023 ਲਈ ਐਡਮਿਟ ਕਾਰਡ ਜਾਰੀ ਕੀਤਾ ਗਿਆ ਹੈ?

A. PSSSB Clerk Legal Exam 2023 ਲਈ ਐਡਮਿਟ ਕਾਰਡ ਜਾਰੀ ਨਹੀਂ ਹੋਇਆ ਹੈ।

Q. PSSSB Clerk Legal  2023 ਭਰਤੀ ਵਿੱਚ ਕਿੰਨੀਆਂ ਪ੍ਰੀਖਿਆਵਾਂ ਹੋਣਗੀਆਂ?

A. PSSSB Clerk Legal 2023 ਭਰਤੀ ਵਿੱਚ ਦੋ ਪ੍ਰੀਖਿਆਵਾਂ ਹੋਣਗੀਆਂ।

Q. PSSSB Clerk Legal 2023 ਭਰਤੀ ਵਿੱਚ ਕੇਹੜੀ ਪ੍ਰੀਖਿਆਵਾਂ ਹੋਣਗੀਆਂ?

A. PSSSB Legal Clerk 2023 ਭਰਤੀ ਵਿੱਚ ਲਿਖਤੀ ਟੈਸਟ ਅਤੇ ਟਾਈਪਿੰਗ ਟੈਸਟ ਦੀ ਪ੍ਰੀਖਿਆਵਾਂ ਹੋਣਗੀਆਂ।

PSSSB Clerk

Enroll Yourself: PSSSB Clerk Online Live Classes

Download Adda 247 App here to get the latest updates

Relatable Articles
PSSSB Clerk Recruitment  PSSSB Clerk Syllabus
PSSSB Clerk Eligibility Criteria  PSSSB Clerk Salary
PSSSB Clerk Selection Process PSSSB Clerk Previous Year Paper

 

Read More
Latest Job Notification Punjab Govt Jobs
Current Affairs Punjab Current Affairs
GK Punjab GK
PSSSB Clerk Legal New Exam Date 2023 Check Details_3.1

FAQs

Is PSSSB Clerk Legal New Exam Date 2022 Released?

PSSSB Legal Clerk Exam Date 2022 is Released now. PSSSB Clerk Legal New Exam Date is 8 july 2023.

How many posts are there in PSSSB Clerk Legal?

There are 704 posts under PSSSB Clerk Legal.

Has the admit card for PSSSB Clerk Legal Exam 2023 been released?

The admit card for PSSSB Clerk Legal Exam 2023 is not released yet.

How many exams will there be in PSSSB Clerk Legal 2022 Recruitment?

There are two types of Exams in PSSSB Clerk Legal 2023.

What exams will be held in PSSSB Clerk Legal 2023?

PSSSB Clerk Legal Exam 2023 will have a written test and typing test.