Punjab govt jobs   »   PSSSB Excise Inspector Previous year cut-off   »   PSSSB Excise Inspector Previous year cut-off
Top Performing

PSSSB Excise Inspector Previous Year Cut off Download PDF

The Previous year’s cut-off plays the most important role in government job preparation. Cut-off marks are the minimum mark or percentage that a candidate requires to pass any exam. Candidates can prepare well for their studies by knowing the previous year’s cut-off for the exam. PSSSB Excise Inspector Recruitment 2024 notification was released for the recruitment of 41 posts of Excise Inspector.

PSSSB Excise Inspector

PSSSB Excise Inspector Previous Year Cut off Overview

PSSSB Excise Inspector Recruitment 2024 Notification was released for the recruitment of 41 posts of Excise Inspector. This Previous year’s Cut off plays the most important role for the candidates preparing for Excise Inspector posts. Candidates who are preparing for PSSSB Excise Inspector Recruitment 2024 can check the PSSSB Excise Inspector Previous Year Cut-off in this article.

pdpCourseImg

PSSSB Excise Inspector Previous Year Cut off Marks

PSSSB Excise Inspector Previous year Cut off: PSSSB ਨੇ PSSSB Excise Inspector recruitment 2021 ਦੇ ਕੱਟ-ਆਫ ਅੰਕ ਜਾਰੀ ਕੀਤੇ ਸਨ। ਜਿਹੜੇ ਉਮੀਦਵਾਰ ਆਬਕਾਰੀ ਇੰਸਪੈਕਟਰ ਭਰਤੀ 2022-23 ਦੀ ਤਿਆਰੀ ਕਰ ਰਹੇ ਹਨ, ਉਹ PSSSB ਆਬਕਾਰੀ ਇੰਸਪੈਕਟਰ ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ PSSSB Excise Inspector ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ PSSSB Excise Inspector ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

PSSSB Excise Inspector Previous year Cut off Marks
Category Male Female
General 92.75 89.25
SC 88.25 86.25
BC 89.50 82.50

PSSSB Excise inspector 2023

PSSSB Excise Inspector Previous Year Cut off Categories Wise

PSSSB Excise Inspector Previous year Cut off: PSSSB ਨੇ PSSSB Excise Inspector recruitment 2021 ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਜਾਰੀ ਕੀਤੇ ਗਏ ਸਨ। ਜਿਹੜੇ ਉਮੀਦਵਾਰ ਆਬਕਾਰੀ ਇੰਸਪੈਕਟਰ ਭਰਤੀ 2022-23 ਦੀ ਤਿਆਰੀ ਕਰ ਰਹੇ ਹਨ, ਉਹ PSSSB ਆਬਕਾਰੀ ਇੰਸਪੈਕਟਰ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ PSSSB ਆਬਕਾਰੀ ਇੰਸਪੈਕਟਰ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ PSSSB ਆਬਕਾਰੀ ਇੰਸਪੈਕਟਰ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

PSSSB Excise Inspector Previous Year Cut off Category Wise
Category category code Male Cut off Female Cut off
General 101 92.75 89.25
EWS 102 80.75 89.00
SC (M&B) 103 74.50 67.75
SC (R&O)  104 88.25 86.50
BC 105 89.50 82.50
ESM-General 106 62.50 62.50
ESM-General(D) 107 55 55
ESM-SC (M&B) 108 48.75 48.75

PSSSB Excise Inspector Previous Year Cut off Estimated calculations

PSSSB Excise Inspector Previous year Cut off: ਹਰ ਇਮਤਿਹਾਨ ਦਾ ਕੱਟ-ਆਫ ਕੁਝ ਅਜਿਹਾ ਹੁੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ, ਉਮੀਦਵਾਰ ਜਿਸ ਸ਼੍ਰੇਣੀ ਨਾਲ ਸਬੰਧਤ ਹੈ, ਸੀਟ ਮੈਟ੍ਰਿਕਸ, ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਆਦਿ ‘ਤੇ ਨਿਰਭਰ ਕਰਦਾ ਹੈ। PSSSB ਆਬਕਾਰੀ ਇੰਸਪੈਕਟਰ ਦੇ ਪਿਛਲੇ ਸਾਲ ਦੀ ਕੱਟ ਆਫ ਦੇ ਸ਼੍ਰੇਣੀ ਨਾਲ ਸਬੰਧਤ ਵੱਧ ਤੋਂ ਵੱਧ ਅੰਕ 92.75 ਅਤੇ ਘੱਟ ਤੋਂ ਘੱਟ ਅੰਕ 48.75 ਰਹੀ ਹੈ। PSSSB ਆਬਕਾਰੀ ਇੰਸਪੈਕਟਰ ਦੇ ਪਿਛਲੇ ਸਾਲ ਦੀ ਕੱਟ ਆਫ ਤੋ PSSSB Excise Inspector Recruitment 2023 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 90 ਤੋ 94 ਅਤੇ ਘੱਟ ਤੋਂ ਘੱਟ ਅੰਕ 46 ਤੋ 50 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

How to Check PSSSB Excise Inspector Previous Year Cut off?

