Punjab govt jobs   »   PSSSB ਗਰੁੱਪ ਬੀ ਭਰਤੀ 2023   »   PSSSB ਗਰੁੱਪ ਬੀ ਭਰਤੀ 2023 ਆਨਲਾਈਨ...
Top Performing

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ ਲਿੰਕ ਪ੍ਰਾਪਤ ਕਰੋ

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ: PSSSB ਗਰੁੱਪ ਬੀ ਭਰਤੀ ਲਈ ਆਨਲਾਈਨ ਅਧਿਕਾਰਤ ਸੂਚਨਾ  30 ਅਗਸਤ  2023 ਨੂੰ ਜਾਰੀ ਕੀਤਾ ਗਿਆ ਸੀ। ਇਸ ਭਰਤੀ ਲਈ ਫਾਰਮ ਭਰਨ ਦੀ ਆਖਿਰੀ ਮਿਤੀ 27 ਸਤੰਬਰ 2023 ਰੱਖੀ ਗਈ ਹੈ। ਜਿਸ ਦੀਆ 157 ਅਸਾਮੀਆਂ ਜਾਰੀ ਕੀਤੀਆਂ ਗਈਆਂ ਸਨ। ਇਹਨਾਂ ਅਸਾਮੀਆਂ ਦੀ ਭਰਤੀ ਲਈ ਐਪਲੀਕੇਸ਼ਨ ਪੱਤਰ ਦੀ ਮੰਗ ਉਮੀਦਵਾਰ ਤੋਂ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਇਸ ਭਰਤੀ ਦਾ ਐਪਲੀਕੇਸ਼ਨ ਲਿੰਕ ਚਾਲੂ ਕਰ ਦਿੱਤਾ ਗਿਆ ਹੈ।

PSSSB ਗਰੁੱਪ ਬੀ Advt no 5/2023 ਅਸਾਮੀਆਂ ਸੰਬੰਧੀ ਨੋਟਿਸ ਬਾਰੇ ਜਾਣਕਾਰੀ

ਪੰਜਾਬ ਅਧੀਨ ਸੇਵਾ ਚੋਣ ਬੋਰਡ ਨੇ ਗਰੁੱਪ ਬੀ ਦੀਆਂ ਅਸਾਮੀਆਂ ਵਿੱਚ ਸੀਨੀਅਰ ਸਹਾਇਕ ਦੀ ਪੋਸਟਾਂ ਨੂੰ ਵਧਾ ਦਿੱਤਾ ਹੈ ਪਹਿਲਾਂ ਇਹ ਅਸਾਮੀਆ 68 ਸੀ ਹੁਣ ਇਹਨਾਂ ਨੂੰ ਵੱਧਾ ਕੇ 95 ਕਰ ਦਿੱਤੀ ਗਈਆਂ ਹਨ। ਉਮੀਦਵਾਰ ਇਸ ਅਸਾਮੀ ਲਈ ਆਪਣਾ ਫਾਰਮ ਭਰ ਸਕਦੇ ਹਨ। ਇਸ ਭਰਤੀ ਦੇ ਫਾਰਮ ਦੀ ਮਿਤੀ ਵੀ ਵਧਾ ਦਿੱਤੀ ਗਈ ਹੈ। ਹੁਣ ਇਸ ਭਰਤੀ ਦੀ ਅਪਲਾਈ ਕਰਨ ਦੀ ਆਖਰੀ ਮਿਤੀ 04 ਦਸੰਬਰ 2023 ਕਰ ਦਿੱਤੀ ਗਈ ਹੈ ਅਤੇ ਫੀਸ ਫਰਨ ਦੀ ਆਖਿਰੀ ਮਿਤੀ 06 ਦਸੰਬਰ 2023 ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹਨਾਂ ਵਧੀ ਹੋਈਆਂ ਅਸਾਮੀਆਂ ਦੇ ਭਰਤੀ ਲਈ ਬੋਰਡ ਦੁਆਰਾ ਅਪਲਾਈ ਲਿੰਕ ਵੀ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਅਪਲਾਈ ਕਰ ਸਕਦੇ ਹਨ।

