PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੱਖ-ਵੱਖ ਵਿਭਾਗਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 20 ਅਗਸਤ 2023 ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਅਸਾਮੀਆਂ ਦਿੱਤੀਆਂ ਗਈਆਂ ਹਨ ਜਿਵੇ ਕਿ- Bਨੀਅਰ ਸਹਾਇਕ, Bਨੀਅਰ ਸਹਾਇਕ (ਆਈ. ਟੀ.), Bਨੀਅਰ ਸਹਾਇਕ (ਅਕਾਊਂਟ), ਤਕਨੀਕੀ ਸਹਾਇਕ, ਖੋਜ ਸਹਾਇਕ, ਕਾਨੂੰਨ ਅਧਿਕਾਰੀ, ਕੁਆਲਿਟੀ ਮੈਨੇਜਰ ਅਤੇ ਨਿੱਜੀ ਸਹਾਇਕ। ਆਦਿ। ਇਹਨਾਂ ਸਭ ਅਸਾਮੀਆਂ ਦੀ ਸਿੱਧੀ ਭਰਤੀ ਰਾਂਹੀ ਭਰਨ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ https://sssb.punjab.gov.in/ ਤੇ ਆਨਲਾਈਨ ਅਰਜ਼ੀਆਂ ਦੀ ਮੰਗ 28 ਅਗਸਤ 2023 ਨੂੰ ਸ਼ੁਰੂ ਕੀਤੀ ਜਾਵੇਗੀ। ਅਤੇ ਫਾਰਮ ਭਰਨ ਦੀ ਆਖਿਰੀ ਮਿਤੀ 27 ਸਤੰਬਰ 2023 ਰੱਖੀ ਗਈ ਹੈ।
PSSSB ਗਰੁਪ B ਭਰਤੀ 2023 ਸੰਖੇਪ ਜਾਣਕਾਰੀ
PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ: ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ ਜਾਂ PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਨਾਲ ਸਬੰਧਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਲੇਖ ਨੂੰ ਦੇਖ ਸਕਦੇ ਹਨ। ਉਮੀਦਵਾਰ ਸਪੱਸ਼ਟ ਗਿਆਨ ਲਈ PSSSB ਗਰੁਪ B ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ। ਸਾਰਣੀ ਵਿੱਚ ਇੱਕ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ:
PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ | |
ਭਰਤੀ ਸੰਗਠਨ |
ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸਨ ਬੋਰਡ (PSSSB)
|
ਪੋਸਟ ਦਾ ਨਾਮ | ਵੱਖ ਵੱਖ ਅਸਾਮਿਆ |
Advt No. | 05/2023 |
ਅਸਾਮਿਆਂ | 157 ਪੋਸਟ |
ਤਨਖਾਹ | ਪੋਸਟ ਅਨੁਸਾਰ |
ਕੈਟਾਗਰੀ | ਆਨਲਾਇਨ ਐਪਲਾਈ |
ਐਪਲਾਈ ਕਰਨ ਦਾ ਢੰਗ | ਆਨਲਾਇਨ |
ਆਖਰੀ ਮਿਤੀ | 27/09/2023 |
ਪ੍ਰੀਖਿਆ ਮਿਤੀ | ਜਲਦ ਹੀ ਜਾਰੀ ਕੀਤੀ ਜਾਵੇਗੀ |
ਨੋਕਰੀ ਦਾ ਸਥਾਨ | ਪੰਜਾਬ |
ਅਧਿਕਾਰਤ ਸਾਇਟ | sssb.punjab.gov.in |
PSSSB ਗਰੁਪ B ਭਰਤੀ 2023 ਅਸਾਮੀਆਂ ਦੇ ਵੇਰਵੇ
PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ: ਜਿਹੜੇ ਉਮੀਦਵਾਰ PSSSB ਗਰੁੱਪ B ਭਰਤੀ 2023 ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਭਰਤੀ ਅਧੀਨ ਕਿੰਨੀਆਂ ਅਸਾਮੀਆਂ ਹਨ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।
PSSSB ਗਰੁਪ B ਅਸਾਮੀਆਂ ਦੀ ਵਰਗੀਕਰਨ | |
ਪੋਸਟ ਦਾ ਨਾਮ | ਅਸਾਮਿਆ |
ਸੀਨੀਅਰ ਸਹਾਇਕ | 12 |
ਸੀਨੀਅਰ ਸਹਾਇਕ ਆਈਟੀ | 2 |
ਸੀਨੀਅਰ ਸਹਾਇਕ ਅਕਾਉਂਟ | 2 |
ਤਕਨੀਕੀ ਸਹਾਇਕ | 2 |
ਖੋਜ ਸਹਾਇਕ | 49 |
ਕਾਨੂੰਨ ਅਧਿਕਾਰੀ | 2 |
ਕੁਆਲਿਟੀ ਮੈਨੇਜਰ | 1 |
ਨਿਜੀ ਸਹਾਇਕ | 1 |
ਜੂਨੀਅਰ ਆਡੀਟਰ | 60 |
ਡਰਾਫਟਸਮੈਨ | 1 |
ਇਨਸਟਰਕਟਰ | 25 |
ਕੁੱਲ ਅਸਾਮੀਆਂ | 157 |
PPSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਮਹੱਤਵਪੂਰਨ ਤਾਰੀਖਾਂ
PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ: ਗਰੁਪ B ਦੀਆਂ ਭਰਤੀ 2023 ਮਹੱਤਵਪੂਰਨ ਤਾਰੀਖਾਂ ਹੇਠਾਂ ਦਿੱਤੀਆਂ ਗਈਆਂ ਹਨ। ਉਮੀਦਵਾਰ ਮਹੱਤਵਪੂਰਨ ਤਾਰੀਖਾਂ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ ਉਮੀਦਵਾਰ ਇਸ ਭਰਤੀ ਦੀ ਸਾਰੀ ਮਿਤੀਆਂ ਇਸ ਲੇਖ ਵਿੱਚ ਦੇਖ ਸਕਦੇ ਹਨ।
PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਮਹੱਤਵਪੂਰਨ ਮਿਤੀਆਂ |
|
ਵਿਸ਼ਾ | ਮਿਤੀ |
ਸੁਰੁਆਤ ਮਿਤੀ | 28 ਅਗਸਤ 2023 |
ਆਖਰੀ ਮਿਤੀ | 27 ਸਤੰਬਰ 2023 |
ਫੀਸ ਜਮਾ ਕਰਾਉਣ ਦੀ ਮਿਤੀ | 29 ਸਤੰਬਰ 2023 |
ਪ੍ਰੀਖਿਆ ਮਿਤੀ | ਜਲਦ ਹੀ ਜਾਰੀ ਕੀਤੀ ਜਾਵੇਗੀ। |
Apply Online Link: PSSSB ਗਰੁਪ B ਐਪਲਾਈ ਆਨਲਾਇਨ
NotiBe PDF: PSSSB ਗਰੁਪ B ਭਰਤੀ ਨੋਟਿਫਿਕੇਸ਼ਨ
PSSSB ਗਰੁਪ B ਭਰਤੀ 2023 ਐਪਲੀਕੇਸ਼ਨ ਫੀਸ
PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ: ਜਿਹੜੇ ਉਮੀਦਵਾਰ PSSSB ਗਰੁਪ B ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਅਰਜ਼ੀ ਫੀਸ ਦੇ ਵੇਰਵਿਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।
PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਏਪਲਿਕੇਸਨ ਫੀਸ | |
Category | Fees |
ਜਨਰਲ | Rs.1000/- |
ਐਸ.ਸੀ ਅਤੇ ਆਰਥਿਕ ਕਮਜੋਰ ਵਰਗ | Rs.250/- |
ਈ.ਐਸ.ਐਮ ਡਿਪੈਂਟ | Rs.200/- |
ਹੈੰਡਿਕੈਪ | Rs.500/- |
ਫੀਸ ਭਰਨ ਦਾ ਢੰਗ | ਆਨਲਾਇਨ/ਓਫਲਾਇਨ |
PSSSB ਗਰੁਪ B ਭਰਤੀ 2023 ਚੋਣ ਪ੍ਰਕਿਰਿਆ
PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ: ਉਮੀਦਵਾਰ ਜੋ PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਲਈ ਅਰਜ਼ੀ ਦੇ ਰਹੇ ਹਨ ਉਹ ਚੋਣ ਦੇ ਹੇਠਲੇ ਪੜਾਵਾਂ ਦੀ ਜਾਂਚ ਕਰ ਸਕਦੇ ਹਨ
- ਲਿਖਤੀ ਪ੍ਰੀਖਿਆ
- ਹੁਨਰ ਟੈਸਟ
- ਦਸਤਾਵੇਜ਼ ਤਸਦੀਕ
- ਮੈਡੀਕਲ ਜਾਂਚ
PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ ਅਰਜ਼ੀ ਕਿਵੇਂ ਦੇਣੀ ਹੈ
PSSSB ਗਰੁੱਪ B ਭਰਤੀ 2023 ਆਨਲਾਈਨ ਅਪਲਾਈ PSSSB ਗਰੁਪ B ਭਰਤੀ 2023 ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰੋ।
- PSSSB ਗਰੁਪ B ਭਰਤੀ 2023 ਤੋਂ ਯੋਗਤਾ ਦੀ ਜਾਂਚ ਕਰੋ
- ਦਿੱਤੇ ਗਏ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ sssb.punjab.gov.in ‘ਤੇ ਜਾਓ
- ਅਰਜ਼ੀ ਫਾਰਮ ਭਰੋ
- ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
- ਫੀਸਾਂ ਦਾ ਭੁਗਤਾਨ ਕਰੋ
- ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ
Enroll Yourself: Punjab Da MahapaBk Online Live Blasses
Download Adda 247 App here to get the latest update
Read More: | |
Punjab Govt Jobs Punjab Burrent Affairs Punjab GK |