PSSSB Driver and Fireman Selection Process 2023: The PSSSB Driver and Fireman Exam 2023 is conducted by the Punjab Subordinate Selection Service Board (PSSSB) of Punjab. Check out The PSSSB Driver and Fireman Selection Process 2023. In this Article, Aspirants can read all the Important Information like how many rounds are there in PSSSB Driver and Fireman Selection Process and whether there is any Skill Test in the PSSSB Driver and Fireman Recruitment 2023.
The Selection process for PSSSB Driver and Fireman Recruitment 2023 is given below in detail. Candidate must go through the Article.
PSSSB Driver and Fireman Selection Process 2023 Overview | PSSSB ਡਰਾਈਵਰ ਅਤੇ ਫਾਇਰਮੈਨ ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ
PSSSB Driver and Fireman Selection Process 2023: The PSSSB Driver and Fireman Selection Process 2023 comprises different stages, First is the Competitive Written Exam and the Second is Skill Test For Driver Post Candidates can check the Overview in the table given below regarding PSSSB Driver and Fireman Selection Process 2023:
PSSSB Driver and Fireman Selection Process 2023 Overview | |
Conducting Body |
Punjab Subordinate Services Selection Board (PSSSB)
|
Post Name | Fireman/ Driver/ Operator |
Advt No. | 01/2023 |
Vacancies | 1317 Posts |
Salary/ Pay Scale | Varies Post Wise |
Category | Selection Process |
PSSSB Driver and Fireman Selection Process | Written Exam & Skill Test |
Last Date to Apply | 20 March To 5 March 2023 |
Job Location | Punjab |
Official Website | sssb.punjab.gov.in |
PSSSB Driver and Fireman Selection Process 2023| PSSSB ਡਰਾਈਵਰ ਅਤੇ ਫਾਇਰਮੈਨ ਚੋਣ ਪ੍ਰਕਿਰਿਆ 2023
PSSSB Driver and Fireman Selection Process: ਜਿਹੜੇ ਉਮੀਦਵਾਰ ਇਮਤਿਹਾਨ ਵਿਚ ਸ਼ਾਮਲ ਹੋਣ ਜਾ ਰਹੇ ਹਨ, ਉਨ੍ਹਾਂ ਨੂੰ ਅਪਲਾਈ ਕਰਨ ਤੋਂ ਪਹਿਲਾਂ ਪ੍ਰੀਖਿਆ ਦੀ ਚੋਣ ਪ੍ਰਕਿਰਿਆ ਦੀ ਜਾਂਚ ਕਰਨੀ ਚਾਹੀਦੀ ਹੈ। PSSSB ਡਰਾਈਵਰ ਅਤੇ ਫਾਇਰਮੈਨ ਚੋਣ ਪ੍ਰਕਿਰਿਆ 2023 ਹੇਠਾਂ ਦਿੱਤਾ ਗਿਆ ਹੈ।
- Written Exam
- Skill Test/ Physical Test
- Document Verification
- Medical Fitness Test
