PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਦੋ ਵੱਖ ਵੱਖ ਭਰਤੀਆਂ ਦੇ ਅਹੁਦੇ ਲਈ ਆਪਣੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਯੋਗਤਾ ਮਾਪਦੰਡ ਜਾਰੀ ਕੀਤੇ ਹਨ ਜਿਸ ਵਿੱਚ ਉਮਰ ਸੀਮਾ, ਸਿੱਖਿਆ ਯੋਗਤਾ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ਾਂ ਦੀ ਤਸਦੀਕ ਸ਼ਾਮਲ ਹਨ। ਇਸ ਲੇਖ ਵਿੱਚ, ਉਮੀਦਵਾਰ PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ 2024 ਦੇ ਸਾਰੇ ਵੇਰਵਿਆਂ ਦੀ ਜਾਂਚ ਕਰਦੇ ਹਨ।
ਚਾਹਵਾਨ ਉਮੀਦਵਾਰਾਂ ਲਈ PSSSB ਗਰੁੱਪ ਸੀ ਕਿਰਤ ਇੰਸਪੈਕਟਰ 2024 ਭਰਤੀ ਲਈ ਅਪਲਾਈ ਕਰਨ ਤੋਂ ਪਹਿਲਾਂ PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ 2024 ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। PSSSB ਗਰੁੱਪ ਸੀ ਕਿਰਤ ਇੰਸਪੈਕਟਰ 2024 ਭਰਤੀ ਬਾਰੇ ਹੋਰ ਵੇਰਵਿਆਂ ਲਈ ਪੂਰਾ ਲੇਖ ਦੇਖੋ।
PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ 2024
PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ 2024 ਸੰਖੇਪ ਜਾਣਕਾਰੀ
PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ: PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ ਦੇ ਯੋਗਤਾ ਮਾਪਦੰਡ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਇਸ ਲੇਖ ਵਿੱਚ ਹੈ ਜਿਸ ਵਿੱਚ ਉਮਰ ਸੀਮਾ, ਵਿਦਿਅਕ ਲੋੜਾਂ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ ਤਸਦੀਕ ਸ਼ਾਮਲ ਹਨ। PSSSB ਗਰੁੱਪ ਸੀ ਕਿਰਤ ਇੰਸਪੈਕਟਰ 2024 ਦੇ ਯੋਗਤਾ ਮਾਪਦੰਡ ਬਾਰੇ ਸੰਖੇਪ ਜਾਣਕਾਰੀ ਲਈ ਇਸ ਲੇਖ ਨੂੰ ਚੰਗੀ ਤਰ੍ਹਾਂ ਪੜ੍ਹੋ। ਇਹ ਤੁਹਾਨੂੰ ਗਰੁੱਪ ਸੀ ਕਿਰਤ ਇੰਸਪੈਕਟਰ 2024 ਭਰਤੀ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮਦਦ ਕਰੇਗਾ।
PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ 2024 | |
ਭਰਤੀ ਸੰਸਥਾ | ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) |
ਪੋਸਟ ਦਾ ਨਾਮ | ਕਿਰਤ ਇੰਸਪੈਕਟਰ |
ਉਮਰ ਸੀਮਾ | 18-37 ਸਾਲ ਦੇ ਵਿਚਕਾਰ |
ਸ਼੍ਰੇਣੀ | ਯੋਗਤਾ ਮਾਪਦੰਡ |
ਨੌਕਰੀ ਦੀ ਸਥਿਤੀ | ਪੰਜਾਬ |
What’s App Channel Link | Join Now |
