PSSSB ਕਲਰਕ ਦੀ ਤਨਖਾਹ 2023 ਨੌਕਰੀ ਪ੍ਰੋਫਾਈਲ ਅਤੇ ਲਾਭਾਂ ਦੀ ਜਾਂਚ ਕਰੋ: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੂੰ ਵੱਖ-ਵੱਖ ਵਿਭਾਗਾਂ ਦੇ 704 ਕਲਰਕਾਂ ਦੁਆਰਾ ਸੰਪਰਕ ਕੀਤਾ ਗਿਆ ਹੈ। PSSSB ਕਲਰਕ ਦੀ ਤਨਖਾਹ, ਨੌਕਰੀ ਪ੍ਰੋਫਾਈਲ, ਪ੍ਰੋਬੇਸ਼ਨ ਪੀਰੀਅਡ ਦੌਰਾਨ ਤਨਖਾਹ, ਅਤੇ ਤਰੱਕੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। . PSSSB ਕਲਰਕ ਭਰਤੀ 2023 ਦੇ ਤਹਿਤ ਤਨਖਾਹ ਦੇ ਬ੍ਰੇਕਆਉਟ ਦੀ ਜਾਂਚ ਕਰੋ।
PSSSB Clerk Salary 2023
PSSSB ਕਲਰਕ ਤਨਖਾਹ 2023: ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਚੁਣੇ ਗਏ ਉਮੀਦਵਾਰਾਂ ਨੂੰ ਉਚਿਤ ਆਮਦਨ, ਵਾਧੂ ਭੱਤੇ ਅਤੇ ਲਾਭ ਪ੍ਰਾਪਤ ਹੋਣਗੇ, ਜੋ ਸਰਕਾਰੀ ਨੌਕਰੀ ਲੱਭਣ ਵਾਲਿਆਂ ਨੂੰ ਇਸ ਪੋਸਟ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੇ ਹਨ। ਇਸ ਲੇਖ ਵਿੱਚ ਪ੍ਰੋਬੇਸ਼ਨ ਦੀ ਮਿਆਦ ਪੂਰੀ ਕਰਨ ਤੋਂ ਬਾਅਦ, HRA, DA, ਅਤੇ ਬਾਲ ਸਿੱਖਿਆ ਦੇ ਪੂਰੇ ਗਿਆਨ ਦੇ ਨਾਲ, PSSSB ਕਲਰਕ ਦੀ ਤਨਖਾਹ ਬਾਰੇ ਵੇਰਵੇ ਪੜ੍ਹੋ।
PSSSB Clerk Salary 2023 | |
ਕੰਡਕਟੀਂਗ ਬੋਰਡ | PSSSB |
ਪੋਸਟ | PSSSB ਕਲਰਕ |
Advt. No. | 15/2022 |
ਕੈਟਾਗਰੀ | ਤਨਖਾਹ |
ਤਨਖਾਹ | 19,900 |
ਅਧਿਕਾਰਤ ਸਾਇਟ | sssb.punjab.gov.in |
PSSSB Clerk Salary 2023: Salary Structure
