Punjab govt jobs   »   PSSSB Excise and Taxation Inspector Recruitment...   »   PSSSB Excise Inspector Exam Date 2022

PSSSB Excise Inspector Exam Date 2022 Out Check Exam Date

PSSSB Excise Inspector Exam Date 2022 Out: PSSSB has released the PSSSB Excise Inspector Exam Date 2022-23 in their recent PSSSB Exam Calendar. PSSSB Excise Inspector Exam Date 2022-23 was 22nd January 2023  which was postponed earlier for the 107 Posts of Excise Inspector. Now the New Exam Date is released by the PSSSB Board. Candidates can check the new exam date in the article.

PSSSB Excise Inspector

PSSSB Excise Inspector Exam Date 2022 – Overview | PSSSB ਆਬਕਾਰੀ ਇੰਸਪੈਕਟਰ ਪ੍ਰੀਖਿਆ ਮਿਤੀ 2022 – ਸੰਖੇਪ ਜਾਣਕਾਰੀ

PSSSB Excise Inspector Exam Date 2022 Overview: 107 Posts under PSSSB Excise Inspector Department are filled for which the PSSSB Excise Inspector Exam Date 2022 has been released by the PSSSB. PSSSB Excise Inspector Exam Date 2022 was postponed by the PSSSB itself. The Official notice of the PSSSB Excise Inspector Exam Date 2023 can be downloaded from the Official website of PSSSB i.e sssb.com.

PSSSB Excise Inspector Exam Date 2022 Important Dates | PSSSB ਆਬਕਾਰੀ ਇੰਸਪੈਕਟਰ ਪ੍ਰੀਖਿਆ ਮਿਤੀ 2022 ਮਹੱਤਵਪੂਰਨ ਤਾਰੀਖਾਂ

PSSSB Excise Inspector Exam Date 2022 ਦੀਆਂ ਜੋ ਵੀ ਮਹੱਤਵਪੂਰਨ ਤਾਰੀਕਾਂ ਹਨ ਉਹ ਹੇਠ ਦਿੱਤੇ ਟੇਬਲ ਵਿੱਚ ਦੇ ਦਿੱਤੀ ਗਈਆਂ ਹਨ। ਉਮੀਦਵਾਰ ਹੇਠਾਂ ਦਿੱਤੇ ਟੇੱਬਲ ਵਿੱਚੋਂ ਮਹੱਤਵਪੂਰਨ ਤਾਰੀਕਾਂ ਦੀ ਜਾਣਕਾਰੀ ਲੈ ਸਕਦੇ ਹਨ।

PSSSB Excise Inspector Exam Date 2022-23 Important Dates
Exam Name PSSSB Excise Inspector 2022
Conducting Body PSSSB
PSSSB Excise Inspector 2022 Notification Advt. No. 8/2022
PSSSB Excise Inspector 2022 Vacancies 107
PSSSB Excise Inspector Exam Date 2023 22nd January 2023 (Postponed)
PSSSB Excise Inspector Exam Date 2023 (New) 21 May 2023
PSSSB Excise Inspector Admit Cards 2023 72 hours prior the exam
PSSSB Excise Inspector Result 2023 Yet to be Notified

PSSSB Excise Inspector Exam Date 2022 Important Links | PSSSB ਆਬਕਾਰੀ ਇੰਸਪੈਕਟਰ ਪ੍ਰੀਖਿਆ ਮਿਤੀ 2022 ਮਹੱਤਵਪੂਰਨ ਲਿੰਕ

PSSSB Excise Inspector Exam Date 2022 Important Links : PSSSB Excise Inspector Exam Date 2022 ਦੇ ਲਈ ਜੋ ਵੀ ਮਹੱਤਵਪੂਰਨ ਲਿੰਕ ਹਨ ਜਿਵੇਂ ਕਿ PSSSB Excise Inspector Exam Date 2022 ਦਾ ਅਧਿਕਾਰਿਤ ਨੋਟੀਫੇਕਸ਼ਨ ਡਾਊਨਲੋਡ ਕਰਨ ਲਈ ਡਾਊਨਲੋਡ ਲਿੰਕ ਅਤੇ PSSSB Excise Inspector Exam Date 2022 ਦਾ Admit Card ਕਰਨ ਦਾ ਡਾਊਨਲੋਡ ਲਿੰਕ ਹੇਠਾਂ ਦੇ ਦਿੱਤੇ ਗਏ ਹਨ।

PSSSB Excise Inspector Exam Date 2022 Check Exam Details
PSSSB Excise Inspector Exam Date 2022 Check Exam Details

Official Notification of PSSSB Excise Inspector Exam Date

PSSSB Excise Inspector Exam Date 2022 Admit Card details | PSSSB ਕਲਰਕ ਖਾਤੇ ਦੀ ਪ੍ਰੀਖਿਆ ਦੀ ਮਿਤੀ 2022 ਦਾਖਲਾ ਕਾਰਡ ਦੇ ਵੇਰਵੇ

PSSSB Excise Inspector Exam Date 2022 Admit Card details: PSSSB Excise Inspector ਐਡਮਿਟ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ‘ਤੇ ਬਿਨੈ-ਪੱਤਰ ਦੀ ਪ੍ਰਕਿਰਿਆ, ਪ੍ਰੀਖਿਆ ਅਤੇ ਉਮੀਦਵਾਰ ਬਾਰੇ ਵੇਰਵੇ ਲਿਖੇ ਜਾਣਗੇ। ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦੀ ਨਿੱਜੀ ਜਾਣਕਾਰੀ, ਜਿਸ ਵਿੱਚ ਉਹਨਾਂ ਦਾ ਨਾਮ, ਜਨਮ ਮਿਤੀ, ਫੋਟੋ ਆਦਿ ਸ਼ਾਮਲ ਹੈ, ਦਾਖਲਾ ਕਾਰਡ ‘ਤੇ ਸਹੀ ਹੈ।