Telegram Channel Link | Join Now |
ਅਧਿਕਾਰਤ ਵੈੱਬਸਾਈਟ | @sssb.punjab.gov.in |
PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ 2024 ਉਮਰ ਸੀਮਾ
PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ: PSSSB ਦੇ ਤਹਿਤ ਬਿਨੈਕਾਰ ਦੀ ਉਮਰ ਨਾ ਤਾ 18 ਸਾਲਾਂ ਤੋਂ ਘੱਟ ਅਤੇ ਨਾ ਹੀ 37 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 01 ਜਨਵਰੀ 2024 ਤੱਕ ਕੀਤੀ ਜਾਵੇਗੀ।
ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਦੀ ਸ਼ਰਤ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ, ਇਹ ਢਿੱਲ ਰਾਜ ਸਰਕਾਰ ਦੇ ਹੁਕਮਾ ਉਨਸਾਰ ਵੱਖ-ਵੱਖ ਸ੍ਰੇਣੀਆਂ ਨੂੰ ਦਿੱਤੀ ਗਈ ਹੈ। ਹੇਠਾਂ ਦਿੱਤੀ ਟੇਬਲ ਵਿੱਚੋਂ ਉਮੀਦਵਾਰ ਉਮਰ ਸੀਮਾ ਬਾਰੇ ਪੂਰੀ ਜਾਣਕਾਰੀ ਦੇਖ ਸਕਦੇ ਹਨ।
- ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ, ਘੱਟ ਅਤੇ 37 ਸਾਲ ਤੋਂ, ਵੱਧ ਨਹੀ ਹੋਣੀ ਚਾਹੀਦੀ।
- ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ ਸੀਮਾ 42 ਸਾਲ ਹੋਵੇਗੀ।
- ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ, ਵੱਧ ਉਮਰ ਸੀਮਾ 45 ਸਾਲ ਹੋਵੇਗੀ।
- ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉਪਰਲੀ ਉਮਰ ਸੀਮਾ Punjab Recruitment of Ex-servicemen Rules, 1982 ਵਿੱਚ ਸਮੇਂ-ਸਮੇਂ ਹੋਈਆਂ ਸੋਧਾਂ ਅਨੁਸਾਰ ਹੋਵੇਗੀ। ਇਹ ਉਮਰ ਸੀਮਾ ਉਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨਾਂ ਦੀ ਉਮਰ ਵਿੱਚ, ਘਟਾਉਣ ਤੋਂ, ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲ ਅਨੁਸਾਰ ਅਸਾਮੀ ਦੀ ਉਪਰਲੀ ਉਮਰ ਸੀਮਾ ਤੋਂ, 3 ਸਾਲ ਤੋਂ, ਵੱਧ ਨਹੀ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਉਮਰ ਸੀਮਾ ਦੀਆਂ ਸ਼ਰਤਪੂਰੀਆਂ ਕਰਦਾ ਹੈ।
- ਪੰਜਾਬ ਦੇ ਵਸਨੀਕ ਅੰਗਹੀਣ ਲਈ ਉਪਰਲੀ ਉਮਰ ਸੀਮਾ ਵਿੱਚ 10 ਸਾਲ ਛੋਟ ਦਿੰਦੇ ਹੋਏ ਵੱਧ ਤੋਂ, ਵੱਧ ਉਮਰ ਸੀਮਾ 47 ਸਾਲ ਹੋਵੇਗੀ।
PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ 2024 ਸਿੱਖਿਆ ਯੋਗਤਾ
PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਥਾਰਟੀ ਦੁਆਰਾ ਜਾਰੀ ਕੀਤੀ ਗਏ ਇਸਤਿਹਾਰ ਅਨੁਸਾਰ PSSSB ਗਰੁੱਪ ਸੀ ਕਿਰਤ ਇੰਸਪੈਕਟਰ 2024 ਲਈ ਯੋਗ ਹੋਣ ਲਈ, ਉਮੀਦਵਾਰ ਕੋਲ ਹੇਠ ਲਿਖੀ ਯੋਗਤਾ ਹੋਣੀ ਚਾਹੀਦੀ ਹੈ।
PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ 2024 – ਸਿੱਖਿਆ ਯੋਗਤਾ | |
Post Name | Qualification |
ਕਿਰਤ ਇੰਸਪੈਕਟਰ |
|
ਟੈਕਨਿਸਿਅਨ ਗਰੇਡ 1 |
|
ਟੈਕਨਿਕਲ ਅਫਸਰ ਗਰੇਡ 3 |
|
ਟੈਕਿਨਿਸਿਅਨ ਅਫਸਰ |
|
PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ 2024 ਕੋਸ਼ਿਸ਼ਾਂ ਦੀ ਗਿਣਤੀ
PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ: ਗਰੁੱਪ ਸੀ ਕਿਰਤ ਇੰਸਪੈਕਟਰ 2024 ਲਈ ਕੋਸ਼ਿਸ਼ਾਂ ਦੀ ਗਿਣਤੀ ‘ਤੇ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ। ਉਮੀਦ ਅਨੁਸਾਰ PSSSB ਗਰੁੱਪ ਸੀ ਕਿਰਤ ਇੰਸਪੈਕਟਰ 2024 ਭਰਤੀ ਲਈ ਕੋਸ਼ਿਸ਼ਾਂ ਦੀ ਗਿਣਤੀ ਅਸੀਮਤ ਹੈ। ਉਮੀਦਵਾਰ ਜਿੰਨੀ ਵਾਰ ਚਾਹੇ PSSSB ਭਰਤੀ ਲਈ ਕੋਸ਼ਿਸ਼ ਕਰ ਸਕਦੇ ਹਨ।
PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ 2024 ਦਸਤਾਵੇਜ਼ਾਂ ਦੀ ਪੜਤਾਲ
PSSSB ਗਰੁੱਪ ਸੀ ਕਿਰਤ ਇੰਸਪੈਕਟਰ ਯੋਗਤਾ ਮਾਪਦੰਡ: PSSSB ਭਰਤੀ ਬਿਨੈ ਪੱਤਰਾਂ ਦੀ ਪੜਤਾਲ ਲਿਖਤੀ ਪ੍ਰੀਖਿਆ ਦੇ ਆਯੋਜਨ ਤੋਂ ਬਾਅਦ ਕੀਤੀ ਜਾਵੇਗੀ। ਅਰਜ਼ੀ ਫਾਰਮ ਅਤੇ ਹੋਰ ਸੰਬੰਧਿਤ ਸਰਟੀਫਿਕੇਟਾਂ, ਦਸਤਾਵੇਜ਼ਾਂ ਆਦਿ ਦੀ ਜਾਂਚ ਉਮੀਦਵਾਰਾਂ ਦੀ ਯੋਗਤਾ ਨਿਰਧਾਰਤ ਕਰਨ ਲਈ ਕੀਤੀ ਜਾਵੇਗੀ।
- ਸਾਰੇ ਅਸਲ ਦਸਤਾਵੇਜ ਜਿਵੇਂ ਦਸਵੀਂ, ਬਾਹਰਵੀ, ਗ੍ਰੇਜੁਏਸਨ, ਜਾਤੀ ਸਰਟੀਫਿਕੇਟ ਆਦਿ
- ਕੰਪਿਊਟਰ ਸਰਟੀਫਿਕੇਟ ਅਸਲ ਤਸਦੀਕ ਕੀਤਾ ਜਾਵੇਗਾ
- ਕੈਟਾਗਰੀ ਸਰਟੀਫਿਕੇਟ
- ਪੰਜਾਬ ਰੇਜਿਡੇਨਸ ਸਰਟੀਫਿਕੇਟ
ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰ ਕਮਿਸ਼ਨ ਦੁਆਰਾ ਦਸਤਾਵੇਜਾਂ ਦੀ ਪੜਤਾਲ ਲਈ ਆਪਣੇ ਅਸਲ ਸਰਟੀਫਿਕੇਟ ਪੇਸ਼ ਕਰੇਗਾ। ਪੜਤਾਲ ਪ੍ਰਕਿਰਿਆ ਤੋਂ ਬਾਅਦ ਜੋ ਉਮੀਦਵਾਰ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਦੇ ਹੋਣ ਉਹਨਾਂ ਉਮੀਦਵਾਰਾਂ ਨੂੰ ਕਿਸੇ ਵੀ ਸਮੇਂ ਅਯੋਗ ਪਾਏ ਜਾਣ ਤੇ ਰੱਦ ਕਰਾਰ ਦਿੱਤਾ ਜਾਵੇਗਾ।
Enroll Yourself: Punjab Da Mahapack
Online Live Classes which offer up to 75% Discount on all Important Exam