Punjab govt jobs   »   PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023   »   PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023
Top Performing

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 PMT ਸੰਬੰਧਤ ਨੋਟਿਸ ਜਾਰੀ

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023

ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਨਗਰ ਨਿਗਮ ਵਿਭਾਗ ਅਤੇ ਨਗਰ ਕੌਸਲ ਵਿਭਾਗ ਵਿੱਚ ਡਰਾਈਵਰ ਅਤੇ ਫਾਇਰਮੈਨ ਭਰਤੀ 2023 ਦੀ ਖਾਲੀ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਵਿੱਚ ਕੁੱਲ 1390 ਅਸਾਮੀਆਂ ਭਰੀ ਜਾਣੀਆਂ ਸਨ। ਇਸ ਵਿੱਚ PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਲਈ ਅਸਾਮੀ ਦੇ ਵੇਰਵਿਆਂ, ਮਹੱਤਵਪੂਰਨ ਤਾਰੀਖਾਂ, ਚੋਣ ਪ੍ਰਕਿਰਿਆ, ਯੋਗਤਾ ਦੇ ਮਾਪਦੰਡ, ਅਤੇ ਔਨਲਾਈਨ ਅਰਜ਼ੀ ਦੇਣ ਦੇ ਕਦਮਾਂ ਬਾਰੇ ਪੂਰੀ ਜਾਣਕਾਰੀ ਸ਼ਾਮਲ ਹੈ। PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਨਾਲ ਸਬੰਧਤ ਸਾਰੇ ਵੇਰਵੇ ਹੇਠਾਂ ਦਿੱਤੇ ਗਏ ਹਨ। PSSSB ਡਰਾਈਵਰ ਅਤੇ ਫਾਇਰਮੈਨ ਭਰਤੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਉਮੀਦਵਾਰ ਇਸ ਲੇਖ ਨੂੰ ਪੜ੍ਹ ਸਕਦੇ ਹਨ।

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਸੰਖੇਪ ਜਾਣਕਾਰੀ

PSSSB Driver and Fireman Recruitment 2023: ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ ਜਾਂ PSSSB Driver and Fireman Recruitment 2023 ਨਾਲ ਸਬੰਧਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਲੇਖ ਨੂੰ ਦੇਖ ਸਕਦੇ ਹਨ। ਉਮੀਦਵਾਰ ਸਪੱਸ਼ਟ ਗਿਆਨ ਲਈ PSSSB ਡਰਾਈਵਰ ਅਤੇ ਫਾਇਰਮੈਨ ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ। ਸਾਰਣੀ ਵਿੱਚ ਇੱਕ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ:

PSSSB Driver and Fireman Recruitment 2023 Overview
ਭਰਤੀ ਸੰਗਠਨ
ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸਨ ਬੋਰਡ (PSSSB)
ਪੋਸਟ ਦਾ ਨਾਮ ਫਾਇਰਮੈਨ/ਡਰਾਇਵਰ/ਓਪਰੇਟਰ
Advt No. 01/2023
ਅਸਾਮਿਆਂ 1317 ਪੋਸਟ
ਤਨਖਾਹ ਪੋਸਟ ਅਨੁਸਾਰ
ਕੈਟਾਗਰੀ ਡਰਾਇਵਰ ਭਰਤੀ 2023
ਐਪਲਾਈ ਕਰਨ ਦਾ ਢੰਗ ਆਨਲਾਇਨ
ਆਖਰੀ ਮਿਤੀ 16th March 2023
ਪ੍ਰੀਖਿਆ ਮਿਤੀ Click Here
ਨੋਕਰੀ ਦਾ ਸਥਾਨ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in

