PSSSB Excise Inspector Selection Process: Check out the PSSSB Excise Inspector Selection Process 2023. Here Aspirants can check out all the details regarding the PSSSB Excise Inspector Selection Process 2023. This Exam is conducted by the Punjab Subordinates Selection Service Board of Punjab. In this Article, Aspirants can read all the Important Information about the PSSSB Excise Inspector Selection Process 2023.
PSSSB Excise And Taxation Inspector
PSSSB Excise Inspector Selection Process 2023 Overview
PSSSB Excise Inspector Selection Process: PSSSB Excise Inspector Selection Process 2023 Official Notification is Released by the Punjab Subordinates Selection Service Board of Punjab. PSSSB Excise and Taxation Inspector 2023 Selection process consists of Four stages: First is the Written Testa and Last Stage is the Interview. The candidates are required to attain at least 40% marks in order to be selected for the Interview round.
PSSSB Excise Inspector Selection Process Written Exam
PSSSB Excise Inspector Selection Process: ਪੀ.ਐਸ.ਐਸ.ਐਸ.ਬੀ. ਆਬਕਾਰੀ ਇੰਸਪੈਕਟਰ ਚੋਣ ਪ੍ਰਕਿਰਿਆ ਦਾ ਪਹਿਲਾ ਪੜਾਅ ਲਿਖਤੀ ਪ੍ਰੀਖਿਆ ਦੇ ਵਿੱਚ ਹੋਉਗਾ। ਇਹ ਪ੍ਰੀਖਿਆ ਉਦੇਸ਼ਪੂਰਨ ਬਹੁ-ਚੋਣ ਪ੍ਰਸ਼ਨ (Multiple Choice Question) ‘ਤੇ ਆਧਾਰਿਤ ਹੈ।
ਉਮੀਦਵਾਰਾਂ ਨੂੰ ਅਗਲੇ ਪੜਾਅ ਵਿਚ ਜਾਣ ਲਈ ਘੱਟ ਤੋਂ ਘੱਟ 40 ਫੀਸਦੀ ਅੰਕ ਲੈਣੇ ਦੀ ਲੋੜ ਪਵੇਗੀ। ਪੀ.ਐਸ.ਐਸ.ਐਸ.ਬੀ. ਚੋਣ ਪ੍ਰਕਿਰਿਆ ਵਿਚ 40 ਫੀਸਦੀ ਅੰਕ ਲੈਣ ਵਾਲੇ ਉਮਿਦਵਾਰ ਨੂੰ ਹੀ ਅਗਲੇ ਪੜਾਅ ਵਿਚ ਜਾਣ ਦਾ ਮੋੱਕਾ ਮਿਲਣਗਾ।
PSSSB Excise Inspector Physical Test
PSSSB Excise Inspector Selection Process: ਪੀ.ਐਸ.ਐਸ.ਐਸ.ਬੀ.ਆਬਕਾਰੀ ਇੰਸਪੈਕਟਰ ਚੋਣ ਪ੍ਰਕਿਰਿਆ ਦੇ ਵਿੱਚ ਸ਼ਰੀਰਕ ਟੈਸਟ ਨਹੀ ਹੂੰਦੇ ਹਨ।
PSSSB Excise Inspector Medical Test
PSSSB Excise Inspector Selection Process: ਪੀ.ਐਸ.ਐਸ.ਐਸ.ਬੀ. ਆਬਕਾਰੀ ਇੰਸਪੈਕਟਰ ਚੋਣ ਪ੍ਰਕਿਰਿਆ ਦੇ ਵਿੱਚ ਮੈਡੀਕਲ ਟੈਸਟ ਹੂੰਦਾ ਹੈ। ਇਸ ਟੈਸਟ ਵਿਚ ਉਮਿਦਵਾਰ ਦਾ ਆਮ ਜਾਂਚ ਹੂੰਦੀ ਹੇ।
PSSSB Excise Inspector Selection Process Interview
PSSSB Excise Inspector Selection Process: ਪੀ.ਐਸ.ਐਸ.ਐਸ.ਬੀ.ਆਬਕਾਰੀ ਇੰਸਪੈਕਟਰ ਚੋਣ ਪ੍ਰਕਿਰਿਆ ਦਾ ਇੰਟਰਵਿਊ ਹੂੰਦਾ ਹੈ। ਇਹ ਇਸ ਚੋਣ ਪ੍ਰਕਿਰਿਆ ਦਾ ਸਬਤੋਂ ਆਖੀਰੀ ਪੜਾਅ ਹੈ। ਇਸ ਤੋਂ ਬਾਦ ਹੀ ਉਮਿਦਵਾਰ ਦੇ ਚੂਣੇ ਜਾਣ ਦਾ ਪਤਾ ਲਗਦਾ ਹੈ।
PSSSB Excise Inspector Selection Process 2023 Documentation
PSSSB Excise Inspector Documentation: ਪੀ.ਐਸ.ਐਸ.ਐਸ.ਬੀ. ਆਬਕਾਰੀ ਇੰਸਪੈਕਟਰ ਚੋਣ ਪ੍ਰਕਿਰਿਆ ਵਿਚ ਹੇਠ ਦਿੱਤੇ ਗਏ ਦਸਤਾਵੇਜ਼ਾ ਦੀ ਜਾਂਚ ਹੂੰਦੀ ਹੈ :-
1. 10ਵੀਂ, 12ਵੀਂ ਅਤੇ ਗ੍ਰੈਜੂਏਸ਼ਨ ਮਾਰਕਸ਼ੀਟ
2. ਆਧਾਰ ਕਾਰਡ
3. ਪੈਨ ਕਾਰਡ
4. ਕਾਸਟ ਸਰਟੀਫਿਕੇਟ
5. ਵੋਟਰ ਕਾਰਡ
PSSSB Excise Inspector Selection Process Typing Test
PSSSB Excise Inspector Selection Process: ਪੀ.ਐਸ.ਐਸ.ਐਸ.ਬੀ.ਆਬਕਾਰੀ ਇੰਸਪੈਕਟਰ ਚੋਣ ਪ੍ਰਕਿਰਿਆ ਵਿਚ ਕਿਸੇ ਵੀ ਪ੍ਰਕਾਰ ਦਾ ਕੋਈ ਟਾਈਪੀਗ ਟੈਸਟ ਨਹੀਂ ਹੈੇ। ਪੀ.ਐਸ.ਐਸ.ਐਸ.ਬੀ. ਚੋਣ ਪ੍ਰਕਿਰਿਆ ਵਿਚ ਕੇਵਲ ਲਿਖਤੀ ਪ੍ਰੀਖਿਆ ਹੋਣਗੀ, ਅਤੇ ਚੋਣ ਪ੍ਰਕਿਰਿਆ ਵਿੱਚ ਇੰਟਰਵਿਊ ਹੋਣਗੇ।
PSSSB Excise and Taxation Inspector Notification pdf
Read more: PSSSB Excise Inspector
Visit Us on Adda247 | |
Punjab Govt Jobs Punjab Current Affairs Punjab GK Download Adda 247 App |