ਕਲਿੱਕ ਕਰੋ- PSSSB ਸੀਨੀਅਰ ਸਹਾਇਕ ਭਰਤੀਆਂ 2023 ਅਸਾਮੀਆਂ ਸੰਬੰਧੀ ਨੋਟਿਸ

ਕਲਿੱਕ ਕਰੋ- PSSSB ਸੀਨੀਅਰ ਸਹਾਇਕ ਭਰਤੀਆਂ 2023 ਅਪਲਾਈ ਲਿੰਕ ਜਾਰੀ

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ ਸੰਖੇਪ ਜਾਣਕਾਰੀ

PSSSB ਗਰੁੱਪ ਬੀ ਭਰਤੀ ਆਨਲਾਈਨ ਅਪਲਾਈ 2023; PSSSB ਗਰੁੱਪ ਬੀ ਭਰਤੀ ਦੀਆਂ 157 ਅਸਾਮੀਆਂ ਲਈ ਭਰਤੀ ਲਿੰਕ ਹੁਣ ਸਰਗਰਮ ਹੈ। ਯੋਗ ਉਮੀਦਵਾਰ PSSSB ਗਰੁੱਪ ਬੀ ਭਰਤੀ ਭਰਤੀ 2023 ਲਈ ਲਿੰਕ ਰਾਹੀਂ ਔਨਲਾਈਨ ਅਪਲਾਈ ਕਰ ਸਕਦੇ ਹਨ। PSSSB ਗਰੁੱਪ ਬੀ ਭਰਤੀ ਅਪਲਾਈ ਔਨਲਾਈਨ 2023 ਨਾਲ ਸਬੰਧਤ ਸਾਰੇ ਵੇਰਵੇ ਹੇਠਾਂ ਦਿੱਤੇ ਗਏ ਹਨ।

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ ਸੰਖੇਪ ਜਾਣਕਾਰੀ
ਭਰਤੀ ਸੰਗਠਨ PSSSB
ਪੋਸਟ ਦਾ ਨਾਮ ਸੀਨੀਅਰ ਸਹਾਇਕ, ਸੀਨੀਅਰ ਸਹਾਇਕ (ਆਈ. ਟੀ.), ਸੀਨੀਅਰ ਸਹਾਇਕ (ਅਕਾਊਂਟ), ਤਕਨੀਕੀ ਸਹਾਇਕ, ਖੋਜ ਸਹਾਇਕ, ਕਾਨੂੰਨ ਅਧਿਕਾਰੀ, ਕੁਆਲਿਟੀ ਮੈਨੇਜਰ ਅਤੇ ਨਿੱਜੀ ਸਹਾਇਕ
ਕੈਟਾਗਰੀ ਐਪਲਾਈ ਆਨਲਾਇਨ
ਐਪਲਾਈ ਕਰਨ ਦਾ ਢੰਗ ਆਨਲਾਇਨ
ਨੋਕਰੀ ਦਾ ਸਥਾਨ ਪੰਜਾਬ
ਅਧਿਕਾਰਤ ਸਾਇਟ @sssb.punjab.gov.in

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ ਫੀਸ ਦੇ ਵੇਰਵੇ

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ: PSSSB ਗਰੁੱਪ ਬੀ ਭਰਤੀ ਰਿਆਇਤ/ਛੋਟ ਦੇ ਹੱਕਦਾਰ ਉਮੀਦਵਾਰਾਂ ਨੂੰ ਆਪਣੇ ਨਾਲ ਜਮ੍ਹਾਂ ਕਰਾਉਣਾ ਚਾਹੀਦਾ ਹੈ ਅਰਜ਼ੀ ਫਾਰਮ, ਫੀਸ ਲਈ ਉਨ੍ਹਾਂ ਦੇ ਦਾਅਵੇ ਨੂੰ ਪ੍ਰਮਾਣਿਤ ਕਰਨ ਵਾਲੇ ਸਰਟੀਫਿਕੇਟ ਦੀ ਸਵੈ-ਪ੍ਰਮਾਣਿਤ ਕਾਪੀ ਰਿਆਇਤ/ਛੋਟ। ਅਜਿਹਾ ਸਰਟੀਫਿਕੇਟ ਜਮ੍ਹਾ ਨਾ ਕਰਨ ਵਾਲੇ ਉਮੀਦਵਾਰ ਕਿਸੇ ਵੀ ਸਥਿਤੀ ਵਿੱਚ ਫ਼ੀਸ ਰਿਆਇਤ/ਛੋਟ ਦਾ ਹੱਕਦਾਰ ਨਹੀ ਹੋਵੇਗਾ। ਹੇਠਾਂ ਦਿੱਤੇ ਟੈਬਲ ਰਾਹੀ ਤੁਸੀ ਕੈਟਾਗਰੀ ਵਾਇਸ ਫੀਸ ਦੇਖ ਸਕਦੇ ਹੋ।