PSSSB ਡਰਾਇਵਰ ਅਤੇ ਫਾਇਰਮੈਨ ਭਰਤੀ 2023 ਕਾਊਸਲਿੰਗ ਨੋਟਿਸ ਜਾਰੀ

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 01/2023 ਰਾਹੀਂ ਫਾਇਰਮੈਨ ਦੀਆਂ ਭਰਤੀਆਂ ਲਈ ਬੋਰਡ ਦੀ ਵੈਬਸਾਈਟ ‘ਤੇ ਯੋਗ ਉਮੀਦਵਾਰਾਂ ਤੋਂ ਆਨਲਾਈਨ ਮੋਡ ਰਾਹੀਂ ਅਰਜੀਆਂ/ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਸੀ। ਮਹਿਕਮੇ ਵੱਲੋਂ ਫਾਇਰਮੈਨ ਭਰਤੀਆਂ ਲਈ 01.10.2023 ਨੂੰ ਲਿਖਤੀ ਪ੍ਰੀਖਿਆ ਆਯੋਜਿਤ ਕਰਵਾਈ ਗਈ ਸੀ। ਕਾਊਸਲਿੰਗ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਦਾ Physical Measurement and Skill Test ਮਿਤੀ 18.10.2023 ਤੋ ਮਿਤੀ 23.10.2023 ਤੱਕ ਲਿਆ ਗਿਆ ਸੀ। PSSSB ਫਾਇਰਮੈਨ ਭਰਤੀ 2023 ਲਈ ਮਹਿਕਮੇ ਵੱਲੋਂ PSSSB PE&MT ਦਾ ਨਤੀਜਾ ਵੀ ਜਾਰੀ ਕੀਤਾ ਗਿਆ ਸੀ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ PMT / PET ਵਿੱਚ ਕੁਆਲੀਫਾਈ ਕੀਤੇ ਗਏ ਉਮੀਦਵਾਰਾਂ ਨੂੰ ਹੇਠਾਂ ਦਿੱਤੇ ਲਿੰਕ ਵਿੱਚ ਨੱਥੀ ਸੂਚੀ ਅਨੁਸਾਰ 22.11.2023 ਤੋਂ 24.11.2023 ਤੱਕ ਜਲ ਸਰੋਤ ਭਵਨ, ਸੈਕਟਰ 68 SAS ਨਗਰ ਵਿਖੇ ਕਾਊਂਸਲਿੰਗ ਲਈ ਬੁਲਾਇਆ ਜਾਂਦਾ ਹੈ। ਇਸ ਲਈ ਉਮੀਦਵਾਰਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਅਸਲ ਦਸਤਾਵੇਜ਼ਾਂ ਸਮੇਤ ਕਾਊਂਸਲਿੰਗ ਲਈ ਦਿੱਤੇ ਸਮੇਂ ਅਨੁਸਾਰ ਹਾਜ਼ਰ ਹੋਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹਨ।

