Punjab govt jobs   »   PSSSB Forest Guard Recruitment 2022   »   PSSSB Forest Guard Physical Admit card...
Top Performing

PSSSB Forest Guard Physical Admit card 2023 Out Download Now

PSSSB Forest Guard Physical Admit Card Out: Punjab Subordinates Service Selection Board (PSSSB) Department is all set to conduct the Physical test for Forest Guard recruitment 2023. PSSSB Forest Guard Physical Test Admit Card 2023 is Released by Punjab Subordinates Service Selection Board (PSSSB) on 26 April 2023. Candidates can visit the adda247.com/pa website for complete details of  PSSSB Forest Guard Recruitment. This Exam is Conducted by the PSSSB Board. Candidates can Download their PSSSB Forest Guard Physical Admit Card through the link given below.

PSSSB Forest Guard Physical Admit Card Out Overview | PSSSB ਫੋਰੈਸਟ ਗਾਰਡ ਫਿਜ਼ੀਕਲ ਐਡਮਿਟ ਕਾਰਡ ਆਉਟ ਸੰਖੇਪ ਜਾਣਕਾਰੀ

PSSSB Forest Guard Physical Admit Card Out: (PSSSB) Forest Guard  ਸਰੀਰਕ ਟੈਸਟ 2023 ਦੀ ਪ੍ਰੀਖਿਆ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੇ ਵੱਖ-ਵੱਖ ਥਾਂਵਾਂ ‘ਤੇ ਕਰਵਾਈ ਜਾਵੇਗੀ। ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਵਿਭਾਗ ਦੁਆਰਾ ਸਾਰੇ ਉਮੀਦਵਾਰਾਂ ਲਈ ਐਡਮਿਟ ਕਾਰਡ ਜਾਰੀ ਕੀਤਾ ਜਾਂਦਾ ਹੈ। PSSSB Forest Guard  ਸਰੀਰਕ ਟੈਸਟ ਫਾਰੈਸਟ ਗਾਰਡ ਦੀਆਂ 200 ਅਸਾਮੀਆਂ ਲਈ ਸਰੀਰਕ ਟੈਸਟ ਆਯੋਜਿਤ ਕੀਤਾ ਜਾਵੇਗਾ। ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।

PSSSB Forest Guard Physical Test Admit card 2023: Overview
Organization Name Punjab Subordinate Services Selection Board (PSSSB)
Post Name PSSSB Forest Guard
No. of Post 200 Posts
Physical Test Date 29 April to 3 May 2023
Category Admit Card for Physical Endurance test
Admit Card  Released 26 April 2023
Official Website https://sssb.punjab.gov.in/

PSSSB Forest Guard Physical Admit Card 2023 Download Links | PSSSB ਫੋਰੈਸਟ ਗਾਰਡ ਫਿਜ਼ੀਕਲ ਐਡਮਿਟ ਕਾਰਡ 2023 ਡਾਊਨਲੋਡ ਲਿੰਕ

PSSSB Forest Guard Physical Admit card Out: PSSSB ਫੋਰੇਸਟ ਗਾਰਡ ਐਡਮਿਟ ਕਾਰਡ 2023 ਦੇ ਮਹੱਤਵਪੂਰਨ ਲਿੰਕ ਇੱਥੇ ਹਨ। ਅਧਿਕਾਰਤ ਵੈੱਬਸਾਈਟ ਲਿੰਕ ਹੁਣ (ਅਕਿਰਿਆਸ਼ੀਲ) ਹੈ। PSSSB Forest Guard ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰ ਹੋਰ ਮਹੱਤਵਪੂਰਨ ਲਿੰਕਾਂ ਦੀ ਜਾਂਚ ਕਰ ਸਕਦੇ ਹਨ। ਹੇਠਾਂ ਦਿੱਤੀ ਸਾਰਣੀ ਨੂੰ ਵੇਖੋ PSSSB ਫੋਰੈਸਟ ਗਾਰਡ ਫਿਜ਼ੀਕਲ ਐਡਮਿਟ ਕਾਰਡ  ਦੇ ਨਤੀਜੇ ਹੱਲੇ ਜਾਰੀ ਹੋਣੇ ਨੇ। ਇਸਦੀ ਜਾਨਕਾਰੀ ਤੁਹਾਨੂੰ ਨਿੱਚੇ ਮਿਲ ਜਾਂਣਗੀਆਂ ਅਜੇ ਇਸ ਦੇ ਸਰੀਰਕ ਟੈਸਟ ਦੇ ਐਡਮਿਟ ਕਾਰਡ ਜਾਰੀ ਨਹੀ ਹੋਏ ਹਨ ਜਦੋਂ ਵੀ ਇਸ ਦੇ ਐਡਮਿਟ ਕਾਰਡ ਜਾਰੀ ਹੋਏ ਤੁਹਾਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ।