PSSSB ਗਰੁੱਪ ਬੀ ਭਰਤੀ ਭਰਤੀ 2023: ਜਿਹੜੇ ਉਮੀਦਵਾਰ PSSSB ਗਰੁੱਪ ਬੀ ਭਰਤੀ ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਅਰਜ਼ੀ ਫੀਸ ਦੇ ਵੇਰਵਿਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB ਗਰੁੱਪ ਬੀ ਭਰਤੀ ਭਰਤੀ 2023 ਐਪਲੀਕੇਸ਼ਨ ਫੀਸ
ਸ਼੍ਰੇਣੀ ਫੀਸ
ਜਨਰਲ Rs.1000/-
ਐਸ.ਬੀਸੀ Rs.250/-
ਸਾਬਕਾ ਫੋਜੀ ਅਤੇ ਆਸਰਿਤ Rs.200/-
ਦਿਵਿਆਂਗ Rs.500/-
ਫੀਸ ਭਰਨ ਦਾ ਤਰੀਕਾ ਆਨਲਾਇਨ

ਭੁਗਤਾਨ ਮੋਡ: ਉਮੀਦਵਾਰਾਂ ਨੂੰ ਲੋੜੀਂਦੀ ਫੀਸ ਦੇ ਔਨਲਾਈਨ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਕੋਈ ਹੋਰ ਫੀਸ ਭੁਗਤਾਨ ਮੋਡ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇੱਕ ਵਾਰ ਅਦਾ ਕੀਤੀ ਗਈ ਫੀਸ ਵਾਪਸ ਨਹੀਂ ਕੀਤੀ ਜਾਵੇਗੀ।

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ ਮਹੱਤਵਪੂਰਨ ਤਾਰੀਖਾਂ

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ: ਜੋ ਵੀ ਉਮੀਦਵਾਰ ਅਧਿਕਾਰਿਤ ਤੋਰ ਤੇ ਜਾਰੀ ਹੋਈ ਨੋਟੀਫਿਕੇਸ਼ਨ ਰਾਹੀਂ PSSSB ਗਰੁੱਪ ਬੀ ਭਰਤੀ  ਭਰਤੀ 2023 ਦੇਖਣਾ ਚਾਹੁੰਦੇ ਹਨ ਉਹਨਾਂ ਦੀ ਸੁਵਿਧਾ ਲਈ ਅਸੀ ਅਧਿਕਾਰਿਤ ਨੋਟੀਫਿਕੇਸ਼ਨ ਦਾ ਲਿੰਕ ਹੇਠਾਂ ਦਿੱਤਾ ਹੈ। ਇਸ ਤੋਂ ਬਿਨਾਂ PSSSB ਗਰੁੱਪ ਬੀ ਭਰਤੀ ਦੇ ਵੱਖ ਵੱਖ ਇਗਜਾਮ ਦੀ ਮਿੱਤੀ ਦਾ ਇੱਕ ਟੇੱਬਲ ਅਸੀ ਹੇਠਾਂ ਦੇ ਰਹੇਂ ਹਾਂ। ਤੁਸੀ ਮਹੱਤਵਪੂਰਨ ਜਾਣਕਾਰੀ ਨਿੱਚੇ ਦਿੱਤੇ ਟੈਬਲ ਤੋਂ ਦੇਖ ਸਕਦੇ ਹੋ।

PSSSB ਗਰੁੱਪ ਬੀ ਭਰਤੀ ਮਹੱਤਵਪੁਰਨ ਮਿਤਿਆਂ 
ਐਪਲਾਈ ਮਿਤੀ 30 ਅਗਸਤ 2023
ਆਖਰੀ ਮਿਤੀ 03 ਅਕਤੂਬਰ 2023
ਪੇਪਰ ਦੀ ਮਿਤੀ