 PSSSB ਫਾਇਰਮੈਨ ਭਰਤੀ 2023 ਕਾਊਂਸਲਿੰਗ ਨੋਟਿਸ

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 PMT ਨਤੀਜਾ ਜਾਰੀ

ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਨਗਰ ਨਿਗਮ ਵਿਭਾਗ ਅਤੇ ਨਗਰ ਕੌਸਲ ਵਿਭਾਗ ਵਿੱਚ ਡਰਾਈਵਰ ਅਤੇ ਫਾਇਰਮੈਨ ਭਰਤੀ 2023 ਦੀ ਖਾਲੀ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਵਿੱਚ ਕੁੱਲ 1390 ਅਸਾਮੀਆਂ ਭਰੀ ਜਾਣੀਆਂ ਸਨ। ਇਸੇ ਉਦੇਸ਼ ਨਾਲ ਡਰਾਇਵਰ ਦੀ ਪ੍ਰੀਖਿਆ 09 ਜੁਲਾਈ 2023 ਅਤੇ ਫਾਇਰਮੈਨ ਦੀ ਪ੍ਰੀਖਿਆ 01 ਅਕਤੂਬਰ 2023 ਨੂੰ ਕਰਵਾਈ ਗਈ ਸੀ। ਫਿਰ ਲਿਖਤੀ ਪ੍ਰੀਖਿਆ ਵਿੱਚ ਸ਼ਾਰਟਲਿਸਟ ਉਮੀਦਵਾਰਾਂ ਨੂੰ PMT ਦੇ ਲਈ 18.10.2023 ਤੋਂ 24.10.2023 ਨੂੰ ਸੱਦਾ ਦਿੱਤਾ ਗਿਆ ਸੀ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ PSSSB ਡਰਾਈਵਰ / ਆਪਰੇਟਰ ਅਤੇ ਫਾਇਰਮੈਨ 2023 ਲਈ ਮਿਤੀ 18.10.2023 ਤੋ ਮਿਤੀ 23.10.2023 ਤੱਕ ਆਯੋਜਿਤ ਕਰਵਾਏ ਗਏ PE&MT ਦਾ ਨਤੀਜਾ 15 ਨਵੰਬਰ 2023 ਨੂੰ ਜਾਰੀ ਕਰ ਦਿੱਤਾ ਗਿਆ ਹੈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਜਾਂ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਨਤੀਜਾ ਦੇਖ ਸਕਦੇ ਹਨ।

ਕਲਿੱਕ ਕਰੋ: PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 PMT ਨਤੀਜਾ ਜਾਰੀ

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਅਸਾਮੀਆਂ ਦੇ ਵੇਰਵੇ

PSSSB Driver and Fireman Recruitment 2023: ਜਿਹੜੇ ਉਮੀਦਵਾਰ PSSSB Driver and Fireman Recruitment ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਭਰਤੀ ਅਧੀਨ ਕਿੰਨੀਆਂ ਅਸਾਮੀਆਂ ਹਨ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB Driver and Fireman Recruitment 2023 Vacancy Details
Sr. No. Department Name Cadre Name Vacancy
1. Municipal Corporation Fireman 240
Driver / Operator 70
2. Municipal Corporation- Nagar panchayat Fireman 751
Driver / Operator 256
Total 1317

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਮਹੱਤਵਪੂਰਨ ਤਾਰੀਖਾਂ

PSSSB Driver and Fireman Recruitment 2023: PSSSB Driver and Fireman ਭਰਤੀ 2023 ਮਹੱਤਵਪੂਰਨ ਤਾਰੀਖਾਂ ਹੇਠਾਂ ਦਿੱਤੀਆਂ ਗਈਆਂ ਹਨ। ਉਮੀਦਵਾਰ ਮਹੱਤਵਪੂਰਨ ਤਾਰੀਖਾਂ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ:

PSSSB Driver and Fireman Recruitment 2023 Important Dates 
Event Date
Apply Start 13 March 2023
Last Date to Apply 16 March 2023
Last Date to pay fees 20 March 2023 to 5 April 2023
Exam Date of Driver  09 July 2023
Exam Date Of Fireman  01 Oct 2023
PMT Admit Card Date 16.10.2023

Apply Online Link: PSSSB Driver and Fireman Recruitment

Notice PDF: PSSSB Driver and Fireman Last date to pay fee Extend

 Notice PDF:  PSSSB Driver and Fireman Apply Online Date Extended

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਐਪਲੀਕੇਸ਼ਨ ਫੀਸ

PSSSB Driver and Fireman Recruitment 2023: ਜਿਹੜੇ ਉਮੀਦਵਾਰ PSSSB ਡਰਾਈਵਰ ਅਤੇ ਫਾਇਰਮੈਨ ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਅਰਜ਼ੀ ਫੀਸ ਦੇ ਵੇਰਵਿਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB Driver and Fireman Recruitment 2023 Application Fees
Category Fees
General Rs.1000/-
SC, BC & EWS Rs.250/-
EMS, Dependents Rs.200/-
Physical Handicapped Rs.500/-
Mode of Payment Online/ offline

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਚੋਣ ਪ੍ਰਕਿਰਿਆ

PSSSB Driver and Fireman Recruitment 2023: ਉਮੀਦਵਾਰ ਜੋ PSSSB Driver and Fireman Recruitment ਲਈ ਅਰਜ਼ੀ ਦੇ ਰਹੇ ਹਨ ਉਹ ਚੋਣ ਦੇ ਹੇਠਲੇ ਪੜਾਵਾਂ ਦੀ ਜਾਂਚ ਕਰ ਸਕਦੇ ਹਨ process.

