Punjab govt jobs   »   PSSSB Forest Guard Recruitment 2022   »   psssb forest guard result 2022
Top Performing

PSSSB Forest Guard Result 2022 Check Cut OFF and Merit List

PSSSB Forest Guard Result 2022: PSSSB Forest Guard Exam Result 2022 has been released by the Official Board of Punjab Subordinates Service Selection Board. Check Out the Cut Off and Merit List of PSSSB Forest Guard Result 2022.  This Exam is Conducted by the PSSSB Board Of Punjab. Candidates can Download their result through the link given below.

PSSSB Forester Counselling Notice

PSSSB Foester Counselling Notice: PSSSB Forester Counselling ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ। ਜਿਨੇਂ ਵੀ ਉਮੀਦਵਾਰ ਇਸ ਭਰਤੀ ਲਈ ਚੁਣੇ ਗਏ ਹਨ। ਉਹਨਾਂ ਦਾ ਕਾਉਂਸਲਿੰਗ ਦਾ ਸਡਿਉਲ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੀ ਗਈ ਫਾਇਲ ਤੋਂ ਇਸ ਦਾ ਸਡਿਉਲ ਦੇਖ ਸਕਦੇ ਹਨ।

Download Counselling Schedule notice

PSSSB Counselling Notice Deputy Ranger

PSSSB Forest Guard Counselling Notice: PSSSB Forest Guard Counselling ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ। ਜਿਨੇਂ ਵੀ ਉਮੀਦਵਾਰ ਇਸ ਭਰਤੀ ਲਈ ਚੁਣੇ ਗਏ ਹਨ। ਉਹਨਾਂ ਦਾ ਕਾਉਂਸਲਿੰਗ ਦਾ ਸਡਿਉਲ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੀ ਗਈ ਫਾਇਲ ਤੋਂ ਇਸ ਦਾ ਸਡਿਉਲ ਦੇਖ ਸਕਦੇ ਹਨ।

ਕਾਉਂਸਲਿੰਗ ਦੀ PDF ਡਾਉਨਲੋਡ ਕਰੋ

PSSSB Forest Guard Result 2022

PSSSB Forest Guard Result 2022: PSSSB Forest Guard Result 2022 is released. Candidates can check out their result on time. The PSSSB Forest Guard Result 2022 Cut Off and Merit list will also releasing soon by the Official Board of PSSSB (Punjab Subordinates Service Selection Board). This year the Cut Off of PSSSB is expected to be higher than the previous years Cut Off List.

Get more information regarding PSSSB Forest Guard 2022 like, How Candidates can check the PSSSB Forest Guard Result 2022,  what are the expected Cut Off , and from where Candidates can download the result . All the Important Dates Related to the PSSSB Forest Guard Exam 2022 are mention below.

PSSSB Forest Guard Result 2022: Important Dates | ਪੀ.ਸ.ਸ.ਸ.ਬੀ. ਫਾਰੈਸਟ ਗ੍ਰਾਡ ਨਤੀਜੇ 2022-ਜ਼ਰੂਰੀ ਮਿਤੀਆ

PSSSB Forest Guard Result 2022: PSSSB Forest Guard Result 2022 ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਤੁਹਾਨੂੰ ਨਿੱਚੇ ਮਿਲ ਜਾ ਗਈ । ਇਸ ਪੇਪਰ ਦੀਆ ਕੁਝ  ਜ਼ਰੂਰੀ ਮਿਤੀਆ ਹਨ। ਜਿਵੇ ਕੀ , ਪੇਪਰ ਦੀ ਨੋਟੀਫੀਕੇਸ਼ਨ ਕਦੋਂ ਆਈ ,ਪੇਪਰ ਆਨਲਾਈਨ ਅਪਲਾਈ ਕਦੋਂ ਕੀਤਾ ਗੀਆ , ਤੇ ਕਦੋਂ ਓਹ ਦੀ ਪੇਪਰ ਮਿਤੀ ਆਈ , ਅਤੇ ਉਸਦੀ ਆਨਸਰ ਕੀ ਕਦੋਂ ਆਈ। ਇਸ ਪੇਪਰ ਦੇ ਜੇੜੇ ਉਮੀਦਵਾਰ ਹਨ ਉਹ ਨਿੱਚੇ ਦਿੱਤੇ ਗਏ ਟੇਬਲ ਵਿਚ ਜ਼ਰੂਰੀ ਮਿਤੀਆ ਵੇਖ ਸਕਦੇ ਹਨ।

