Punjab govt jobs   »   PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023   »   PSSSB ਫਾਇਰਮੈਨ ਉੱਤਰ ਕੁੰਜੀ 2023

PSSSB ਫਾਇਰਮੈਨ ਉੱਤਰ ਕੁੰਜੀ 2023 ਜਾਰੀ ਡਾਊਨਲੋਡ ਲਈ ਲਿੰਕ ਪ੍ਰਾਪਤ ਕਰੋ

PSSSB ਫਾਇਰਮੈਨ ਉੱਤਰ ਕੁੰਜੀ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਫਾਇਰਮੈਨ (Fireman) ਦੀਆਂ ਅਸਾਮੀਆਂ ਲਈ ਉੱਤਰ ਕੁੰਜੀ ਅੱਜ ਮਿਤੀ 14 ਅਕਤੂਬਰ 2023 ਨੂੰ ਜਾਰੀ ਕਰ ਚੁੱਕਾ ਹੈ। ਅੰਤਿਮ ਇਮਤਿਹਾਨ ਤੋਂ ਬਾਅਦ PSSSB ਫਾਇਰਮੈਨ (Fireman) ਦੀ ਅਸਥਾਈ ਜਵਾਬ ਕੁੰਜੀ ਜਾਰੀ ਕੀਤੀ ਗਈ ਹੈ। ਹੇਠਾਂ ਦਿੱਤੀ ਗਈ ਜਵਾਬ ਕੁੰਜੀ ਨੂੰ ਡਾਊਨਲੋਡ ਕਰਨ ਦੇ ਤਰੀਕੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ, PSSSB ਫਾਇਰਮੈਨ (Fireman) ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ। ਉਮੀਦਵਾਰ ਨਵੀ ਨਵੀ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹਿਣ।

PSSSB ਫਾਇਰਮੈਨ ਉੱਤਰ ਕੁੰਜੀ 2023 ਸੰਖੇਪ ਜਾਣਕਾਰੀ

 PSSSB ਫਾਇਰਮੈਨ ਉੱਤਰ ਕੁੰਜੀ 2023: PSSSB ਫਾਇਰਮੈਨ (Fireman) ਭਰਤੀ ਲਈ ਫਾਇਰਮੈਨ ਦੇ ਪੇਪਰ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। ਅਧਿਕਾਰਤ ਬੋਰਡ ਤੋਂ ਉਮੀਦਵਾਰ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ PSSSB ਫਾਇਰਮੈਨ (Fireman) ਉੱਤਰ ਕੁੰਜੀ 2023 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

PSSSB ਫਾਇਰਮੈਨ ਉੱਤਰ ਕੁੰਜੀ 2023: ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB)
ਪੋਸਟ ਨਾਮ  PSSSB ਫਾਇਰਮੈਨ (Fireman)
ਕੈਟਗਰੀ ਉੱਤਰ ਕੁੰਜੀ
ਸਥਿਤੀ 14/10/2023 ਨੂੰ ਜਾਰੀ
ਨੌਕਰੀ ਦੀ ਸਥਿਤੀ ਪੰਜਾਬ
ਅਧਿਕਾਰਤ ਸਾਈਟ https://sssb.punjab.gov.in/

PSSSB ਫਾਇਰਮੈਨ ਉੱਤਰ ਕੁੰਜੀ 2023 ਡਾਊਨਲੋਡ ਕਰਨ ਦੇ ਸਿੱਧੇ ਲਿੰਕ

PSSSB ਫਾਇਰਮੈਨ ਉੱਤਰ ਕੁੰਜੀ 2023: ਉਮੀਦਵਾਰ PSSSB ਫਾਇਰਮੈਨ (Fireman) ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। ਉਮੀਦਵਾਰ ਫਾਇਰਮੈਨ (Fireman) ਪ੍ਰੀਖਿਆ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹਨ। ਜਦੋਂ ਹੀ ਬੋਰਡ ਵੱਲੋਂ ਅਸਥਾਈ ਉੱਤਰ ਕੁੰਜੀ ਜਾਰੀ ਕੀਤੀ ਗਈ ਹੈ ਤਾਂ ਇਸ ਲੇਖ ਵਿੱਚ ਵੀ ਉਸ ਨੂੰ ਡਾਊਨਲੋਡ ਕਰਨ ਦਾ ਲਿੰਕ ਲਗਾ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਉਸ ਨੂੰ ਡਾਊਨਲੋਡ ਕਰ ਸਕਦੇ ਹਨ।