PSSSB Clerk Salary Structure 2023: PSSSB ਕਲਰਕ ਭਰਤੀ 2023 ਤਨਖਾਹ ਸਕੇਲ 19,900 ਰੁਪਏ ਹੈ। ਇਸ ਦੇ ਵਿੱਚ 3,600 ਗ੍ਰੇਡ ਪੇ ਵਜੋਂ ਦਿੱਤੇ ਜਾਣੇ ਹਨ। PSSSB ਕਲਰਕ ਭਰਤੀ 2023 ਦੀ ਸਾਲਾਨਾ ਤਨਖਾਹ ਲਗਭਗ 2,38,800 ਰੁਪਏ ਹੈ। PSSSB ਕਲਰਕ ਭਰਤੀ 2023 ਦੀ ਤਨਖਾਹ ਦੇ ਨਾਲ, ਚੁਣੇ ਗਏ ਉਮੀਦਵਾਰਾਂ ਨੂੰ DA, HRA, LTC, ਆਦਿ ਭੱਤੇ ਦਿੱਤੇ ਜਾਣਗੇ ਅਤੇ ਹੋਰ ਵੀ ਭੱਤੇ ਲਾਗੂ ਹੁੰਦੇ ਹਨ। ਜਿਵੇਂ ਕਿ Pay band + Grade Pay, Dearness allowance, House Rent Allowance, Fixed Medical Allowance ਟੇਬਲ ਵਿੱਚ ਓਵਰਵਿਊ ਵੇਰਵਿਆਂ ਨੂੰ ਉਜਾਗਰ ਕੀਤਾ ਗਿਆ ਹੈ।
PSSSB Clerk Salary 2023 Salary Structure | |
Pay band + Grade Pay | NOT RELEASED |
Grade Pay | 3600 |
Minimum initial pay in the admissible pay band | – |
IR@ | – |
DA@ | – |
Per Month Salary | 19,900/- |
Total Annual Salary(ਸਾਲਾਨਾ) | 238,800 (ਪ੍ਰੋਬੇਸ਼ਨ ਦੋਰਾਨ) |
PSSSB Clerk Salary 2023: In-Hand Salary
PSSSB Clerk Salary In Hand: PSSSB Clerk salary ਤੁਹਾਡੀ P.F., ਗੈ੍ਚੁਟੀ ਅਤੇ ਹੋਰ ਅਨੇਕਾਂ ਟੈਕਸਾਂ ਦੇ ਕੱਟਣ ਤੋਂ ਬਾਅਦ ਮਿਲੀਆ ਮਿਹਨਤਾਨਾ ਤੁਹਾਡਾ ਇਨ-ਹੈਂਡ ਤਨਖਾਹ ਕਿਹਾ ਜਾਂਦਾ ਹੈ। ਉਹਨਾਂ ਦੀ ਮਾਸਿਕ ਇਨ-ਹੈਂਡ PSSSB Clerk salary 19,900 ਹੈ। ਇਹ ਤਨਖਾਹ 7 ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਦਿੱਤੀ ਜਾਵੇਗੀ। ਇਹ ਤਨਖਾਹ ਤੁਹਾਨੂੰ 3 ਸਾਲ ਤੱਕ ਮਿਲੇਗੀ ਉਸ ਤੋਂ ਬਾਅਦ ਤੁਹਾਡਾ ਪਰੋਬੇਸਨ ਪਿਰਿਅਡ ਖਤਮ ਹੋ ਜਾਵੇਗਾ ਅਤੇ ਤਨਖਾਹ ਦੇ ਵਿੱਚ ਇਜਾਵਾ ਕੀਤਾ ਜਾਵੇਗਾ।
PSSSB Clerk Salary 2023: Job Profile
