Punjab govt jobs   »   PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023   »   PSSSB ਫਾਇਰਮੈਨ ਨਤੀਜਾ 2023

PSSSB ਫਾਇਰਮੈਨ ਨਤੀਜਾ 2023 ਜਾਰੀ ਡਾਊਨਲੋਡ ਲਿੰਕ ਪ੍ਰਾਪਤ ਕਰੋ

PSSSB ਫਾਇਰਮੈਨ ਨਤੀਜਾ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਫਾਇਰਮੈਨ ਦਾ ਨਤੀਜਾ  ਫਾਈਨਲ ਇਮਤਿਹਾਨ ਅਤੇ ਸਰੀਰਕ ਟੈਸਟ ਤੋਂ ਬਾਅਦ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤਾ ਜਾਵੇਗਾ ਅਜੇ ਸਿਰਫ ਲਿਖਤੀ ਪੇਪਰ ਦਾ ਨਤੀਜਾ ਅਤੇ ਸਰੀਰਕ ਟੈਸਟ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ। PSSSB ਫਾਇਰਮੈਨ ਨਤੀਜੇ ਦੀ ਸੂਚੀ ਵਿੱਚ ਉਹਨਾਂ ਸਾਰੇ ਉਮੀਦਵਾਰਾਂ ਦੇ ਨਾਮ ਸ਼ਾਮਲ ਹਨ ਜੋ PSSSB ਫਾਇਰਮੈਨ ਚੋਣ ਪ੍ਰਕਿਰਿਆ 2023 ਵਿੱਚ ਚੁਣੇ ਗਏ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਆਪਣੇ ਨਤੀਜੇ ਡਾਊਨਲੋਡ ਕਰ ਸਕਦੇ ਹਨ ਜੋ ਵਰਤਮਾਨ ਵਿੱਚ ਚਾਲੂ ਹੈ।

PSSSB ਫਾਇਰਮੈਨ  ਨਤੀਜਾ 2023 ਸੰਖੇਪ ਜਾਣਕਾਰੀ

PSSSB ਫਾਇਰਮੈਨ ਨਤੀਜਾ 2023: PSSSB ਫਾਇਰਮੈਨ ਦਾ ਨਤੀਜਾ ਇਮਤਿਹਾਨ ਅਤੇ ਸਰੀਰਕ ਟੈਸਟਾਂ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕਰ ਦਿੱਤਾ ਜਾਵੇਗਾ। ਇਸ ਲੇਖ ਵਿੱਚ, ਉਮੀਦਵਾਰ PSSSB ਫਾਇਰਮੈਨ 2023 ਦੇ ਲਿਖਤੀ ਪੇਪਰ ਦੇ ਨਤੀਜੇ ਨੂੰ ਅਤੇ ਸਰੀਰਕ ਟੈਸਟ ਦੇ ਨਤੀਜੇ ਨੂੰ ਡਾਉਨਲੋਡ ਕਰਨ ਲਈ ਡਾਇਰੈਕਟ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ ਅਤੇ ਕਦਮਾਂ ਦੀ ਜਾਂਚ ਕਰ ਸਕਦੇ ਹਨ। ਜਿਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ ਉਨ੍ਹਾਂ ਨੂੰ PSSSB ਫਾਇਰਮੈਨ ਸਕਿੱਲ ਟੈਸਟ/ਫਿਜ਼ੀਕਲ ਟੈਸਟ ਲਈ ਬੁਲਾਇਆ ਗਿਆ ਸੀ। ਟੈਸਟ ਦੌਰ ਜਿਸ ਦੀਆਂ ਤਰੀਕਾਂ ਬੋਰਡ ਨੇ ਘੋਸਿਤ ਕਰ ਦਿੱਤਿਆ ਸਨ। ਹੁਣ ਇਸ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ।

PSSSB ਫਾਇਰਮੈਨ ਨਤੀਜਾ 2023 Overview
ਭਰਤੀ ਸਗੰਠਨ
ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸਨ ਬੋਰਡ (PSSSB)
ਪੋਸਟ ਦਾ ਨਾਮ ਫਾਇਰਮੈਨ
Advt No. 01/2023
ਤਨਖਾਹ ਪੋਸਟ ਅਨੁਸਾਰ
ਕੈਟਾਗਰੀ ਨਤੀਜਾ
ਫਾਇਰਮੈਨ ਜਾਰੀ ਹੋ ਚੁਕਿਆ ਹੈ
What’s App Channel Link Join Now
Telegram Channel Link Join Now
ਨੌਕਰੀ ਦਾ ਸਥਾਨ ਪੰਜਾਬ
ਅਧਿਕਾਰਤ ਸਾਇਟ sssb.punjab.gov.in