ਉਮੀਦਵਾਰ ਨੂੰ ਪ੍ਰੀਖਿਆ ਤੋਂ ਪਹਿਲਾਂ ਇਸ ਜਾਣਕਾਰੀ ਵਿੱਚ ਕੋਈ ਤਰੁੱਟੀ ਪਾਏ ਜਾਣ ‘ਤੇ ਉਸ ਨੂੰ ਠੀਕ ਕਰਨ ਲਈ ਚੋਣ ਬੋਰਡ ਦੇ ਮੁੱਖ ਦਫ਼ਤਰ ਜਾਣਾ ਚਾਹੀਦਾ ਹੈ।

ਉਮੀਦਵਾਰ ਨੂੰ ਆਪਣਾ PSSSB Excise Inspector ਐਡਮਿਟ ਕਾਰਡ ਅਤੇ ਹਦਾਇਤਾਂ ਵਿੱਚ ਸੂਚੀਬੱਧ ਸਵੀਕਾਰਯੋਗ ਪਛਾਣ ਦਸਤਾਵੇਜ਼ਾਂ ਵਿੱਚੋਂ ਇੱਕ, ਜਿਵੇਂ ਕਿ ਇੱਕ ਆਧਾਰ ਕਾਰਡ, ਪੈਨ ਕਾਰਡ, ਡਰਾਈਵਰ ਲਾਇਸੈਂਸ, ਪਾਸਪੋਰਟ, ਆਦਿ, ਟੈਸਟ ਲਈ ਲਿਆਉਣਾ ਚਾਹੀਦਾ ਹੈ। ਉਮੀਦਵਾਰ ਉਪਰੋਕਤ ਦਸਤਾਵੇਜ਼ਾਂ ਤੋਂ ਬਿਨਾਂ ਟੈਸਟਿੰਗ ਸਹੂਲਤ ਤੱਕ ਪਹੁੰਚ ਕਰਨ ਦੇ ਯੋਗ ਨਹੀਂ ਹੋਵੇਗਾ।

PSSSB Excise Inspector Exam Date 2022: FAQ’s

ਪ੍ਰ: ਕੀ PSSSB Excise Inspector Exam Date 2022 ਜਾਰੀ ਕਰ ਦਿੱਤੀ ਗਈ ਹੈ?

ਉ: PSSSB Excise Inspector Exam Date 2022 ਜਾਰੀ ਕਰ ਦਿੱਤੀ ਗਈ ਹੈ ਅਤੇ ਇਹ ਪ੍ਰੀਖਿਆ 22nd January 2023 ਨੂੰ ਹੋਣੀ ਹੈ।

ਪ੍ਰ:ਕੀ PSSSB Excise Inspector Exam Date 2022 ਲਈ Admit card ਜਾਰੀ ਕਰ ਦਿੱਤਾ ਗਿਆ ਹੈ?

ਉ: PSSSB Excise Inspector Exam Date 2022 ਲਈ ਹਲੇ Admit Card ਜਾਰੀ ਨਹੀਂ ਹੋਇਆ ਹੈ।

ਪ੍ਰ: PSSSB Excise Inspector ਦੀ ਭਰਤੀ ਵਿੱਚ ਕਿੰਨੀਆਂ ਪੋਸਟਾ ਹਨ?

ਉ: PSSSB Excise Inspector ਦੀ ਭਰਤੀ ਵਿੱਚ 107 ਪੋਸਟਾਂ ਹਨ।

ਪ੍ਰ: PSSSB Excise Inspector Exam Date 2022 ਲਈ Admit card  ਕਦੋਂ ਤੱਕ ਜਾਰੀ ਕਰ ਦਿੱਤਾ ਜਾਵੇਗਾ?

ਉ: PSSSB Excise Inspector Exam Date 2022 ਲਈ ਹਲੇ Admit Card ਜਾਰੀ ਨਹੀਂ ਹੋਇਆ ਹੈ ਇਹ PSSSB Excise Inspector Exam Date 2022 ਤੋਂ 72 ਘੰਟੇ ਪਹਿਲਾਂ ਤੱਕ ਜਾਰੀ ਕਰ ਦਿੱਤਾ ਜਾਵੇਗਾ।

ਪ੍ਰ: PSSSB Excise Inspector ਦੀ ਭਰਤੀ ਵਿੱਚ ਕਿੰਨੀਆਂ ਪ੍ਰੀਖਿਆਵਾਂ ਹੋਣਗੀਆਂ?

ਉ: PSSSB Excise Inspector ਦੀ ਭਰਤੀ ਵਿੱਚ ਇੱਕ ਪ੍ਰੀਖਿਆ ਹੀਹੋਵੇਗੀ।

PSSSB Excise Inspector

Enroll Yourself: PSSSB Excise Inspector Online Live Classes

Download Adda 247 App here to get the latest updates

Relatable Links
PSSSB Excise Inspector PSSSB Excise Inspector Selection Process
PSSSB Excise Inspector Eligibility Criteria PSSSB Excise Inspector Exam Date 2022
PSSSB Excise Inspector Syllabus 2022 PSSSB Excise Inspector Admit Card
PSSSB Excise Inspector Salary PSSSB Excise Inspector Result 2023

 

Read More
Latest Job Notification Punjab Govt Jobs
Current Affairs Punjab Current Affairs
GK Punjab GK

Watch More:

FAQs

What is the new exam date of PSSSB Excise Inspector 2022?

The new exam date for the PSSSB Excise Inspector recruitment is 21 May 2023.