PSSSB Clerk Salary 2023: PSSSB Clerk ਔਹਦੇ ਦੇ ਸਬੰਧ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਣਾ ਜਰੂਰੀ ਹੈ ਜੋ ਉਹਨਾਂ ਨੂੰ ਉਸ ਔਹਦੇ ਦੀ ਤੈਨਾਤੀ ਦੌਰਾਨ ਵੱਖ-ਵੱਖ ਕੰਮ ਸੌਪੇ ਜਾ ਸਕਦੇ ਹਨ। PSSSB Clerk Salary ਨੌਕਰੀ ਪੋਫਾਈਲ ਦੀ ਜ਼ਿੰਮੇਵਾਰੀਆਂ ਇਸ ਪ੍ਰਕਾਰ ਹਨ
- ਦਫਤਰ ਵਿੱਚ ਦਿੱਤੇ ਗਏ ਕੰਮ ਨੂੰ ਸਹੀ ਢੰਗ ਨਾਲ ਕਰਨਾ।
- ਜਿਹੜੇ ਦਫਤਰ ਤੁਹਾਡੀ ਡਿਉਟੀ ਲੱਗੀ ਹੈ ਉੱਥੇ ਦੇ ਕੰਮ ਨੂੰ ਜਾਂਚਨਾ ਅਤੇ ਸਾਂਭ ਸੰਭਾਲ ਕਰਨੀ।
- ਵਕੀਲਾਂ ਅਤੇ ਜੱਜਾਂ ਨੂੰ ਸਲਾਹ ਅਤੇ ਸਹਾਇਤਾ ਦੇ ਤੌਰ ਤੇ ਉਹਨਾਂ ਦਾ ਰਿਕਾਰਡ ਦੀ ਸਾਂਭ ਸੰਭਾਲ ਕਰਨਾ ਹੁੰਦਾ ਹੈ।
- ਵੱਖ-ਵੱਖ ਕੇਸਾਂ ਦੇ ਅਧਾਰਿਤ ਕਾਗਜ਼ਾਤ ਨੂੰ ਕੰਮਪਿਉਟਰ ਉਤੇ ਡਾਟਾ ਸਟੋਰ ਕਰਨਾ।
- PSSSB Clerk ਦੀ ਨੌਕਰੀ ਵਿੱਚ ਸਰਕਾਰੀ ਆੰਕੜੀਆਂ ਦੀ ਸਾਭ-ਸੰਭਾਲ ਅਤੇ ਉਹਨਾਂ ਨੂੰ computer ਵਿੱਚ ਦਰਜ ਕਰਨਾ ਹੁੰਦਾ ਹੈ। ਤਾਂ ਜੋ ਸਮੇਂ ਸਿਰ ਉਹਨਾਂ ਦੀ ਜਾਂਚ ਵਿੱਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਹੋਵੇ।
- ਸਰਕਾਰ ਦੀ ਇੰਟਰਨਲ ਕੰਮਾ ਦੀ ਨਿਗਰਾਨੀ ਅਤੇ ਮੀਟਿੰਗਾਂ ਦਾ ਤਾਲਮੇਲ ਬਣਾਉਣਾ।
- ਫਾਇਲਾਂ ਨੂੰ ਸੈਫ ਤਰੀਕੇ ਨਾਲ ਸਾਂਭ ਕੇ ਰੱਖਣਾ।
PSSSB Clerk Salary 2023: Additional Benefits
PSSSB Clerk Salary: ਉਮੀਦਵਾਰਾਂ ਨੂੰ PSSSB Clerk ਦੀ ਨੌਕਰੀ ਵਿੱਚ ਅਨੇਕਾਂ ਪ੍ਰਕਾਰ ਦੇ ਲਾਭ ਵੀ ਪ੍ਰਾਪਤ ਹੋਣਗੇ। ਹੇਠਾਂ ਦਿੱਤੇ ਕੁਝ ਲਾਭ ਇਸ ਤਰ੍ਹਾਂ ਹਨ।
- ਮਹਿੰਗਾਈ ਭੱਤਾ
- ਯਾਤਰਾ ਭੱਤਾ
- ਮੈਡੀਕਲ ਭੱਤਾ
- ਘਰ ਦਾ ਕਿਰਾਇਆ ਭੱਤਾ (HRA)
- ਮਹਿੰਗਾਈ ਭੱਤੇ (DA)
- ਮੈਡੀਕਲ ਇਲਾਜ ਦੇ ਖਰਚੇ
- ਰਿਟਾਇਰਮੈਂਟ ਲਾਭ
- ਪੈਨਸ਼ਨ
