PSSSB ਕਲਰਕ ਵਿਸ਼ੇਸ਼ ਮੌਕ 2023: Adda247 ਤੁਹਾਨੂੰ ਆਉਣ ਵਾਲੀ PSSSB ਕਲਰਕ ਪ੍ਰੀਖਿਆ ਲਈ ਤੁਹਾਡੀ ਤਿਆਰੀ ਦਾ ਵਿਸ਼ਲੇਸ਼ਣ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰ ਰਿਹਾ ਹੈ। Adda247 ਨਵੇਂ ਪੈਟਰਨ ਅਤੇ ਸਿਲੇਬਸ ਦੇ ਅਧਾਰ ‘ਤੇ ਸਾਰੇ ਵਿਸ਼ਿਆਂ ਦੀਆਂ ਆਉਣ ਵਾਲੀਆਂ PSSSB ਪ੍ਰੀਖਿਆਵਾਂ ਲਈ ਮੁਫਤ ਮੌਕਸ ਪ੍ਰਦਾਨ ਕਰ ਰਿਹਾ ਹੈ।
ਕਲਿੱਕ ਕਰੋ: PSSSB ਕਲਰਕ ਭਰਤੀ 2023
PSSSB ਕਲਰਕ ਵਿਸ਼ੇਸ਼ ਮੌਕ PDF 2023 ਬਾਰੇ ਸੰਖੇਪ ਜਾਣਕਾਰੀ
PSSSB ਕਲਰਕ ਵਿਸ਼ੇਸ਼ ਮੌਕ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਜਾਰੀ ਕੀਤੀ ਨੋਟੀਫਿਕੇਸ਼ਨ PSSSB ਕਲਰਕ ਦੀ ਪ੍ਰੀਖਿਆ 06 ਅਗਸਤ 2023 ਨੂੰ ਅਯੋਜਿਤ ਕਰਵਾਈ ਜਾਣੀ ਹੈ। ਜਿਸ ਲਈ Adda247 ਨੇ ਆਪਣੀ ਅਧਿਕਾਰਤ ਸਾਈਟ ਤੇ ਉਮੀਦਵਾਰ ਦੀ PSSSB ਕਲਰਕ ਦੀ ਪ੍ਰੀਖਿਆ ਦੀ ਤਿਆਰੀ ਲਈ ਕਲਰਕ ਦਾ ਵਿਸ਼ੇਸ਼ ਮੌਕ PDF ਅਪਲੋਡ ਕਰ ਦਿੱਤਾ ਹੈ। ਇਸ ਲਈ ਉਮੀਦਵਾਰ ਲੇਖ ਵਿੱਚੋਂ PSSSB ਕਲਰਕ 2023 ਵਿਸ਼ੇਸ਼ ਮੌਕ PDF ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
PSSSB ਕਲਰਕ ਵਿਸ਼ੇਸ਼ ਮੌਕ PDF 2023 ਸੰਖੇਪ ਜਾਣਕਾਰੀ | |
ਭਰਤੀ ਸੰਗਠਨ | ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) |
ਪੋਸਟ ਨਾਮ | PSSSB ਕਲਰਕ |
ਸ਼੍ਰੇਣੀ | ਵਿਸ਼ੇਸ਼ ਮੌਕ PDF |
ਨੌਕਰੀ ਦੀ ਸਥਿਤੀ | ਪੰਜਾਬ |
ਅਧਿਕਾਰਤ ਸਾਈਟ | @sssb.PSSSB.gov.in |
PSSSB ਕਲਰਕ ਵਿਸ਼ੇਸ਼ ਮੌਕ 2023 ਡਾਊਨਲੋਡ PDF
PSSSB ਕਲਰਕ ਵਿਸ਼ੇਸ਼ ਮੌਕ 2023: PSSSB ਕਲਰਕ ਪ੍ਰੀਖਿਆਵਾਂ ਲਈ ਮੌਕ ਤੁਸੀਂ ADDA247 ਦੀ ਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ। ਇਹ ਮੁਫਤ ਕਵਿਜ਼ ਤੁਹਾਡੀ ਤਿਆਰੀ ਦਾ ਵਿਸ਼ਲੇਸ਼ਣ ਕਰਨ ਅਤੇ ਤੁਹਾਡੀਆਂ ਆਉਣ ਵਾਲੀਆਂ PSSSB ਪ੍ਰੀਖਿਆਵਾਂ ਲਈ ਸਭ ਤੋਂ ਵਧੀਆ ਤਿਆਰੀ ਦਾ ਵਿਸ਼ਲੇਸ਼ਣ ਕਰਨ ਵਿੱਚ ਤੁਹਾਡੀ ਮਦਦ ਕਰੇਗਾ।
ਇਹ ਤੁਹਾਨੂੰ ਵੱਖ-ਵੱਖ PSSSB ਪ੍ਰੀਖਿਆਵਾਂ ਲਈ ਅਸਲ ਸਮੇਂ ਦੇ MCQ ਜਾਂ ਪ੍ਰੀਖਿਆ ਪੈਟਰਨ ਦਾ ਵਿਸ਼ਲੇਸ਼ਣ ਕਰਨ ਵਿੱਚ ਵੀ ਮਦਦ ਕਰਦਾ ਰਹੇਗਾ। ਇਸ ਕੁਇਜ਼ ਵਿੱਚ ਅਸੀਂ ਸਾਰੇ ਵਿਸ਼ਿਆਂ ਜਿਵੇਂ ਕਿ ਜਨਰਲ ਅਵੇਅਰਨੈੱਸ, ਐਪਟੀਟਿਊਡ, ਲਾਜ਼ੀਕਲ ਰੀਜ਼ਨਿੰਗ ਕਵਰ ਕੀਤਾ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੋਂ PSSSB ਕਲਰਕ 2023 ਵਿਸ਼ੇਸ਼ ਮੌਕ PDF ਡਾਊਨਲੋਡ ਕਰ ਸਕਦੇ ਹਨ।
