PSSSB ਗਰੁੱਪ ਬੀ ਭਰਤੀ 2023 Advt No. 5/2023
ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਵੱਖ-ਵੱਖ ਵਿਭਾਗਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 20 ਅਗਸਤ 2023 ਨੂੰ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਵੱਖ-ਵੱਖ ਅਸਾਮੀਆਂ ਜਿਵੇ ਕਿ- ਸੀਨੀਅਰ ਸਹਾਇਕ, ਸੀਨੀਅਰ ਸਹਾਇਕ (ਆਈ. ਟੀ.), ਸੀਨੀਅਰ ਸਹਾਇਕ (ਅਕਾਊਂਟ), ਤਕਨੀਕੀ ਸਹਾਇਕ, ਖੋਜ ਸਹਾਇਕ, ਕਾਨੂੰਨ ਅਧਿਕਾਰੀ, ਕੁਆਲਿਟੀ ਮੈਨੇਜਰ ਅਤੇ ਨਿੱਜੀ ਸਹਾਇਕ ਆਦਿ ਖਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਸੀ। ਇਸ ਉਦੇਸ਼ ਲਈ ਬੋਰਡ ਦੁਆਰਾ ਇਹਨਾਂ ਅਸਾਮੀਆਂ ਦੀ ਭਰਤੀ ਲਈ ਇੱਕ ਵਾਰ ਫਿਰ ਤੋਂ ਅਪਲਾਈ ਲਿੰਕ ਜਾਰੀ ਕਰ ਦਿੱਤਾ ਗਿਆ ਹੈ। ਹੁਣ ਬੋਰਡ ਦੁਆਰਾ ਇਹਨਾਂ ਅਸਾਮੀਆਂ ਦੇ ਅਪਲਾਈ ਲਈ ਅੰਤਿਮ ਮਿਤੀ 2 ਅਪ੍ਰੈਲ 2024 ਨਿਰਧਾਰਿਤ ਕਰ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਪੂਰਾ ਲੇਖ ਪੜ੍ਹ ਸਕਦੇ ਹਨ।
ਕਲਿੱਕ ਕਰੋ- PSSSB ਗਰੁੱਪ ਬੀ ਭਰਤੀਆਂ ਨੋਟੀਫਿਕੇਸ਼ਨ ਜਾਰੀ
Read The Article in English: PSSSB Group B Recruitment 2023
PSSSB ਗਰੁੱਪ ਬੀ ਭਰਤੀ 2023: ਸੰਖੇਪ ਵਿੱਚ ਜਾਣਕਾਰੀ
ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਇੱਕ ਛੋਟਾ ਨੋਟਿਸ ਜਾਰੀ ਕੀਤਾ ਸੀ। ਜਿਸ ਵਿੱਚ ਗਰੁੱਪ ਬੀ ਦੀਆਂ ਕਈ ਅਸਾਮੀਆਂ ਕਵਰ ਕੀਤੀਆਂ ਜਾਣੀਆਂ। ਇਸ ਦਾ ਵਿਸਥਾਰ ਵਿੱਚ ਨੋਟਿਸ 30 ਅਗਸਤ 2023 ਨੂੰ ਅਧਿਕਾਰਤ ਸਾਈਟ ਤੇ ਜਾਰੀ ਕਰ ਦਿੱਤਾ ਗਿਆ ਸੀ। ਇਸੇ ਸੰਬੰਧਿਤ ਉਮੀਦਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੋਰਡ ਵੱਲੋਂ ਇਸ਼ਤਿਹਾਰ ਨੰਬਰ 05 ਆਫ 2023 ਰਾਹੀਂ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰਾਂ ਅਨੁਸਾਰ ਗਰੁੱਪ ਬੀ ਦੀਆਂ ਸੀਨੀਅਰ ਸਹਾਇਕ ਦੀਆਂ ਅਸਾਮੀਆਂ ਦੀ ਸੰਖਿਆ 95 ਤੋਂ ਵਧਾ ਕੇ 131 ਅਸਾਮੀਆਂ ਕਰ ਦਿੱਤੀਆਂ ਹਨ। ਹੇਠਾਂ ਦਿੱਤੇ ਲੇਖ ਵਿੱਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PSSSB ਗਰੁੱਪ ਬੀ ਭਰਤੀ 2023 ਸੰਖੇਪ ਵਿੱਚ ਜਾਣਕਾਰੀ | |
ਭਰਤੀ ਬੋਰਡ | ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) |
ਪੋਸਟ ਦਾ ਨਾਮ | ਵੱਖ-ਵੱਖ |
Advt. No. | 05/2023 |
ਅਸਾਮੀਆਂ | ਵੱਖ-ਵੱਖ ਵਿਭਾਗ |
ਤਨਖਾਹ | ਪੋਸਟ ਦੇ ਅਨੁਸਾਰ |
ਸ਼੍ਰੇਣੀ | ਅਸਾਮੀਆਂ ਦੀ ਗਿਣਤੀ ਵਿੱਚ ਵਾਧਾ |
ਚੋਣ ਪ੍ਰਕੀਰਿਆ | ਲਿਖਤੀ ਪ੍ਰੀਖਿਆ, ਦਸਤਾਵੇਜ਼ ਤਸਦੀਕ, ਅਤੇ ਮੈਡੀਕਲ ਪ੍ਰੀਖਿਆ |
ਅਧਿਕਾਰਤ ਵੈੱਬਸਾਈਟ | @sssb.punjab.gov.in |
ਨੌਕਰੀ ਦੀ ਸਥਿਤੀ | ਪੰਜਾਬ |
PSSSB ਗਰੁੱਪ ਬੀ ਭਰਤੀ 2023 ਅਸਾਮੀਆਂ ਅਨੁਸਾਰ ਸਿਲੇਬਸ ਜਾਰੀ
ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ PSSSB ਗਰੁੱਪ ਬੀ ਦੀ ਭਰਤੀ ਲਈ ਅਧਿਕਾਰਤ ਵੈੱਬਸਾਈਟ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 276 ਖਾਲੀ ਅਸਾਮੀਆਂ ਵੱਖ ਵੱਖ ਵਿਭਾਗਾਂ ਵਿੱਚ ਭਰੀਆਂ ਜਾਣੀਆਂ ਹਨ। ਇਸ ਉਦੇਸ਼ ਲਈ ਬੋਰਡ ਦੁਆਰਾ ਜਲਦੀ ਹੀ ਇਸ ਭਰਤੀ ਲਈ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ। ਵੱਖ ਵੱਖ ਵਿਭਾਗਾਂ ਵਿੱਚ ਲਿਖਤੀ ਪ੍ਰੀਖਿਆਵਾਂ ਦੇ ਲਈ ਬੋਰਡ ਦੁਆਰਾ ਕੁਝ ਮੁੱਖ ਅਸਾਮੀਆਂ ਦਾ ਸਿਲੇਬਸ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਸਿਲੇਬਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਕਲਿੱਕ ਕਰੋ- PSSSB ਗਰੁੱਪ ਬੀ ਭਰਤੀ 2023 ਸਿਲੇਬਸ ਜਾਰੀ
PSSSB ਗਰੁੱਪ ਬੀ ਭਰਤੀ 2023 ਅਸਾਮੀਆਂ ਦਾ ਵਰਗੀਕਰਨ