PSSSB Forest Guard Result 2022 Important Dates
Events Dates
PSSSB Forest Guard Notification 2022 11th May 2022
PSSSB Forest Guard  Apply Online 2022 8th July 2022
PSSSB Forest Guard  Exam Date 13th November 2022
 PSSSB Forest Guard Answer Key 2022 released
PSSSB Forest Guard Result 2022 19 July 2023

PSSSB Forest Guard Result 2022: Download Link | PSSSB ਫਾਰੈਸਟ ਗ੍ਰਾਡ ਨਤੀਜੇ 2022-ਡਾਊਨਲੋਡ ਲਿੰਕ

PSSSB Forest Guard Result 2022  ਵੇਖਣ ਲਈ ਉਮੀਦਵਾਰਾ ਦੇ ਲਈ  ਲਿੰਕ ਦਿੱਤਾ ਗੀਆ ਹੈ। ਇਹ ਲਿੰਕ  ਅਕਟੀਵੇਟ ਕਰ ਦਿੱਤਾ ਗਿਆ  ਹੈ। ਉਮੀਦਵਾਰ ਇਸ ਲਿੰਕ ਤੇ ਕਲਿਕ ਕਰ ਕੇ ਆਪਣਾ ਨਤੀਜਾ ਦੇਖ ਸਕਦਾ ਹੈ  ਦਿੱਤੇ ਗਏ ਲਿੰਕ ਤੇ ਕਲਿਕ ਕਰਣ ਤੌ ਬਾਦ ਨਤੀਜਾ ਦੇਖ ਸਕਦੇ ਹਨ

  1. ਪਹਿਲਾਂ ਜੇੜੇ ਉਮੀਦਵਾਰ ਹਨ ਓਹ   ਆਪਣਾ ਰਾਲਨੰਬਰ ਭਰਣਾ ਹਨ ।
  2. ਤੇ ਓਸ ਤੌ ਬਾਦ ਆਪਣਾ ਪਾਸਵਰਡ ਭਰਨਾ ਹੈ।
  3. ਇਹ ਸਬ ਕਰਨ ਤੋ ਬਾਦ ਥੱਲੇ ਡਾਊਨਲੋਡ ਤੇ ਕਲੀਕ ਕਰਦੇ ਹੀ ਨਤੀਜੇ ਸਾਹਮਣੇ ਆ ਜਾਣਗੇ।

PSSSB Forest Department Selection Process 2022

Punjab and Haryana High Court Clerk Admit Card 2022

Official website of PSSSB Forest Guard Result 2022

Download PSSSB Forest Guard Result 2023 Out

PSSSB Forest Guard Final Result Out 

PSSSB Forest Guard Result 2022: Official Notice PDF | PSSSB ਫਾਰੈਸਟ ਗ੍ਰਾਡ ਨਤੀਜੇ 2022

PSSSB Forest Guard Result 2022  ਦਾ  ਪੀ.ਡੀ.ਐਫ.  ਲਿੰਕ  ਆ ਗਿਆ ਹੈ। ਜਿੱਨਾ ਨੂੰ ਵੀ ਪੀ.ਡੀ.ਐਫ ਚਾਹੀਦੀ ਹੌਵੇ ਓਹ ਨੀਚੇ ਦਿੱਤੇ ਗਏ ਲਿੰਕ ਤੇ ਕਲਿਕ ਕਰਕੇ  ਪੀ. ਡੀ. ਐਫ. ਨੂੰ  ਡਾਊਨਲੋਡ ਕਰ ਸਕਦੇ ਹਨ ।

