PSSSB Clerk Result 2023: PSSSB ਕਲਰਕ ਨਤੀਜਾ 2023 ਬੋਰਡ ਦੁਆਰਾ ਅੰਤਿਮ ਪ੍ਰੀਖਿਆ ਅਤੇ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਕਰਵਾਏ ਗਏ ਲਿਖਤੀ ਟੈਸਟ ਤੋਂ ਬਾਅਦ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤਾ ਗਿਆ ਹੈ । PSSSB ਕਲਰਕ ਦੇ ਨਤੀਜਿਆਂ ਦੀ ਸੂਚੀ ਵਿੱਚ ਉਹਨਾਂ ਸਾਰੇ ਉਮੀਦਵਾਰਾਂ ਦੇ ਨਾਮ ਸ਼ਾਮਲ ਹਨ ਜੋ PSSSB ਕਲਰਕ ਭਰਤੀ 2023 ਵਿੱਚ ਚੁਣੇ ਗਏ ਹਨ।
PSSSB Clerk Result 2023 Overview
PSSSB Clerk Result 2023: The official board will release the PSSSB Clerk result after the Exam and Typing Test. In this Article, Candidates can check the Direct Link, Cut Off Mark, Merit List, and Steps to Download the Result of PSSSB Clerk 2023. Those who cleared the written test will be called for the PSSSB Clerk Typing Test round.
PSSSB Clerk Result 2023 Overview | |
Name of the Body |
Punjab Subordinate Services Selection Board (PSSSB)
|
Post Name | Clerk |
Advt. No. | 15/2022 |
Total No. of Vacancies | 704 Posts |
Exam Date | 06 August 2023 |
Category | Result |
Clerk Result | Declared on 24 August 2023 |
PSSSB Clerk Result 2023 Direct links
PSSSB Clerk Result 2023: ਇਮਤਿਹਾਨ ਹੋਣ ਤੋਂ ਬਾਅਦ ਬੋਰਡ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇਆਂ ਦਿਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰ ਦਿੱਤੀ ਗਈ ਹੈ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਪ੍ਰੀਖਿਆ ਲਈ ਗਈ ਸੀ। ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਹੁਣ ਬੋਰਡ ਵਲੋਂ ਨਤੀਜਾਂ ਵੀ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ। ਬੋਰਡ ਵੱਲ਼ੋ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ ਉਮੀਦਵਾਰ ਇਸ ਦੀ ਜਾਣਕਾਰੀ ਹੇਠਾਂ ਦਿੱਤੀ ਗਈ PDF ਤੋਂ ਦੇਖ ਸਕਦੇ ਹੋ।
Click Here: Official Site Link
Click Here to Download the Result PDF file
PSSSB Clerk Result 2023 Merit List
