Punjab govt jobs   »   PSSSB Excise Inspector Result 2023   »   PSSSB Excise Inspector Result 2023
Top Performing

PSSSB Excise Inspector Final Result 2023 Out Download PDF Link

PSSSB Excise Inspector Final Result 2023: ਪੰਜਾਬ SSSB ਨੇ ਆਪਣੀ ਅਧਿਕਾਰਤ ਸਾਈਟ ‘ਤੇ ਆਬਕਾਰੀ ਇੰਸਪੈਕਟਰ ਦੇ ਅਹੁਦੇ ਲਈ ਨਤੀਜਾ ਜਾਰੀ ਕੀਤਾ ਹੈ। PSSSB ਆਬਕਾਰੀ ਇੰਸਪੈਕਟਰ ਦੀ ਨਤੀਜਾ ਸੂਚੀ, ਜਿਸ ਵਿੱਚ ਉਨ੍ਹਾਂ ਸਾਰੇ ਉਮੀਦਵਾਰਾਂ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਨੇ PSSSB ਆਬਕਾਰੀ ਇੰਸਪੈਕਟਰ ਭਰਤੀ 2023 ਲਈ ਪ੍ਰੀਖਿਆ ਦਿੱਤੀ ਹੈ, ਉਮੀਦਵਾਰ ਆਪਣੇ ਸਕੋਰ ਦੇਖ ਸਕਦੇ ਹਨ। PSSSB ਆਬਕਾਰੀ ਇੰਸਪੈਕਟਰ ਨਤੀਜਾ 2023 ਅੰਤਿਮ ਪ੍ਰੀਖਿਆ ਤੋਂ ਬਾਅਦ PSSSB ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹੈ।

PSSSB Excise And Taxation Inspector

PSSSB Excise Inspector Final Result 2023 Overview

PSSSB Excise Inspector Final Result 2023 Out:PSSSB ਆਬਕਾਰੀ ਇੰਸਪੈਕਟਰ ਦਾ ਨਤੀਜਾ ਲਿਖਤੀ ਪ੍ਰੀਖਿਆ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕੀਤਾ ਜਾਂਦਾ ਹੈ। ਇਸ ਲੇਖ ਵਿੱਚ, ਉਮੀਦਵਾਰ PSSSB ਆਬਕਾਰੀ ਇੰਸਪੈਕਟਰ 2023 ਦੇ ਨਤੀਜੇ ਨੂੰ ਡਾਉਨਲੋਡ ਕਰਨ ਲਈ ਡਾਇਰੈਕਟ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ ਅਤੇ ਕਦਮਾਂ ਦੀ ਜਾਂਚ ਕਰ ਸਕਦੇ ਹਨ। ਲਿਖਤੀ ਪ੍ਰੀਖਿਆ ਦੀਆਂ ਤਰੀਕਾਂ ਅਤੇ ਨਤੀਜਾ ਜਲਦੀ ਹੀ ਸੂਚਿਤ ਕੀਤਾ ਜਾਵੇਗਾ। PSSSB ਆਬਕਾਰੀ ਇੰਸਪੈਕਟਰ ਨਤੀਜੇ 2023 ‘ਤੇ ਸੰਭਾਵਿਤ ਵੇਰਵਿਆਂ ਦੀ ਹੇਠਾਂ ਚਰਚਾ ਕੀਤੀ ਗਈ ਹੈ।

PSSSB Excise Inspector Result 2023 Overview
Recruiting Body
 (PSSSB)
Post Name Excise Inspector
Advt. No. 08/2022
Salary/ Pay Scale 35400
Category Result
Excise Inspector Result Released
Website Link sssb.punjab.gov.in


PSSSB Excise inspector 2023

Read in English: PSSSB Excise Inspector Result 

PSSSB Excise Inspector Final Result 2023 Direct Links

PSSSB Excise Inspector Final Result 2023 Out:: ਇਮਤਿਹਾਨ ਹੋਣ ਤੋਂ ਬਾਅਦ ਬੋਰਡ ਨੇ ਆਪਣੀ ਸਾਇਟ ਤੇ ਨਤੀਜਿਆਂ ਦੀਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰ ਦਿੱਤੀਆ ਹਨ। ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਤੁਸੀ PSSSB Excise Inspector Result 2023 PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।

ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਤੋਂ PSSSB ਐਕਸਾਈਜ਼ ਇੰਸਪੈਕਟਰ ਨਤੀਜਾ 2023 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਕੰਮ ਕਰਨ ਵਾਲਾ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਥੱਲੇ ਦਿੱਤੇ ਲਿੰਕ ਤੋਂ ਤੁਸੀ ਸਿੱਧੇ ਨਤੀਜੇ ਚੈਕ ਕਰ ਸਕਦੇ ਹੋ।