Download PDF of  PSSSB Forest Guard Result 2023

PSSSB Forest Guard Result 2022: Expected Cut Off | PSSSB ਫਾਰੈਸਟ ਗ੍ਰਾਡ ਨਤੀਜੇ 2022

PSSSB Forest Guard Result 2022 ਦੀ Expected Cut Off  ਵੀ ਨਤੀਜੇ ਆਉਣ ਦੇ ਨਾਲ ਜਾਰੀ ਕਿੱਤੀ ਜਾਵੇਗੀ।PSSSB Forest Guard Result 2022 ਦੀ Cut Off 78% ਤੱਕ ਜਾਂ ਉਸਤੌ ਵੱਧ ਜਾਂ ਸਕਦੀ ਹਨ।  PSSSB Forest Guard Result 2022 ਦੀ Cut Off ਵੇਖਣ ਲਈ ਤੂੱਸੀ ਸੱਡੇ ਨਾਲ ਜੁੜੇੇ ਰਵੌ।

PSSSB Forest Guard Result 2022: How To Check Result | PSSSB ਫਾਰੈਸਟ ਗ੍ਰਾਡ ਨਤੀਜੇ 2022-ਕਿਵੇਂ ਵੇਖ ਸਕਦੇ ਹਨ

PSSSB Forest Guard Result 2022:- PSSSB Forest Guard Result 2022 ਦੇ ਨਤੀਜੇ  ਵੇਖ  ਸਕਦੇ ਹਨ । PSSSB Forest Guard Result 2022 ਦੇ ਨਤੀਜੇ  ਵੇਖਣ ਲਈ ਇਹ ਸਟੈਪਸ ਫਾਲੋ ਕਰਨੇ ਪੈਣਗੇ :-

  1. ਪਹਿਲਾਂ  ਸਟੈਪ ਵਿਚ ਤੁਹਾਨੂੰ  ਦਿੱਤੇ ਗਏ ਲਿੰਕ ਤੇ ਕਲੀਕ ਕਰਨਾ ਪਵੇਗਾ ।
  2.  ਦੂੱਜੇ ਸਟੈਪ ਵਿਚ ਤੂਹਾਡੇ ਸਾਹਮਣੇ ਕੁਜ ਖਾਲੀ ਖਾਂ ਦਿੱਤੇ ਹੋਣਗੇ ,ਓਹਨਾਂ ਦੇ ਵਿੱਚ ਤੁਹਾਨੂੰ ਆਪਣਾ ਰਾਲ ਨੰਬਰ ਭਰਨਾ ਪਵੇਗਾ , ਤੇ ਫੇਰ ਦੁੱਜੀ ਖਾਂ ਤੇ ਤੁਹਾਨੂੰ ਆਪਣਾ ਪਾਸਵ੍ਰਡ  ਭਰਨਾ ਪਵੇਗਾ ।
  3. ਇਹਨਾਂ ਤੌਂ ਬਾਦ ਫੇਰ ਤੁਹਾਨੂੰ  ਨਿੱਚੇ ਡਾਊਨਲੋਡ ਕਰਨ ਦਾ option ਵੇਖਣ ਨੂੰ ਮਿਲਣਗਾ , ਓਸਤੇ ਕਲੀਕ ਕਰਕੇ ਤੁੱਸੀ ਆਪਣਾ ਨਤੀਜੇ ਵੇਖ ਸਕਦੇ ਹਨ ।

PSSSB Forest Guard Result 2022: FAQ’S

Q. PSSSB Forest Guard Result 2022 ਦਾ  ਕਦੋਂ ਜਾਰੀ ਕਿਤਾ ਜਾਵੇਗਾ ? 

Ans. PSSSB Forest Guard Result 2022  ਜਾਰੀ ਕਰ ਦਿੱਤਾ ਗਿਆ ਹੈ ।

Q. ਮੈਂ PSSSB Forest Guard Result 2022 ਕਿਥੋਂ  ਡਾਊਨਲੋਡ ਕਰ ਸਕਦਾ ਹਾਂ ?

Ans. PSSSB Forest Guard Result 2022 ਡਾਊਨਲੋਡ ਕਰਨ ਲਈ ਤੁੱਸੀ ਦਿੱਤੇ ਗਏ ਲਿੰਕ ਤੇ ਕਲੀਕ ਕਰ ਸਕਦੇ ਹਨ ।