PSSSB ਫਾਇਰਮੈਨ ਉੱਤਰ ਕੁੰਜੀ 2023
ਡਾਊਨਲੋਡ ਕਰੋ (Set-A)

PSSSB ਫਾਇਰਮੈਨ ਅੰਤਿਮ ਉੱਤਰ ਕੁੰਜੀ

ਡਾਊਨਲੋਡ ਕਰੋ   (Set-B)

PSSSB ਫਾਇਰਮੈਨ ਅੰਤਿਮ ਉੱਤਰ ਕੁੰਜੀ

ਡਾਊਨਲੋਡ ਕਰੋ   (Set-C)

PSSSB ਫਾਇਰਮੈਨ ਅੰਤਿਮ ਉੱਤਰ ਕੁੰਜੀ

ਡਾਊਨਲੋਡ ਕਰੋ   (Set-D)

PSSSB ਫਾਇਰਮੈਨ ਅੰਤਿਮ ਉੱਤਰ ਕੁੰਜੀ

PSSSB ਫਾਇਰਮੈਨ ਉੱਤਰ ਕੁੰਜੀ 2023 ਇਤਰਾਜ਼

PSSSB ਫਾਇਰਮੈਨ ਉੱਤਰ ਕੁੰਜੀ 2023: ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ। ਜੇਕਰ PSSSB ਫਾਇਰਮੈਨ (Fireman) ਉੱਤਰ ਕੁੰਜੀ 2023 ਵਿੱਚ ਉਹ ਮੰਨਦੇ ਹਨ ਕਿ ਕੋਈ ਗਲਤੀਆ ਹਨ। ਤਾਂ ਉਮੀਦਵਾਰ ਦੁਆਰਾ PSSSB ਫਾਇਰਮੈਨ (Fireman) ਉੱਤਰ ਕੁੰਜੀ ਦੇ ਮੁੱਖ ਇਤਰਾਜ਼ ਸਿੱਧੇ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਵੈੱਬਸਾਈਟ ‘ਤੇ ਉਠਾਏ ਜਾ ਸਕਦੇ ਹਨ। ਹੇਠਾਂ ਉਮੀਦਵਾਰਾਂ ਲਈ ਉੱਤਰ ਕੁੰਜੀ ਵਿੱਚ ਪਾਏ ਗਏ ਗਲਤ ਉੱਤਰਾਂ ਦੇ ਲਈ ਇਤਰਾਜ ਕਰਨ ਦਾ ਲਿੰਕ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਤਰਾਜ ਉਠਾ ਸਕਦੇ ਹਨ।

ਕਲਿੱਕ ਕਰੋ: PSSSB ਫਾਇਰਮੈਨ (Fireman) ਉੱਤਰ ਕੁੰਜੀ 2023 ਇਤਰਾਜ਼ ਨੋਟਿਸ ਜਾਰੀ

ਕਲਿੱਕ ਕਰੋ: PSSSB ਫਾਇਰਮੈਨ (Fireman) ਉੱਤਰ ਕੁੰਜੀ 2023 ਇਤਰਾਜ਼ ਲਿੰਕ ਜਾਰੀ

PSSSB ਫਾਇਰਮੈਨ ਉੱਤਰ ਕੁੰਜੀ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ

PSSSB ਫਾਇਰਮੈਨ ਉੱਤਰ ਕੁੰਜੀ 2023: PSSSB ਫਾਇਰਮੈਨ (Fireman) ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਕਦਮਾਂ ਦੀ ਧਿਆਨ ਨਾਲ ਜਾਂਚ ਕਰ ਸਕਦੇ ਹਨ। ਜੋ ਹੇਠਾਂ ਦਿੱਤੇ ਹੋਏ ਹਨ।