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ ਮਹੱਤਵਪੂਰਨ ਲਿੰਕ

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ:  ਵਿਗਿਆਨਕ ਸਹਾਇਕ ਦੇ ਅਹੁਦੇ ਲਈ ਔਨਲਾਈਨ ਲਿੰਕਾਂ ਅਤੇ ਹੋਰ ਲਿੰਕਾਂ ਨੂੰ ਉਮੀਦਵਾਰ ਹੇਠਾਂ ਦੇਖ ਸਕਦੇ ਹਨ। ਉਮੀਦਵਾਰ ਫਾਰਮ ਭਰਨ ਲਈ ਇਸ ਦਾ ਲਿੰਕ ਹੇਠਾਂ ਤੋ ਲੈ ਸਕਦੇ ਹਨ। ਸਾਰੇ ਲਿੰਕ ਹੇਠਾਂ ਮੋਜੁਦ ਹਨ। ਇਸ ਭਰਤੀ ਦਾ ਅਪਲਾਈ ਲਿੰਕ ਚਾਲੂ ਹੋ ਗਿਆ ਹੈ। ਉਮੀਦਵਾਰਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇ ਸਮੇਂ ਤੇ ਇਸ ਨੂੰ ਜਾਂਚ ਕਰਦੇ ਰਹਿਣ ਤਾਂ ਜੋ ਉਹਨਾਂ ਨੂੰ ਕੋਈ ਵੀ ਮੁਸਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

Click Here: PSSSB ਗਰੁੱਪ ਬੀ ਭਰਤੀ ਅਪਲਾਈ ਆਨਲਾਇਨ 

Click Here: PSSSB ਗਰੁੱਪ ਬੀ ਭਰਤੀ Official Website 

ਇਸ ਭਰਤੀ ਦੀ PDF ਡਾਉਨਲੋਡ ਕਰੋ

PSSSB ਗਰੁੱਪ ਬੀ ਭਰਤੀ ਆਨਲਾਈਨ ਅਪਲਾਈ ਅਰਜ਼ੀ ਕਿਵੇਂ ਦੇਣੀ ਹੈ

PSSSB ਗਰੁੱਪ ਬੀ ਭਰਤੀ ਪ੍ਰੀਖਿਆ ਲਈ ਅਰਜ਼ੀ ਦੇਣ ਲਈ, ਤੁਸੀਂ ਇਹਨਾਂ ਕਦਮਾਂ ਦੀ ਪਾਲਣਾ ਕਰ ਸਕਦੇ ਹੋ:

  • ਯੋਗਤਾ ਜਾਂਚ: ਅਰਜ਼ੀ ਦੇਣ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਸੀਂ PSSSB ਗਰੁੱਪ ਬੀ ਭਰਤੀ ਪ੍ਰੀਖਿਆ ਲਈ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ। ਬੁਨਿਆਦੀ ਯੋਗਤਾ ਵਿੱਚ ਆਮ ਤੌਰ ‘ਤੇ ਉਮਰ ਦੇ ਮਾਪਦੰਡ, ਵਿਦਿਅਕ ਯੋਗਤਾਵਾਂ, ਅਤੇ ਕੌਮੀਅਤ ਦੀਆਂ ਲੋੜਾਂ ਸ਼ਾਮਲ ਹੁੰਦੀਆਂ ਹਨ।
  • ਔਨਲਾਈਨ ਰਜਿਸਟ੍ਰੇਸ਼ਨ: PSSSB ਦੀ ਅਧਿਕਾਰਤ ਵੈੱਬਸਾਈਟ punjab.gov.in ‘ਤੇ ਜਾਓ।
  • “ਆਨਲਾਈਨ ਅਪਲਾਈ ਕਰੋ” ਲਿੰਕ ‘ਤੇ ਕਲਿੱਕ ਕਰੋ: PSSSB ਗਰੁੱਪ ਬੀ ਭਰਤੀ ਅਰਜ਼ੀ ਫਾਰਮ ਲਈ ਲਿੰਕ ਲੱਭੋ ਅਤੇ ਇਸ ‘ਤੇ ਕਲਿੱਕ ਕਰੋ।
  • ਨਵੀਂ ਰਜਿਸਟ੍ਰੇਸ਼ਨ: ਜੇਕਰ ਤੁਸੀਂ ਪਹਿਲੀ ਵਾਰ ਬਿਨੈਕਾਰ ਹੋ, ਤਾਂ “ਨਵੀਂ ਰਜਿਸਟ੍ਰੇਸ਼ਨ” ਬਟਨ ‘ਤੇ ਕਲਿੱਕ ਕਰੋ। ਤੁਹਾਨੂੰ ਮੁੱਢਲੀ ਜਾਣਕਾਰੀ ਜਿਵੇਂ ਕਿ ਨਾਮ, ਈਮੇਲ ਆਈਡੀ, ਸੰਪਰਕ ਨੰਬਰ, ਆਦਿ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਇੱਕ ਆਰਜ਼ੀ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਤਿਆਰ ਕੀਤਾ ਜਾਵੇਗਾ, ਜੋ ਤੁਹਾਡੇ ਰਜਿਸਟਰਡ ਈਮੇਲ ਅਤੇ ਮੋਬਾਈਲ ਨੰਬਰ ‘ਤੇ ਭੇਜਿਆ ਜਾਵੇਗਾ।
  • ਅਰਜ਼ੀ ਫਾਰਮ ਭਰੋ: ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ। ਆਪਣੇ ਨਿੱਜੀ ਵੇਰਵਿਆਂ, ਵਿਦਿਅਕ ਯੋਗਤਾਵਾਂ, ਕੰਮ ਦਾ ਤਜਰਬਾ (ਜੇ ਕੋਈ ਹੈ), ਅਤੇ ਹੋਰ ਲੋੜੀਂਦੀ ਜਾਣਕਾਰੀ ਦੇ ਨਾਲ ਅਰਜ਼ੀ ਫਾਰਮ ਭਰੋ।
  • ਦਸਤਾਵੇਜ਼ ਅਪਲੋਡ ਕਰਨਾ: ਨਿਰਧਾਰਤ ਮਾਪਾਂ ਅਤੇ ਫਾਈਲ ਆਕਾਰ ਦੇ ਅਨੁਸਾਰ ਆਪਣੀ ਫੋਟੋ, ਦਸਤਖਤ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਅਪਲੋਡ ਕਰੋ।
  • ਐਪਲੀਕੇਸ਼ਨ ਫੀਸ ਦਾ ਭੁਗਤਾਨ: ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ, ਆਦਿ ਦੀ ਵਰਤੋਂ ਕਰਦੇ ਹੋਏ ਔਨਲਾਈਨ ਮੋਡ ਰਾਹੀਂ ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੋ। ਐਪਲੀਕੇਸ਼ਨ ਫੀਸ ਵੱਖ-ਵੱਖ ਸ਼੍ਰੇਣੀਆਂ ਲਈ ਵੱਖਰੀ ਹੁੰਦੀ ਹੈ।
  • ਪੂਰਵਦਰਸ਼ਨ ਕਰੋ ਅਤੇ ਜਮ੍ਹਾਂ ਕਰੋ: ਅਰਜ਼ੀ ਫਾਰਮ ਦੀ ਸਮੀਖਿਆ ਕਰੋ ਅਤੇ ਯਕੀਨੀ ਬਣਾਓ ਕਿ ਸਾਰੀ ਜਾਣਕਾਰੀ ਸਹੀ ਹੈ। ਇੱਕ ਵਾਰ ਜਦੋਂ ਤੁਸੀਂ ਸੰਤੁਸ਼ਟ ਹੋ ਜਾਂਦੇ ਹੋ, ਤਾਂ ਅਰਜ਼ੀ ਜਮ੍ਹਾਂ ਕਰੋ।
  • ਪ੍ਰਿੰਟ ਐਪਲੀਕੇਸ਼ਨ: ਸਫਲ ਸਬਮਿਸ਼ਨ ਤੋਂ ਬਾਅਦ, ਭਵਿੱਖ ਦੇ ਸੰਦਰਭ ਲਈ ਅਰਜ਼ੀ ਫਾਰਮ ਦਾ ਪ੍ਰਿੰਟਆਊਟ ਲਓ।

Download Adda 247 App here to get the latest updates

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ ਲਿੰਕ ਪ੍ਰਾਪਤ ਕਰੋ_3.1

FAQs

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ ਕਦੋ ਤੋਂ ਸੁਰੂ ਹੋ ਰਹੇ ਹਨ।

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ 14 ਸਤੰਬਰ 2023 ਤੋਂ ਸੁਰੂ ਹੋ ਰਹੀ ਹੈ।

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ ਦੀ ਆਖਿਰੀ ਮਿਤੀ ਕੀ ਰੱਖੀ ਗਈ ਹੈ।

PSSSB ਗਰੁੱਪ ਬੀ ਭਰਤੀ 2023 ਆਨਲਾਈਨ ਅਪਲਾਈ ਕਰਨ ਦੀ ਫਿਰ ਇੱਕ ਵਾਰ ਤੋਂ ਆਖਿਰੀ ਮਿਤੀ 04 ਦਸੰਬਰ 2023 ਰੱਖੀ ਗਈ ਹੈ।