  • Written Exam
  • Skill Test
  • Document Verification
  • Medical Examination

Download: PSSSB Driver and Fireman Recruitment 2023

Official website: PSSSB Driver and Fireman Official website

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਯੋਗਤਾ ਮਾਪਦੰਡ

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023: ਜਿਹੜੇ ਉਮੀਦਵਾਰ PSSSB ਡਰਾਈਵਰ ਅਤੇ ਫਾਇਰਮੈਨ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਭਰਤੀ ਦੇ ਅਧੀਨ ਯੋਗਤਾ ਦੇ ਮਾਪਦੰਡਾਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ PSSSB ਡਰਾਈਵਰ ਅਤੇ ਫਾਇਰਮੈਨ ਭਰਤੀ ਦੇ ਤਹਿਤ ਉਮਰ ਸੀਮਾ ਅਤੇ ਸਿੱਖਿਆ ਯੋਗਤਾ ਦੀ ਲੋੜ ਦੀ ਜਾਂਚ ਕਰ ਸਕਦੇ ਹਨ ਜੋ ਕਿ ਹੇਠਾਂ ਦੱਸਿਆ ਗਿਆ ਹੈ।

Age Limit: PSSSB Driver and Fireman ਭਰਤੀ ਲਈ ਉਮਰ ਸੀਮਾ 18-37 ਸਾਲ ਹੈ। ਉਮਰ ਦੀ ਗਣਨਾ ਲਈ ਮਹੱਤਵਪੂਰਨ ਮਿਤੀ 1 ਜਨਵਰੀ 2023 ਹੈ। ਉਮਰ ਵਿੱਚ ਛੋਟ ਸਰਕਾਰ ਦੇ ਨਿਯਮਾਂ ਅਨੁਸਾਰ ਦਿੱਤੀ ਜਾਵੇਗੀ।

Education Qualification: ਇੱਥੇ ਉਮੀਦਵਾਰ PSSSB Driver and Fireman ਯੋਗਤਾ ਦੇ ਮਾਪਦੰਡ 2023 ਲਈ ਲੋੜੀਂਦੀ ਵਿਦਿਅਕ ਯੋਗਤਾ ਹੇਠ ਲਿਖੀ ਹੋਈ ਹੈ। ਉਮੀਦਵਾਰ ਵਿਦਿਅਕ ਯੋਗਤਾ ਦੀ ਜਾਂਚ ਕਰ ਸਕਦੇ ਹਨ। ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰੋ:

  • Fireman: 10th Pass
  • Driver/ Operator: 8th Pass + HMV Driving License (5 Yrs Old)

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਲਈ ਅਰਜ਼ੀ ਕਿਵੇਂ ਦੇਣੀ ਹੈ

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰੋ।

  • PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਤੋਂ ਯੋਗਤਾ ਦੀ ਜਾਂਚ ਕਰੋ
  • ਦਿੱਤੇ ਗਏ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ sssb.punjab.gov.in ‘ਤੇ ਜਾਓ
  • ਅਰਜ਼ੀ ਫਾਰਮ ਭਰੋ
  • ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
  • ਫੀਸਾਂ ਦਾ ਭੁਗਤਾਨ ਕਰੋ
  • ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ

adda247

Enroll Yourself: Punjab Da Mahapack Online Live Classes

Download Adda 247 App here to get the latest updates

Related Articles:
PSSSB Driver Recruitment 2023 PSSSB Driver and Fireman Exam Date 
PSSSB Driver Selection Process 2023 PSSSB Driver Eligibility Criteria 2023
PSSSB Driver Syllabus 2023 PSSSB Driver and Fireman Salary 2023
PSSSB Driver Admit Card 2023 PSSSB Driver and Fireman Result 2023