PSSSB Driver and Fireman Selection Process 2023 Written Exam | PSSSB ਡਰਾਈਵਰ ਅਤੇ ਫਾਇਰਮੈਨ ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ
- PSSSB Driver and Fireman Selection Process 2023 ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰ ਦੀ Objective Type {Multiple Choice Question (MCQ)} ਲਿਖਤੀ ਲਈ ਪ੍ਰਿਖੀਆ ਲ਼ਈ ਜਾਏਗੀ।
- PSSSB Driver and Fireman ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਲਿਖਤੀ ਪ੍ਰਿਖੀਆ ਵਿੱਚੋ ਪ੍ਰਾਪਤ ਅੰਕ ਦੇ ਆਧਾਰ ਤੇ ਹੀ ਸਾਂਝੀ ਮਿੈਰਟ ਸੂਚੀ (Common Merit List) ਤਿਆਰ ਕੀਤੀ ਜਾਏਗੀ।
- ਪ੍ਰਕਾਸਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ। ਲਿਖਤੀ ਪ੍ਰੀਖਿਆ ਦਾ ਸੰਭਾਵਤ ਸਿਲੇਬਸ ਅਤੇ ਚੋਣ ਵਿਧੀ ਦਾ ਪੈਟਰਨ (Patten) ਬਾਅਦ ਵਿੱਚ ਬੋਰਡ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਕੀਤਾ ਜਾਵੇਗਾ। ਲਿਖਤੀ ਪ੍ਰੀਖਿਆ ਵਿੱਚ ਯੋਗ ਪਏ ਗਏ ਉਮੀਦਵਾਰ ਨੂੰ ਪ੍ਰਾਪਤ ਅੰਕਾਂ ਦੇ ਅਧਾਰ ਤੇ ਬਣੀ ਮੈਰਿਟ ਮੁਤਾਬਿਕ ਬੋਰਡ ਵੱਲੋਂ ਲਏ ਗਏ ਫੈਸਲੇ ਅਧਾਰ ਤੇ ਕਾਉਂਸਲਿੰਗ ਲਈ ਬੁਲਾਇਆ ਜਾਵੇਗਾ।
- ਉਮੀਦਵਾਰ ਨੂੰ ਅਯੋਗ ਕਰਾਰ ਦੇਣ ਜਾਂ ਪਾਤਰਤਾ ਰੱਦ ਕਰਨ ਦੀਆਂ ਸ਼ਰਤਾਂ: ਹੇਠ ਦਰਸਾਈ ਕਿਸੇ ਵੀ ਸਥਿਤੀ ਵਿੱਚ ਉਮੀਦਵਾਰ ਨੂੰ ਅਯੋਗ ਕਰਾਰ ਦਿੰਦੇ ਹੋਏ ਉਸਦੀ ਪਾਤਰਤਾ ਰੱਦ ਕਰ ਦਿੱਤੀ ਜਾਵੇਗੀ:ਪੰਜਾਬੀ ਵਿਸੇ ਨਾਲ ਸਬੰਧਤ ਪੇਪਰ ਨਾ ਪਾਸ ਕਰਨ ਦੀ ਸੂਰਤ ਵਿੱਚ ਪਾਤਰਤਾ ਰੱਦ ਸਮਝੀ ਜਾਵੇਗੀ।
PSSSB Driver and Fireman Written Exam Syllabus | |
Written Exam | Updated Soon |
Skill Test/ Physical Test | Updated Soon |
PSSSB Driver and Fireman Selection Process 2023 Physical Test | PSSSB ਡਰਾਈਵਰ ਅਤੇ ਫਾਇਰਮੈਨ ਚੋਣ ਪ੍ਰਕਿਰਿਆ 2023 ਸਰੀਰਕ ਟੈਸਟ
ਭਰਤੀ ਵਿੱਚ ਜਿਹੜੇ ਉਮੀਦਵਾਰ ਡਰਾਇਵਰ ਓਪਰੇਟਰ ਦੀ ਪੋਸਟ ਲਈ ਅਪਲਾਈ ਕਰਨਗੇ ਉਹਨਾਂ ਦਾ ਲਿਖਤੀ ਪੇਪਰ ਤੋਂ ਬਾਅਦ ਇਕ ਸਰੀਰਕ ਮਾਪਦੰਡ ਟੈਸਟ ਵੀ ਲਿਆ ਜਾਵੇਗਾ ਜਿਸ ਨੂੰ ਸਕਿਲ ਟੈਸਟ ਅਤੇ ਹੁਨਰ ਟੈਸਟ ਵੀ ਕਿਹਾ ਜਾਂਦਾ ਹੈ। ਹੇਠਾਂ ਦਰਸਾਏ ਗਏ ਟੇਬਲ ਵਿੱਚ ਤੁਸੀ ਇਹ ਜਾਣਕਾਰੀ ਦੇਖ ਸਕਦੇ ਹੋ।
PSSSB Driver and Fireman Selection Process 2023 Physical Test | |
Height | 5.5 Feet |
Chest | 33.5 unexpanded with 1.5 |
Eye sight | 6/6 both eyes without glasses |
Running | Running a distance of 100 yards with a weight of 60 Kg stones in one minute. |
Lifting the hook ladder | Lifting the hook ladder to a vertical position from the 3rd and 6th rounds. |
Climbing | Climbing a rope or a vertical pipe to a height of 8-10 feet from the Ground. |