PSSSB ਗਰੁੱਪ ਬੀ ਭਰਤੀ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਗਰੁੱਪ-ਬੀ ਭਰਤੀਆਂ ਦੀ ਭਰਤੀ ਲਈ ਇੱਕ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਿਭਾਗ ਦੀਆਂ ਵੱਖ- ਵੱਖ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਅਸਾਮੀਆਂ ਦੇ ਵਰਗੀਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PSSSB ਗਰੁਪ ਬੀ ਅਸਾਮੀਆਂ ਦੀ ਵਰਗੀਕਰਨ | |
ਪੋਸਟ ਦਾ ਨਾਮ | ਅਸਾਮੀਆਂ |
ਸੀਨੀਅਰ ਸਹਾਇਕ | 131 |
ਸੀਨੀਅਰ ਸਹਾਇਕ ਆਈਟੀ | 02 |
ਸੀਨੀਅਰ ਸਹਾਇਕ ਲੇਖਾ | 02 |
ਤਕਨੀਕੀ ਸਹਾਇਕ | 02 |
ਖੋਜ ਸਹਾਇਕ | 49 |
ਲਾਅ ਅਫਸਰ | 02 |
ਕੁਆਲਿਟੀ ਮੈਨੇਜਰ | 01 |
ਨਿਜੀ ਸਹਾਇਕ | 01 |
ਜੂਨੀਅਰ ਆਡੀਟਰ | 60 |
ਡਰਾਫਟਸਮੈਨ | 01 |
ਇਨਸਟ੍ਰਕਟਰ | 25 |
ਕੁੱਲ ਅਸਾਮੀਆਂ | 276 |
ਕਲਿੱਕ ਕਰੋ: PSSSB ਸੀਨੀਅਰ ਸਹਾਇਕ (ਗਰੁੱਪ-ਬੀ) ਭਰਤੀ 2024 ਅਸਾਮੀਆਂ ਸੰਬੰਧਤ ਨੋਟਿਸ ਜਾਰੀ
PSSSB ਗਰੁੱਪ ਬੀ ਭਰਤੀ 2024 ਆਨਲਾਈਨ ਅਪਲਾਈ ਕਰੋ:
PSSSB ਗਰੁੱਪ ਬੀ ਦੀ ਔਨਲਾਈਨ ਅਰਜ਼ੀ 16 ਮਾਰਚ 2024 ਨੂੰ ਦੁਬਾਰਾ ਸ਼ੁਰੂ ਹੋ ਗਈ ਹੈ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 2 ਅਪ੍ਰੈਲ 2024 ਹੈ। ਆਖਰੀ ਮਿਤੀ ਤੋਂ ਪਹਿਲਾਂ ਅਪਲਾਈ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ।
ਕਲਿੱਕ ਕਰੋ: PSSSB ਗਰੁੱਪ ਬੀ ਆਨਲਾਈਨ ਅਪਲਾਈ ਲਿੰਕ
PSSSB ਗਰੁੱਪ ਬੀ ਭਰਤੀ 2023 ਯੋਗਤਾ ਮਾਪਦੰਡ
PSSSB ਗਰੁੱਪ ਬੀ ਭਰਤੀ 2023: PSSSB ਗਰੁੱਪ ਬੀ ਪ੍ਰੀਖਿਆ ਲਈ ਬਿਨੈ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ PSSSB Group B Recruitment ਲਈ ਯੋਗਤਾ ਦੇ ਮਾਪਦੰਡਾਂ ਦਾ ਪਤਾ ਹੋਣਾ ਚਾਹੀਦਾ ਹੈ। ਜੋ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਵੱਖ-ਵੱਖ ਵਿਭਾਗ ਦੀਆਂ ਅਸਾਮੀਆਂ ਜਾਰੀ ਕੀਤੀਆਂ ਹਨ ਉਹਨਾਂ ਲਈ ਯੋਗਤਾ ਮਾਪਦੰਡ ਹੇਠਾਂ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ।
