Punjab govt jobs   »   PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023   »   PSSSB Driver and Fireman Admit Card...

PSSSB Driver and Fireman Admit Card 2023 Check Details

PSSSB Driver and Fireman Admit Card 2023: PSSSB ਨੇ ਫਾਇਰਮੈਨ ਭਰਤੀ ਪ੍ਰੀਖਿਆ 2023 ਲਈ ਫਾਇਰਮੈਨ ਦਾ ਐਡਮਿਟ ਕਾਰਡ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਰਾਜ ਅਧੀਨ ਚੋਣ ਬੋਰਡ ਅਧੀਨ ਡਰਾਈਵਰ ਅਤੇ ਫਾਇਰਮੈਨ ਦੀਆਂ ਕੁੱਲ 1317 ਅਸਾਮੀਆਂ ਹਨ ਜੋ ਇਸ PSSSB ਡਰਾਈਵਰ ਅਤੇ ਫਾਇਰਮੈਨ ਪ੍ਰੀਖਿਆ 2023 ਰਾਹੀਂ ਭਰੀਆਂ ਜਾਣਗੀਆਂ। PSSSB ਡਰਾਈਵਰ  ਐਡਮਿਟ ਕਾਰਡ 2023 4 ਜੁਲਾਈ 2023 ਨੂੰ ਜਾਰੀ ਕੀਤਾ ਗਿਆ ਸੀ।

PSSSB Driver and Fireman Admit Card 2023 Overview | PSSSB ਡਰਾਈਵਰ ਅਤੇ ਫਾਇਰਮੈਨ ਐਡਮਿਟ ਕਾਰਡ 2023 ਸੰਖੇਪ ਜਾਣਕਾਰੀ

PSSSB Driver and Fireman Admit Card 2023:PSSSB ਦੁਆਰਾ ਫਾਇਰਮੈਨ ਐਡਮਿਟ ਕਾਰਡ 2023 ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਉਮੀਦਵਾਰ ਸਪਸ਼ਟ ਗਿਆਨ ਲਈ PSSSB ਡਰਾਈਵਰ ਅਤੇ ਫਾਇਰਮੈਨ ਪ੍ਰੀਖਿਆ ਮਿਤੀ 2023 ਦੀ ਸੰਖੇਪ ਜਾਣਕਾਰੀ ਦੀ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB Driver and Fireman Admit Card 2023 Overview
ਸੰਗਠਨ
ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸਨ ਬੋਰਡ (PSSSB)
ਪੋਸਟ ਦਾ ਨਾਮ ਫਾਇਰਮੈਨ/ਡਰਾਇਵਰ/ਉਪਰੇਟਰ
Advt No. 01/2023
ਅਸਾਮਿਆ 1317 Posts
ਤਨਖਾਹ ਪੋਸਟ ਅਨੁਸਾਰ
ਕੈਟਾਗਰੀ ਐਡਮਿਟ ਕਾਰਡ
ਡਰਾਇਵਰ ਐਡਮਿਟ ਕਾਰਡ 04/07/2023
ਫਾਇਰਮੈਨ ਐਡਮਿਟ ਕਾਰਡ ਜਲਦ ਹੀ ਜਾਰੀ ਕੀਤਾ ਜਾਵੇਗਾ
ਨੋਕਰੀ ਦਾ ਸਥਾਨ ਪੰਜਾਬ
ਅਧਿਕਾਰਤ ਸਾਇਟ sssb.punjab.gov.in

PSSSB Driver and Fireman Admit Card 2023 Hall Ticket | PSSSB ਡਰਾਈਵਰ ਅਤੇ ਫਾਇਰਮੈਨ ਐਡਮਿਟ ਕਾਰਡ 2023 ਹਾਲ ਟਿਕਟ

PSSSB Driver and Fireman Admit Card:  ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ PSSSB Driver and Fireman ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।

Details mentioned on PSSSB Driver and Fireman Admit Card: ਉਮੀਦਵਾਰ PSSSB Driver and Fireman ਐਡਮਿਟ ਕਾਰਡ 2023 ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  1. ਸੰਸਥਾ ਦਾ ਨਾਮ
  2. ਉਮੀਦਵਾਰ ਦਾ ਨਾਮ
  3. ਲਿੰਗ (ਮਰਦ/ਔਰਤ)
  4. ਰਜਿਸਟਰੇਸ਼ਨ ਨੰਬਰ
  5. ਜਨਮ ਤਾਰੀਖ
  6. ਸ਼੍ਰੇਣੀ (ST/SC/BC ਅਤੇ ਹੋਰ)
  7. ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
  8. ਪਿਤਾ ਦਾ ਨਾਮ
  9. ਮਾਤਾ ਦਾ ਨਾਮ
  10. ਪ੍ਰੀਖਿਆ ਦੀ ਮਿਤੀ
  11. ਪ੍ਰੀਖਿਆ ਦਾ ਸਮਾਂ
  12. ਟੈਸਟ ਕੇਂਦਰ ਦਾ ਪਤਾ
  13. ਮਹੱਤਵਪੂਰਨ ਨਿਰਦੇਸ਼

PSSSB Fireman Admit Card 2023 Direct Links | PSSSB ਫਾਇਰਮੈਨ ਐਡਮਿਟ ਕਾਰਡ 2023 ਡਾਇਰੈਕਟ ਲਿੰਕਸ

