PSSSB Clerk Syllabus 2024: For a total of 256 PSSSB Clerk Posts in various PSSSB Departments, the Punjab Subordinate Service Selection Board release the PSSSB Clerk Syllabus 2024 and Exam Pattern. The official conducting body for the Clerk Exam 2024 is the Punjab Subordinate Service Selection Board (PSSSB).
PSSSB Clerk Syllabus 2024 Overview
ਪੰਜਾਬ ਅਧੀਨ ਸੇਵਾ ਚੋਣ ਬੋਰਡ ਨੇ PSSSB ਕਲਰਕ ਪ੍ਰੀਖਿਆ 2024 ਲਈ ਸਿਲੇਬਸ ਬੋਰਡ ਵੱਜੋ ਜਾਰੀ ਕਰ ਦਿੱਤਾ ਗਿਆ ਹੈ ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਫਿਸਿਅਲ ਦਰਸਾਇਆ ਗਿਆ ਸਿਲੇਬਸ ਦੇ ਅਨੁਸਾਰ ਹੀ ਤਿਆਰੀ ਕਰਨ। ਉਸ ਨੂੰ ਹੀ ਪੜਨ ਤਾਂ ਕਿ ਉਮੀਦਵਾਰ ਦਾ ਸਮਾਂ ਖਰਾਬ ਨਾ ਹੋਵੇ। PSSSB ਕਲਰਕ ਸਿਲੇਬਸ ਅਤੇ ਪ੍ਰੀਖਿਆ ਪੈਟਰਨ 2024 ਦੇ ਮਹੱਤਵਪੂਰਨ ਵੇਰਵੇ ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੇ ਗਏ ਹਨ।
PSSSB Clerk Syllabus 2024: Overview | |
Name of the Exam | PSSSB Clerk Recruitment 2024 |
Conducting Body | PSSSB |
PSSSB Clerk 2024 Notification | Advt. No. 05/2024 |
PSSSB Website | sssb.punjab.gov.in |
PSSSB Clerk 2024 Application Mode | Online |
PSSSB Clerk Recruitment 2024 Vacancy | 258 |
PSSSB Clerk Exam Date 2024 | Released Soon |
PSSSB Clerk Exam Pattern 2024
PSSSB ਕਲਰਕ ਸਿਲੇਬਸ ਮੁੱਖ ਤੌਰ ਤੇ 6 ਭਾਗਾਂ ਵਿੱਚ ਵੰਡਿਆ ਹੋਇਆ ਹੈ। ਪੰਜਾਬ ਅਧਿਨ ਸੇਵਾ ਬੋਰਡ ਵੱਲੋ ਜਾਰੀ ਕੀਤੇ ਸਿਲੇਬਸ ਦੇ 6 ਮੁੱਖ ਭਾਗ ਹੇਠ ਲਿੱਖੇ ਅਨੁਸਾਰ ਹਨ। ਬੋਰਡ ਵੱਲ਼ੋਂ ਨਵਾਂ ਸਿਲੇਬਸ ਜਾਰੀ ਕਰ ਦਿੱਤਾ ਗਿਆ ਹੈ।
1. ਪ੍ਰੀਖਿਆ MCQ (ਮਲਟੀਪਲ ਚੁਆਇਸ ਪ੍ਰਸ਼ਨ) ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ। ਸਵਾਲਾਂ ਦੇ ਜਵਾਬ ਦੇਣ ਲਈ OMR ਸ਼ੀਟਾਂ ਦੀ ਵਰਤੋਂ ਕੀਤੀ ਜਾਵੇਗੀ।
2. ਪ੍ਰੀਖਿਆ 2 ਘੰਟੇ 30 ਮਿੰਟ ਦੀ ਹੋਵੇਗੀ।
3. ਇਮਤਿਹਾਨ ਦੇ ਦੋ ਭਾਗ (ਭਾਗ A ਅਤੇ ਭਾਗ B) ਹੇਠ ਲਿਖੇ ਅਨੁਸਾਰ ਹੋਣਗੇ: –
Part- A
PSSSB Clerk Exam Pattern 2024 | ||
Topics | No. of Questions | No. of Marks |
Punjabi (Qualifying Nature) | 50 | 50 |
Total | 50 | 50 |
Note:-
- ਭਾਗ-ਏ ਵਿੱਚ ਕੋਈ ਨਕਾਰਾਤਮਕ ਮਾਰਕਿੰਗ ਨਹੀਂ ਹੋਵੇਗੀ।
- ਭਾਗ ‘ਬੀ’ ਦਾ ਮੁਲਾਂਕਣ ਤਾਂ ਹੀ ਕੀਤਾ ਜਾਵੇਗਾ ਜੇਕਰ ਕੋਈ ਉਮੀਦਵਾਰ ਭਾਗ ‘ਏ’ ਵਿੱਚ ਘੱਟੋ-ਘੱਟ 50% ਅੰਕ (ਭਾਵ 25 ਅੰਕ) ਪ੍ਰਾਪਤ ਕਰਦਾ ਹੈ।
Part – B
ਭਾਗ B ਵਿੱਚ ਆਮ ਗਿਆਨ ਅਤੇ ਵਰਤਮਾਨ ਮਾਮਲੇ, ਅੰਗਰੇਜ਼ੀ, ਲਾਜ਼ੀਕਲ ਰੀਜ਼ਨਿੰਗ ਅਤੇ ਮਾਨਸਿਕ ਯੋਗਤਾ, ਅਤੇ ICT ਤੋਂ ਪ੍ਰਸ਼ਨ ਸ਼ਾਮਲ ਹੋਣਗੇ।
PSSB Clerk Exam Pattern 2024: Weightage | ||