PSSSB Driver and Fireman Selection Process 2023 Skill Test | PSSSB ਡਰਾਈਵਰ ਅਤੇ ਫਾਇਰਮੈਨ ਚੋਣ ਪ੍ਰਕਿਰਿਆ 2023 ਹੁਨਰ ਟੈਸਟ
PSSSB Driver and Fireman Selection Process Skill Test: ਭਰਤੀ ਵਿੱਚ ਜਿਹੜੇ ਉਮੀਦਵਾਰ ਡਰਾਇਵਰ ਓਪਰੇਟਰ ਦੀ ਪੋਸਟ ਲਈ ਅਪਲਾਈ ਕਰਨਗੇ ਉਹਨਾਂ ਦਾ ਲਿਖਤੀ ਪੇਪਰ ਤੋਂ ਬਾਅਦ ਇਕ ਸਕਿਲ ਟੈਸਟ ਵੀ ਲਿਆ ਜਾਵੇਗਾ ਜਿਸ ਨੂੰ ਹੁਨਰ ਟੈਸਟ ਵੀ ਕਿਹਾ ਜਾਂਦਾ ਹੈ। ਉਮੀਦਵਾਰ ਨੂੰ ਚੈਕ ਕੀਤਾ ਜਾਵੇਗਾ ਕਿ ਉਸ ਨੂੰ ਭਰਤੀ ਲਈ ਦਰਸਾਏ ਗਏ ਜਰੂਰੀ ਮਾਪਦੰਡਾ ਬਾਰੇ ਚੰਗੀ ਤਰਾਂ ਪਤਾ ਹੈ ਜਾ ਨਹੀ। ਜਿਹੜੇ ਉਮੀਦਵਾਰ ਇਸ ਸਕਿਲ ਟੈਸਟ ਨੂੰ ਪਾਸ ਕਰ ਜਾਣਗੇ ਉਹਨਾਂ ਦਾ ਨਾਂ ਅਗੇ ਸੂਚੀ ਵਿੱਚ ਦਰਜ ਕਰ ਦਿੱਤਾ ਜਾਵੇਗਾ। ਸਕਿਲ ਟੈਸਟ ਕਿਸ ਪ੍ਰਕਾਰ ਦਾ ਹੋਣਾ ਇਹ ਜਲਦ ਹੀ ਵੈਬਸਾਇਟ ਤੇ ਅਪਲੋਡ ਕਰ ਦਿੱਤਾ ਜਾਵੇਗਾ।
PSSSB Driver and Fireman Selection Process 2023 Document Verification | PSSSB ਡਰਾਈਵਰ ਅਤੇ ਫਾਇਰਮੈਨ ਚੋਣ ਪ੍ਰਕਿਰਿਆ 2023 ਦਸਤਾਵੇਜ਼ ਤਸਦੀਕ
PSSSB Driver and Fireman Selection Process 2023: PSSSB Driver and Fireman Selection Process ਦੀ written exam ਵਿੱਚ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ Documents verification ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ Documents verification ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਚਾਹੀਦੇ ਹਨ। PSSSB Driver and Fireman Selection Process 2023 ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।
- 10ਵੀਂ, 12ਵੀਂ, ਮਾਰਕ ਸ਼ੀਟ
- ਗ੍ਰੈਜੂਏਸ਼ਨ ਦੀ ਡਿਗਰੀ
- ਆਧਾਰ ਕਾਰਡ
- ਪੈਨ ਕਾਰਡ
- ਕਾਸਟ ਸਰਟੀਫਿਕੇਟ
- ਰਿਹਾਇਸ਼ੀ ਸਰਟੀਫਿਕੇਟ
PSSSB Driver and Fireman Selection Process 2023 Syllabus and Exam Pattern | PSSSB ਡਰਾਈਵਰ ਅਤੇ ਫਾਇਰਮੈਨ ਚੋਣ ਪ੍ਰਕਿਰਿਆ 2023 ਸਿਲੇਬਸ ਅਤੇ ਪ੍ਰੀਖਿਆ ਪੈਟਰਨ
PSSSB Driver and Fireman Selection Process 2023: PSSSB Driver and Fireman ਦਾ ਵਿਸ਼ਾ-ਵਾਰ ਸਿਲੇਬਸ ਅਤੇ ਅੰਕਾਂ ਦਾ ਭਾਰ ਜਲਦ ਹੀ ਅਧਿਕਾਰਤ ਵੈਬਸਾਇਟ ਤੇ ਦਰਸਾਇਆ ਜਾਵੇਗਾ ਅਤੇ PSSSB Driver and Fireman 2023 ਦੇ ਪ੍ਰੀਖਿਆ ਪੈਟਰਨ ਕਿਹਾ ਜਿਹਾ ਹੋਵੇਗਾ ਕਿਨੇ ਨੰਬਰ ਦੀ ਪ੍ਰੀਖਿਆ ਹੋਵੇਗੀ ਇਸ ਦੀ ਜਾਣਕਾਰੀ ਵੀ ਜਲਦ ਹੀ ਉਪਲਬਧ ਕਰਵਾਈ ਜਾਵੇਗੀ। PSSSB ਡਰਾਈਵਰ ਅਤੇ ਫਾਇਰਮੈਨ ਸਿਲੇਬਸ ਅਤੇ ਪ੍ਰੀਖਿਆ ਬਾਰੇ ਵਿਸਤ੍ਰਿਤ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ।
Click Here for PSSSB Driver and Fireman Recruitment 2023
Read More:
Latest Job Notification | Punjab Govt Jobs |
Current Affairs | Punjab Current Affairs |
GK | Punjab GK |