Step-1: ਸਭ ਤੋਂ ਪਹਿਲਾਂ ਉਮੀਦਵਾਰ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ https://sssb.punjab.gov.in/ ਤੇ ਜਾਓ।
Step-2: ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, PSSSB ਫਾਇਰਮੈਨ (Fireman) ਉੱਤਰ ਕੁੰਜੀ 2023 ਲਿੰਕ ਦੀ ਖੋਜ ਕਰੋ
Step-3: ਜਦੋਂ ਉਮੀਦਵਾਰ ਦੁਆਰਾ ਸਹੀ ਲਿੰਕ ਲੱਭਣ ਦੀ ਭਾਲ ਪੂਰੀ ਹੋ ਜਾਵੇ ਤਾਂ ਉਸ ਲਿੰਕ ਤੇ ਕਲਿੱਕ ਕਰਨ।

Step-4: ਉਮੀਦਵਾਰਾਂ ਨੂੰ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਅਗਲੇ ਪੇਜ ਨਾਲ ਜੋੜ ਦਿੱਤਾ ਜਾਵੇਗਾ
Step-5: ਉਮੀਦਵਾਰਾਂ ਨੂੰ ਆਪਣੀ ਜਰੂਰੀ ਜਾਣਕਾਰੀ ਧਿਆਨ ਨਾਲ ਭਰਨੀ ਚਾਹੀਦੀ ਹੈ।
Step-6: ਉਮੀਦਵਾਰ ਸਬਮਿਟ ਬਟਨ ਤੇ ਕਲਿੱਕ ਕਰਨ ਤੋਂ ਪਹਿਲਾਂ ਆਪਣੀ ਸਾਰੀ ਲੋੜੀਦੀਂ ਜਾਣਕਾਰੀ ਧਿਆਨ ਨਾਲ ਦਰਜ ਕਰਨ।

Step-7: PSSSB ਫਾਇਰਮੈਨ (Fireman) ਉੱਤਰ ਕੁੰਜੀ 2023 ਸਕ੍ਰੀਨ ਤੇ ਦਿਖਾਈ ਦਵੇਗੀ।
Step-8: ਬਿਨੈਕਾਰ ਹੁਣ PSSSB ਫਾਇਰਮੈਨ (Fireman) ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰ ਸਕਦੇ ਹਨ।

adda247

Enroll Yourself: Punjab Da Mahapack Online Live Classes

Related Articles:
PSSSB Driver Recruitment 2023 PSSSB Driver and Fireman Exam Date 
PSSSB Driver Selection Process 2023 PSSSB Driver Eligibility Criteria 2023
PSSSB Driver Syllabus 2023 PSSSB Driver and Fireman Salary 2023
PSSSB Driver Admit Card 2023 PSSSB Driver and Fireman Result 2023

FAQs

ਕੀ PSSSB ਫਾਇਰਮੈਨ ਉੱਤਰ ਕੁੰਜੀ 2023 ਜਾਰੀ ਕਰ ਦਿੱਤੀ ਗਈ ਹੈ?

ਹਾਂ, PSSSB ਫਾਇਰਮੈਨ ਉੱਤਰ ਕੁੰਜੀ 2023 ਜਾਰੀ ਕਰ ਦਿੱਤੀ ਗਈ ਹੈ।

PSSSB ਫਾਇਰਮੈਨ ਉੱਤਰ ਕੁੰਜੀ 2023 ਕਿਵੇਂ ਪ੍ਰਾਪਤ ਕਰ ਸਕਦੇ ਹਾਂ?

PSSSB ਫਾਇਰਮੈਨ ਉੱਤਰ ਕੁੰਜੀ 2023 ਨੂੰ ਪ੍ਰਾਪਤ ਕਰਨ ਦੇ ਲਈ ਉੱਪਰ ਦਿੱਤੇ ਗਏ ਲੇਖ ਵਿਚੋਂ ਲਿੰਕ ਪ੍ਰਾਪਤ ਕਰ ਸਕਦੇ ਹੋ।