Sr No. | Topic |
Approximate Weightage
|
1 | General Knowledge, Current affairs of National and International importance |
25 |
2 | Logical Reasoning, Mental Ability & Quatitative Apptitudes | 25 |
3 | English | 12 |
4 | Punjabi | 13 |
5 | Information and Communication Technology | 8 |
6 | Punjab history and culture | 17 |
Total | 100 |
- Notes:-
- ਭਾਗ B ਵਿੱਚ ਇੱਕ ਨਕਾਰਾਤਮਕ ਮਾਰਕਿੰਗ ਹੋਵੇਗੀ। ਹਰੇਕ ਪ੍ਰਸ਼ਨ ਵਿੱਚ 1 ਅੰਕ ਹੁੰਦਾ ਹੈ। ਹਰ ਗਲਤ ਜਵਾਬ ਲਈ, ਇੱਕ 1/4 ਅੰਕ ਹੋਵੇਗਾ
ਕਟੌਤੀ ਕੀਤੀ। ਕੋਸ਼ਿਸ਼ ਨਹੀਂ ਕੀਤੇ ਗਏ ਸਵਾਲਾਂ ਨੂੰ ਕੋਈ ਕ੍ਰੈਡਿਟ ਜਾਂ ਬਦਨਾਮ ਨਹੀਂ ਮਿਲੇਗਾ। - ਭਾਗ-ਏ ਲਈ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਦੀ ਮੈਰਿਟ ਸੂਚੀ ਭਾਗ ਬੀ ਵਿੱਚ ਉਮੀਦਵਾਰ ਦੁਆਰਾ ਪ੍ਰਾਪਤ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤੀ ਜਾਵੇਗੀ।
PSSSB Clerk Syllabus 2024 Subject Wise
ਜੋ ਵੀ ਉਮੀਦਵਾਰ PSSSB Clerk Syllabus 2024 ਵਿਸਥਾਰ ਵਿੱਚ ਦੇਖਣਾ ਚਾਹੁੰਦੇ ਹਨ ਉਹ ਹੇਠ ਬਣੇ ਟੇਬਲ ਨੂੰ ਦੇਖ ਕੇ ,ਸਿਲੇਬਸ ਬਾਰੇ ਜਾਣ ਸਕਦੇ ਹਨ।
Part-A (Punjabi Qualifying Exam) Syllabus
- ਜੀਵਨੀ ਅਤੇ ਰਚਨਾਵਾਂ ਨਾਲ ਸਬੰਧਤ ਪ੍ਰਸ਼ਨ:-
ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰ ਦਾਸ ਜੀ. ਸ੍ਰੀ ਗੁਰੂ ਰਾਮ ਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦੁਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ। - ਬਹੁਅਰਥਕ ਸ਼ਬਦ, ਸਮਾਨਾਰਥਕ ਸ਼ਬਦ ਅਤੇ ਬਹੁਤ ਸ਼ਬਦਾਂ ਦੀ ਥਾਂ ਇੱਕ ਸ਼ਬਦ।
- ਪੰਜਾਬੀ ਅਖਾਣ ਅਤੇ ਮਹਾਵਰੇ।
- ਸ਼ੁੱਧ-ਅਸ਼ੁੱਧ, ਸ਼ਬਦ ਜੋੜ।
- ਸ਼ਬਦ ਦੇ ਭੇਦ।
- ਅਗੇਤਰ/ਪਿਛੇਤਰ।
- ਲਿੰਗ ਅਤੇ ਵਚਨ ਬਦਲੋ।
- ਵਿਸ਼ਰਾਮ ਚਿੰਨ੍ਹ।
- ਵਿਆਕਰਨ।
- ਅੰਗਰੇਜ਼ੀ ਸ਼ਬਦਾਂ ਅਤੇ ਵਾਕਾਂ ਦਾ ਪੰਜਾਬੀ ਵਿੱਚ
- ਅੰਕਾਂ, ਮਹੀਨੇ, ਦਿਨਾਂ ਦਾ ਸ਼ੁੱਧ ਪੰਜਾਬੀ ਰੂਪ
- ਭਾਸ਼ਾ ਅਤੇ ਪੰਜਾਬੀ ਭਾਸ਼ਾ
- ਸ਼ਬਦ ਬੋਧ
- ਪੰਜਾਬ ਦੇ ਇਤਿਹਾਸ ਨਾਲ ਸੰਬੰਧਤ ਪ੍ਰਸ਼ਨ
- ਪੰਜਾਬ ਦੇ ਮੇਲੇ, ਤਿਉਹਾਰ ਅਤੇ ਸਭਿਆਚਾਰ ਨਾਲ ਸੰਬੰਧਤ ਪ੍ਰਸ਼ਨ
Part- B Syllabus
Sr.No. | Indicative Contents of Syllabus | Marks |
1 | General Knowledge and Current affairs of National and International importance including: (i) Political issues, (ii) Environmental issues, (iii) Current Affairs, (iv) Science and Technology, (v) Economic issues, (vi) History of Punjab-14th century onwards (vii) History of India with special reference to Indian freedom struggle movement. (viii) Sports, (ix) Cinema and Literature |