PSSSB Clerk Result 2023: ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 15/2022 ਅਧੀਨ ਕਲਰਕ ਅਸਾਮੀਆਂ ਲਈ ਉਮੀਦਵਾਰਾਂ ਤੋਂ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਸੀ। ਮਹਿਕਮੇ ਵੱਲੋਂ ਉਪਰੋਕਤ ਪੋਸਟਾਂ ਲਈ ਵੱਖ ਵੱਖ ਮਿਤੀਆਂ ਨੂੰ ਲਿਖਤੀ ਪ੍ਰੀਖਿਆ ਆਯੋਜਿਤ ਕਰਵਾਈ ਗਈ ਸੀ। ਮਹਿਕਮੇ ਵੱਲੋਂ ਉਪਰੋਕਤ ਪੋਸਟਾਂ ਲਈ ਅੰਗਰੇਜੀ ਅਤੇ ਪੰਜਾਬੀ ਟਾਈਪ ਟੈਸਟ ਦੀ ਪ੍ਰੀਖਿਆ ਮਿਤੀ 29.08.2023 ਤੋਂ 04.09.2023 ਤੱਕ ਆਯੋਜਿਤ ਕਰਵਾਈ ਗਈ ਸੀ। ਉਸ ਤੋਂ ਬਾਅਦ ਮਹਿਕਮੇ ਵੱਲੋਂ ਚੁਣੇ ਗਏ ਉਮੀਦਵਾਰਾਂ ਨੂੰ ਵੱਖ ਵੱਖ ਮਿਤੀਆਂ ਨੂੰ ਕਾਊਂਸਲਿੰਗ ਲਈ ਬੁਲਾਇਆ ਗਿਆ ਸੀ। ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ PSSSB ਕਲਰਕ ਭਰਤੀਆਂ ਲਈ ਅੰਤਿਮ ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ PSSSB ਕਲਰਕ ਭਰਤੀਆਂ ਲਈ ਆਰਜ਼ੀ ਨਤੀਜਾ ਸੂਚੀ ਦੇਖ ਸਕਦੇ ਹਨ।
PSSSB Clerk Result 2023 Typing Test Shortlisted Candidates List Out
PSSSB Clerk DEO Result 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਕਲਰਕ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਦੀ ਅਸਾਮੀਆਂ 704 ਤੋਂ ਵਧਾ ਕੇ 749 ਕਰ ਦਿੱਤੀਆਂ ਸਨ ਅਤੇ ਉਸੇ ਕਲਰਕ ਦੀ ਪ੍ਰੀਖਿਆ 06 ਅਗਸਤ 2023 ਨੂੰ ਕਰਵਾਈ ਗਈ ਸੀ। ਜਿਸ ਦਾ ਨਤੀਜਾ ਵੀ PSSSB ਦੁਆਰਾ ਜਾਰੀ ਕਰ ਦਿੱਤਾ ਗਿਆ ਸੀ। ਹੁਣ ਉਸੀ ਮਹਿਕਮੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਕਲਰਕ ਪੋਸਟ ਦੀ ਟਾਈਪਿੰਗ ਟੈਸਟ ਦੇ ਲਈ ਚੁਣੇ ਗਏ ਬਿਨੈਕਾਰਾਂ ਦੀ ਸੁੂਚੀ ਜਾਰੀ ਕਰ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦਾ ਹੈ।
ਕਲਿੱਕ ਕਰੋ- PSSSB ਕਲਰਕ ਟਾਈਪਿੰਗ ਟੈਸਟ ਲਈ ਸ਼ਾਰਟਲਿਸਟ ਉਮੀਦਵਾਰ ਸੂਚੀ ਜਾਰੀ
PSSSB Clerk Result 2023 Cut-off Marks
PSSSB Clerk Result 2023: PSSSB Clerk ਕੱਟ ਆਫ 2023 ਹਲੇ Clerk ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। PSSSB Clerk ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਅੱਜੇ ਇਗਜਾਮ ਹੋਰ ਅੱਗੇ ਪੋਸਟਪੋਨ ਕੀਤਾ ਗਿਆ ਹੈ। ਹੁਣ ਇਗਜਾਮ 19/02/2023 ਨੂੰ ਨਹੀ ਹੋਵੇਗਾ। ਲਿਖਤੀ ਅਤੇ ਟਾਇਪਿੰਗ ਪੇਪਰ ਤੋਂ ਬਾਅਦ ਇਸ ਦੀ ਕੱਟ ਆਫ ਆਵੇਗੀ। ਇਹ ਪ੍ਰੀਖਿਆ 06 ਅਗਸਤ 2023 ਨੂੰ ਆਯੋਜਿਤ ਕੀਤੀ ਗਈ ਸੀ
PSSSB Clerk Result 2023 Steps To Download
PSSSB Clerk Result: PSSSB Clerk Result ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-
- ਸਭ ਤੋ ਪਹਿਲਾ sssb.punjab.gov.in ‘ਤੇ PSSSB Portal ‘ਤੇ ਜਾਓ।
- ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
- ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
- ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
- ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
- ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
- ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।