Click Here: Download Result PDF file

Click Here: Double Category Candidates Result File

PSSSB Excise Inspector Final Result 2023 Merit List

PSSSB Excise Inspector Final Result 2023 Out:: ਇਸ ਦੀ ਮੈਰਿਟ ਸੂਚੀ ਤੁਸੀ ਲਿਖਤੀ ਪੇਪਰ ਹੋਣ ਤੋਂ ਬਾਅਦ ਦੇਖ ਸਕਦੇ ਹੋ। ਪਹਿਲਾਂ ਲਿਖਤੀ ਪੇਪਰ ਹੋਵੇਗਾ ਅਤੇ ਅੰਤ ਵਿੱਚ ਮੈਰਿਟ ਸੂਚੀ ਬੋਰਡ ਵੱਲੋ ਜਾਰੀ ਕੀਤੀ ਜਾਵੇਗੀ ਇਸ ਦੀ ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਹੈ।। ਇਸ ਦਾ ਨਤੀਜਾ ਦੇਖ ਸਕਦੇ ਹੋ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਦੀ ਨਤੀਜੇ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ। ਪੀ.ਐੱਸ.ਐੱਸ.ਐੱਸ.ਬੀ. ਐਕਸਾਈਜ਼ ਇੰਸਪੈਕਟਰ ਨਤੀਜੇ 2023 ‘ਤੇ ਵਧੇਰੇ ਸੰਭਾਵਿਤ ਵੇਰਵਿਆਂ ਦੀ ਹੇਠਾਂ ਚਰਚਾ ਕੀਤੀ ਗਈ ਹੈ ਤਾਂ ਜੋ ਕੋਈ ਵੀ ਨਤੀਜੇ ਦੀ ਜਾਂਚ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਨੂੰ ਸਮਝ ਸਕੇ।

Download PSSSB Excise Inspector Merit list

PSSSB Excise Inspector Documents Verification Notice for Sports Quata

ਉਮੀਦਵਾਰ ਪੰਜਾਬ ਬੋਰਡ ਵੱਲ਼ੋ ਆਏ ਨਵੇ ਨੋਟਿਸ ਦੀ ਜਾਂਚ ਕਰ ਸਕਦੇ ਹਨ ਜੋ ਕਿ ਹੇਠਾਂ ਦਿੱਤਾ ਹੋਇਆ ਹੈ। ਸਪੋਰਟਸ ਕੋਟਾ ਦੇ ਉਮੀਦਵਾਰ ਲਈ ਦਸਤਾਵੇਜ ਤਸਦੀਕ ਦਾ ਨੋਟਿਸ ਹੇਠਾਂ ਦੇਖੋ। ਇਹ ਸੂਚਿਤ ਕੀਤਾ ਜਾਂਦਾ ਹੈ ਕਿ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰ.08 ਆਫ 2022 ਰਾਹੀਂ ਪ੍ਰਕਾਸ਼ਿਤ ਆਬਕਾਰੀ ਤੇ ਕਰ ਨਿਰੀਖਕ ਦੀਆਂ ਅਸਾਮੀਆਂ ਲਈ Sports (General) ਅਤੇ Sports (SC (M&E)) ਸ਼੍ਰੇਣੀ ਦੇ ਪੰਜਾਬੀ ਵਿਸ਼ੇ (Part-4) ਨੂੰ Qualify ਕਰਨ ਵਾਲੇ ਉਮੀਦਵਾਰਾਂ ਨੂੰ ਆਪਣੇ sports ਗ੍ਰੇਡੇਸ਼ਨ ਦੇ ਸਰਟੀਫਿਕੇਟਾਂ ਦੀਆਂ ਦੋ ਦੋ ਕਾਪੀਆਂ ਅਤੇ Residence Certificate ਜਮ੍ਹਾਂ ਕਰਵਾਉਣ ਲਈ ਮਿਤੀ 12.06.2023 ਨੂੰ ਸਮਾਂ 09:00 ਵਜੇ (ਸਵੇਰੇ) ਅਧੀਨ ਸੇਵਾਵਾਂ ਚੋਣ ਬੋਰਡ, ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ ਦੇ ਦਫ਼ਤਰ ਵਿਖੇ ਹਾਜ਼ਰ ਹੋਣ ਲਈ ਲਿਖਿਆ ਗਿਆ ਸੀ।

2.0 ਉਪਰੋਕਤ ਪੈਰ੍ਹੇ ਵਿੱਚ ਦਰਸਾਏ ਮੁਤਾਬਕ ਮਿਤੀ 12.06.2023 ਨੂੰ ਗੈਰ-ਹਾਜ਼ਰ ਰਹੇ ਉਮੀਦਵਾਰਾਂ ਨੂੰ ਲਿਖਿਆ ਜਾਂਦਾ ਹੈ ਕਿ ਉਹ ਮਿਤੀ 16.06.2023 ਨੂੰ ਸਮਾਂ 10.30 ਵਜੇ (ਸਵੇਰੇ) ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ ਵਿਖੇ ਆਕੇ ਉਕਤ ਦਸਤਾਵੇਜ ਜਮ੍ਹਾਂ ਕਰਵਾਉਣ