- Age Limit: ਇਸ ਭਰਤੀ ਲਈ ਉਮਰ ਬੀਮਾ 18-37 ਸਾਲ ਹੈ। ਉਮਰ ਦੀ ਗਣਨਾ ਲਈ ਮਹੱਤਵਪੂਰਨ ਮਿਤੀ 1.1.2023ਹੈ। ਉਮਰ ਵਿੱਚ ਛੋਟ ਸਰਕਾਰ ਦੇ ਨਿਯਮਾਂ ਅਨੁਸਾਰ ਦਿੱਤੀ ਜਾਵੇਗੀ।
- Education Qualification: ਇੱਥੇ ਉਮੀਦਵਾਰ PSSSB ਗਰੁੱਪ ਬੀ ਭਰਤੀ 2023 ਲਈ ਲੋੜੀਂਦੀ ਹੇਠ ਲਿਖੀ ਵਿਦਿਅਕ ਯੋਗਤਾ ਦੀ ਜਾਂਚ ਕਰ ਸਕਦੇ ਹਨ। ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰੋ:
PSSSB ਗਰੁੱਪ ਬੀ ਭਰਤੀ 2023 ਯੋਗਤਾ ਮਾਪਦੰਡ | |
ਸੀਨੀਅਰ ਸਹਾਇਕ |
ਅਤੇ
|
ਸੀਨੀਅਰ ਸਹਾਇਕ (ਆਈ.ਟੀ.) |
|
ਸੀਨੀਅਰ ਸਹਾਇਕ (ਲੇਖਾ) |
|
ਤਕਨੀਕੀ ਸਹਾਇਕ |
|
ਖੋਜ ਸਹਾਇਕ (ਜਲ ਸਰੋਤ ਵਿਭਾਗ) |
ਜਾਂ
|
ਲਾਅ ਅਫ਼ਸਰ |
|
ਕੁਆਲਟੀ ਮੈਨਜਰ |
ਜਾਂ
|
ਨਿਜੀ ਸਹਾਇਕ |
|
ਜੂਨੀਅਰ ਆਡੀਟਰ |
|
ਡਰਾਫਟਸਮੈਨ |
ਅਤੇ
|
ਇਨਸਟ੍ਰਕਟਰ |
ਅਤੇ
ਜਾਂ
|
PSSSB ਗਰੁੱਪ ਬੀ ਭਰਤੀ 2023: ਚੋਣ ਪ੍ਰਕੀਰਿਆ
PSSSB ਗਰੁੱਪ ਬੀ ਭਰਤੀ 2023: ਉਮੀਦਵਾਰ PSSSB ਗਰੁੱਪ ਬੀ ਭਰਤੀ 2023 ਦੀ ਚੋਣ ਪ੍ਰਕਿਰਿਆ ਦੀ ਜਾਂਚ ਕਰ ਸਕਦੇ ਹਨ। PSSSB ਗਰੁੱਪ ਬੀ ਭਰਤੀ 2023 ਲਈ ਚੋਣ ਪ੍ਰਕਿਰਿਆ ਵਿੱਚ ਹੇਠ ਲਿਖੇ ਪੜਾਅ ਸ਼ਾਮਲ ਹਨ। ਜੋ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਵੱਖ-ਵੱਖ ਵਿਭਾਗ ਦੀਆਂ ਅਸਾਮੀਆਂ ਜਾਰੀ ਕੀਤੀਆਂ ਹਨ ਉਹਨਾਂ ਲਈ ਚੋਣ ਪ੍ਰਕੀਰਿਆ ਬੋਰਡ ਦੁਆਰਾ ਜਾਰੀ ਅਧਿਕਾਰਤ ਨੋਟਿਸ ਦੇ ਅਨੁਸਾਰ ਹੋ ਸਕਦਾ ਹੈ। ਵਧੇਰੇ ਜਾਣਕਾਰੀ ਲਈ ਹੇਠਾਂ ਦਿਤੇ ਲਿੰਕ ਕਲਿੱਕ ਕਰੋ।
- ਲਿਖਤੀ ਪ੍ਰੀਖਿਆ
- ਇੰਟਰਵਿਉ ਜੇਕਰ ਜਰੂਰਤ ਹੋਈ
- ਦਸਤਾਵੇਜ਼ ਤਸਦੀਕ
- ਮੈਡੀਕਲ ਜਾਂਚ
Enroll Yourself: Punjab Da Mahapack Online Live Classes which offers upto 75% Discount on all Important Exam
Download Adda 247 App here to get the latest updates