Q.  PSSSB Forest Guard Result 2022 ਨੂੰ ਡਾਊਨਲੋਡ ਕਰਨ ਦੇ ਕੀ ਸਟੈਪਸ ਹਨ ।

Ans. PSSSB Forest Guard Result 2022 ਨੂੰ ਡਾਊਨਲੋਡ ਕਰਨ ਦੇ ਸਟੈਪਸ :-

  1. ਪਹਿਲਾਂ  ਸਟੈਪ ਵਿਚ ਤੁਹਾਨੂੰ  ਦਿੱਤੇ ਗਏ ਲਿੰਕ ਤੇ ਕਲੀਕ ਕਰਨਾ ਪਵੇਗਾ ।
  2.  ਦੂੱਜੇ ਸਟੈਪ ਵਿਚ ਤੂਹਾਡੇ ਸਾਹਮਣੇ ਕੁਜ ਖਾਲੀ ਖਾਂ ਦਿੱਤੇ ਹੋਣਗੇ ,ਓਹਨਾਂ ਦੇ ਵਿੱਚ ਤੁਹਾਨੂੰ ਆਪਣਾ ਰਾਲ ਨੰਬਰ ਭਰਨਾ ਪਵੇਗਾ , ਤੇ ਫੇਰ ਦੁੱਜੀ ਖਾਂ ਤੇ ਤੁਹਾਨੂੰ ਆਪਣਾ ਪਾਸਵ੍ਰਡ  ਭਰਨਾ ਪਵੇਗਾ ।
  3. ਇਹਨਾਂ ਤੌਂ ਬਾਦ ਫੇਰ ਤੁਹਾਨੂੰ  ਨਿੱਚੇ ਡਾਊਨਲੋਡ ਕਰਨ ਦਾ option ਵੇਖਣ ਨੂੰ ਮਿਲਣਗਾ , ਓਸਤੇ ਕਲੀਕ ਕਰਕੇ ਤੁੱਸੀ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ ।

Q. PSSSB Forest Guard Result 2022 ਦੀ cut off ਕਿੰਨੀ ਹੋਣ ਦੀ ਉਮੀਦ ਹਾ ।

Ans. PSSSB Forest Guard Result 2022 ਦੀ cut off ਇਸ ਸਾਲ ਵੱਧ ਹੋ ਸਕਦੀ ਹਨ ।

Q. PSSSB Forest Guard Result 2022 ਨੂੰ ਡਾਊਨਲੋਡ ਕਰਨ ਦੀ ਅਧਿਕਾਰੀਕ ਵੈਬਸਾਈਟ ਕੇਹੜੀ ਹਨ।

Ans. PSSSB Forest Guard Result 2022 ਨੂੰ ਡਾਊਨਲੋਡ ਕਰਨ ਦੀ ਅਧਿਕਾਰੀਕ ਵੈਬਸਾਈਟ ਇੱਥੇ ਪਹਿਲਾਂ ਹੀ ਦਿੱਤੀ ਜਾ ਚੁੱਕੀ ਹਨ ।

 

Latest Job Notification Punjab Govt Jobs
Current Affairs Punjab Current Affairs
GK Punjab GK

PSSSB Forest Guard Result 2022 Check Cut OFF and Merit List_4.1

FAQs

When the board will release PSSSB Forest Guard Result 2022 ?

PSSSB Forest Guard Result 2022  will release with in the 30 days of Exam.

From where can I download the PSSSB Forest Guard Result 2022 ?

PSSSB Forest Guard Result 2022 link is already mention in this article .

Steps to Download the PSSSB Forest Guard Result 2022 ?

Steps to download the PSSSB Forest Guard Result 2022 given below:-
1. First click on the link mention above
2. Enter your roll Number or registration number along with your date of birth
3. Now download the Result.

What will be the expected cut off of PSSSB Forest Guard Result 2022 ?

PSSSB Forest Guard Result 2022 is expected to be high this year.

What is the official web site to download PSSSB Forest Guard Result 2022 ?

PSSSB Forest Guard Result 2022 official web site is mention above in this article.