                          Download: PSSSB Forest Guard Physical Test Admit Card 2023 

PSSSB Forest Guard Physical Admit Card Test Center List Released | PSSSB ਫੋਰੈਸਟ ਗਾਰਡ ਫਿਜ਼ੀਕਲ ਐਡਮਿਟ ਕਾਰਡ ਟੈਸਟ ਸੈਂਟਰ ਦੀ ਸੂਚੀ ਜਾਰੀ ਕੀਤੀ ਗਈ

PSSSB Forest Guard Physical Admit card Test Exam Center: ਜਿਹੜੇ ਉਮੀਦਵਾਰਾਂ ਦਾ ਨਾਮ PSSSB Forest Guard Test ਲਈ ਨਾਮ ਆਇਆ ਹੈ, ਉਹ PSSSB Forest Guard 2023 ਦੀ ਸਰੀਰਕ ਟੈਸਟ ਦੇ ਪ੍ਰੀਖਿਆ ਕੇਂਦਰ ਦੀ ਜਾਂਚ ਕਰ ਸਕਦੇ ਹਨ। ਹੇਠਾਂ ਦਿੱਤੇ ਉਮੀਦਵਾਰਾਂ ਨੇ ਸਰੀਰਕ ਸਹਿਣਸ਼ੀਲਤਾ ਅਤੇ ਮਾਪ ਟੈਸਟ ਲਈ ਯੋਗਤਾ ਪੂਰੀ ਕੀਤੀ ਹੈ। PSSSB Forest Guard ਸਰੀਰਕ ਟੈਸਟ ਪ੍ਰੀਖਿਆ ਕੇਂਦਰ ਸੂਚੀ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ। ਹੇਠਾਂ ਦਿੱਤੇ ਲਿੰਕ ਦੀ ਜਾਂਚ ਕਰੋ

PSSSB Forest Guard Physical Admit Card Out Steps To Download | PSSSB ਫੋਰੈਸਟ ਗਾਰਡ ਫਿਜ਼ੀਕਲ  ਐਡਮਿਟ ਕਾਰਡ ਆਊਟ ਡਾਊਨਲੋਡ ਕਰਨ ਲਈ ਕਦਮ

PSSSB Forest Guard Physical Admit card Out Steps to Download: PSSSB Forest Guard Physical Test Admit card 2023  ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਇਹ ਸਟੈਪਸ ਨੂੰ ਵੇਖ ਸਕਦੇ ਹਨ:-

  1. PSSSB ਵਣ ਗਾਰਡ ਭਰਤੀ ਦੀ ਵੈੱਬਸਾਈਟ ਯਾਨੀ https://sssb.punjab.gov.in/’ਤੇ ਕਲਿੱਕ ਕਰੋ।
  2. ਤੁਹਾਨੂੰ ਲੌਗਇਨ ਨਾਮ ਦਾ ਇੱਕ ਲਿੰਕ ਮਿਲੇਗਾ, ਬੱਸ ਉਸ ਲਿੰਕ ਤੇ ਕਲਿੱਕ ਕਰੋ।
  3. ਹੁਣ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਿਓ।
  4.  ਫੇਰ ਸਬਮਿਟ ਬਟਨ ‘ਤੇ ਕਲਿੱਕ ਕਰੋ।
  5. ਹੂੰਣ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਣਗੇ।
  6. ਆਖੀਰ ਵਿੱਚ ਡਾਊਨਲੋਡ ‘ਤੇ ਕਲਿੱਕ ਕਰੋ ਅਤੇ ਪ੍ਰਿੰਟਆਊਟ ਲਓ।

    Download Adda 247 App here to get the latest updates

Visit Us on Adda247
Punjab Govt Jobs
Punjab Current Affairs
Punjab GK
Download Adda 247 App 
PSSSB Forest Guard Physical Admit card Out Download Now_3.1

FAQs

Q. How to download PSSSB Forest Guard Physical Test Admit Card 2023?

PSSSB Forest Guard Physical Test Admit Card 2023 can be downloaded by visiting the official website of the PSSSB Department.

Is PSSSB Forest Guard Test Admit Card 2023 released?

Yes, PSSSB Forest Guard Physical Test Admit Card 2023 is out.