PSSSB ਫਾਇਰਮੈਨ ਨਤੀਜਾ 2023 ਡਾਇਰੈਕਟ ਲਿੰਕਸ

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 01/2023 ਰਾਹੀਂ ਫਾਇਰਮੈਨ (Municipal Council and Corporation) ਦੀਆਂ ਭਰਤੀਆਂ ਲਈ ਬੋਰਡ ਦੀ ਵੈਬਸਾਈਟ https:sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਆਨਲਾਈਨ ਮੋਡ ਰਾਹੀਂ ਅਰਜੀਆਂ/ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਸੀ। ਮਹਿਕਮੇ ਵੱਲੋਂ ਉਪਰੋਕਤ ਪੋਸਟਾਂ ਲਈ 01.10.2023 ਨੂੰ ਲਿਖਤੀ ਪ੍ਰੀਖਿਆ ਆਯੋਜਿਤ ਕਰਵਾਈ ਗਈ ਸੀ। ਮਹਿਕਮੇ ਵੱਲੋਂ ਉਪਰੋਕਤ ਭਰਤੀਆਂ ਦਾ ਲਿਖਤੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਸੀ। ਕਾਊਸਲਿੰਗ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਦਾ Physical Measurement and Skill Test ਮਿਤੀ 18.10.2023 ਤੋ ਮਿਤੀ 23.10.2023 ਤੱਕ ਲਿਆ ਗਿਆ ਸੀ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ PSSSB ਡਰਾਈਵਰ / ਆਪਰੇਟਰ ਅਤੇ ਫਾਇਰਮੈਨ 2023 ਲਈ ਮਿਤੀ 18.10.2023 ਤੋ ਮਿਤੀ 23.10.2023 ਤੱਕ ਆਯੋਜਿਤ ਕਰਵਾਏ ਗਏ PE&MT ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਜਾਰੀ ਨਤੀਜਾ ਦੇਖ ਸਕਦੇ ਹਨ ਤੇ ਨਾਲ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਫਾਇਰਮੈਨ ਦੀ ਆਸਾਮੀ ਲਈ ਕੁਆਲੀਫਾਈਡ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 22.11.2023 ਤੋਂ ਫਾਇਰਮੈਨ ਆਸਾਮੀਆਂ ਦੀ ਕਾਊਸਲਿੰਗ ਕੀਤੀ ਜਾਵੇਗੀ, ਜਿਸ ਸਬੰਧੀ ਵਿਸਥਾਰਪੂਰਵਕ ਸੂਚਨਾ ਜਲਦ ਹੀ ਬੋਰਡ ਦੀ ਵੈਬਸਾਈਟ ਤੇ ਅਪਲੋਡ ਕੀਤੀ ਜਾਵੇਗੀ।

PSSSB ਫਾਇਰਮੈਨ (Municipal Council) ਨਤੀਜਾ ਲਿੰਕ

PSSSB ਫਾਇਰਮੈਨ (Municipal Corporation) ਨਤੀਜਾ ਲਿੰਕ

PSSSB ਡਰਾਈਵਰ/ਆਪਰੇਟਰ ਅਤੇ ਫਾਇਰਮੈਨ ਨਤੀਜਾ ਲਿੰਕ

PSSSB ਫਾਇਰਮੈਨ ਨਤੀਜਾ 2023 ਮੈਰਿਟ ਸੂਚੀ

PSSSB ਫਾਇਰਮੈਨ ਨਤੀਜਾ 2023 ਇਸ ਦੀ ਮੈਰਿਟ ਸੂਚੀ ਤੁਸੀ ਲਿਖਤੀ ਪੇਪਰ ਅਤੀ ਸਰੀਰਕ ਟੇਸਟ ਹੋਣ ਤੋਂ ਬਾਅਦ ਦੇਖ ਸਕਦੇ ਹੋ। ਪਹਿਲਾਂ ਲਿਖਤੀ ਪੇਪਰ ਹੋਵੇਗਾ ਫਿਰ ਸਕਿੱਲ ਟੈਸਟ ਅਤੇ ਅੰਤ ਵਿੱਚ ਮੈਰਿਟ ਸੂਚੀ ਬੋਰਡ ਵੱਲੋ ਜਾਰੀ ਕੀਤੀ ਜਾਵੇਗੀ। ਜਿਵੇਂ ਹੀ ਇਸ ਭਰਤੀ ਦੀ ਮੈਰਿਟ ਸੂਚੀ ਬੋਰਡ ਵੱਲੋ ਜਾਰੀ ਕਰ ਦਿੱਤੀ ਜਾਵੇਗੀ ਸਭ ਤੋਂ ਪਹਿਲਾ ਤੁਹਾਨੂੰ ਸਾਡੀ ਸਾਇਟ ਤੇ ਦੇਖਣ ਨੂੰ ਮਿਲੇਗੀ ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਮੇ ਸਮੇ ਤੇ ਸਾਇਟ ਨੂੰ ਚੈਕ ਕਰਦੇ ਰਹਿਣ।

Download PSSSB ਫਾਇਰਮੈਨ ਮੈਰਿਟ ਲਿਸਟ (ਵਰਤਮਾਨ ਵਿੱਚ ਚਾਲੂ ਨਹੀ ਹੈ)

PSSSB ਫਾਇਰਮੈਨ ਨਤੀਜਾ 2023 ਡਾਊਨਲੋਡ ਕਿਵੇਂ ਕਰਨਾ ਹੈ

PSSSB ਫਾਇਰਮੈਨ ਨਤੀਜਾ 2023: PSSSB Driver ਦਾ ਨਤੀਜਾ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ sssb.punjab.gov.in ‘ਤੇ PSSSB Portal ‘ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ.

PSSSB ਫਾਇਰਮੈਨ ਨਤੀਜਾ 2023 ਜਾਰੀ ਡਾਊਨਲੋਡ ਲਿੰਕ ਪ੍ਰਾਪਤ ਕਰੋ_3.1

FAQs

PSSSB ਫਾਇਰਮੈਨ ਨਤੀਜਾ 2023 ਸਰੀਰਕ ਮਾਪਦੰਡ ਤੋਂ ਬਾਅਦ ਜਾਰੀ ਕਰ ਦਿੱਤਾ ਜਾਵੇਗਾ