25 |
2 | Logical Reasoning & Mental Ability: Verbal reasoning: Coding, Decoding, Analogy, Classification, Series, Direction sense test, relations, mathematical operations, time test, the odd man out problems. Non-Verbal Reasoning: Series, Analogy, and Classification. Basic numerical skills, Percentage, Number system, LCF and HCF, Ratio and Proportion, Number series, Average, Problems based on Ages, Profit and Loss, Partnership and Mixture, Simple and Compound Interest, Work and Time, Time and Distance. Mensuration and Data Interpretation. |
25 |
3 | English:- Basic Grammar, Subject, and Verb, Adjectives and Adverbs, Synonyms, Antonyms, One Word Substitution, Fill in the Blanks, Correction in Sentences, Idioms and their meanings Spell Checks, Adjectives, Articles, Prepositions, Direct and Indirect Speech, Active and Passive Voice, Correction in Sentences, etc |
12 |
4 | ਪੰਜਾਬੀ:- ਸ਼ੁੱਧ-ਅਸ਼ੁੱਧ, ਸ਼ਬਦਜੋੜ, ਅਗੇਤਰ ਅਤੇ ਪਿਛੇਤਰ, ਸਮਾਨਾਰਥਕ/ਵਿਰੋਧੀਸ਼ਬਦ, ਨਾਂਵ, ਪੜਨਾਂਵ ਅਤੇ ਕਿਰਿਆ ਦੀਆਂ ਕਿਸਮਾਂ ਤੇਸਹੀ ਵਰਤੋਂ, ਲਿੰਗ ਅਤੇਵਚਨ, ਪੰਜਾਬੀ ਅਖਾਣ ਤੇ ਮੁਹਾਵਰੇ, ਅੰਗਰੇਜੀ ਤੋਂ ਪੰਜਾਬੀ ਅਨੁਵਾਦ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਦਿ। |
13 |
5 | ICT:- Basics of computers, Networks & Internet, Use of office productivity tools like Word, Spreadsheet & PowerPoint. |
08 |
6 | Punjab History and Culture: –
Physical features of Punjab and its ancient history. Social, religious, and economic life in Punjab. Development of Language & Literature and Arts in Punjab, Social and Culture of Punjab during Afgan/Mughal Rule, Bhakti Movement, Sufism, Teachings/History of Sikh Gurus and Saints in Punjab. Adi Granth, Sikh Rulers, Freedom movements of Punjab |
17 |
PSSSB Clerk Syllabus 2024 Download PDF
ਜੋ ਵੀ ਉਮੀਦਵਾਰ PSSSB Clerk Syllabus PDF download ਕਰਨਾ ਚਾਹੁੰਦੇ ਹਨ ਉਹ PSSSB ਦੀ ਅਧਿਕਾਰਤ ਵੈੱਬਸਾਈਟ ਤੋਂ ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ PSSSB Clerk Syllabus PDF download ਕਰ ਸਕਦੇ ਹਨ। ਉਮੀਦਵਾਰ ਇਸ ਭਰਤੀ ਦੀ PDF ਉਪਰ ਦਿੱਤੇ ਲੇਖ ਵਿੱਚੋ ਵੀ ਡਾਉਨਲੋਡ ਕਰ ਸਕਦੇ ਹਨ।
Download PDF: PSSSB Clerk Syllabus Download PDF