PSSSB ਕਲਰਕ ਵਿਸ਼ੇਸ਼ ਮੌਕ PDF 2023 ਵੀਡੀਉ ਹੱਲ
PSSSB ਕਲਰਕ ਵਿਸ਼ੇਸ਼ ਮੌਕ 2023: PSSSB ਕਲਰਕ 2023 ਪ੍ਰੀਖਿਆਵਾਂ ਲਈ ਮੌਕ ਤੁਸੀਂ ADDA247 ਦੀ ਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ। ਨਾਲ ਹੀ ਜੋ ਉਮੀਦਵਾਰ PSSSB ਕਲਰਕ 2023 ਦੇ ਵਿਸ਼ੇਸ਼ ਮੌਕ PDF ਦੇ ਸਵਾਲਾਂ ਦੇ ਹੱਲ ਬਾਰੇ ਜਾਣਨਾ ਚਾਹੁੰਦੇ ਹਨ। ਉਹ 14 ਜੁਲਾਈ 2023 ਦਿਨ ਵੀਰਵਾਰ ਨੂੰ YouTube ਤੇ ਸਵੇਰੇ 10:00 ਵਜੇ ਜੁੜ ਸਕਦੇ ਹਨ ਅਤੇ ਸਾਰੇ ਸਵਾਲਾਂ ਦਾ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜਿਸ ਨਾਲ ਉਮੀਦਵਾਰ ਆਪਣੀ ਤਿਆਰੀ ਨੂੰ ਹੋਰ ਵੀ ਵਧੀਆ ਕਰ ਸਕਦੇ ਹਨ।
ਕਲਿੱਕ ਕਰੋ: PSSSB ਕਲਰਕ ਵਿਸ਼ੇਸ਼ ਮੌਕ 2023 (ਵੀਡੀਉ ਹੱਲ 14 ਜੁਲਾਈ 2023 ਨੂੰ ਸਵੇਰੇ 10:00 ਵਜੇ)
PSSSB ਕਲਰਕ ਵਿਸ਼ੇਸ਼ ਮੌਕ PDF 2023 ਕਿਵੇਂ ਪ੍ਰਾਪਤ ਕਰ ਸਕਦੇ ਹਨ?
PSSSB ਕਲਰਕ ਵਿਸ਼ੇਸ਼ ਮੌਕ 2023: ਜੋ ਉਮੀਦਵਾਰ PSSSB ਕਲਰਕ ਵਿਸ਼ੇਸ਼ ਮੌਕ PDF ਪ੍ਰਾਪਤ ਕਰਨਾ ਚਾਹੁੰਦੇ ਹਨ। ਉਹ ਉਮੀਦਵਾਰ ਹੇਠਾਂ ਦਿੱਤੇ ਕਦਮਾਂ ਨੂੰ ਅਪਣਾ ਸਕਦੇ ਹਨ।
- ਉਮੀਦਵਾਰ Adda247 ਦੀ ਅਧਿਕਾਰਤ ਵੈੱਬਸਾਈਟ https://www.adda247.com/pa/ ‘ਤੇ ਜਾਣ।
- ਅਧਿਕਾਰਤ ਸਾਈਟ ‘ਤੇ ਜਾਣ ਤੋਂ ਬਾਅਦ ਪੰਜਾਬ ਗੈਰਮਿੰਟ ਸ਼ੈਕਸ਼ਣ ਤੇ ਕਲਿੱਕ ਕਰੋ।
- ਹੁਣ ਚਾਹਵਾਨਾਂ PSSSB ਕਲਰਕ 2023 ਵਿਸ਼ੇਸ਼ ਮੌਕ PDF ਦੀ ਖੋਜ ਕਰਨ।
- PSSSB ਕਲਰਕ ਮੌਕ ਦੀ ਖੋਜ ਪੂਰੀ ਹੋਣ ਤੇ ਉਸ ਤੇ ਕਲਿੱਕ ਕਰੋ।
- ਹੁਣ PSSSB ਕਲਰਕ 2023 ਵਿਸ਼ੇਸ਼ ਮੌਕ PDF ਤੁਹਾਡੀ ਸਕਰੀਨ ਤੇ ਖੁੱਲ ਜਾਵੇਗਾ।
- ਬਿਨੈਕਾਰ ਹੁਣ PSSSB ਕਲਰਕ 2023 ਵਿਸ਼ੇਸ਼ ਮੌਕ PDF ਨੂੰ ਹੱਲ ਕਰ ਸਕਦੇ ਹਨ।
Enrol Yourself: Punjab Da Mahapack Online Live Classes
Download Adda 247 App here to get the latest updates
Visit Us on Adda247 | |
Punjab Govt Jobs Punjab Current Affairs Punjab GK Download Adda 247 App here to get the latest updates |