PSSSB Fireman Admit Card 2023 : ਜੋ ਉਮੀਦਵਾਰ PSSSB Fireman ਪ੍ਰੀਖਿਆ 2023 ਲਈ ਹਾਜ਼ਰ ਹੋ ਰਹੇ ਹਨ ਉਹ PSSSB Fireman Admit 2023 ਨੂੰ Direct ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ ਤੇ ਨਾਲ ਹੀ ਆਪਣੀ ਪ੍ਰੀਖਿਆ ਸੈਂਟਰ ਬਾਰੇ ਵੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਲਿੰਕ ਵਰਤਮਾਨ ਵਿੱਚ ਚਾਲੂ ਹੋ ਗਏ ਹਨ। ਐਡਮਿਟ ਕਾਰਡ ਅਤੇ ਪ੍ਰੀਖਿਆ ਸੈਂਟਰ ਬਾਰੇ ਸਾਰੀ ਜਾਣਕਾਰੀ ਜਾਨਣ ਲਈ ਹੁਣੇ ਇਸੇ ਲਿੰਕ ਤੇ ਕਲਿੱਕ ਕਰੋ

Download Here: PSSSB Fireman Admit Card 2023

Download Here: PSSSB Fireman Exam Centre Details Out

Official Site Link 

PSSSB Driver and Fireman Admit Card 2023 Important Documents | PSSSB ਡਰਾਈਵਰ ਅਤੇ ਫਾਇਰਮੈਨ ਐਡਮਿਟ ਕਾਰਡ 2023 ਮਹੱਤਵਪੂਰਨ ਦਸਤਾਵੇਜ਼

PSSSB Driver and Fireman Admit Card 2023: PSSSB Driver and Fireman Admit Card ਦੇ ਨਾਲ ਲੋੜੀਂਦੇ ਦਸਤਾਵੇਜ਼। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।

  • Aadhar card
  • PAN card
  • Ration card
  • Birth certificate
  • Bank Passbook
  • Passport
  • Voter ID
  • Driving license
  • Corona Negative Report if required
  • 2 or 3 Passport Size  photographs

PSSSB Driver and Fireman Admit Card 2023 Steps To Download | PSSSB ਡਰਾਈਵਰ ਅਤੇ ਫਾਇਰਮੈਨ ਐਡਮਿਟ ਕਾਰਡ 2023 ਡਾਊਨਲੋਡ ਕਿਵੇਂ ਕਰਨਾ ਹੈ

PSSSB Driver and Fireman Admit Card 2023: ਉਮੀਦਵਾਰ PSSSB Driver and Fireman ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

  1. PSSSB ਡਰਾਈਵਰ ਅਤੇ ਫਾਇਰਮੈਨ ਐਡਮਿਟ ਕਾਰਡ ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ, ਤੁਹਾਨੂੰ PSSSB ਦੀ ਅਧਿਕਾਰਤ ਵੈੱਬਸਾਈਟ @ https://sssb.punjab.gov.in ‘ਤੇ ਜਾਣਾ ਪਵੇਗਾ।
  2. ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲਬਧ ਐਡਮਿਟ ਕਾਰਡ ਵਿਕਲਪ ‘ਤੇ ਕਲਿੱਕ ਕਰੋ।
  3. ਇਸ ਪੰਨੇ ‘ਤੇ, ਤੁਹਾਡੇ ਤੋਂ ਪੁੱਛੀ ਗਈ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, ਪਾਸਵਰਡ, ਜਨਮ ਮਿਤੀ ਆਦਿ ਦਰਜ ਕਰੋ।
  4. ਸਬਮਿਟ ਬਟਨ ‘ਤੇ ਕਲਿੱਕ ਕਰਨ ‘ਤੇ ਤੁਹਾਡਾ ਐਡਮਿਟ ਕਾਰਡ ਖੁੱਲ੍ਹ ਜਾਵੇਗਾ ਜਿਸ ਨੂੰ ਤੁਸੀਂ PDF ਦੇ ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮੋਬਾਈਲ ਜਾਂ ਲੈਪਟਾਪ ‘ਤੇ ਸੇਵ ਕਰ ਸਕਦੇ ਹੋ।
  5. ਪ੍ਰੀਖਿਆ ਹਾਲ ਵਿੱਚ ਲਿਜਾਣ ਲਈ ਆਪਣੇ ਐਡਮਿਟ ਕਾਰਡ ਦਾ ਪ੍ਰਿੰਟਆਊਟ ਲੈ ਕੇ ਜਾਓ।
Related Articles:
PSSSB Driver Recruitment 2023 PSSSB Driver and Fireman Exam Date 
PSSSB Driver Selection Process 2023 PSSSB Driver Eligibility Criteria 2023
PSSSB Driver Syllabus 2023 PSSSB Driver and Fireman Salary 2023
PSSSB Driver Admit Card 2023 PSSSB Driver and Fireman Result 2023
PSSSB Driver and Fireman Exam Pattern 2023 Check Details

 

Read More:
Punjab Govt Jobs
Punjab Current Affairs
Punjab GK

FAQs

How many rounds are in PSSSB Driver and Fireman selection process?

There are 2 Rounds in PSSSB Driver and Fireman selection process Written Test and Skill Test.

When will Admit card Released by PSSSB for Driver and Fireman Vacancy?

The Admit card for PSSSB Driver and Fireman vacancy is released by the board.

How to download PSSSB Driver and Fireman Admit Card?

You can download you Admit card from official site the link is given in the article.