 

PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਉੱਤਰ ਕੁੰਜੀ ਅਤੇ ਇਤਰਾਜ਼ ਲਿੰਕ ਜਾਰੀ_3.1

FAQs

ਕੀ PSSSB ਫਾਇਰਮੈਨ ਉੱਤਰ ਕੁੰਜੀ 2023 ਜਾਰੀ ਕਰ ਦਿੱਤੀ ਗਈ ਹੈ?

ਹਾਂ, PSSSB ਫਾਇਰਮੈਨ ਉੱਤਰ ਕੁੰਜੀ 2023 ਜਾਰੀ ਕਰ ਦਿੱਤੀ ਗਈ ਹੈ।

PSSSB ਡਰਾਈਵਰ ਅਤੇ ਫਾਇਰਮੈਨ ਭਰਤੀ ਦੇ ਤਹਿਤ ਚੋਣ ਪ੍ਰਕਿਰਿਆ ਕੀ ਹੈ?

PSSSB ਡਰਾਈਵਰ ਅਤੇ ਫਾਇਰਮੈਨ ਭਰਤੀ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹਨ:
1. ਲਿਖਤੀ ਪ੍ਰੀਖਿਆ
2. ਹੁਨਰ ਟੈਸਟ
3. Document Verification
4. Medical Examination

PSSSB ਡਰਾਈਵਰ ਅਤੇ ਫਾਇਰਮੈਨ ਭਰਤੀ ਦੇ ਤਹਿਤ ਘੱਟੋ-ਘੱਟ ਉਮਰ ਕਿੰਨੀ ਜ਼ਰੂਰੀ ਹੈ?

PSSSB ਡਰਾਈਵਰ ਅਤੇ ਫਾਇਰਮੈਨ ਭਰਤੀ ਦੇ ਤਹਿਤ ਲੋੜੀਂਦੀ ਘੱਟੋ-ਘੱਟ ਉਮਰ ਸੀਮਾ 18 ਸਾਲ ਹੈ।

ਮੈਂ PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023 ਲਈ ਆਨਲਾਈਨ ਅਰਜ਼ੀ ਕਿਵੇਂ ਦੇ ਸਕਦਾ ਹਾਂ?

ਔਨਲਾਈਨ ਅਪਲਾਈ ਕਰਨ ਦੇ ਕਦਮਾਂ ਨੂੰ ਜਾਣਨ ਲਈ ਲੇਖ ਪੜ੍ਹੋ।

PSSSB ਫਾਇਰਮੈਨ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਕੀ ਹੈ?

PSSSB ਡਰਾਈਵਰ ਅਤੇ ਫਾਇਰਮੈਨ ਲਈ ਅਪਲਾਈ ਕਰਨ ਦੀ ਆਖਰੀ ਮਿਤੀ 16 ਮਾਰਚ 2023 ਹੈ।

PSSSB ਡਰਾਈਵਰ ਅਤੇ ਫਾਇਰਮੈਨ ਲਈ ਫੀਸ ਅਦਾ ਕਰਨ ਦੀ ਆਖਰੀ ਮਿਤੀ ਕੀ ਹੈ?

PSSSB ਡਰਾਈਵਰ ਅਤੇ ਫਾਇਰਮੈਨ ਲਈ ਫੀਸ ਦਾ ਭੁਗਤਾਨ ਕਰਨ ਦੀ ਆਖਰੀ ਮਿਤੀ 5 ਅਪ੍ਰੈਲ 2023 ਹੈ।