PSSSB Clerk 2023: Probation Period
PSSSB Clerk Salary 2023 and Probation Period: ਜਿਹੜੇ ਉਮੀਦਵਾਰ PSSSB Clerk ਵਜੋਂ ਚੁਣੇ ਗਏ ਹਨ, ਉਨ੍ਹਾਂ ਦੀ ਪ੍ਰੋਬੇਸ਼ਨ ਮਿਆਦ 3 ਸਾਲਾਂ ਦੀ ਹੈ। PSSSB Clerk ਦਾ ਤਨਖਾਹ ਸਕੇਲ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦਾ ਹੈ। ਪ੍ਰੋਬੇਸ਼ਨ ਮਿਆਦ ਖਤਮ ਹੋਂਣ ਤੋਂ ਬਾਅਦ ਹੀ ਸਾਰੀਆਂ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
- ਇਸ ਮਿਆਦ ਦੇ ਪੂਰਾ ਹੋਣ ਤੋਂ ਬਾਅਦ, ਉਮੀਦਵਾਰ ਵਿਭਾਗ ਵਿੱਚ ਨਿਯਮਤ ਕਰਮਚਾਰੀ ਹੋਣ ਦੇ ਸਾਰੇ ਭੱਤਿਆਂ ਅਤੇ ਲਾਭਾਂ ਦਾ ਆਨੰਦ ਲੈ ਸਕਦੇ ਹਨ।
- ਉਮੀਦਵਾਰ ਸਿਰਫ਼ ਨਿਸ਼ਚਿਤ ਤਨਖਾਹਾਂ ਲਈ ਯੋਗ ਹੋਣਗੇ, ਭਾਵ ਘੱਟੋ-ਘੱਟ ਤਨਖਾਹ ਬੈਂਡ ਦੇ ਬਰਾਬਰ।
- ਪ੍ਰੋਬੇਸ਼ਨ ਪੀਰੀਅਡ ਦੌਰਾਨ, ਉਹ ਟੀਏ ਨੂੰ ਛੱਡ ਕੇ ਕਿਸੇ ਵੀ ਗ੍ਰੇਡ ਪੇ, ਸਲਾਨਾ ਵਾਧੇ, ਜਾਂ ਕਿਸੇ ਹੋਰ ਭੱਤੇ ਦੇ ਹੱਕਦਾਰ ਨਹੀਂ ਹੋਣਗੇ।
PSSSB Clerk 2023: Career Growth And Promotion
PSSSB Clerk Career Growth: PSSSB Clerk ਦੀ ਨੋਕਰੀ ਦੌਰਾਨ ਤੁਹਾਡੀ ਯੋਗਤਾ,ਕਾਰਗੁਜ਼ਾਰੀ ਅਤੇ ਸਮਰਪਣ ਆਦਿ ਨੂੰ ਵੇਖਦੇ ਹੋਏ ਵਿਚਾਰੀਆ ਜਾਵੇਗਾ। ਤੁਹਾਡੀ ਤਰੱਕੀ ਨਿਰਭਰ ਕਰਦੀ ਹੈ ਕਿ ਤੁਹਾਡੇ ਦਿੱਤੇ ਗਏ ਮਹਿਕਮਿਆਂ ਦੇ ਪੇਪਰ ਨੂੰ ਪਾਸ ਕਰਨਾ ਵੀ ਲਾਜ਼ਮੀ ਹੋਵੇਗਾ। ਜਿਸ ਨਾਲ ਗ੍ਰੇਡ-B ਅਤੇ ਗ੍ਰੇਡ-A ਦੀ ਪੋਸਟ ਹਾਸਿਲ ਕਰ ਸਕਦੇ ਹਨ। ਤੁਹਾਡੀ ਸੀਨੀਔਰਟੀ ਦੇ ਆਧਾਰ ਤੇ ਤੁਹਾਡਾ ਪ੍ਰਮੋਸ਼ਨ ਹੋਵੇਗਾ। ਜੇਕਰ ਮਹਿਕਮੇ ਵਿੱਚ ਰਹਿੰਦੀਆਂ ਤੁਸੀਂ ਵਿਸ਼ੇਸ਼ ਯੋਗਦਾਨ ਦਿੰਦੇ ਹੋ ਤੁਹਾਡਾ ਪ੍ਰੋਮਸ਼ਨ ਤੇ ਵਿਚਾਰ ਕੀਤਾ ਜਾ ਸਕਦਾ ਹੈ।