PSSSB Excise Inspector Previous year Cut off: ਅਸੀਂ PSSSB Excise Inspector ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ PSSSB Excise Inspector ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ। ਉਮੀਦਵਾਰ ਆਬਕਾਰੀ ਇੰਸਪੈਕਟਰ ਦੇ previous year cut off ਦੇਖਣ ਲਈ ਹੇਠ ਲਿਖੇ ਕਦਮਾਂ ਦੀ ਜਾਂਚ ਕਰ ਸਕਦੇ ਹਨ।

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਈਟ ਤੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
  3. ਹੁਣ PSSSB Excise Inspector Recruitment ਦੇ ਵਿਕਲਪ ‘ਤੇ ਕਲਿੱਕ ਕਰੋ।
  4. ਫਿਰ PSSSB Excise Inspector Previous Year Cut off ਦੇ ਵਿਕਲੱਪ ‘ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ਤੇ ਜਾ ਕੇ PSSSB Excise Inspector Previous Year Cutoff ਦੀ ਜਾਂਚ ਕਰ ਸਕਦੇ ਹਨ।

Why Previous Year’s Cut off is important to analyze?

PSSSB Excise Inspector Previous year Cut off: ਪਿਛਲੇ ਸਾਲ ਦਾ ਕੱਟ-ਆਫ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੱਟ ਆਫ  ਅੰਕਾਂ ਦੀ ਘੱਟੋ-ਘੱਟ ਸੰਖਿਆ ਹੈ ਜੋ ਕਿਸੇ ਨੂੰ ਨੌਕਰੀ ਲਈ ਵਿਚਾਰੇ ਜਾਣ ਲਈ ਟੈਸਟ ਜਾਂ ਕੋਈ ਵੀ ਇਮਤਿਹਾਨ ਪਾਸ ਕਰਨ ਲਈ ਲੋੜੀਂਦਾ ਹੈ। ਪਿਛਲੇ ਸਾਲ ਦੀ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ ਇਸ ਸੰਬੰਧੀ ਹੇਠਾਂ ਸੰਖੇਪ ਵਰਨਣ ਕੀਤਾ ਹੈ।

  1. ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ।
  2. ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਤਿਆਰੀ ਲਈ ਵਧੀਆਂ ਢੰਗ ਨਾਲ ਯੋਜਨਾ ਬਣਾਉਣ ਲਈ ਅਤੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਤੇ ਵਿਚਾਰ ਸਕਦੇ ਹਨ।
  3. ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਪ੍ਰੀਖਿਆ ਦੇ ਮੁਸ਼ਕਲ ਪੱਧਰ, ਉਮੀਦਵਾਰ ਜਿਸ ਸ਼੍ਰੇਣੀ ਨਾਲ ਸਬੰਧਤ ਹੈ, ਸੀਟ ਮੈਟ੍ਰਿਕਸ, ਆਦਿ ਦਾ ਅਨੁਮਾਨ ਲਗਾ ਸਕਦੇ ਹਨ।

 

PSSSB Excise and Taxation Inspector
PSSSB Excise Inspector Recruitment PSSSB Excise Inspector Syllabus & Exam Pattern
PSSSB Excise Inspector Eligibility Criteria  PSSSB Excise Selection Process
PSSSB Excise Inspector Salary  PSSSB Excise Inspector Admit Card 
PSSSB Excise Inspector Previous Year Paper PSSSB Excise Inspector Previous Year Cut Off

 

Visit Us on Adda247
Punjab Govt Jobs
Punjab Current Affairs
Punjab GK
Download Adda 247 App 
PSSSB Excise Inspector Previous Year Cut off Download PDF_3.1

FAQs

Is PSSSB Excise Inspector 2023 Cut off released ?

No, PSSSB Excise Inspector 2023 Cut off released After the Written Exam and the Result.

How to Check the PSSSB Excise Inspector Previous Year Cut off?

The PSSSB Excise Inspector Previous Year Cut-off List is given in the above article.