PSSSB Excise Inspector Documents Verification

ਉਮੀਦਵਾਰ ਪੰਜਾਬ ਬੋਰਡ ਵੱਲ਼ੋ ਆਏ ਨਵੇ ਨੋਟਿਸ ਦੀ ਜਾਂਚ ਕਰ ਸਕਦੇ ਹਨ ਜੋ ਕਿ ਹੇਠਾਂ ਦਿੱਤਾ ਹੋਇਆ ਹੈ। ਜਿਨ੍ਹਾਂ ਦੇ ਨਾਮ ਨੋਟਿਸ ਵਿੱਚ ਮੈਰਿਟ ਲਿਸਟ ਵਿੱਚ ਦਿੱਤੇ ਗਏ ਹਨ। ਉਨ੍ਹਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਪ੍ਰਕਾਸ਼ਿਤ ਆਬਕਾਰੀ ਤੇ ਕਰ ਨਿਰੀਖਕ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਨੂੰ 31.07.2023 ਨੂੰ ਆਪਣੇ ਸਾਰੇ ਦਸਤਾਵੇਜ ਕਮਰਾ ਨੰਬਰ 6, ਦਫਤਰ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ ਭੁਪਿੰਦਰਾ ਰੋਡ ਪਟਿਆਲਾ ਵਿਖੇ ਜਮ੍ਹਾ ਕਰਵਾਉਣੇ ਪੈਣਗੇ। ਹੇਠਾਂ ਦਿੱਤੀ ਗਈ PDF ਰਾਂਹੀ ਸਾਰੇ ਉਮੀਦਵਾਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਡਾਊਨਲੋਡ ਕਰੋ: PSSSB Excise Inspector Document Verification PDF

PSSSB Excise Inspector Final Result 2023 Cut-off Marks

PSSSB Excise Inspector Final Result 2023 Out: PSSSB Excise Inspector ਕੱਟ ਆਫ 2023 ਹਲੇ Excise Inspector ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। PSSSB Excise Inspector ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਅੱਜੇ ਇਗਜਾਮ ਹੋਰ ਅੱਗੇ ਪੋਸਟਪੋਨ ਹੋ ਰਹੇ ਹਨ ਅਤੇ ਅਤੇ ਤੱਕ ਇਸ ਇਗਜਾਮ ਦੀ ਮਿਤੀ ਨਹੀਂ ਐਲਾਨੀ ਗਈ ਹੈ।

ਜਿਵੇਂ ਹਿ ਪੇਪਰ ਬਾਰੇ ਮਿਤੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਸਾਇਟ ਤੇ ਦੇਖਣ ਨੂੰ ਮਿਲੇਗੀ।  ਲਿਖਤੀ ਪੇਪਰ ਤੋਂ ਬਾਅਦ ਇਸ ਦੀ ਕੱਟ ਆਫ ਆਵੇਗੀ। ਇੱਕ ਵਾਰ ਉੱਤਰ ਕੁੰਜੀ ਜਾਰੀ ਹੋਣ ਤੋਂ ਬਾਅਦ, ਉਮੀਦਵਾਰ ਸਹੀ ਉੱਤਰਾਂ ਦੀ ਜਾਂਚ ਕਰ ਸਕਦੇ ਹਨ ਅਤੇ ਆਪਣੇ ਲਈ ਅੰਕਾਂ ਦੀ ਗਣਨਾ ਕਰ ਸਕਦੇ ਹਨ। ਇਸ ਤੋਂ ਬਾਅਦ ਦੀ ਕੱਟ ਆਫ ਪਤਾ ਲਗੂਗੀ।

PSSSB Excise Inspector Final Result 2023 Steps To Download

PSSSB Excise Inspector Final Result 2023: PSSSB Result ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ sssb.punjab.gov.in ‘ਤੇ PSSSB Portal ‘ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।
PSSSB Excise and Taxation Inspector
PSSSB Excise Inspector Recruitment PSSSB Excise Inspector Syllabus & Exam Pattern
PSSSB Excise Inspector Eligibility Criteria  PSSSB Excise Selection Process
PSSSB Excise Inspector Salary  PSSSB Excise Inspector Admit Card 
PSSSB Excise Inspector Previous Year Paper PSSSB Excise Inspector Previous Year Cut Off

 

Visit Us on Adda247
Punjab Govt Jobs
Punjab Current Affairs
Punjab GK
Download Adda 247 App
PSSSB Excise Inspector Final Result 2023 Out Download PDF Link_3.1

FAQs

Is PSSSB Excise Inspector Result 2023 released?

Yes, PSSSB Excise Inspector Result 2023 is released after Written exam.

When will the cut off for PSSSB Excise Inspector Result 2023 released?

PSSSB Excise Inspector Result 2023 Cut-off will be released soon.